ਜੇ ਕੰਪਿਊਟਰ ਕਰਾਹੇ ਤੋਂ ਚਾਰ ਪੈਸੇ ਬਚਾਉਣੇ ਤਾਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਗੌਰ ਕਰਿਓ

Поділитися
Вставка
  • Опубліковано 3 січ 2025

КОМЕНТАРІ • 17

  • @khattraagriculture5476
    @khattraagriculture5476 Рік тому +3

    ਕਿਸਾਨਾਂ ਦਾ ਭਲਾ ਕਰਨ ਵਾਲਿਆਂ ਦਾ ਰੱਬ ਭਲਾ ਕਰਦਾ ਵੀਰ ,👍👍👍👍👍

  • @jashandeepkaur843
    @jashandeepkaur843 11 місяців тому +1

    ਵੀਰ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ ਸਬਰ ਵਾਲਾ ਮਕੈਨਿਕ ਵੀਰ

  • @kewalkrishankambojkoku3241
    @kewalkrishankambojkoku3241 Рік тому +1

    ਬਹੁਤ ਵਧੀਆ ਜਾਣਕਾਰੀ

  • @makhansingh3002
    @makhansingh3002 Рік тому +2

    ਵੀਰ ਜੀ ਰਾਜਾ ਦੀ ਬਾਂਗਟ ਦੀ ਤਰਪਾਲੀ ਬਹੁਤ ਭਾਰੀ ਆ ਇੱਕਲਾ ਬੰਦਾ ਮਸਾਂ ਚੱਕਦਾ

  • @RamanDjEvents-wm6ti
    @RamanDjEvents-wm6ti Рік тому

    Best insan parmatma tarkyea deve

  • @purepunjabi7935
    @purepunjabi7935 7 місяців тому

    ਬਾਈ ਦੇ ਕੰਧ ਤੋਂ ਡਿੱਗ ਪਿਆ ਕਿੰਨਾ ਨੁਕਸਾਨ ਹੋਉ

  • @harwinder2601
    @harwinder2601 Рік тому

    ਵੀਰ ਜੀ ਇੱਕ ਵੀਡੀਓ ਬਣਾਉਣ ਦੀ ਖੇਚਲ਼ ਕਰੋ ਜੀ ਜੋ ਦਰਸਾਵੇ ਕਿ ਅੱਜ ਕੱਲ੍ਹ ਦੇ ਰੈਗੂਲੇਟਰ ਜਾਂ ਕਹੋ ਡਿਮਰ ਨਾਲ਼ ਪੱਖੇ ਦੀ ਸਪੀਡ ਘਟਾਉਣ ਵਧਾਉਣ ਨਾਲ ਬਿਜਲੀ ਦੀ ਖਪਤ ਯੂਨਿਟਾਂ ਵਿੱਚ ਕਿੰਨਾ ਫ਼ਰਕ ਪੈਂਦਾ ਹੈ ਜਾਂ ਪੈਂਦਾ ਹੀ ਨਹੀਂ । ਇਵੇਂ ਹੀ ਕੂਲਰ ਦੀ ਸਪੀਡ ਘਟਾਉਣ ਵਧਾਉਣ ਨਾਲ ਬਿਜਲੀ ਦੀ ਖਪਤ ਯੂਨਿਟਾਂ ਵਿੱਚ ਕਿੰਨਾ ਫ਼ਰਕ ਪੈਂਦਾ ਹੈ ।

  • @GurpreetSingh-vz8ez
    @GurpreetSingh-vz8ez Рік тому

    Matharu waleya da kraah b boht bhaari hunda , bit door boht painda , seevice bgaira lyi

  • @dineshchoudharydcpodvr9
    @dineshchoudharydcpodvr9 Рік тому

    Nice information veer g

  • @STCvlogs7959
    @STCvlogs7959 Рік тому

    👍👍👍👍👍👍👍👍
    🙏🙏🙏🙏🙏🙏
    💕💕💕 KOMAL SIDHU From MOGA Punjab 💕💕💕

  • @jaswindergill3978
    @jaswindergill3978 Рік тому

    👍👍👍

  • @chahalsingh4892
    @chahalsingh4892 Рік тому

    ਸੇਵਕ ਸਿੰਘ ਜੀ ਤੁਹਾਡਾ ਕੋਈ ਹੋਰ ਵੀ ਚੈਨਲ ਵੀ ਹੈ ? ਜਾਂ ਐਵੇਂ ਤੁਹਾਡੇ ਚੈਨਲ ਨੂੰ ਆਪਣਾ ਦੂਸਰਾ ਚੈਨਲ ਕਿਹਾ ਜਾ ਰਿਹਾ ਹੈ ?

  • @kuldeepsidhu1149
    @kuldeepsidhu1149 Рік тому

    🙏🙏🙏

  • @Harshasaim
    @Harshasaim Рік тому

    Koi camputer kraha bikau h kya

  • @makhansingh3002
    @makhansingh3002 Рік тому +1

    ਵੀਰ ਕੋਟਕਪੂਰੇ ਫ੍ਰੀ ਕੈਲੀਬਰੇਸਨ ਕਰਦੇ ਆ‌

  • @HarmanSingh-zv3mb
    @HarmanSingh-zv3mb Рік тому

    First ❤