ਤੁਹਾਡੇ ਖੇਤ ਦੀ ਮੋਟਰ ਕਦੀ ਨਹੀਂ ਸੜੇਗੀ ਬਸ ਇਹ ਕੰਮ ਕਰ ਲਵੋ | Know The Common Causes of Motor Failure

Поділитися
Вставка
  • Опубліковано 7 лис 2024

КОМЕНТАРІ • 22

  • @gurditsingh3161
    @gurditsingh3161 Місяць тому +7

    ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਵੀਰ ਜੀ ਨੇ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਜੀ

  • @GurpreetSingh-ui7vq
    @GurpreetSingh-ui7vq Місяць тому +10

    ਸਰਦਾਰ ਜੈ ਸਿੰਘ ਜੀ ਕਿਸਾਨ ਵੀਰਾ ਨੂੰ ਕੋਈ ਪਤਾ ਨਹੀਂ ਰਿਲੇਅ ਕਿੰਨੇ ਤੇ ਕਰਨੀ ਕੁੱਝ ਮਿਸਤਰੀ ਗ਼ਲਤ ਕਰ ਜਾਂਦੇ ਹਨ ਕੁੱਝ ਜਾਣਕੇ ਕੁੱਝ ਨੂੰ ਜਾਣਕਾਰੀ ਹੀ ਨਹੀਂ ਇਹ ਸੱਚਾਈ ਹੈ ਮੈਂ ਇੱਕ ਕਿਸਾਨ ਦੇ ਖੇਤ ਸਟਾਟਰ ਦੀ ਰੀਲੇਅ ਵਿਚੋਂ ਇੱਕ ਮਿਸਤਰੀ ਦਾ ਲਗਾਇਆਂ ਹੋਇਆ ਸੂਣ ਦਾ ਡੰਕਾ ਕੱਢਿਆਂ ਉਹ ਮਿਸਤਰੀ ਨੇ ਜਾਣਕੇ ਲਗਾਇਆਂ ਤਾਂ ਕਿ ਮੋਟਰ ਓਵਰ ਲੋਡ ਹੋ ਕੇ ਰਿਲੇਅ ਬੰਦ ਨਾ ਕਰੇ ਤੇ ਮੋਟਰ ਮੱਚ ਜਾਵੇ ਮਿਸਤਰੀ ਦੇ ਪੇਸੈ ਬਣ ਜਾਣ

  • @lakhveersinghmallan4273
    @lakhveersinghmallan4273 Місяць тому +4

    ਬਹੁਤ ਵਧੀਆ ਜੀ

  • @charanjeetsandhu1669
    @charanjeetsandhu1669 Місяць тому +5

    ਸਲੂਟ ਆ 22 ਜੀ

  • @gsturna2005
    @gsturna2005 Місяць тому +6

    ਇੱਕ ਸਟਾਰਟਰ ਦੀ ਰਿਲੇਅ ਕਿੱਥੇ ਲੱਗੀ ਹੁੰਦੀ ਹੈ ਅਤੇ ਕਿਵੇਂ ਸੈੱਟ ਕਰੀਦੀ ਹੈ ਇਹ ਕਰਕੇ ਦਿਖਾਓ, ਗੱਲ੍ਹਾਂ ਦਾ ਕੜਾਹ ਬਣਾਉਣ ਨਾਲ ਮੁਸ਼ਕਿਲ ਹੱਲ ਨਹੀਂ ਹੁੰਦੀ, ਕਿਸਾਨਾਂ ਨੇ ਕੋਈ ਡਿਗਰੀ ਕੋਰਸ ਨਹੀਂ ਕੀਤਾ ਹੁੰਦਾ ਜਿਸ ਨਾਲ ਉਹ ਡਰਾਇੰਗ ਸਮਝ ਲੈਣਗੇ।

  • @gipagopimechanical9132
    @gipagopimechanical9132 Місяць тому +2

    ਜਿਹੜੇ ਸਟਾਰਟਰ ਤੁਸੀਂ ਵਿਖਾਏ ਆ ਉਨਾਂ ਦੀਆਂ ਦੋਵਾਂ ਦੀਆਂ ਰਲੀਆਂ ਹੀ ਗਲਤ ਆ ਮਿਸਤਰੀ ਉੱਥੇ ਕੀ ਕਰੂ ਕੰਪਨੀ ਦੇ ਬ੍ਰਾਂਡ ਆ ਮਿਸਤਰੀ ਦੇ ਕੋਈ ਵੀ ਨਹੀਂ ਆਖੇ ਲੱਗਦਾ ਕਹਿੰਦੇ ਆ ਕੰਪਨੀ ਨੇ ਲਾਏ ਆ

  • @jagmohanbajwa5253
    @jagmohanbajwa5253 Місяць тому +1

    Number dio mistri sb sade 2 phase 300+ voltage de rhe te ik ik 215 de kreeb eh dsio ki kriye motor Bach sakdi ya gaee jaldi dsio thoda

    • @jagmohanbajwa5253
      @jagmohanbajwa5253 Місяць тому

      Krio send number asi 7.5 di motor da smaan lena mistri sb

  • @RameshSingh-qi1kv
    @RameshSingh-qi1kv Місяць тому +2

    ਭਰਾ 20 ਦੀਆਂ ਮੋਟਰਾਂ ਤੇ ਨਾ ਖੜੋ ਥੋੜਾ ਬਹੁਤ 5 ਦੀਆ ਜਾ ਕੋਈ ਹੋਰ ਮੋਟਰਾ ਬਾਰੇ ਵੀ ਦੱਸਿਆ ਕਰੋ

  • @jeetabinning350
    @jeetabinning350 Місяць тому +1

    ❤🙏🌹🌹🌹🌹🌹j singh ji

  • @bhupendergindran225
    @bhupendergindran225 Місяць тому +1

    Very nice

  • @RanjitSingh-dw5gv
    @RanjitSingh-dw5gv Місяць тому

    Very nice information

  • @JkaurdandiwalKaur
    @JkaurdandiwalKaur Місяць тому

    ਸਤਿ ਸ੍ਰੀ ਆਕਾਲ ਜੀ ਬਾਈ ਜੀ pratical ਲਾ ਕੇ ਵਿਖਾਓ ਜੀ ਬੇਨਤੀ ਹੈ ਜੀ

  • @gurmukhsingh5385
    @gurmukhsingh5385 Місяць тому

    Very nice gift ji

  • @jagmohanbajwa5253
    @jagmohanbajwa5253 Місяць тому

    Asi te capacitor v laahta c aidki lgaaya nhi c

  • @farmarfarming3846
    @farmarfarming3846 Місяць тому +2

    25 ਸਾਲ ਹੋ ਗਏ ਸਾਡੀਆਂ ਦੋ ਖੇਤਾਂ ਦੀਆਂ ਮੋਟਰਾਂ ਇੱਕ ਵਾਰ ਵੀ ਨਹੀਂ ਸੜੀਆਂ

  • @KashmirSingh-uq1yf
    @KashmirSingh-uq1yf Місяць тому

    Gaa singh tell right I tell if motor 10 h p he can15 appear this gatka formula about 30 h p thanks

  • @singhgurdeep5050
    @singhgurdeep5050 Місяць тому

    ❤❤❤❤❤❤❤.slute to sardar Jai Singh ji

  • @Manavvlog12345
    @Manavvlog12345 Місяць тому

    minu samj nai aye

  • @balvirsidhu1271
    @balvirsidhu1271 Місяць тому

    ਬਾਈ ਅਜੇ ਵਿਡਿਓ ਸੁਰੂ ਹੋਈ ਐ ਮੈਨੂੰ ਕਮੈਂਟ ਕਰਣਾ ਪਿਆ ਮੋਟਰ ਫੁਕਦੀ ਨੀਂ ਸੜਦੀ ਹੁੰਦੀ ਐ😂😂😂😂