Sidhu Moosewala ਨਿੱਕੇ ਪੈਰੀਂ ਵਾਪਿਸ ਆ ਜਾਏ' ਇਹ ਬੋਲ ਮੇਰਾ ਰੱਬ ਬੁਲਵਾਉਂਦਾ ਸੀ: Jaswinder Brar ਸੁਣੋ....

Поділитися
Вставка
  • Опубліковано 19 бер 2024
  • @SidhuMooseWalaOfficial @5911records @sidhumoosewalafan493 #latestnews #interview #jaswinder_brar @BhagwantMannOfficial @AamAadmiPartyPunjab
    ਮੇਰਾ Sidhu Moosewala ਨਿੱਕੇ ਪੈਰੀਂ ਵਾਪਿਸ ਆ ਜਾਏ' ਇਹ ਬੋਲ ਮੇਰਾ ਰੱਬ ਬੁਲਵਾਉਂਦਾ ਸੀ: Jaswinder Brar
    ਸੁਣੋ ਜਦੋ Jaswinder Brar ਨੇ ਭਾਵੁਕ ਹੋ ਦੱਸਿਆ ਕਿ ਮੈਂਨੂੰ Universal ਭੂਆ ਸਿੱਧੂ ਨੇ ਹੀ ਬਣਾਇਆ
    #Mansa #sidhumoosewala #JaswinderBrar #Interview #NikkePairi #KamayaniSharma #CinePunjabi #BalkaurSingh #CharanKaur #RozanaSpokesman
    ............................................................................................................
    For Latest News Updates Follow Rozana Spokesman !
    FACEBOOK: / rozanaspokesmanofficial
    🗞️EPAPER: www.rozanaspokesman.com/epaper
    💻 ENGLISH WEBSITE: www.rozanaspokesman.com
    📤 INSTAGRAM: / rozanaspokesman
    📌 TWITTER: / rozanaspokesman
    🔴 Whatsapp Channel Link 🔗
    whatsapp.com/channel/0029Va5Y...
    #Rozanaspokesman #spokesmantv

КОМЕНТАРІ • 412

  • @Rozanaspokesmantv
    @Rozanaspokesmantv  Місяць тому +31

    🛑 ਨਿੱਕੇ Sidhu Moosewala ਨੂੰ ਕੀ ਭਾਰਤ ਦੀ Citizenship ਮਿਲਣ 'ਚ ਆਵੇਗੀ ਪ੍ਰੇਸ਼ਾਨੀ? High Court ਦੇ ਵਕੀਲ ਨੇ ਦੱਸੀਆ ਕਾਨੂੰਨ ਦੀਆਂ ਬਰੀਕੀਆਂ 🛑
    Link 🔗 :ua-cam.com/video/OwYaJoZ1DpA/v-deo.html

    • @BholaSingh-zi3cg
      @BholaSingh-zi3cg Місяць тому

      😊

    • @mamtadevi4908
      @mamtadevi4908 Місяць тому

      Kio father mother indian citizen ne ta ohna da bacha b indian citizen hoye ga ...pla read article 5 read carefully brother

  • @rahisingh-oo1rk
    @rahisingh-oo1rk Місяць тому +204

    ਸਾਰੀ ਗਾਇਕ ਇੰਡਸਟਰੀ ਚੋ ਜੇ ਕਿਸੇ ਨੂੰ ਦਿਲੋ ਖੁਸ਼ੀ ਹੋਈ ਆ ਤਾਂ ਜਸਵਿੰਦਰ ਭੂਆ ਨੂੰ ਹੋਈ ਆ ਏਹ ਮੈਂਨੂੰ ਲੱਗਦਾ

    • @user-bx7hl8cp1k
      @user-bx7hl8cp1k Місяць тому +6

      ਬਹੁਤ ਬਹੁਤ ਬਹੁਤ ਖੁਸ਼ ਹਨ ma'am
      ਕੱਲ ਅਸੀਂ ਮਿਲੇ ਬਹੁਤ ਖੁਸ਼ ਸਨ,
      ਸਾਨੂੰ ਸੱਭ ਨੂੰ ਖ਼ੁਸ਼ੀ ਹੈ 😊

    • @garrysingh2324
      @garrysingh2324 Місяць тому +2

      And gulab sidhu nu bhi hoi khushi

    • @hardeephanjra134
      @hardeephanjra134 Місяць тому +1

      Sach aa ❤

    • @payalarora9840
      @payalarora9840 Місяць тому +2

      ਰੋਟੀਆਂ ਸੇਕਦੇ ਸਾਰੇ ਜੀ

    • @GurpreetSingh-on9go
      @GurpreetSingh-on9go Місяць тому

      Ehnu kon Jan da c bs sidhu Bai ne ehda gane ch naam leta udo di hi bs bua bnke behgi ene nl ehda v tori fulka dubara CHL peya

  • @familyfunnyvlogs984
    @familyfunnyvlogs984 Місяць тому +51

    ਸੱਚੀ ਭੂਆਂ ਤਾਂ ਬਹੁਤ ਦੇਖੀਆਂ ਪਰ ਇਸ ਭੂਆਂ ਵਰਗੀ ਕੋਈ ਭੂਆ ਨੀ ਰੱਬਾ ਮੈਨੂੰ ਵੀ ਇਸ ਤਰਾਂ ਦੀ ਭੂਆ ਦੇਵੀ

  • @dhaliwalpb3116
    @dhaliwalpb3116 Місяць тому +70

    ਨੀ ਭੂਆ ਲਵ ਯੂ ਆ ਸੋਨੂ ਵਾਹਿਗੁਰੂ ਮੇਹਰ ਕਰੇ ਸਭ ਤੇ 🙏

  • @balwindersingh7463
    @balwindersingh7463 Місяць тому +37

    ਦਿਲੋਂ ਸਤਿਕਾਰ ਨਾਲ ਵਧਾਈਆਂ

  • @momtv9538
    @momtv9538 Місяць тому +56

    ਭੈਣ ਜੀ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਗੱਲਾ ਸੁਣਕੇ love you ਛੋਟੇ ਸਿੱਧੂ

  • @waraich3289
    @waraich3289 Місяць тому +28

    ਭੂਆ ਅਤੇ ਭਤੀਜਿਆਂ ਪਿਆਰ ਹੀ ਦੁਨੀਆਂ ਨੂੰ ਦੱਸ ਦਿੰਦਾ ਹੈ❤❤❤❤❤

  • @Dhaliwal_Raj
    @Dhaliwal_Raj Місяць тому +29

    ਧੰਨ ਧੰਨ ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ

  • @Amandeepsinghpb10
    @Amandeepsinghpb10 Місяць тому +63

    ਦੁੱਖ ਤਾਂ ਸੀ ਕੇ ਕਦੇ ਤੈਨੂੰ ਮਿਲੇ ਨਹੀਂ, ਭਾਵੇਂ ਨੈਟ ਤੇ ਜਿਉਂਦਾ ਰੱਖਦੇ ਆ ਤੈਨੂੰ ਡੇਲੀ ਓਏ, ਜੱਟਵੈੜਾ ਹੋ ਤਗੜਾ ਓਏ ਐਦਕੀ ਮਿਲਣ ਆਵਾਂਗੇ ਤੈਨੂੰ ਹਵੇਲੀ ਤੇ ❤

  • @ranjeetkhanna3993
    @ranjeetkhanna3993 Місяць тому +47

    ਭੈਣ ਜੀ ਅੱਖਾਂ ਵਿੱਚ ਅੱਜੂ ਆਗੈ ਗੱਲਾ ਸਣਕੇ🎉👌🥁🥁👑👑

  • @JARNAILGURSAHIBJASPREET
    @JARNAILGURSAHIBJASPREET Місяць тому +48

    110% ਸੱਚ ਕਿਹਾ ਜੀ, ਰੱਬ ਹੀ ਬੁਲਵਾਉਂਦਾ ਸੀ ਨਿੱਕੇ ਪੈਰੀਂ ਆ ਜਾ🙏🙏🙏🙏🙏

  • @narinderkaur1698
    @narinderkaur1698 Місяць тому +34

    ਵਧਾਈਆਂ ਜੀ 🙏🏻ਸ਼ੁਕਰ ਆ ਰੱਬਾ🙏🏻

  • @user-gn2hh6iq2y
    @user-gn2hh6iq2y Місяць тому +15

    Jai raja sahib ji di 🙏🏻🙏🏻🙏🏻🙏🏻

  • @ConfusedBadminton-vj6hr
    @ConfusedBadminton-vj6hr Місяць тому +18

    Waheguru ji ਤੇਰਾ ਸੁਕਰ ਹੈ ਜੌ sidhu mushe walla ਵੀਰ ਮੁੜ ਆਇਆ ਤੇ ਜਸਵਿੰਦਰ ਬਰਾੜ ਦੀ ਅਰਦਾਸ ਸੁੰਨੀ ਹੈ ਅਕਾਲ ਪੁਰਖ ਸਹਿਬ ਜੀ 🙏🏻🙏🏻🙏🏻🙏🏻🙏🏻🙏🏻 waheguru ji ka ਖਲਸ਼ਾ waheguru ji ki fatte ji

  • @babbuyt18
    @babbuyt18 Місяць тому +40

    Sidhu legend

  • @gurjeetkaur9238
    @gurjeetkaur9238 Місяць тому +20

    ਬਹੁਤ ਬਹੁਤ ਵਧਾਈਆਂ ਛੋਟੇ ਸ਼ੁਭ ਨੂੰ ❤❤🙏

  • @rahisingh-oo1rk
    @rahisingh-oo1rk Місяць тому +61

    ਮੈਨੂੰ ਕਦੇ ਸਿੱਧੂ ਨੂੰ ਮਿਲਣ ਦਾ ਮੌਕਾ ਤਾਂ ਨਹੀਂ ਮਿਲਿਆ ਪਰ ਸਿੱਧੂ ਨੂੰ ਯਾਦ ਕਰਕੇ ਬਹੁਤ ਰੋਇਆ ਅੱਜ ਸਕੂਨ ਮਿਲਿਆ ਕਈ ਦੋਸਤਾਂ ਨਾਲੋਂ ਰਿਸ਼ਤਾ ਵੀ ਟੁੱਟਿਆ ਉਹ ਦੋਸਤ ਨਹੀਂ ਸਨ ਮੇਰਾ ਭੁਲੇਖਾ ਸੀ

  • @deepdeep2435
    @deepdeep2435 Місяць тому +17

    ਜਸਵਿੰਦਰ ਬਰਾੜ ਮੇਡਮ ਜੀ ਆਪ ਬਹੁਤ ਜ਼ਿਆਦਾ ਸੋਹਣੇ ਹੋ

  • @bimal3718
    @bimal3718 Місяць тому +9

    Jai Raja Sahib 🙏🏻 ♥️
    Raja Bali Bhli Kri 🙏🏻♥️

  • @thandikamal2698
    @thandikamal2698 Місяць тому +5

    Raja Sahib ji di mehar a sade area te ❤ har manokamna poori hundi a…. Jo ardaas kiti jholi paunde a ❤️🙏

  • @ranbeersinghrana
    @ranbeersinghrana Місяць тому +23

    Very Good Madam Jaswinder Barar

  • @navrajbadhan8147
    @navrajbadhan8147 Місяць тому +23

    Bhua ji Mubarkan

  • @arshsandhu9936
    @arshsandhu9936 Місяць тому +14

    ਜਸਵਿੰਦਰ ਕੌਰ ਨਿੱਕੇ ਸਿੱਧੂ ਦੀ ਭੂਆ ਅਤੇ ਨਿੱਕੇ ਸਿੱਧੂ ਨੂੰ ਗੁਰੂ ਰਾਮਦਾਸ ਜੀ ਚੜ੍ਹਦੀ ਕਲਾ ਬਖਸ਼ਣ। ਜਸਵਿੰਦਰ ਕੌਰ ਨੂੰ ਵਾਹਿਗੁਰੂ ਜੀ ਨੇ ਏਨੀ ਮਿੱਠੀ ਬਖਸ਼ੀ ਹੈ ਕਿ ਉਹਨਾ ਦੀ ਬੋਲੀ ਤੇ ਅਵਾਜ਼ ਦੋਨਾਂ ਨੂੰ ਹੀ ਚਾਰ ਚੰਨ ਲੱਗ ਜਾਂਦੇ ਹਨ। ਮੇਰੇ ਵੱਲੋਂ ਸਾਰੇ ਪ੍ਰੀਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਜੀ।

  • @realking5974
    @realking5974 Місяць тому +16

    jai raja sahib ji ❤

  • @joginderlal297
    @joginderlal297 Місяць тому +21

    Love you jaan sidhu moosewala 22 love come back home sidhu 22

  • @user-in9zr5oc7y
    @user-in9zr5oc7y Місяць тому +7

    Jaswinder bhanji tusi mere bhuaa ji brge ho jo es duniaa ch nhi han love you bot sara 🫂🫂🫂🫂🫂

  • @SukhjinderKaur-uq9xm
    @SukhjinderKaur-uq9xm Місяць тому +70

    ਜਦੋਂ ਪੁੱਤ ਤੁਰ ਜਾਣ ਮਾਵਾਂ ਭਾਣੇ ਦੁਨੀਆਂ ਉਜੜ ਜਾਂਦੀ ਮਾਵਾਂ ਨੂੰ ਪੁੱਤ ਨਹੀ ਭੁਲਦੇ

  • @thandikamal2698
    @thandikamal2698 Місяць тому +10

    Majara nau abad ❤

  • @SunitaKevlogs
    @SunitaKevlogs Місяць тому +8

    Bahut hi pyariiya gallaa kiitiya ne, rula dita. Waheguru lambi umr bakshe chote Sidhu nu.

  • @user-fd9uu3yd5g
    @user-fd9uu3yd5g Місяць тому +38

    ਬਹੁਤ ਹੀ ਵਧੀਆ ਸਭਾਅ ਅਤੇ ਇੰਟਰਵਿਊ ਜੀ

  • @AmandeepSingh-bu4wn
    @AmandeepSingh-bu4wn Місяць тому +14

    ਬਹੁਤ ਵਧੀਆ ਜੀ

  • @Jass-uj1og
    @Jass-uj1og Місяць тому +18

    Congratulations 🎉❤

  • @reshmamahey4356
    @reshmamahey4356 Місяць тому +16

    Congratulations ji❤❤❤❤❤❤❤❤❤❤❤

  • @Navi_koldhar_03
    @Navi_koldhar_03 Місяць тому +9

    ਬਹੁਤ ਬਹੁਤ ਵਧਾਈਆਂ ਜੀ

  • @gurwinderchapra7493
    @gurwinderchapra7493 Місяць тому +15

    ਭੂਆ ਜੀ ਦੇ ਚਿਹਰੇ ਤੇ ਨੂਰ ਹੀ ਹੋਰ ਆ ਹੁਣ ਤਾਂ

  • @harpreetkaurpreet6817
    @harpreetkaurpreet6817 Місяць тому +11

    God bless you jaswinder mam tuhadi khushi dekh k mein khushi ch to Rahi a kyo k mein v bahut khush a g sidhu dey wapas aan tey

  • @craftideas4095
    @craftideas4095 Місяць тому +14

    Congratulations 🎉🎉❤❤

  • @inderjeetdmkvlogr5595
    @inderjeetdmkvlogr5595 Місяць тому +20

    ਭਗਵੰਤ ਤੇਰੇ ਦੋ ਇਕ ਫੇਰ ਜੰਮੀ ਜਾਂਦਾ

  • @mgrandomvlog1750
    @mgrandomvlog1750 Місяць тому +2

    ਪੂਰੀ ਪੰਜਾਬੀ ਇੰਡਸਟਰੀ ਵਿੱਚੋ ਸਿੱਧੂ ਦੇ ਆਉਣ ਦੀ ਖੁਸ਼ੀ ਸਭ ਤੋਂ ਵੱਧ ਜਸਵਿੰਦਰ ਬਰਾੜ ਨੂੰ ਹੋਈ ਆ

  • @sarojkainth-ip9xw
    @sarojkainth-ip9xw Місяць тому +1

    mashaallaha 👌 rooh da skoon bhua de face te saaf jhalkda khushi Allah pak g bacche dia lamiya umra den

  • @user-st7lr8wc8z
    @user-st7lr8wc8z Місяць тому +5

    Jaswinder Brar bua di aas puri kar diti waheguru ji ne🙏❤️🎂🎉👏🥳 bua nu bahut vadiye hove 😊😊👏👏

  • @ramandeepsingh6007
    @ramandeepsingh6007 Місяць тому +5

    Sakoon milya interview dekh ke really

  • @vickyrai27
    @vickyrai27 Місяць тому +4

    Jai Raja sahib❤

  • @user-oi8xz3wq7f
    @user-oi8xz3wq7f Місяць тому +3

    ❤ krda c eh interview khatm hi na hove vekhi sunni jawa bahut vdia vichar ne jagt bhuaa jaswinder Brar ji de 🎉🎉 congratulations 🎊🎉 ji chardikala ch rkhnn waheguru ji tuhanu hasde wasde rho asi tuhanu sunde rhiye ❤

  • @lightofspeed7998
    @lightofspeed7998 Місяць тому +25

    Raja sahib ji de kerke jo dekhn aya like

    • @navdeep5907
      @navdeep5907 Місяць тому +1

      jai raja sahib ji di 🙏🙏🙏

  • @AkashSingh-kp5kt
    @AkashSingh-kp5kt Місяць тому +8

    Congratulations didi g ....

  • @simerjitkaur4337
    @simerjitkaur4337 Місяць тому +11

    Congretulations ji🙏

  • @bluemoon7040
    @bluemoon7040 Місяць тому +3

    ALLAH Pak lambi Zindagi Dewey nikkey veer nu... Love from Pakistan ❤

  • @ParamjitSingh13517
    @ParamjitSingh13517 Місяць тому +9

    Congratulations 🎉💕👏🙏

  • @AvtarSingh-vz4cx
    @AvtarSingh-vz4cx Місяць тому +7

    God bless you

  • @ranbeersinghrana
    @ranbeersinghrana Місяць тому +12

    🎉Congratulations 🎉

  • @surinderkaur-cy3wr
    @surinderkaur-cy3wr Місяць тому +13

    Lakhaan lakhaan wadhaayiyaan sub nu ji ,bahut khushi hoyi iss news nu sunn ke .

  • @sandhuvlogs1142
    @sandhuvlogs1142 Місяць тому +10

    Sidhu mosse wala

  • @KaramjitKaur-nc6vp
    @KaramjitKaur-nc6vp Місяць тому +2

    ਬਹੁਤ ਬਹੁਤ ਮੁਬਾਰਕਾਂ ਭੂਆ ਜੀ ਨੂੰ ਰੱਬ ਨੇ ਗਾਇਕ ਜਸਵਿੰਦਰ ਕੌਰ ਦੀ ਪੁਕਾਰ ਸੁਣ ਲਈ

  • @nirpalsidardh9724
    @nirpalsidardh9724 Місяць тому +4

    Congratulations ji

  • @HarjinderKaur-sq8gr
    @HarjinderKaur-sq8gr Місяць тому +3

    Very good madam jaswinder brar 🙏♥️

  • @JagsirKaur-kq4de
    @JagsirKaur-kq4de Місяць тому +4

    ਬਹੁਤ ਵਧੀਆ ਹੈ ਜੀ

  • @DaljitKaur-tz9tv
    @DaljitKaur-tz9tv Місяць тому +6

    Wao g mubarka g bua g nu

  • @sidhusidhu803
    @sidhusidhu803 Місяць тому +3

    #jasticforsidhumoosewala🙏🙏🙏

  • @rajwinder6734
    @rajwinder6734 Місяць тому

    Jaswinder mam v v v nice parson❤❤❤

  • @lightofspeed7998
    @lightofspeed7998 Місяць тому +4

    Jai raje di

  • @rajwindershergill9251
    @rajwindershergill9251 Місяць тому +3

    ਵਾਹਿਗੁਰੂ ਜੀ ਬਾਬਾ ਬਹੁਤ ਸ਼ੁਕਰ ਆ ਵਹਿਗੁਰੂ ਜੀ ਮੇਹਰ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ ਵਾਹਿਗੁਰੂ ਜੀ ਭਲਾ ਕਰਨਾ ਸਭਨਾਂ ਤੇ ਸੁਖ ਰਖੇਂ ਵਾਹਿਗੁਰੂ ਜੀ

  • @gurjeetkaur9238
    @gurjeetkaur9238 Місяць тому +9

    ਭੈਣ ਜੀ ਬਹੁਤ ਭਾਵੁਕ ਸ਼ਬਦ ਬੋਲੇ ਬਿਲਕੁਲ ਸਹੀਦੁੱਖ ਚ, ਕੋਈ ਨਹੀਂ ਹੁੰਦਾ ਸੁੱਖ ਚ, ਸਾਰੇ ਔਰਤ ਦਾ ਦਿਲ ਦਰਿਆ ਹੁੰਦਾ ਬਹੁਤ ਕੁਝ ਅਣ ਸੁਲਝੇ ਸਵਾਲ ਆਪਣੇ ਅੰਦਰ ਤੋਂ ਹੀ ਜਵਾਬ ਲੈਂਦੀ ਆ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਆਂ ਸੱਚ ਬਹੁਤ ਕੁਝ ਸਮਾਉਂਦੀ ਆ ਦਿਲ ਚ, ਸ਼ੁਕਰੀਆ ਭੈਣ ਜੀ 🙏

  • @sukhjitkaur6721
    @sukhjitkaur6721 Місяць тому +2

    Love you Sidhu ❤

  • @DoraemonJourne
    @DoraemonJourne Місяць тому

    Love you di congratulations bhout 🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤

  • @navneetnavi8073
    @navneetnavi8073 Місяць тому +1

    Waheguru g chhoty sidhu ty hmesa mehar bnaye rkhy...rbb kry jinna nm shubh ny kmaya una nm,usto b vdh k nm ae kmaye ...lkh lkh vdhaiya sbnu

  • @user-th7et3gy1n
    @user-th7et3gy1n Місяць тому +2

    Heartiest Congratulations to Sidhu dee Bhua Jas Brar nu.

  • @user-og3ws7lf4t
    @user-og3ws7lf4t Місяць тому +1

    ❤❤सिद्धू bii मिस यू ❤❤Good jasbinder Brar jii ❤❤❤❤❤

  • @dalbirnagra7885
    @dalbirnagra7885 Місяць тому +9

    ਹੁਣ ਤਾਂ ਪਰਿਵਾਰ ਦੇ ਮੈਂਬਰ ਵੀ ਵਫ਼ਾਦਾਰੀ ਨਹੀਂ ਨਿਭਾਉਂਦੇ ਉਹ ਵੀ ਮਤਲਬ ਪੂਰਾ ਕਰਕੇ ਪਾਸੇ ਤੇ ਹੋ ਜਾਂਦੀ ਜਸਵਿੰਦਰ ਭੈਣਜੀ ਦੀਆਂ ਗੱਲਾਂ ਬਹੁਤ ਚੰਗੀਆਂ ਲੱਗਦੀਆਂ ਹੈ ਵੀ ਸੱਚੀਆਂ ਜਦੋਂ ਪੈਸੇ ਕੋਲ ਚਾਰ ਆ ਜਾਂਦੇ ਤਾਂ ਰਿਸ਼ਤੇ ਦੱਚੀ ਭੁੱਲ ਜਾਂਦੇ ਮੇਰੇ ਨਾਲ ਸਭ ਕੁਝ ਹੋਇਆ love you jaswinder bhenji ❤

  • @rajwinderkaur986
    @rajwinderkaur986 Місяць тому

    ਪ੍ਰਮਾਤਮਾ ਤੁਹਾਡੀ ਲੰਬੀ ਉਮਰ ਕਰੇ ਹਮੇਸ਼ਾ ਤੁਹਾਡੇ ਗਾਣੇ ਸੁਣਦੇ ਰਹੀਏ ਤੇ ਬਹੁਤ ਬਹੁਤ ਵਧਾਈਆ ਸ਼ਭਦੀਆ❤❤❤

  • @RajwinderKaur-fm3mz
    @RajwinderKaur-fm3mz Місяць тому +2

    Jai raja sahib

  • @gurbhejsingh-jd7no
    @gurbhejsingh-jd7no Місяць тому +3

    I am crying so emotional

  • @SimranJeetkaur-qy7xo
    @SimranJeetkaur-qy7xo Місяць тому

    Waheguru ji sukar hai tuhada sidhu vere vapis kr Dita my favourite singer jasvinder mam❤

  • @rupindersingh306
    @rupindersingh306 Місяць тому +1

    ਇੱਕ ਗੱਲ ਨੋਟ ਕਰੋ ਕੇ ਜਦੋਂ ਰੱਬ ਦੀ ਗੱਲ ਕੀਤੀ ਸਿਰ ਤੇ ਚੁੰਨੀ ਰੱਖ ਲਈ ਇਹ ਹੁੰਦੀ ਸਿਆਣਪ

  • @user-mh6lf3jo1c
    @user-mh6lf3jo1c Місяць тому +1

    ਵਧਾਈਆ ਜੀ ਸੁਭ ਦੀ ਭੂਆ ਜੀ

  • @user-gn9ll8cb9d
    @user-gn9ll8cb9d Місяць тому

    Congratulations bhua ji
    Congratulations Balkaur bapu ji
    and biggest Congratulations 🎊 to Mata Charan kaur ji nu

  • @roshanishrama4805
    @roshanishrama4805 Місяць тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji❤❤❤❤❤❤❤❤❤

  • @user-im1fr1iz8u
    @user-im1fr1iz8u Місяць тому +1

    I love you jaswinder brair bhan g

  • @Jatt794
    @Jatt794 Місяць тому +5

    Waheguru ji waheguru ji ka Khalsa waheguru ji ki Fateh ji 🌺🌺🌺🌺🌺🌺🌺🌺🌺🌺🌺🌺🌺🌺🌺🌺🌺🌺

  • @shivamgam954
    @shivamgam954 Місяць тому +3

    Waheguru ji

  • @sidhusidhu803
    @sidhusidhu803 Місяць тому +2

    Congratulations ji🎉

  • @sukhdeepsingh3548
    @sukhdeepsingh3548 Місяць тому +2

    Sachi jaswinder Brar mam g ne apni ruh hi kad ke rakhti interview ch❤❤pta nhi kinik vaari meri aakh pari...te kinik vaar mere bulla te nikka nikka hassa te Dil ch hausla v aya❤❤❤ waheguru g Mai v ik dukhi maa ya Mera 4 saal da putt challa gya😢 waheguru g kirpa kardo cheti mere putt lambi umar karke tandurust karke minu cheti de deyo...sada sidhu aa gya Tera lakh lakh shuker ya waheguru g🙏🙏 jaswinder mam waheguru g apni kirpa tade te bnayi rakhn...sidhu moosewalle di vapis aun di khushi mere ko sambhu nhi jandi... waheguru g sariya Mawa de dhiyas putt mod deyo...jina de gaye ne...tere ghar kise v cheej da ghata nhi ya...vadhaiyaan sareya nu lakh lakh lakh Sade Nike sidhu de vapis aun diya 🙏🙏🙏🙏🤱🙏

  • @kulwinderdhadwal1579
    @kulwinderdhadwal1579 Місяць тому +1

    Congratulations bua Ji 🎉🎉🎉❤️❤️❤️❤️

  • @innocentgurjit190
    @innocentgurjit190 Місяць тому +1

    Jai raja sahib ji di jina di kirpa hogi 🙏🤗❤

  • @manjeetkaur2302
    @manjeetkaur2302 Місяць тому +1

    Lakh lakh
    Sukar hai parmatma Tera subh nu lambia umran bakhshi.......

  • @kushalpreetdhaliwal7847
    @kushalpreetdhaliwal7847 Місяць тому +1

    Waheguru ji sidhu veera is back again thank you veere nu vipas. Dene li. Jaswinder madam is a really nice and great lady ♥️

  • @kulwindersingh5010
    @kulwindersingh5010 Місяць тому +4

    Jaswinder Brar De nice person

  • @gurtejchahlgurtejchahl6385
    @gurtejchahlgurtejchahl6385 Місяць тому +1

    Patrkar bhain nu vi bhut dukh hoya si te ajj vi khusi hoi aa

  • @janvijas4699
    @janvijas4699 Місяць тому +1

    Jai raja sahib ji Teri kripa sari

  • @jaskaransingh8264
    @jaskaransingh8264 Місяць тому

    Beautiful so nice
    Once again enemies are shocked and is terrified

  • @Aaulakhh
    @Aaulakhh Місяць тому

    Bhut sohna❤❤❤❤❤

  • @narindersinghvirdi2944
    @narindersinghvirdi2944 Місяць тому +3

    many congratulations

  • @HarwinderSingh-ci8me
    @HarwinderSingh-ci8me Місяць тому

    Mare bhann jaswinder kaur baraar nu phela ta congratulations 🎈🎈🎈 ooss tu badd par industry ch jaswinder bhan nu khussi hoee aa parmatma mere be umar jaswinder kaur baraar bhann nu laggaa de ❤❤❤❤

  • @SharanjitKaur-eb5uo
    @SharanjitKaur-eb5uo Місяць тому

    Waheguru ji ❤❤❤

  • @user-ot3hk8no8u
    @user-ot3hk8no8u Місяць тому +1

    Raja Sahib ji sub jnde aa 🙏

  • @premaaujla7350
    @premaaujla7350 Місяць тому

    Wow ! Awesome interview you both are so connected it made me cry so many times ❤️❤️❤️ hats off to you too .

  • @BalvinderKour-dr2fc
    @BalvinderKour-dr2fc Місяць тому

    Love you jaan sidhu moosewala 22 love come back home sidhu 22 ❤❤❤❤❤❤❤

  • @gurvindersidhugermany3693
    @gurvindersidhugermany3693 Місяць тому +1

    Sidhu moose wale wrga singer duniya te duja koi nhi

  • @Jigarjeet_777
    @Jigarjeet_777 Місяць тому +1

    Bohat vdiya interview ❤❤

  • @davysingh6851
    @davysingh6851 Місяць тому +1

    Sachi rabb ne loka di Ardas sunli 🙏🙏🙏