Chamkila and Manak ਦਾ ਦਿਲਚਸਪ ਕਿੱਸਾ

Поділитися
Вставка
  • Опубліковано 29 січ 2025

КОМЕНТАРІ • 91

  • @jotinderdhaliwal2921
    @jotinderdhaliwal2921 3 роки тому +4

    ਮਾਣਕ ਦੀਆ ਇਹਨਾਂ ਗੱਲਾਂ ਨੇ ਹੀ ਉਸ ਨੂੰ ਮਾਰਿਆਂ ਨਹੀਂ ਤਾਂ ਮਾਣਕ ਦੀ ਆਵਾਜ਼ ਦਾ ਕੋਈ ਮੁਕਾਬਲਾ ਨਹੀਂ ਸੀ ਚਮਕੀਲੇ ਦੀ ਨਿਮਰਤਾ ਨੇ ਲੋਕਾਂ ਦਾ ਦਿਲ ਜਿੱਤਿਆ ਉਸ ਦਾ ਵੀਰੇ ਵੀਰੇ ਕਹਿਣਾਂ ਬੰਦੇ ਨੂੰ ਕੀਲ ਲੈਂਦਾ ਸੀ ਦੋਵੇਂ ਗਾਇਕ ਆਪਣੀ ਕਲਾ ਵਿੱਚ ਸੰਪੂਰਨ ਸਨ।ਚਮਕੀਲੇ ਦਾ ਗੀਤ ਇਕ ਵਾਰੀ ਕਹਿ ਦੇ ਮੈਨੂੰ ਮਾਂ ਤੇ ਮਾਣਕ ਦਾ ਚਾਦਰ ਜਿੰਨੇ ਵਾਰ ਮਰਜ਼ੀ ਸੁਣ ਲਵੋ ਘੱਟ ਲੱਗਦੇ ਹਨ।

  • @tarloksingh5755
    @tarloksingh5755 2 роки тому +4

    Amar singh chamkila and amarjot amar hai ji punjab vich and king jorri amar rahu rahindi duniyaa tak and king song sira

  • @madanlal2746
    @madanlal2746 2 роки тому +2

    Bahut hi vadia laga baji aap ji di interview sunkey aap ji hamesa hi kush rho ji

  • @virenderchamkila2627
    @virenderchamkila2627 3 роки тому +5

    Great chamkila g

  • @sonurahul115
    @sonurahul115 3 роки тому +11

    Honourable Great Diamond jodi Legend Ustad Amar Singh Chamkila Sahib ji & Bibi Amarjot Kaur ji make the Gold every song

  • @GurmeetSingh-jq6mq
    @GurmeetSingh-jq6mq 3 роки тому +22

    ਚਮਕੀਲੇ ਜਿੰਨੇ ਮਿਹਨਤ ਕੋਈ ਨੀ ਕਰ ਸਕਦਾ

    • @SahilKumar-lh4de
      @SahilKumar-lh4de Рік тому +1

      Chamkila warga koi jameya ni😢

    • @SahilKumar-lh4de
      @SahilKumar-lh4de Рік тому

      Kehra Kuldeep manak apne ap nu geta da raza dasda aw sade chamkila nu 365 DINA vicho 366 program aye ek program da mul 4500 si dekh kini chadai si chamkila di manak ta fudu sala lagda di chamkila to😢

  • @NANJATV
    @NANJATV 3 роки тому +6

    ਹੁਣ ਤੱਕ ਦੀ ਪੰਜਾਬੀ ਦੋਗਾਣਾ ਗਾਇਕੀ ਦਾ ਚਮਕੀਲਾ ਧਰੂ ਤਾਰਾ ਹੈ ਚਮਕੀਲਾ ਤੇ ਬੀਬਾ ਅਮਰਜੋਤ ਨੇ ਉਹ ਰੰਗ ਬੰਨ੍ਹਿਆ ਜਿਹੜਾ ਕਿ ਹੁਣ ਤੱਕ ਦੇ ਸਾਰੇ ਕਲਾਕਾਰ ਕੱਠੇ ਹੋ ਕੇ ਵੀ ਨਹੀਂ ਬਣ ਸਕੇ ...ਪੰਜਾਬੀ ਦੋਗਾਣਾ ਗਾਇਕੀ ਦਾ ਵਗਦਾ ਦਰਿਆ ਸੀ ਚਮਕੀਲਾ

  • @ishakkhan4775
    @ishakkhan4775 3 роки тому +5

    Chamkile varga koi nhi ban sakda great singer c chamkila rahndi duneya tak Amar Rahu go Punjab Da no 1 singer c chamkila

  • @DeepHungryPB08
    @DeepHungryPB08 3 роки тому +6

    Sc kom da hera 💎 amar singh chamkila chacha ...mainu pura pura shakk aa os time de singers ne katal kravaya hai kyuki oh chamkile de chadaye to sarde see

  • @HarbhajanSingh-di8ol
    @HarbhajanSingh-di8ol Рік тому +3

    ਮਾਣਕ ਸਾਹਿਬ ਇੱਕੋ ਇੱਕ ਕਲਾਕਾਰ ਹੈ।

  • @neekukhan3454
    @neekukhan3454 3 роки тому +9

    Amar sing chamkila g hit kla kar ne te amar ne

  • @dildaarchamkila
    @dildaarchamkila 3 роки тому +7

    ਬਾਈ ਜੀ ਚਮਕੀਲੇ ਵਰਗਾ ਕੋਈ ਵੀ ਨੀ
    ਮੈਂ ਪੁਰਾ ਰਿਕਾਰਡ ਜੀਜਾ ਲੱਕ ਮਿਣਲੈ ਆਪਣੇ ਚੈਨਲ ਤੇ ਪਾਇਆ ਹੋਇਆ ਏ।। ਸੁਣਨਾ ਜਰੂਰ🙏🏼

  • @downtoearthgamer2631
    @downtoearthgamer2631 Рік тому +4

    Chamkila ❤❤

  • @sandeepkumardaunkalan2988
    @sandeepkumardaunkalan2988 3 роки тому +3

    All world 🌎 famous singer amar singh chamkila akhaddea da badsah akhaddea di queen Amarjot ji

  • @itsamazing825
    @itsamazing825 8 місяців тому +2

    ਚਮਕੀਲਾ ਕੋ ਜਾਤੀਵਾਡਿਓ ਨ ਮਰਵਾਏ

  • @user-kk3kv4hl2w
    @user-kk3kv4hl2w 3 роки тому +5

    Appe likhda appe gounda jidhar jave Dhooma pounda miss you( AS chamkila ji)

  • @Singh-np1vb
    @Singh-np1vb 3 роки тому +7

    Chamkila legend Star aa Punjab da ⭐⭐⭐⭐⭐⭐⭐⭐⭐⭐⭐⭐

  • @HarbhajanSingh-di8ol
    @HarbhajanSingh-di8ol Рік тому +2

    ਮਾਣਕ ਸਾਹਿਬ ਦਾ ਕੋਈ ਵੀ ਮੁਕਾਬਲਾ ਨਹੀਂ ਕਰ ਸਕਿਆ ਨਾ ਹੀ ਕੋਈ ਕਰੇਗਾ ਗਰੰਟੀ ਹੈ

  • @rachhpalsinghsingh4465
    @rachhpalsinghsingh4465 Рік тому +1

    ਮਾਣਕ ਵਰਗਾ ਕਲਾ ਕਾਰ ਕਦੇ ਵੀ ਨਹੀ ਬਣ ਸਕਦਾ ਮਾਣਕ
    ਸਦਾਬਹਾਰ ਕਲਾ ਕਾਰ ਐਜੀ

  • @harbanssingh2258
    @harbanssingh2258 3 роки тому +5

    Very nice Video siri g

  • @harbindermohem
    @harbindermohem 3 роки тому +14

    ਰੱਬ ਰੂਪੀ ਬੰਦਾ ਸੀ ਯਾਰੋ ਚਮਕੀਲਾ

  • @zindagidasafarfromallround7476
    @zindagidasafarfromallround7476 3 роки тому +8

    Siraaaaaaaaaaaaa y ji

  • @yugplayz2474
    @yugplayz2474 3 роки тому +3

    bahut hi nice biography.

  • @ਆਪਣਾਪੰਜਾਬਹੋਵੇ

    Manak sirra kalakaar c

  • @AK_7official
    @AK_7official 3 роки тому +4

    Chamkila-Amarjot Greatest of all.

  • @ramtirath490
    @ramtirath490 8 місяців тому +1

    Good Job USA

  • @luckyraikoti7578
    @luckyraikoti7578 3 роки тому +5

    Manak sahib ba kamaal

  • @HarbhajanSingh-di8ol
    @HarbhajanSingh-di8ol Рік тому +2

    ਮਾਣਕ ਸਾਹਿਬ ਨੂੰ ਘਰ ਵਿੱਚ ਸਾਰਾ ਪ੍ਰੀਵਾਰ ਸੁਣ ਸਕਦਾ ਹੈ। ਬਾਕੀ.

  • @luckyraikoti7578
    @luckyraikoti7578 3 роки тому +6

    Manak sahib door Di gal

  • @officialwebsitekhurdiwalls5963
    @officialwebsitekhurdiwalls5963 3 роки тому +2

    Love you 22g

  • @gurjeetsidhu1261
    @gurjeetsidhu1261 3 роки тому +3

    Manak saab zindanaad

  • @chandigarha
    @chandigarha 3 роки тому +1

    All c all old song

  • @mangalmehta6522
    @mangalmehta6522 3 роки тому +4

    Chamkila ni kise na ban jana.

  • @chetansingh8605
    @chetansingh8605 3 роки тому +4

    Good

  • @kuldeepsomal1825
    @kuldeepsomal1825 3 роки тому +3

    Chamkila da ਅਖਾੜਿਆਂ da ਅਸਲ ਬਾਦਸ਼ਾਹ c mamak ta chamkile ਨੂੰ ਬੁਰਾ ਭਲਾ ਕਹੀ ਜਾਂਦਾ c ਜਿਵੇਂ ਉਸਨੇ aap ਕੋਈ ਦੋਗਾਣਾ ਰੰਗ chup ਲਾ ਬੁੱਲ੍ਹਾਂ ਦਾ ਸਾਰਾ ਵੇ ਮਛਲੀ ਦਾ ਪੱਤ ਬਣ ਕੇ ਕਹਿਣਾ c ਕੇ ਏਹ ਗੀਤ ਮੇਰੀ ਮਾਸੀ ਨੇ ਮੇਰੀ ਚਾਚੀ ਨੇ ਮੇਰੀ ਮਾਮੀ ne ਸੁਣਨਾ

  • @SamSung-lh4js
    @SamSung-lh4js 3 роки тому +2

    MankBest Chamkela good

  • @gurjantsingh170
    @gurjantsingh170 3 роки тому +5

    Chamkila tey manak dowey sirrey

  • @tgshorts7300
    @tgshorts7300 3 роки тому +4

    Original super star chamkila ji

  • @manjithram466
    @manjithram466 3 роки тому +2

    Nice

  • @VijayKumar-yp5mh
    @VijayKumar-yp5mh 3 роки тому +3

    Very nice

  • @MandeepSingh-ty8rh
    @MandeepSingh-ty8rh 3 роки тому +16

    ਚਮਕੀਲਾ ਚਮਕੀਲਾ ਸੀ

  • @SidSunnyOfficials47
    @SidSunnyOfficials47 3 роки тому +4

    ਲੱਗਦੇ ਸੀ ਮਿਰਚਾਂ ਵਾਂਗੂ ਸਭ ਦੇ ਚਮਕੀਲੇ ਦੇ ਗਾਣੇ

  • @sureshdhimanchamunda5835
    @sureshdhimanchamunda5835 3 роки тому +2

    💖💖💖💖💖💖💖

  • @gurmukhkahlon7138
    @gurmukhkahlon7138 3 роки тому +1

    ਚਮਕੀਲਾ ਬਾਈ ਜੀ ਅਤੇ ਅਮਰਜੋਤ ਜੀ ਕੋਈ ਨਹੀਂ ਬਣ ਸਕਦਾ

  • @zindagidasafarfromallround7476
    @zindagidasafarfromallround7476 3 роки тому +8

    Amar Jodi

  • @taranchopra7617
    @taranchopra7617 3 роки тому +11

    Chamkile vrga koi ni hor jmna

  • @BaljinderSingh-vh7nz
    @BaljinderSingh-vh7nz 3 роки тому +4

    ਜਿੰਨੇ ਨਵੇਂ ਸਿੰਗਰ ਮਾਣਕ ਸਾਬ ਦੇ ਗਾਣੇ ਗਾ ਹਿਟ ਹੋਏ ਚਮਕੀਲੇ ਦੇ ਗਾਣੇ ਮੇ ਕੋਈ ਦੇਹਕਿਆ ਨਹੀਂ ਗੋਦੇ

    • @vishavjitsinghsandhawalia1210
      @vishavjitsinghsandhawalia1210 Рік тому +1

      Bai saarw chamkile de gaane gaa rhe... adiye da nasha chadgiya by gippi...
      Mundiyo jaan deni ni sukki by amar arshi

  • @jshinda7708
    @jshinda7708 3 роки тому +7

    ਬਾਈ ਜੀ ਲੋਕ ਜਿਆਦਾ ਚਕਵੇ ਗੀਤਾ ਨੂੰ ਪੰਸਦ ਕਰਦੇ ਹਨ ਨਾਲੇ ਨਵੀ ਮਡੀਰ ਮਾਣਕ ਨੂੰ ਕਿਸਨੇ ਸੁਣਨਾ ਸੀ ਨਾਲੇ ਮਾਣਕ ਦਾ ਚਮਕੀਲੇ ਨਾਲ ਮੇਲ ਨਹੀ ਸੀ

  • @GurwinderSingh-kd9pi
    @GurwinderSingh-kd9pi 3 роки тому +3

    chamkilla. chamkilla chamkda dhruu tara. c. firr manka nu. kon pushdaa. c. 😘😘

  • @harbanssingh2258
    @harbanssingh2258 3 роки тому +3

    22 Eih Aap De Video Hai Aap Daso Eis Da Matlab

  • @SahilKumar-lh4de
    @SahilKumar-lh4de Рік тому +2

    Kehra Kuldeep manak apne ap nu geta da raza dasda aw sade chamkila nu 365 DINA vicho 366 program aye ek program da mul 4500 si dekh kini chadai si chamkila di manak ta sala lagda si chamkila to😢

  • @zindagidasafarfromallround7476
    @zindagidasafarfromallround7476 3 роки тому +3

    🙏🙏🙏

  • @parvindersingh-qo2bc
    @parvindersingh-qo2bc 3 роки тому +1

    Dono. Klakar. Stkar yog.ne. sukhwinder. Punshhee. Veer. Vwee. Ik. No. Gayk. E

  • @BaljinderSingh-vh7nz
    @BaljinderSingh-vh7nz 3 роки тому +3

    Sadeek chamkila shinda maik hath fadke goedo si Manak saab maik to tin foot door hoke goedo si Manak saab jindabaad jindabaad

  • @reshamkalsi7978
    @reshamkalsi7978 3 роки тому +9

    ਮੈ ਦੋ ਮਾਣਕ ਦੇ ਅਖਾੜੇ ਸੁਣੇ ਦੁਨੀਆ ਬੰਨ ਕੇ ਰੱਖੀ ਲਾਸਟ ਬੋਲੀਆਂ ਤੋ ਬਾਦ ਵੀ ਲੋਕ ਨਹੀ ਉਠੇ ਮਾਣਕ ਆਪਣੇ ਵਲੋ ਦੱਸ ਮਿੰਟ ਲਾਏ ਲੋਕ ਨਹੀ ਗਏ ਪੰਜ ਮਿੰਟ ਹੋਰ ਲਾਏ ਫੇਰ ਵੀ ਲੋਕ ਨਹੀ ਉਠੇ ਮਾਣਕ ਚਲਾ ਗਿਆ ਇਕ ਅਖਾੜਾ ਚਮਕੀਲਾ ਸੁਣਿਆ ਲੋਕ ਅੱਧਾ ਕੁ ਪ੍ਰੋਗਰਾਮ ਤੋ ਘਰ ਜਾਣੇ ਸ਼ੁਰੂ ਹੋਗੇ

    • @jshinda7708
      @jshinda7708 3 роки тому +1

      ਬਿਲਕੁਲ ਸਹੀ ਗੱਲ ਹੈ

    • @bhurasingh1871
      @bhurasingh1871 3 роки тому +2

      ਮਾਨਕ ਚਮਕੀਲਾ ਦੋਵੇ ਵਧੀਆ ਕਲਾਕਾਰ ਸਨ ਦੂਜੀ ਗੱਲ ਕੲੀ ਵਾਰੀ ਗੁਰਦਾਸ ਮਾਨ ਦਾ ਅਖਾੜਾ ਵੀ ਫਿੱਕਾ ਰਹਿ ਜਾਦਾ

    • @rammichomon749
      @rammichomon749 3 роки тому +2

      ਸਹੀ ਗੱਲ ਹੈ ਵੀਰ ਜੀ। ਕੋਈ ਸ਼ੱਕ ਨਹੀਂ ਕਿ ਚਮਕੀਲਾ ਵੀ ਵਧੀਆ ਸੀ ਪਰ ਕਹਾਣੀ ਚ ਮਸਾਲਾ ਜ਼ਿਆਦਾ ਹੈ, ਜਿਹੜੇ ਚਮਕੀਲੇ ਕੋਲ ਟੇਪ ਨਹੀਂ ਸੀ ਦੂਜੇ ਦਿਨ ਉਹ ਆਪਣੀ ਗੱਡੀ ਚੋ ਉੱਤਰ ਕੇ ਲੋਕਾਂ ਨੂੰ ਸਮਝਾਉਣ ਆਇਆ।

    • @nanakchandkamboj5844
      @nanakchandkamboj5844 3 роки тому

      ਮਾਣਕ ਸਾਹਬ ਦੀ ਗਾਇਕੀ ਹਰ ਸਿੰਗਰ ਨਾਲੋਂ ਹੱਟ ਕੇ ਸੀ। ਫਿਰ ਕਿਸੇ ਵੀ ਮੰਚ ਤੇ ਕਿਸੇ ਨਾਲ ਮੁਕਾਬਲਾ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਸੋਲੋ ਗੀਤ ਤੇ ਕਲੀਆਂ ਦਾ ਭਲਾ ਦੋਗਾਣਿਆਂ ਨਾਲ ਕੀ ਮੇਲ ? ਜਿਸ ਮੁਕਾਮ ਤੇ ਮਾਣਕ ਸਾਹਬ ਪਹੁੰਚੇ ਓਥੇ ਕੋਈ ਸਿੰਗਰ ਸੋਚ ਵੀ ਨਹੀਂ ਸਕਦਾ।ਮਾਣਕ ਸਾਹਬ ਦੇ ਹਰ ਅਖਾੜੇ ਵਿੱਚ ਮਾਤਾਵਾਂ ਭੈਣਾਂ ਦੀ ਸ਼ਮੂਲੀਅਤ ਵੱਡੀ ਗਿਣਤੀ ਵਿੱਚ ਹੁੰਦੀ ਸੀ ਕਿਉਂ ਕਿ ਉਨ੍ਹਾਂ ਨੇ ਸਾਹਮਣੇ ਪੰਡਾਲ ਵਿੱਚ ਬੈਠੀ ਮਾੰ, ਭੈਣ ਤੇ ਧੀ ਨੂੰ ਹਮੇਸ਼ਾ ਧਿਆਨ ਵਿੱਚ ਰੱਖ ਕੇ ਗਾਇਆ।

    • @kulwindersinghkhattra313
      @kulwindersinghkhattra313 3 роки тому +1

      ਇੱਕ ਗੱਲ ਸੋਚਣ ਵਾਲੀ ਆ ਵੀ ਚਮਕੀਲਾ ਜਦੋਂ ਗੱਡੀ ਲੈ ਸਕਦਾ ਸੀ ਤਾਂ ਫਿਰ ਇੱਕ ਟੇਪ ਰਿਕਾਰਡ ਕਿਉਂ ਨੀ ਲੈ ਸਕਦਾ ਸੀ

  • @HarjinderSingh-ir7vs
    @HarjinderSingh-ir7vs 3 роки тому +2

    ੳੁਸ.ਜੋੜੀ.ਵਰਗੀ.िਕਤੇ.ਦੁਬਾਰਾ.ਵੀਰੇ.ਨਹੀ.ਜੰਮਣੀ.ਪਰ..ੳੁਹ.ਅॅਜ.ਵੀ.ਅਮਰ.ਨੇ.ਤੇ.ਅਮਰ.ਰिਹਣਗੇ

  • @mohitsangar0013
    @mohitsangar0013 9 місяців тому +1

    Manak varge kalakar apne aap nu buhat bade kalakar samjhde han par chamkila ustad ji de per warge bhi nhi manak

  • @gurjantsingh170
    @gurjantsingh170 3 роки тому +3

    Nal bai jija lak minla pehli tape nai

    • @jaegerj2506
      @jaegerj2506 Рік тому

      Pehla LP release honde si tape pehli var release hoi si

  • @BaljinderSingh-vh7nz
    @BaljinderSingh-vh7nz 3 роки тому +2

    Manak saab babar sher si

  • @kulwanthitler1212
    @kulwanthitler1212 3 роки тому +1

    Ahna n hi Maria .camklia

  • @goldysingh7946
    @goldysingh7946 3 роки тому +2

    Chamkila superhit c uss time
    Manak vekh k sarrda c
    Jyada hit hon kr k ohde te naal de singra ne gande gaane goun di mohar laa ditti,,,,,ikk video vich vaikheya h manak ikk kharku budh singh wale nu kehnda,,,,,tusi kaade kharku ho j chamkila ni maar sakde,,,,,baki chamkila maar k bahut vaddi galti kiti,,,,,,j koi galti ho v gayi si te zakhmi ke dinde pr maarde na,,,,, dobara kehra iss duniya te aauna hai,,,,,maran wala gurnek singh neka pind mehsampu r baad vich ronda c te naale kehnda c saatho greeb maareya geya,,,,

  • @Singh-np1vb
    @Singh-np1vb 3 роки тому +4

    Manak ta sarhda c chamkile kolo

  • @vickyjalal5381
    @vickyjalal5381 3 роки тому +2

    Chamkila,,koi,,v,,ni,,ban,,sakda

  • @Manilahoriaa
    @Manilahoriaa Рік тому +1

    Chamkile de qaatla ch ik manak c

  • @raghbirsohal7053
    @raghbirsohal7053 3 роки тому +2

    JD.1988.de.vich.chmkiley.nu.jassowal.mike.na.deve.sarean.rola.pa.ta.fer.chmkile.mike.NAL.khande.pindean.nu..Gaea.te.sare.behja
    .behja.krati.c.

  • @kulvirpawa3104
    @kulvirpawa3104 3 роки тому +1

    Manak di Rees ni

  • @ਆਪਣਾਪੰਜਾਬਹੋਵੇ

    Manak da te chamkile da koi mail nahi c manak bahut takda gawaiya c

  • @Gogi2233
    @Gogi2233 3 роки тому +1

    Fake Lagdi Story Mainu

    • @RealPunjabiMusic
      @RealPunjabiMusic  3 роки тому +1

      Ashok bhura ji da lekh ha news paper ch publish hoea c

    • @Gogi2233
      @Gogi2233 9 місяців тому

      @@RealPunjabiMusicfer ki hoya likhan nal ki hunda chamkila legend c but yr ehna Bhi kya aw

  • @GurdeepSingh-cn4sc
    @GurdeepSingh-cn4sc Рік тому +1

    Nice