Amritpal singh ਦੇ ਪਿੰਡ ਤੋਂ ਲੋਕਾਂ ਦੀ ਰਾਏ

Поділитися
Вставка
  • Опубліковано 2 тра 2024
  • Amritpal singh ਦੇ ਪਿੰਡ ਤੋਂ ਲੋਕਾਂ ਦੀ ਰਾਏ

КОМЕНТАРІ • 227

  • @VrienderKashmirSingh-bj7kf
    @VrienderKashmirSingh-bj7kf Місяць тому +106

    ਮੈਂ ਕਾਂਗਰਸ ਨੂੰ ਸਪੋਟ ਕਰਦਾ ਸੀ ਪਰ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਨੂੰ ਵੋਟਾਂ ਪਾਵਾਂਗੇ

    • @LovepreetSingh-uv9cr
      @LovepreetSingh-uv9cr Місяць тому +4

      ਮੈ ਵੀ

    • @user-kx6uq5cu6j
      @user-kx6uq5cu6j Місяць тому +1

      ਧੰਨਵਾਦ ਵੀਰ ਜੀ

    • @dineshgodara202
      @dineshgodara202 Місяць тому +2

      पर अमृतपाल तो संविधान को मानता नहीं है तो क्या वो चुनाव जीतने के बाद संविधान की कसम खाएंगा? 😂😂😂😂

    • @harbanssingh2335
      @harbanssingh2335 Місяць тому +2

      ​@@dineshgodara202.....ohdi hi khani aa....ohdi ksm.. tuttdi ta tutt jye😅.....

    • @PreetSingh-rn9zo
      @PreetSingh-rn9zo Місяць тому +1

      ਵੀਰ ਤੁਸੀਂ ਖਡੂਰ ਸਾਹਿਬ ਤੋਂ

  • @HarjeetSingh-bc3bm
    @HarjeetSingh-bc3bm Місяць тому +81

    ਮਾਰੀਏ ਹਬਲਾ ਰਲਕੇ ਅਮਰਤਪਾਲ਼ ਸਿੰਘ ਜੀ ਨੂ ਬੋਟ ਪਾਕੇ ਜਤਾਈਏ

  • @jaspindersingh9945
    @jaspindersingh9945 Місяць тому +68

    ਬੀਬੀ ਖਾਲਡਾ ਦੀ ਸੋਚ ਨੂ ਸਲੂਟ ਜੀ

  • @tonysingh3343
    @tonysingh3343 Місяць тому +44

    ਅਨੰਦ ਆ ਗਿਆ ਖ਼ਾਲਸਾ ਜੀੳ ⚔️🦅🙏🏻🙏🏻

  • @sukhdevsingh-dx4xe
    @sukhdevsingh-dx4xe Місяць тому +54

    ਭਾਈ ਅਮ੍ਰਿੰਤਪਾਲ ਸਿੰਘ ਜੀ ਨੇ ਹੀ ਜਿੱਤਣਾ

  • @goldysidhu6562
    @goldysidhu6562 Місяць тому +57

    ਭਾਈ ਸਾਹਿਬ ਅਮਿਤਪਾਲ ਦਾਂ ਸਾਥ ਦਿਉਂ

  • @giansingh9874
    @giansingh9874 Місяць тому +75

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜਿੰਦਾ ਬਾਦ ਜਿੰਦਾ ਬਾਦ

  • @MandeepKaur-vy7cb
    @MandeepKaur-vy7cb Місяць тому +38

    ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਦਾਂ ਸਾਥ ਦਿਓ

  • @GillSaab-zh8in
    @GillSaab-zh8in 28 днів тому +11

    ਓ ਪਿੰਡ ਵਾਲਿਓ ਸੱਜਣੋ ਐਤਕੀ ਭਾਈ ਅਮ੍ਰਿਤਪਾਲ ਸਿੰਘ ਜਿੱਤੇਗਾ ਖਡੂਰ ਸਾਹਿਬ ਹਲਕੇ ਵਿੱਚ ਭਾਈ ਸਾਹਿਬ ਦੀ ਬੱਲੇ ਬੱਲੇ ਆ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @user-pw8sv7wl7e
    @user-pw8sv7wl7e Місяць тому +19

    ਭਾਈ ਅੰਮ੍ਰਿਤ ਪਾਲ ਦਾ ਠੋਕ ਕੇ ਸਾਥ ਦਿਓ ਜਿਤਾਓ ਉਹਨੂੰ ਲੋਕ ਸਭਾ ਚ ਭੇਜੋ ਰੋਟੀ

  • @SukhwinderSinghSukhwinde-tj6ij
    @SukhwinderSinghSukhwinde-tj6ij Місяць тому +23

    ਬੀਬੀ ਖਾਲੜਾ ਦੀ ਹਾਰ ਦਾ ਦਾਗ ਧੋਣ ਦਾ ਸਮਾਂ ਆ ਗਿਆ।
    ਵਾਹਿਗੁਰੂ ਜੀ ਮੇਹਰ ਕਰਨ 🙏🙏
    ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ ✌️✌️✌️✌️✌️❤️

  • @balrajkaurhothi6434
    @balrajkaurhothi6434 Місяць тому +18

    ਵਾਹਿਗੂਰ ਜੀ ਭਾਈ ਅਮ੍ਰਿਤਪਾਲ ਸਿੰਘ ਸਾਹਿਬ ਜੀ ਦੀ ਹਰ ਮੈਦਾਨ ਫਤਿਹ ਕਰਨ ਸਾਰਿਆ ਦਾ ਬਹੁਤ ਬਹੁਤ ਧੰਨਵਾਦ

  • @SukhBeer-hc8vf
    @SukhBeer-hc8vf Місяць тому +58

    ਵਾਹਿਗੁਰੂ ਜੀ ਭਾਈ ਸਾਹਿਬ ਜੀ ਵੋਟ ਪਾਓ

  • @kanwaljitkaur2980
    @kanwaljitkaur2980 Місяць тому +9

    ਸ਼ੁਕਰ ਹੈ ਵਾਹਿਗੁਰੂ ਜੀ ਜਾਗਦੀਆਂ ਜ਼ਮੀਰਾਂ ਵਾਲੇ😊

  • @user-rh6ze8pl2b
    @user-rh6ze8pl2b Місяць тому +11

    Bhai saab de pind de loko dhanvaad tuhada

  • @gurlalvirk3814
    @gurlalvirk3814 Місяць тому +27

    ਲੋਕਾਂ ਦੇ ਪੁੱਤਾਂ ਨੂੰ ਬਚਾਉਣ ਲਈ ਜੇਲ੍ਹ ਵਿੱਚ ਬੈਠਾਂ ਏ ਜੇ ਲੋਕਾਂ ਵੀ ਨਾ ਸਾਥ ਦਿੱਤਾ ਫਿਰ ਤਾਂ ਲਾਹਣਤਾਂ ਨੇ

  • @kulwinderdubbkulwinderdu-rb8dh
    @kulwinderdubbkulwinderdu-rb8dh Місяць тому +32

    Amritpal Singh jedabad

  • @rahmatdandiwal5285
    @rahmatdandiwal5285 Місяць тому +24

    ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੂੰ ਜਿੱਤ ਬਖਸਿਸ਼ ਕਰਨ ਜੀ

  • @gurlalvirk3814
    @gurlalvirk3814 Місяць тому +42

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਕਿਸੇ ਪਾਰਟੀ ਨੇ ਕੋਝ ਨਹੀਂ ਦੇਣਾ ਜੋ ਕੰਮ ਸਰਕਾਰ ਦਾ ਸੀ ਓ ਅੰਮ੍ਰਿਤਪਾਲ ਸਿੰਘ ਨੇ ਕਿੱਤਾ ਓਸ ਨੂੰ ਸ਼ੌਕ ਨਹੀਂ ਸੀ ਜੇਲ ਵਿਚ ਜਾਣ ਦਾ ਜੇ ਫਿਰ ਵੀ ਨਾ ਲੋਕ ਸਮਝ ਫ਼ਿਰ ਤਾਂ ਰੱਬ ਹੀ ਰਾਖਾ ਏ

  • @simranjitkaurbajwa3265
    @simranjitkaurbajwa3265 Місяць тому +7

    Waheguru Ji Waheguru Ji Waheguru Ji Waheguru Ji Waheguru Ji Waheguru Ji 🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹

  • @gurlalvirk3814
    @gurlalvirk3814 Місяць тому +26

    ਅੰਮ੍ਰਿਤਪਾਲ ਸਿੰਘ ਤਾਂ ਲੋਕਾਂ ਨੂੰ ਨਸ਼ ਤੋ ਰੋਕ ਦਾ ਸੀ ਕਜਰੀ ਸਰਾਬ ਘਪਲੇ ਵਿੱਚ ਜੇਲ ਗਿਆ ਏ ਹੋਣ ਵਾਰੀ ਜਲਦੀ ਭਗਵੰਤ ਮਾਨ ਦੀ ਵੀ ਐ

  • @baljindersingh-ew3dx
    @baljindersingh-ew3dx Місяць тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਖਡੂਰ ਸਾਹਿਬ ਦੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਆਮਿਤ੍ਰਪਾਲ ਸਿੰਘ ਜੀ ਨੂੰ ਆਪਣੀ ਕੀਮਤੀ ਵੋਟ ਪਾ ਕੇ ਜਾਤਉਦੂ ਜੀ ਅਸੀਂ ਤਾ ਦੂਸਰੇ ਜਿਲੇ ਦੇ ਹਾਂ ਜੀ। ਜੌ ਹੈ ਖਡੂਰ ਸਾਹਿਬ ਦੀ ਸੰਗਤ ਦੇ ਹੱਥ ਵਿੱਚ ਹੈ ਜੀ।

  • @jainderrandhawa2209
    @jainderrandhawa2209 Місяць тому +8

    ਵਾਹ ਵਾਹ ਮਿਰਾ ਕਮੇਟ ਸਾਬੰ ਕੇ ਰੱਖ ਲਿਓ ਚੈਨਲ ਵਾਲੇਓ 199 ਪ੍ਸੈਟ ਜਿੱਤਣਗੇ ਭਾਈ ਸਾਹਬ ਵੱਡੀ ਲਿਡ ਨਾਲ

  • @Gurlove0751
    @Gurlove0751 Місяць тому +56

    ਜਿਊਂਦੇ ਰਹੋ, ਜਿਊਂਦੇ ਰਹੋ, ਜਦੋਂ ਥੋਡੇ ਮੂੰਹ ਵਿਚੋਂ ਅੰਮ੍ਰਿਤਪਾਲ ਸਿੰਘ ਦਾ ਨਾਂਮ ਸੁਣਦਾ ਤਾਂ ਐਵੇਂ ਮਹਿਸੂਸ ਹੁੰਦਾ ਕਿ ਆਉਣ ਵਾਲਾ ਇਤਿਹਾਸ ਥੋਡੇ ਉੱਤੇ ਮਾਣ ਕਰੇਗਾ । ਬਾਈ ਅੰਮ੍ਰਿਤਪਾਲ ਸਿੰਘ ਜੀ ਸਾਡਾ 🙏🙏✌✌

  • @gursaabsingh2916
    @gursaabsingh2916 Місяць тому +5

    ਵਾਹਿਗੁਰੂ ਜੀ👍

  • @manjitSingh-yo9fq
    @manjitSingh-yo9fq Місяць тому +8

    Very good sepeech bai ji ap di i like you

  • @gurkamalbrar38
    @gurkamalbrar38 Місяць тому +8

    ਰੂਹ ਖੁਸ਼ ਹੋ ਗਈ

  • @user-kl6sl1uu4c
    @user-kl6sl1uu4c 29 днів тому +3

    ਮੇਰੀ ਵੋਟ ਅੰਮਿਰਤਪਾਲ ਸਿੰਘ ਨੂੰ

  • @user-lb3pg3hh3k
    @user-lb3pg3hh3k Місяць тому +17

    ਵਾਹਿਗੁਰੂ ਜੀ ਵੋਟਾ ਅੰਮਿ੍ਤਪਾਲ ਸਿੰਘ ਨੂੰ ਪਾਉ

  • @karamjitsinghsalana4648
    @karamjitsinghsalana4648 Місяць тому +5

    ❤❤❤waheguru ji

  • @user-rh6ze8pl2b
    @user-rh6ze8pl2b Місяць тому +20

    Sikh koum da babbar sher bhai Amritpal singh ji khalsa jindabaad hai te rahega

  • @user-by6zu5xx2e
    @user-by6zu5xx2e Місяць тому +16

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @Amzik-ds5bo
    @Amzik-ds5bo Місяць тому +6

    ਅਮ੍ਰਿਤਪਾਲ,ਜੀ

  • @balroopgill-iv9qj
    @balroopgill-iv9qj Місяць тому +9

    ਧੰਨਵਾਦ, ਵੀਰ ਜੀ ਦਾ ਸਾਥ ਦੇਉ ਸਾਰੇ 🙏🏻🙏🏻🙏🏻🙏🏻

  • @sunnysingla594
    @sunnysingla594 Місяць тому +14

    Amritpal Singh Saab ji❤❤

  • @ParamjitSingh-ts1kx
    @ParamjitSingh-ts1kx Місяць тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ। ਭਾਈ ਅੰਮ੍ਰਿਤਪਾਲ ਸਿੰਘ ਜਿੱਤਣਗੇ ਸਾਰੇ ਸਿੱਖ ਕੌਮ ਦਾ ਸਾਥ ਦੇਣਾ ਚਾਹੀਦਾ ਹੈ ਸਾਥ ਦੇਵਾਂਗੇ ਜੀ।

  • @charanjitsingh4388
    @charanjitsingh4388 Місяць тому +3

    ਵਾਹਿਗੁਰੂ ਜੀ ਮੇਹਰ ਕਰੋ ਜੀ ।

  • @TarsemSingh-oo6bv
    @TarsemSingh-oo6bv Місяць тому +5

    Amritpal.singh.ji.jindabad.

  • @VrienderKashmirSingh-bj7kf
    @VrienderKashmirSingh-bj7kf Місяць тому +15

    ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਜ਼ਿੰਦਾਬਾਦ

  • @user-mv4ve3su7y
    @user-mv4ve3su7y Місяць тому +2

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਬਹੁਤ ਵਧੀਆ ਵਧਾਈ ਦੇ ਪਾਤਰ ਪਿੰਡ ਵਾਲੇ

  • @parminderkaurgill9000
    @parminderkaurgill9000 Місяць тому +4

    ਜਿਉਦੇ ਰਹੋ ਭਾਈ ਆਪਣਿਆ ਦਾ ਸਾਥ ਦਿਉ

  • @bindagrewal3750
    @bindagrewal3750 Місяць тому +16

    Amritpal Singh Zindabad 🇺🇸🇺🇸🇺🇸🇺🇸🇺🇸🇺🇸🇺🇸🇺🇸

  • @jaggisingh7280
    @jaggisingh7280 Місяць тому +4

    ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾ ਬਾਦ

  • @ramsandhu7654
    @ramsandhu7654 Місяць тому +4

    S.amritpal singh ❤ khalsa zindabad

  • @jagvirdhanda9742
    @jagvirdhanda9742 Місяць тому +8

    ਖਡੂਰ ਸਾਹਿਬ ਆਲਿਓ ਲੋਕਾਂ ਨੂੰ ਦਾਗ਼ ਲਾਹਉਣ ਲਈ ਸਦੀਆਂ ਲੱਗ ਜਾਂਦੀਆਂ ਨੇ ਪਰ ਥੋਨੂੰ ਕੁੱਝ ਕੁ ਸਾਲਾਂ ਹੀ ਮੌਕਾ ਮਿਲ ਗਿਆ, ਹੁਣ ਕਲੰਕ ਲਾਹ ਦਿਓ ਮੱਥੇ ਤੋਂ

  • @bhagwantsingh7056
    @bhagwantsingh7056 28 днів тому +1

    ਵਾਹਿਗੁਰੂ ਜੀ

  • @hardishkhangar4045
    @hardishkhangar4045 Місяць тому +7

    amripal singh zindabad🙏🏻

  • @bobbysekhon6106
    @bobbysekhon6106 Місяць тому +4

    BHAI AMRITPAL SINGH ZINDABAD ✌️

  • @bobysekhonbobysekhon9162
    @bobysekhonbobysekhon9162 Місяць тому +2

    ਬੱਲੇ ਯੋਧਿਓ , ਚਕ ਦੋ ਫੱਟੇ ❤

  • @daljitsidhu1490
    @daljitsidhu1490 29 днів тому +1

    ਅਮਿ੍ਰਤਪਾਲ ਜਿੰਦਾ ਬਾਦ

  • @JatinderAKF
    @JatinderAKF Місяць тому +3

    Bhai Amritpal Singh khalsa Zindabaad

  • @surjitsinghbitta
    @surjitsinghbitta Місяць тому +3

    Bai amritpal singh ji zindabad

  • @ManpreetKaur-we8nm
    @ManpreetKaur-we8nm 27 днів тому +2

    Wahegure ji

  • @crownpost
    @crownpost Місяць тому +4

    ਸਾਰੀ ਜਿੰਦਗੀ ਸ਼੍ਰੋਮਣੀ ਅਕਾਲੀ ਦਲ ਨਾਲ ਚਟਾਨ ਵਾਂਗ ਡੱਟਕੇ ਖੜਾ ਹਾਂ ਮੈ ਪਰ ਇਸ ਵਾਰੀ ਭਾਈ ਅਮ੍ਰਿਤਪਾਲ ਸਿੰਘ ਜੀ ਦੀ ਦਿਲੋ ਸਪੋਟ ਹੈ ਵੋਟਾਂ ਵਾਟਾਂ ਆਉਂਦੀਆਂ ਜਾਂਦੀਆ ਰਹਿੰਦੀਆਂ ਹਨ ਸਾਡੇ ਜੰਮਣ ਤੋ ਪਹਿਲਾ ਵੀ ਵੋਟਾ ਆਉਂਦੀਆਂ ਸਨ ਮਰਨ ਬਾਅਦ ਵੀ ਪਈ ਜਾਣੀਆ ਜੁ ਪਰ ਕੌਮ/ਧਰਮ ਅਤੇ ਸੱਚ ਨਾਲ ਖੜਣ ਦਾ ਵੇਲਾ ਕਦੇ ਕਦਾਈ ਹੀ ਮਿਲਦਾ ਹੈ ਜੀ । 🙏

  • @baljitsandhu5995
    @baljitsandhu5995 Місяць тому +4

    Wehaguru bless you all 🙏🙏💐 Also 💓 Bhai Amritpal Singh Sandhu Sidhu Zinda baad 🙏💐🤗🌾😊asi Veer ji nu vote poni hai😅😅😅😅😅😅😅😅

  • @goldycheema1592
    @goldycheema1592 Місяць тому +3

    Amrit pal singh khalsa zindabaad 🦁❤️🙏

  • @Brar-Farming744
    @Brar-Farming744 24 дні тому +1

    ਲੱਕੜ ਦਾ ਕੰਮ ਕਰਨ ਵਾਲੇ ਵੀਰ ਨੇ ਠੋਕ ਕੇ ਜਵਾਬ ਦਿੱਤਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ।

  • @UUltimax
    @UUltimax 26 днів тому +1

    ਇਕ ਵੋਟ ਅਸਲੀ ਪੰਥ ਦੇ ਨਾਮ 🙏🙏🙏🙏

  • @BabaBakalia670
    @BabaBakalia670 Місяць тому +5

    🙏🏼🙏🏼🙏🏼🙏🏼🙏🏼🙏🏼🙏🏼🙏🏼

  • @user-tx4vb2fi7f
    @user-tx4vb2fi7f Місяць тому +1

    Waheguru ji ki fathe singh saheb jee ❤❤❤❤❤✌️🙏🇪🇸

  • @manjitSingh-yo9fq
    @manjitSingh-yo9fq Місяць тому +11

    Vota amerpal nu ponee hun

  • @gurdialsingh7257
    @gurdialsingh7257 25 днів тому +1

    ਜੇਹੜਾ ਬੰਦਾ ਬਿਨਾ ਪਾਵਰ ਦੇ ਨਸ਼ਾ ਬੰਦ ਕਰਵਾ ਸਕਦਾ ਜੈ ਜਿੱਤ ਗਿਆ ਨਸਾ ਬੰਦ ਕਰ ਦੁ

  • @user-pc6oj5wx5n
    @user-pc6oj5wx5n Місяць тому +2

    Bhai amritpal Singh ji jindabad

  • @rinkuvora523
    @rinkuvora523 Місяць тому +1

    ਡਿਪਲੋਮੈਟ ਵਾਂਗੋ ਜਵਾਬ ਦੇ ਰਹੇ ਪਿੰਡ ਅੱਲੇ ਇਹਨਾਂ ਤੇ ਭਰੋਸਾ ਨਹੀਂ ਕਰ ਸਕਦੇ

  • @GrmeetSingh-ih8pd
    @GrmeetSingh-ih8pd 25 днів тому +1

    Amritpal singh ji khalsa jinda bad

  • @JagjitSingh-uz4dv
    @JagjitSingh-uz4dv Місяць тому +1

    ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ

  • @bindibai191
    @bindibai191 Місяць тому +1

    ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜੀ ਜਿੰਦਾਬਾਦ 🙏🏻❤️🙏🏻

  • @HardeepSingh-rn8wi
    @HardeepSingh-rn8wi Місяць тому +1

    Veer amritpal singh zindabad zindabad zindabad zindabad vote kro veer ji nu

  • @Jaswantsingh-qz5pv
    @Jaswantsingh-qz5pv Місяць тому +3

    ਆ ਬਾਈ ਜਿਸ ਦਾ ਮੂੰਹ ਬੱਧਾ ਸੀ ਇਹ ਪੱਕਾ ਕਾਂਗਰਸੀ ਸੀ ਇਹ ਕਾਂਗਰਸ ਪਾਰਟੀ ਦੀ ਤਾਰੀਫ਼ ਕਰੀ ਜਾਂਦਾ ਸੀ ਅਸੀਂ ਵੀ ਪੱਕੇ ਆਕਾਲੀ ਸੀ ਪਰ ਇਸ ਵਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਨਾਲ ਹਾ

  • @AS-pu7gj
    @AS-pu7gj Місяць тому

    Veerji kehre phone model nal video shoot kiti ?

  • @pakkefankabaddide6254
    @pakkefankabaddide6254 Місяць тому +1

    ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @Flamed9999
    @Flamed9999 27 днів тому +1

    Bhai amritpal ji jindabad

  • @MiMobile-ky5fd
    @MiMobile-ky5fd Місяць тому +1

    Amritpal.. Jindabad

  • @virkpb10
    @virkpb10 Місяць тому +1

    ਮੈਂ ਸੰਗਰੂਰ ਤੋ ਹਾ ਅਸੀ ਇਕ ਦਿਨ ਆਉਣਾ ਭਾਈ ਸਾਬ ਲਈ ਪ੍ਰਚਾਰ ਕਰਨ ਖੰਡੁਰ ਸਾਹਿਬ

  • @jaswinderatwal941
    @jaswinderatwal941 Місяць тому +6

    ਅੰਮ੍ਰਿਤਪਾਲ ਸਿੰਘ ਨੂੰ ਪਾਓ ਵੋਟਾਂ ਵੀਰੋ ਧੰਨਵਾਦ ਜੀ 🙏

  • @user-bi4zq5vn4s
    @user-bi4zq5vn4s Місяць тому +1

    ਖੰਡੂਰ ਸਾਹਿਬ ਵਾਲਿਉ ਤੁਸੀਂ ਵੋਟਾਂ ਭਾਈ ਅਮਿ੍ੰਤਪਾਲ ਸਿੰਘ ਖਾਲਸਾ ਨੂੰ ਪਾਇਉ, ਅਸੀਂ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੱਧ ਤੋਂ ਵੱਧ ਵੋਟਾਂ ਪਾਵਾਂਗੇ,,,, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰੇ ਸਿੰਘਾਂ ਨੂੰ

  • @malkitsingh5925
    @malkitsingh5925 Місяць тому

    Wahegurugi Wahegurugi ❤️ 🙏 👍

  • @SukhAulakh-pk7cv
    @SukhAulakh-pk7cv Місяць тому +1

    Bhi Amritpal singh Khalsa ji zindabad ji

  • @Ks-df8po
    @Ks-df8po Місяць тому +1

    Good ji

  • @pannulive1144
    @pannulive1144 28 днів тому

    Waheguru ji❤

  • @user-jc4ec3dw1w
    @user-jc4ec3dw1w 29 днів тому

    🙏🙏👍

  • @Amzik-ds5bo
    @Amzik-ds5bo Місяць тому +1

    🙏

  • @SahibSingh-hr2ko
    @SahibSingh-hr2ko Місяць тому +4

    SaliyaCongress ne gota Di registry kara liye

  • @LakhwinderSingh-lk5hf
    @LakhwinderSingh-lk5hf Місяць тому +1

    ❤❤

  • @Flamed9999
    @Flamed9999 27 днів тому

    Waheguru ji mehar karan

  • @user-un7hs1dn4j
    @user-un7hs1dn4j 28 днів тому +1

    Bhai Amritpal Singh Khalsa Jindabad Baba Bsant singh Jindabad

    • @user-un7hs1dn4j
      @user-un7hs1dn4j 24 дні тому

      Waheguru Ji Di Kala Jroor Vartey Gi🏹🏹🏹🏹🏹

  • @satnamsatta8820
    @satnamsatta8820 29 днів тому

    🙏🏻🙏🏻🙏🏻🙏🏻

  • @brarphotographyshakoor4338
    @brarphotographyshakoor4338 Місяць тому +1

    ਖਡੂਰ ਸਾਹਿਬ ਵਾਲਿਉ ਹੱਥ ਬੰਨ੍ਹ ਕਿ ਤੁਹਾਡੇ ਚਰਨਾ ਚ ਬੇਨਤੀ ਆ ਭਾਈ ਅੰਮ੍ਰਿਤਪਾਲ ਸਿੰਘ ਨੂੰ ਜਿਤਾ ਦਿਓ

  • @GurpalSingh-gz3ye
    @GurpalSingh-gz3ye Місяць тому +2

    ਯਾਰ ਵੀ ਪੂਰਾ ਕੱਟੜ ਅਕਾਲੀ ਸੀ , ਲੇਕਿਨ ਇਸ ਵਾਰ ਪੂਰਾ ਸਮਰਥਨ ,ਭਾਈ ਅੰਮਿਰਤਪਾਲ ਸਿੰਘ ਜੀ ਨਾਲ ,ਸੰਗਰੂਰ ਚ ਖਾਲਿਸਤਾਨੀ ਯੋਧੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ ਨੂੰ ਵੋਟ ਪਾਵਾਂਗੇ ,ਦਿੱਲੀ ਦੇ ਦਲਾਲ ਭਜਾਵਾਂਗੇ !!

  • @jassidhaliwaldhaliwal9627
    @jassidhaliwaldhaliwal9627 Місяць тому

    Amrtpal singh Khalsa ❤ love Punjab

  • @goldycheema1592
    @goldycheema1592 Місяць тому

    👍❤️🙏

  • @boparaisaab707
    @boparaisaab707 Місяць тому

    Right goods

  • @YashPal-bt8rp
    @YashPal-bt8rp 24 дні тому

    Mla hova ja mp ja hova conslou hona nara da he hay,par Jittu amrit pal ji,🌹🌹🌹👍👍👍

  • @JaswinderKaur-dq9xf
    @JaswinderKaur-dq9xf Місяць тому

    ⚔️🙏🙏

  • @harmanjeetsingh5369
    @harmanjeetsingh5369 Місяць тому +1

    Kinne bhole te mehnatti a safe pindaan de lok….waheguru mehar rakhe

  • @rajsidhu7169
    @rajsidhu7169 Місяць тому

    Bhai sahib ji jitten gye

  • @Shkhdeep_Brar855
    @Shkhdeep_Brar855 24 дні тому

    Bhai Amritpal Singh Ji jindabad jindabad

  • @gsking5776
    @gsking5776 Місяць тому +1

    ਇਹ ਜੋਂ ਮੋਟਰ ਸਾਇਕਲ ਵਾਲੇ ਬੋਲ ਰਹੇ ,, ਇਹ ਕਾਂਗਰਸ ਦੇ ਬੰਦੇ ਲਗਦੇ ,,, ਬੋਲ ਰਹੇ ਬਿਲ ਲਾਗੂ ਕਰੋ,, ਇਹਨਾਂ ਦੇ ਮੋਟਰਾਂ ਦੇ ਵੀ ਹੋਣੇ ਚਾਹੀਦੇ ,, ਜੋਂ ਗਰੀਬਾਂ ਦੇ ਹੱਕ ਵਿੱਚ ਨਹੀਂ

  • @HardeepSingh-xn3dn
    @HardeepSingh-xn3dn Місяць тому +1

    Bhai amritpal singh jindawad👌👌

  • @sukhsandhu8120
    @sukhsandhu8120 Місяць тому

    Right veerji Right