ਮਾੜੀਆਂ ਨੂੰਹਾਂ ep 142 | new punjabi movie 2023 | punjabi natak | Sukhpal |

Поділитися
Вставка
  • Опубліковано 13 жов 2024
  • ਮਾੜੀਆਂ ਨੂੰਹਾਂ ep 142 | new punjabi movie 2023 | punjabi natak | Sukhpal | ‪@PenduVirsaMansa‬
    #penduvirsa #penduvirsavlogs #punjabivirsa #newpunjabimovie2023 #punjabishortfilm #punjabinatak #punjabishortnatak
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕੋ ਮਾਸੀ (ਭਾਗ-2)-
    • ਚਲਾਕੋ ਮਾਸੀ (ਭਾਗ-2) ep ...
    ਚਲਾਕੋ ਮਾਸੀ -
    • ਚਲਾਕੋ ਮਾਸੀ ep 74 | new...
    ਚੋਰ ਦੀ ਧੀ (ਭਾਗ-1)
    • ਚੋਰ ਦੀ ਧੀ (ਭਾਗ-1) ep 7...
    ਜੇਠਾਣੀ ਟੂਣੇਬਾਜ਼ -
    • ਜੇਠਾਣੀ ਟੂਣੇਬਾਜ਼ ep 69 |...
    ਜਵਾਈ ਭੜਕਿਆ-
    • ਜਵਾਈ ਭੜਕਿਆ Ep 44 | jav...
    ਨੂੰਹ ਮੂਰਖ ਸੱਸ ਲਾਈਲੱਗ -
    • ਨੂੰਹ ਮੂਰਖ ਸੱਸ ਲਾਈਲੱਗ ...
    ਊੜੇ ਈੜੀ ਦੀ ਲੜਾਈ (ਭਾਗ-3)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-2)-
    • ਊੜੇ ਈੜੀ ਦੀ ਲੜਾਈ (ਭਾਗ-3...
    ਊੜੇ ਈੜੀ ਦੀ ਲੜਾਈ (ਭਾਗ-1) -
    • ਊੜੇ ਈੜੀ ਦੀ ਲੜਾਈ (ਭਾਗ-1...
    ਚਾਰ ਮਾਵਾਂ ਵਾਲੀ ਧੀ -
    • ਚਾਰ ਮਾਵਾਂ ਵਾਲੀ ਧੀ ep 4...
    ਬੇਬੇ ਆਈ ਸਵਰਗਾਂ ਤੋਂ
    • ਬੇਬੇ ਆਈ ਸਵਰਗਾਂ ਤੋਂ ep ...
    ਆਪਣੀ ਨੂੰਹ ਬਿਗਾਨੀ ਨੂੰਹ -
    • ਆਪਣੀ ਨੂੰਹ ਬਿਗਾਨੀ ਨੂੰਹ ...
    ਅਸਲੀ ਮਾਂ -
    • ਅਸਲੀ ਮਾਂ ep 37 | new p...
    ਸਾਂਝੀ ਮੱਝ ਦੇ ਪੁਆੜੇ ਭਾਗ 4 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 3 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 2 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਸਾਂਝੀ ਮੱਝ ਦੇ ਪੁਆੜੇ ਭਾਗ 1 -
    • ਸਾਂਝੀ ਮੱਝ ਦੇ ਪੁਆੜੇ ਭਾਗ...
    ਧੀ ਜਵਾਈ ਮੇਰੀ ਸਾਰ ਪੁੱਛਦੇ -
    • ਧੀ ਜਵਾਈ ਮੇਰੀ ਸਾਰ ਪੁੱਛਦ...
    ਮੌਕਾਪ੍ਸਤ ਨੂੰਹ -
    • ਮੌਕਾਪ੍ਸਤ ਨੂੰਹ ep 30 | ...
    ਮਰਜੇ ਵਿਚੋਲਾ ਖਸਮਾਂ ਨੂੰ ਖਾਣਾ -
    • ਮਰਜੇ ਵਿਚੋਲਾ ਖ਼ਸਮਾਂ ਨੂੰ ...
    ਪ੍ਰਾਹੁਣੇ ਦੀ ਛਿੱਤਰੌਲ -
    • ਪ੍ਰਾਹੁਣੇ ਦੀ ਛਿੱਤਰੌਲ ep...
    ਤੇਰੀ ਮਾਂ ਮੇਰੀ ਮਾਂ -
    • ਤੇਰੀ ਮਾਂ ਮੇਰੀ ਮਾਂ ep 2...
    ਨੂੰਹ ਤੇ ਜੁਲਮ -
    • ਨੂੰਹ ਤੇ ਜ਼ੁਲਮ ep 26| ne...
    ਹੰਕਾਰੀ ਨੂੰਹ -
    • ਹੰਕਾਰੀ ਨੂੰਹ ep 25 | ne...
    ਰੱਬ ਦੇ ਲਿਖੇ ਸੰਯੋਗ -
    • ਰੱਬ ਦੇ ਲਿਖੇ ਸੰਯੋਗ ep 7...
    ਘੋੜਿਆਂ ਦੀ ਫੋਟੋ ਦੇ ਪੁਆੜੇ -
    • ਘੋੜਿਆਂ ਦੀ ਫੋਟੋ ਦੇ ਪੁਆੜ...
    ਵਿਚੋਲਣ ਦੀ ਸਕੀਮ -
    • ਵਿਚੋਲਣ ਦੀ ਸਕੀਮ ep 70 |...
    ਬੁੱਢੀਆਂ ਠੱਗਣੀਆਂ -
    • ਬੁੱਢੀਆਂ ਠੱਗਣੀਆਂ ep 69 ...
    ਹੰਕਾਰੀ ਹੌਲਦਾਰਨੀ -
    • ਹੰਕਾਰੀ ਹੌਲਦਾਰਨੀ ep 68 ...
    ਪੱਕੀਆਂ ਸਹੇਲੀਆਂ -
    • ਪੱਕੀਆਂ ਸਹੇਲੀਆਂ ep 67 |...
    ਲਾਲਚੀ ਭੈਣਾਂ| -
    • ਲਾਲਚੀ ਭੈਣਾਂ| lalchi bh...
    ਖੱਬੀ ਖਾਨ ਕੁੜਮਣੀਆਂ -
    • ਖੱਬੀ ਖਾਨ ਕੁੜਮਣੀਆਂ | ku...
    ਵਿਧਵਾ ਜਠਾਣੀ -
    • ਵਿਧਵਾ ਜਠਾਣੀ | vidwa je...
    ਲੰਗੜੀ ਨੂੰਹ -
    • ਲੰਗੜੀ ਨੂੰਹ | langdi no...
    ਦੀਵਾਲੀ ਸਿੱਧਰਿਆਂ ਦੀ -
    • ਦੀਵਾਲੀ ਸਿੱਧਰਿਆਂ ਦੀ | d...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #jawaibandh
    #prona
    pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal new punjabi video,punjabi short natak

КОМЕНТАРІ • 869

  • @RavinderKumar-jg6su
    @RavinderKumar-jg6su 4 місяці тому +75

    ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ❤❤❤❤❤❤❤❤❤

  • @satbeerkaur3059
    @satbeerkaur3059 7 місяців тому +17

    ਮਾਤਾ ਜੀ ਦੀ ਹਾਲਤ ਵੇਖ ਕੇ । ਦੋਨੋਂ ਨੂੰ ਹਾਂ ਦਾ ਵਤੀਰਾ ਮਾਤਾ ਜੀ ਪ੍ਰਤੀ ਠੀਕ ਨਹੀਂ ਸੀ। ਜਿਸ ਕਰਕੇ ਰੋਣਾ ਨਿਕਲ ਆਇਆ । ਅਖ਼ੀਰ ਸੁਖਾਂ ਤੇ ਸੀ

  • @KulwinderKaur-v3x1h
    @KulwinderKaur-v3x1h 9 місяців тому +12

    ਤੁਹਾਡੀਆਂ ਸਾਰੀਆਂ ਵੀਡੀਓਜ਼ ਬਹੁਤ ਵਧੀਆ ਹੁੰਦੀਆ ਨੇ ਉਹਨਾਂ ਵਾਂਗ ਇਹ ਵੀ ਬਹੁਤ ਵਧੀਆ ਵੀਡੀਓ ਹੈ ਸਾਡਾ ਪੂਰਾ ਪਰਿਵਾਰ ਇਕੱਠਾ ਬੈਠ ਕੇ ਵੀਡੀਓ ਦੇਖਦਾ ਹੈ
    ਕੁਲਵਿੰਦਰ ਕੌਰ ਲੱਧੜ ਪਿੰਡ ਵਜੀਦਪੁਰ ਨਾਭਾ

  • @SardarHussnainAsfar
    @SardarHussnainAsfar 9 місяців тому +14

    یاعلی مدد خیر ہووےہمیشہ سردارحسنین اسفرنقوی ضلع نارووال پنجاب پاکستان

  • @simmytoor3010
    @simmytoor3010 9 місяців тому +12

    ਬਹੁਤ ਬਹੁਤ❤ਧੰਨਵਾਦੀ ਹਾਂ ਕਿ ਤੁਸੀਂ ਆਪਣੇ ਲੋਕਾਂ ਨੂੰ ਆਪਣੇ ਵਲੋਂ ਪੂਰਾ ਸਮਝਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕਰਦੇ ਹੋ,ਆਪਣੇ ਆਪਣੇ ਹੀ ਹੁੰਦੇ ਹਨ ਜੱਗਾ ਸਿੰਘ ਤੂਰ ਪਰਿਵਾਰ 👨👦👧👩👴👵ਖੰਨਾ ਮੁਬਾਰਕਾਂ ਜੀ ਤੁਸੀਂ ਖੁਸ਼ ਰਹੋ

  • @msf5937
    @msf5937 9 місяців тому +19

    ਹੁਣ ਬੇਬੇ ਨੂੰ ਖੁਆਉ ਖੋਪੇ ਤੇ ਦਾਖਾ ਵਾਲੀ ਖੀਰ ਕੜਾਹ ਬੇਬੇ ਦੇ ਗੁਣ ਗਾਉ ਸੇਵਾ ਦਾ ਫਲ ਤਾ ਪ੍ਰਮਾਤਮਾ ਦਿਦਾ ਬਹੁਤ ਵਧੀਆ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ

  • @MohinderSingh-kb7pv
    @MohinderSingh-kb7pv 9 місяців тому +3

    ਬਹੁਤ ਵਧਿਆਹੈਸੀਰੀਅਸਜੀ.ਮਹਿੰਦਰ ਸਿੰਘ

  • @rachhpalsingh78466
    @rachhpalsingh78466 9 місяців тому +8

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਜੀ ( ਮਨਜੀਤ ਕੌਰ , ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @JagpalsinghRandhawa
    @JagpalsinghRandhawa 9 місяців тому +8

    ਗੁਰਜੀਤ ਕੋਰ ਆਸਟਰੇਲੀਆ

  • @manjeetsinghsukhanand2473
    @manjeetsinghsukhanand2473 9 місяців тому +14

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਵਧੀਆ ਮੈਸੇਜ ਦਿੱਤਾ ਇਦਾਂ ਲੋਕਾਂ ਸਮਝਣ ਤਾਂ ਘਰ ਵਿੱਚ ਪਿਆਰ ਹੀ ਪਿਆਰ ਬਟਵਾਰਾ ਨਹੀਂ ਲਾਲਚ ਬੁਰੀ ਬਲਾ ਹੈ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏

  • @MandeepSidhu-v3n
    @MandeepSidhu-v3n 9 місяців тому +3

    ਬਹੁਤ ਸੋਹਣੀ ਵੀਡੀਓ ਬਾਈ ਜੀ ਵਾਹਿਗੁਰੂ ਮੇਹਰ ਕਰੇ ਅਜਾਦਵੀਰ ਕੁੱਤੀਵਾਲ ਖੁਰਦ

  • @JashanpreetKaur-nw6jx
    @JashanpreetKaur-nw6jx 9 місяців тому +9

    ਬਹੁਤ ਵਧੀਆ ਵੀਡੀਓ ਜਿਊਂਦੇ ਵੱਸਦੇ ਰਹੋ।

  • @jasbirrandhawa308
    @jasbirrandhawa308 2 місяці тому +3

    ਸੁਖਪਾਲ ਜੀ ਕੱਦੂ ਦੀ ਦੁੱਧ ਪਾਕੇ ਸਬਜ਼ੀ ਦੀ ਰੈਸਪੀ ਵੀ ਦੱਸ ਦਿਓ ਧੰਨਵਾਦ

  • @charanpreetsinghpeeta2656
    @charanpreetsinghpeeta2656 9 місяців тому +11

    ਚਰਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵੀਡਿਓ ਬਹੁਤ ਹੀ ਵਧੀਆ ਸੀ ਵੀਰ ਜੀ ❤❤

  • @SukhwinderSingh-wq5ip
    @SukhwinderSingh-wq5ip 9 місяців тому +7

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @ਜਸਵਿੰਦਰਸਿੰਘ-ਨ9ਬ
    @ਜਸਵਿੰਦਰਸਿੰਘ-ਨ9ਬ 9 місяців тому +9

    ਸਤਿ ਸ੍ਰੀ ਆਕਾਲ ਜੀ 🙏🙏 ਵੀਰ ਜੀ ਵਧੀਆ ਸੁਨੇਹਾ ਹੈ ਜੀ। ਜ਼ਨਾਨੀਆਂ ਜਿਵੇਂ ਮਰਜ਼ੀ ਹੋਣ ਪਰ ਭਰਾਵਾਂ ਦਾ ਕਦੇ ਫ਼ਰਕ ਨਹੀਂ ਪੈਂਦਾ। ਧੀਆਂ ਬਿਨਾਂ ਮਾਪਿਆਂ ਦਾ ਧਿਰਗ ਨਹੀਂ ਹੁੰਦਾ।🙏🙏

  • @baldevkaur7168
    @baldevkaur7168 9 місяців тому +7

    ਬਹੁਤ ਵਧਿਆ ਵਿਡਿਓ ਵੀਰ ਜੀ❤

  • @mukhtiarsinghtaggar1445
    @mukhtiarsinghtaggar1445 9 місяців тому +3

    ਥੋੜਾ ਜਾਂ ਕੜਾਹ ਸੁਖਪਾਲ ਨੂੰ ਦੇ ਦਿੰਦੀ ਫੇਰ ਲੜਾਈ ਨਾ ਹੁੰਦੀ ਕਿ ਕੜਾਹ ਦੀ ਬੁਰਕੀ

  • @gursewakmundet6092
    @gursewakmundet6092 9 місяців тому +6

    ਜਖੇਪਲ ਗੁਰਸੇਵਕ ਸਿੰਘ 🙏🙏🌹🌹💯

  • @Harjinder_x01
    @Harjinder_x01 9 місяців тому +8

    Tuhadiya sariya videos bahut sohniya hundiya veere God bless you all team Harjinder kaur ghuman kalan (Bathinda)

  • @balvirsingh-il3eb
    @balvirsingh-il3eb 9 місяців тому +5

    ਜੱਸੇ ਵੀਰ ਸਤ ਸੀ੍ ਅਕਾਲ ਗਾਜਰ ਦਾ ਹਲਵਾ ਬਣਾਓ ❤❤ ਵਲੋਂ ਬਲਵੀਰ ਦਹਿਲੀਜ਼

  • @gurmailsingh2421
    @gurmailsingh2421 9 місяців тому +1

    ਗੁਰਮੇਲ ਸਿੰਘ ਬੁੱਢਣਪੁਰ,ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹੋ

  • @shinderpalkaur8195
    @shinderpalkaur8195 8 місяців тому +2

    ਇਹ ਤੁਹਾਡਾ ਬਹੁਤ ਹੀ ਵਧੀਆ ਉਪਰਾਲਾ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਮੇਰਾ ਵੀ ਬਹੁਤ ਦਿਲ ਕਰਦੈ ਨਾਟਕ ਕਰਨ ਨੂੰ

  • @SimranSingh-zx4wj
    @SimranSingh-zx4wj 9 місяців тому +15

    ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ❤❤❤

  • @sairasyed2122
    @sairasyed2122 9 місяців тому +5

    Bohat bohat vaadia ji
    Eek maa 5 bachian No pall leendi ve Bache Maa no Ni
    Watch From Switzerland ❤

  • @PrabhJot-hb7ig
    @PrabhJot-hb7ig 9 місяців тому +11

    Perfect acting। Superb। AII team

  • @HshsDhdhd-dw6kb
    @HshsDhdhd-dw6kb 3 місяці тому +1

    ਜੱਸੇ।ਮੇਰੇ।ਮੈਜਿਸਬੰਦ
    ।ਨਾ।ਨੀ।ਬੌਲਦੇ।ਬਚਨ।ਸਿੰਘ।ਮੋਗਾ

  • @jagdevbrar9973
    @jagdevbrar9973 9 місяців тому +2

    ਜਗਦੇਵ ਬਰਾੜ ਲਖਮੀਰੇਆਣਾ ਮੁਕਤਸਰ ਸਾਹਿਬ ਜੱਸੇ ਬਾੲੀ ਜੀ ਬਹੁਤ ਵਧੀਆ ਵੀਡੀਓ

  • @PawanKumar-z1k9i
    @PawanKumar-z1k9i Місяць тому

    ਲਾਜਵਾਬ ।
    ਪਵਨ ਪੰਜਾਬੀ।

  • @inderjitkaur4820
    @inderjitkaur4820 9 місяців тому +6

    Bahut vadhia kum hai sari teem da 👌👌👍👍🎉🎉🌹🌹god bless you inderjit kaur bathinda

  • @ManpreetSingh-m2h3o
    @ManpreetSingh-m2h3o 2 місяці тому

    ਬਹੁਤ। ਵਧੀਆ। ਭਾਈ। ਮੇਰਾ। ਪਿੰਡ। ਮੂਸਾ

  • @KulwantSingh-p7s
    @KulwantSingh-p7s 9 місяців тому +2

    ਬਹੁਤ ਵਧੀਆ ਹੈ ਜੀ ਤੁਸੀਂ ਤਾਂ ਕਮਾਲ ਹੀ ਕਰ ਦਿੱਤਾ ਹੈ ਮੇਰਾ ਨਾਮ ਕੁਲਵੰਤ ਸਿੰਘ ਹੈ ਅਸੀਂ ਸੇ਼ਰ ਸਿੰਘ ਵਾਲੇ ਤੋਂ ਹਾਂ❤❤❤❤❤❤❤❤❤😮😮😮🎉🎉🎉🎉🎉🎉🎉🎉

  • @parmindersinghdeol7656
    @parmindersinghdeol7656 9 місяців тому +15

    ਬਹੁਤ ਵਧੀਆ ਜੀ ਸਿੱਖਿਆ ਮਿਲਦੀ ਹੈ ਤਹਾਡੀ ਵੀਡੀਓ ਤੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਸਾਰੀ ਟੀਮ ਨੂੰ ਪਿੰਦਰ ਦਿਓਲ ਹਿੰਮਤਪੁਰਾ

  • @M___10____KING514
    @M___10____KING514 9 місяців тому +2

    ਆਪਾ ਜੇ ਕਿਸੇ ਦਾ ਮਾੜਾ ਕਰਦੇ ਹਾਂ ਤਾਂ ਆਪਣਾ ਹੀ ਮਾੜਾ ਹੁੰਦਾ ਹੈ। ਹਮੇਸ਼ਾ ਚੰਗਾ ਹੀ ਸੋਚਿਆ ਕਰੋ। ਆਪਾ ਨੂੰ ਜੱਸੇ ਵੀਰ ਜੀ ਹੋਰੇ ਹਰ ਵੀਡੀਓ ਵਿੱਚ ਚੰਗੀ ਸਿੱਖਿਆ ਦਿੰਦੇ ਹਨ। ਵੀਡੀਓ ਬਹੁਤ ਵਧੀਆ ਲੱਗੀ ਜੀ। ਪਿੰਡ ਸਦੋਹਾ ਰਮਨਦੀਪ ਕੌਰ

  • @leenasyummyrecipes
    @leenasyummyrecipes 9 місяців тому +7

    Bahut vadiya
    Watching from jaipur
    watched all your episodes

  • @Shortsqueen24
    @Shortsqueen24 9 місяців тому

    ਮਲੇਰਕੋਟਲਾ ਤੋਂ ਪਿੰਨੀ ਪੋਲੀ 🙏🙏🙏🙏🙏🙏🙏🙏🙏🙏🙏🙏💔🙏🙏🙏💔💔🙏🙏🙏🙏🙏🙏🙏🙏🙏🙏🙏🙏🙏🥲🥲🥲🥲🙏🥲🥲🥲🥲🥲🥲🥲🥲🙏🥲🙏🥲🙏🥲🙏🥲🙏🥲🙏🥲🙏🥲🙏🙏🙏

  • @SarbjitKaur-n7p
    @SarbjitKaur-n7p 9 місяців тому +7

    ਬਹੁਤ ਵਧੀਆ ਕੰਮ ਕਰ ਰਹੇ ਹੋ 🎉🎉 ਮੈ ਤਹੁਡੀਆ ਸਾਰੀਆ ਵੀਡੀਓ ਦੇਖਦਿਆ ❤ ਸਰਬਜੀਤ ਕੌਰ ਡਾਂਗੋਂ 😊😊

  • @user-uq6li7cg1
    @user-uq6li7cg1 9 місяців тому +3

    ਹਾਜੀ ਬਹੁਤ ਵਧੀਆ ਵੀਡੀਓ ਬਣਾਉਣਦੇ ਹੋ 👌👌🌹🌹

  • @mandeepgrewal1451
    @mandeepgrewal1451 9 місяців тому

    ਬਹੁਤ ਵਧੀਆ ਵੀਡੀਓ
    ਮੁੱਲਾਂਪੁਰ ਦਾਖਾ

  • @Pendujatt-yt4wx
    @Pendujatt-yt4wx 9 місяців тому +1

    ਬਹੁਤ ਵਧੀਆ ਹੈ

  • @jagseerchann1173
    @jagseerchann1173 9 місяців тому

    ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ

  • @priyadeepmasoun9815
    @priyadeepmasoun9815 9 місяців тому +10

    Sir thodi vedio bohot vadiya hundi a ne and interesting v bohot kuj na kuj sikhn nu millda wehaguru thode supne nu pura kra Mera ghr de ik mint v vlog bnd nhi krde thoda hi vlog dekh da bohot vadia lgda sukhpal mam bohot shoni acting krde grart ❤❤❤❤❤mam God job bohot sohni vlogs a thode 🎉🎉🎉🎉
    Mera name suman masoun wife of prabhdeep Singh

  • @gurcharnsingh3552
    @gurcharnsingh3552 9 місяців тому +4

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਪ੍ਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖਾ ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਗਗਨਦੀਪ ਸਿੰਘ ਤੇ ਸਾਰੇ ਧਾਲੀਵਾਲ ਪਰਿਵਾਰ ਪਿੰਡ ਜੀਵਨ ਸਿੰਘ ਵਾਲਾ ਬਠਿੰਡਾ

  • @darshan5818
    @darshan5818 9 місяців тому

    ਪੋਤੀ ਅਸਮੀਤ‌।ਦਰਸ਼ਨ ਲੇਲੇਵਾਲਾ

  • @happy_singh6814
    @happy_singh6814 2 місяці тому

    ਹਾ ਜੀ ਬਹੁਤ ਵਧੀਆ ਵਿਡੀਉ ਬਣਾਉਣਦੇ ਹੋ ਜੀ ਹੈਪੀ ਸਿੰਘ ❤❤❤❤

  • @desihomemadefood
    @desihomemadefood 9 місяців тому +5

    ਸਤਿ ਸ੍ਰੀ ਆਕਾਲ ਵੀਰ ਜੀ 🙏

  • @HarjinderBhullar6076
    @HarjinderBhullar6076 9 місяців тому

    ਸਭ ਤੋਂ ਜ਼ਿਆਦਾ ਲੜਾਈ ਦੀ ਜੜ ਪੰਮੀ ਆ ਬਹੁਤ ਤੇਜ ਚਤਰ ਚਲਾਕ ਤੀਵੀਂ ਆ ਪੰਮੀ

  • @sukhnoor271
    @sukhnoor271 9 місяців тому +3

    Veer ji thodi❤story bohot vadia hundi❤bohot kuj🎉NA Kuj❤sikhan nu🎉millda❤nice acting sukhpal di 👌👌🌿❣️🌿❣️🌿❣️🌿❣️🌿❣️🌿

  • @mannrupinder8568
    @mannrupinder8568 9 місяців тому +1

    ਬਹੁਤ ਵਧੀਆ ਸੁਨੇਹਾ ਦਿਤਾ ਜੀ ਤੁਸੀ ਸਮਾਜ ਨੂੰ ,,,,, ਰੁਪਿੰਦਰਜੀਤ ਕੌਰ ਮਾਨ ਕੋਟਕਪੂਰਾ

  • @BaljitSingh-gk7nb
    @BaljitSingh-gk7nb 8 місяців тому +1

    ਬਹੁਤ ਵਧੀਆ ਵੀਡੀਓ ਜੀ

  • @HardeepKaur-ew6oj
    @HardeepKaur-ew6oj 9 місяців тому +4

    ਬਹੁਤ ਵਧੀਆ ❤❤❤❤❤❤ਹਰਦੀਪ ਕੌਰ ਬਸਰਾਉ

  • @Maninder_brar
    @Maninder_brar 9 місяців тому +3

    Bhut jaldi akal aa gi 😊bhut shona episode 👍 g ,, well done ✅✅

  • @gurditsingh1258
    @gurditsingh1258 9 місяців тому

    ਬੋਤ ਬਦੀਆ ਵਿਡੀਉ ਜੀ

  • @jashansandhu5108
    @jashansandhu5108 9 місяців тому +3

    Bht vadia g sukhvir and gurmeet kaur moga pind chupkiti ❤️❤️

    • @Veerpalbrar0
      @Veerpalbrar0 9 місяців тому

      ਸਾਡੇ ਪਿੰਡਆ ਕੋਲ ਸਾਡੇ ਪਿੰਡ ਚੁੱਪਕੀਤੀ ਦਾ ਬਾਈ ਸਬਜ਼ੀ ਵੇਚਣ ਆਉਂਦਾ ਲਖਵੀਰ ਬਾਈ😂😂😂😂
      ਮੇਰਾ ਪਿੰਡ ਰਾਮੂਵਾਲਾ

    • @PenduVirsaMansa
      @PenduVirsaMansa  9 місяців тому

      ਧੰਨਵਾਦ ਜੀ 🙏

  • @boharsingh7725
    @boharsingh7725 9 місяців тому +4

    ਬਹੁਤ ਹੀ ਵਧੀਆ ਬਾਈ
    👌👌👌👌👌

  • @gujjar7516
    @gujjar7516 9 місяців тому +3

    Bohat wadia g chadi kala wich raho ❤❤❤❤ love all team from Saudi Arabia.asif Iqbal gujjar

  • @paramjitsingh6513
    @paramjitsingh6513 9 місяців тому

    ਬਹੁਤ ਵਧੀਆ ਵੀਰ ਜੱਸੇ ਵੀਡੀਓ ਗੁੱਡ ਪਰਮਜੀਤ ਬਰਾੜ ex army at now canada🇨🇦

  • @manindersingh-xh4zn
    @manindersingh-xh4zn 9 місяців тому

    ਬੇਬੇ ਆਪਦੇ ਹਿਸੇ ਇੱਕ ਜ਼ਮੀਨ ਦਾ ਕਿਲਾ ਹੀ ਰੱਖ ਲੈਂਦੀ ਤੇਰੀ ਕਦਰ ਕਰਦੀਆਂ ਘਟੀਆ ਨੂੰਹਾਂ

  • @Kamalovedeep
    @Kamalovedeep 9 місяців тому +39

    ਕਮਲਪ੍ਰੀਤ ਕੌਰ ਪਿੰਡ ਇੰਦਰਗੜ ਮੋਗਾ ਤੋਂ ।ਆਪ ਜੀ ਨੂੰ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ।ਸੁਖਪਾਲ ਭੈਣ ਦੇ ਤਾਂ ਅਸੀਂ ਬਹੁਤ ਵੱਡੇ ਫੈਨ ਆ ਜੀ।ਹਮੇਸ਼ਾ ਚੜ੍ਹਦੀ ਕਲਾ ਚ ਰਹੋ।

  • @manpreetkaur7011
    @manpreetkaur7011 9 місяців тому +3

    Bahut Sohni video aa ji 😊😊

  • @sarbjitsinghkahlon2484
    @sarbjitsinghkahlon2484 9 місяців тому

    ਬਹੁਤ ਵਧੀਆ ਵੀਡੀਓ ਸੀ ਸਰਬਜੀਤ ਸਿੰਘ ਮਹਿਲ ਜਿਲ੍ਹਾ ਮੋਗਾ

  • @KulwinderKaur-mt5xt
    @KulwinderKaur-mt5xt 8 місяців тому

    ਬਹੁਤ ਵਧੀਆ ਜੀ ਪੰਜਾਬੀ ਵਿਰਸਾ

  • @jaskiratsingh8081
    @jaskiratsingh8081 3 місяці тому

    ਚੰਗੀ ਭਲੀ ਆਂ ਕੁੜੀਆਂ ਆਪਣੇ ਪੇਕਿਆਂ ਤੌ ਹਿੱਸਾ ਮੰਗਦੀਆਂ ਏਸ ਗੱਲ ਤੇ ਸਿਰਿ ਅਲ ਕਰੋ

  • @rachhpalsingh78466
    @rachhpalsingh78466 9 місяців тому

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਬਹੁਤ ਹੀ ਚੰਗਾ ਸੁਨੇਹਾ ਦਿੱਤਾ ਗਿਆ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sukhsidhu2599
    @sukhsidhu2599 Місяць тому

    bhut khoob 👌👌 Sukhdeep 🇨🇦🇨🇦

  • @KamaljitKaur-kj7fv
    @KamaljitKaur-kj7fv 9 місяців тому

    ਸਾਂਝਾ ਬਣਾ ਲੈਂਦੇ ਖੀਰ ਅਤੇ ਕੜਾਹ kamaljit ਹੁਸ਼ਿਆਰਪੁਰ

  • @amarjitsingh1946
    @amarjitsingh1946 9 місяців тому +1

    ਬਹੁਤ ਵਧੀਆ ਵੀਡਿਓ ਆ ਬਾਈ ਜੱਸੇ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ਧੰਨਵਾਦ ਸਾਰੀ ਟੀਮ ਦਾ 🙏🙏💙💙

  • @amndeepkaur6757
    @amndeepkaur6757 9 місяців тому

    ਬਹੁਤ ਸੋਹਣੀ ਵੀਡੀਓ ਹੈ ਜੀ ਅਮਨਦੀਪ ਕੌਰ ਕੋਟਕਪੂਰਾ

  • @ManjeetKaur-u7s
    @ManjeetKaur-u7s 9 місяців тому +7

    Manjeet kaur bela,,,bohtt vdiya kmm sari team da,❤️

  • @ajaibsingh6044
    @ajaibsingh6044 9 місяців тому

    ਬਹੁਤ ਵਧੀਆ ਵੀਡੀਓ
    ਅਜਾਇਬ ਸਿੰਘ ਧਾਲੀਵਾਲ

  • @HarjindersinghHarjinder-g9m
    @HarjindersinghHarjinder-g9m 9 місяців тому +2

    Nice sukhpal aunty ji❤❤❤❤❤❤❤😅😅😅😅very funny😅😅😅

  • @Editing-queen_27
    @Editing-queen_27 9 місяців тому

    Mahinder kaur mansa bahut vadhiya ji

  • @NseebSingh-q5e
    @NseebSingh-q5e 9 місяців тому +1

    Very nice video Sukhpal ❤❤🎉🎉🎉

  • @Malwa15
    @Malwa15 9 місяців тому

    ਹਰਪ੍ਰੀਤ ਸਿੰਘ ਬੇੜਵਾਲ ਪਿੰਡ ਕਿੱਕਰ ਖੇੜਾ ਅਬੋਹਰ

  • @spyk2.060
    @spyk2.060 9 місяців тому

    Amritsar name Diljaan tusi sb log bohut vdiya paide hu❤❤❤❤❤❤❤❤❤❤❤🎉

  • @sarabjeetkaur-rd8kd
    @sarabjeetkaur-rd8kd 9 місяців тому

    ਬਹੁਤ ਵਧੀਆ ਵੀਡੳ ਹੈ ਸੁਖਪਾਲ ਦੀਦੀ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਸਰਬਜੀਤ ਕੌਰ ਤਲਵੰਡੀ ਸਾਬੋ ਸ੍ਰੀ ਦਮਦਮਾ ਸਾਹਿਬ ਜੀ ❤❤🎉🎉🎉🎉❤❤

  • @manjuhandaorganicgardening
    @manjuhandaorganicgardening 9 місяців тому

    👌👌😊😊

  • @Veerpalbrar0
    @Veerpalbrar0 9 місяців тому

    ਸੁਖਪਾਲ ਭੈਣੇ ਇਹ ਘਰ ਕਿਸ ਦਾ ਮੈਨੂੰ ਘਰ ਬਹੁਤ ਸੋਣਾ ਲਗਦਾ

  • @amanjudge8795
    @amanjudge8795 9 місяців тому

    ਤੁਸੀਂ ਮਾਤਾ ਦਾ ਹਿੱਸਾ ਰੱਖਣਾ ਸੀ ਫੇਰ ਕਦਰਾਂ ਹੁੰਦੀਆਂ ਇੱਥੇ

  • @vmix-ki3zs
    @vmix-ki3zs 9 місяців тому +5

    Very intersting story❤❤

  • @sukhdevsingh2088
    @sukhdevsingh2088 9 місяців тому

    ਜੈਲਦਾਰ ਸੁਖਦੇਵ ਸਿੰਘ ਪਿੰਡ ਨਾਥਾਣਾ ਜ਼ਿਲ੍ਹਾ ਬਠਿੰਡਾ ਟਾਰਟੋ ਕੈਨੇਡਾ ਵਾਲੇ

  • @GurjeetMann-n5i
    @GurjeetMann-n5i 4 місяці тому

    ਸਾਰੀ ਕਹਾਣੀ ਬਦਲ ਕੇ ਰੱਖ ਦਿੱਤੀ

  • @NavjotKaurD4
    @NavjotKaurD4 9 місяців тому +1

    ❤❤❤❤🎉🎉🎉🎉🎉🎉😂😂😂😂😂😂 ਜਸਵਿੰਦਰ ਕੌਰ ਜੰਗੀਆਣਾ

  • @rajathome1765
    @rajathome1765 9 місяців тому

    Sukhpal bahan ji badhiya video

  • @dspasiana
    @dspasiana 9 місяців тому

    ਤੁਸੀਂ ਤਾਂ ਵੀਰੇ ਬਹੁਤ ਵਧੀਆ ਸਿਖਿਆ ਦਿੱਤੀ ਹੈ ਪਰ ਜੇ ਇਸ ਨੂੰ ਕੋਈ ਦੇਖੇ ਈ ਨਾਂ ਜਾਂ ਸਮਝੇ ਨਾਂ। ਸਾਨੂੰ ਵੀ ਇਹੀ ਮੁਸ਼ਕਲ ਆ ਰਹੀ ਹੈ।

  • @neelamhanda7695
    @neelamhanda7695 9 місяців тому

    ਸੁਖਪਾਲ ਭੈਣੇ ਤੁ ਸੂਟ ਕਿੱਥੋਂ ਲਿਉਂਦੀ ਵਾ। ਸੱਚੀ ਬੜ੍ਹੇ ਸੋਹਣੇ ਵਾ।

  • @kebalsingh9765
    @kebalsingh9765 2 місяці тому

    Sachi ji man khus hunda pendu wirsa dekh k ,awage ji kde tuhanu milan ly ok ji ❤❤❤❤manjeet kaur Patiala

  • @PartapSingh-x9r
    @PartapSingh-x9r 9 місяців тому +1

    Very very nice video partap kohar shakot p p 🙏🙏

  • @sherrysingh1737
    @sherrysingh1737 9 місяців тому +4

    hun saara din tuhaadi video da intezaar rehnda
    bahut bahut vdiaa
    From Chandigarh

  • @palwinderkaur7270
    @palwinderkaur7270 9 місяців тому +3

    ਬਹੁਤ ਸੁਹਨੀ ਵਿਡਾਉ❤ ਵੀਰਜੀ

  • @bhurasingh6494
    @bhurasingh6494 9 місяців тому

    ਬਹੁਤ ਵਧੀਆ ਕਹਾਣੀ ਲੱਗੀ ਜੀ ਮੈ ਭੂਰਾ ਸਿੰਘ ਜੋਗੇਵਾਲਾ

  • @harjeetsra320
    @harjeetsra320 8 місяців тому

    ਹੱਥਾ ਵਿੱਚ ਕੁਝ ਨਹੀਂ ਰਹਿਣਾ ਕਦੇ ਸਰਦਾਰੀ ਸਾਡੇ ਹੱਥ ਸੀ ਅਸੀਂ ਵੀ ਕਦੇ ਰਸੋਈ ਦੇ ਮਾਲਕ
    ਸਾ ਪਰ ਅਫਸੋਸ ਬੁੱਢੇ ਹੋ ਗਏ ਸਾਡੇ ਹੱਥ ਵਸ ਕੱਖ ਨਹੀ ਰਿਹਾ ਚੰਗੀ ਸਿੱਖਿਆ ਹੈ ਜੇ ਕੋਈ ਸਮਝੇ

  • @sukhpalsingh1
    @sukhpalsingh1 9 місяців тому +1

    Bahut vadiya video banaunde ho g tusi-from mahinangal bathinda

  • @dikshagarg3655
    @dikshagarg3655 9 місяців тому +1

    Bhut ghaint video ji best of luck i am Ludhiana ji

  • @jasmeetkaur4051
    @jasmeetkaur4051 9 місяців тому +3

    Bahut vadia story ❤

  • @JaswinderFoji-ki8bn
    @JaswinderFoji-ki8bn Місяць тому

    ਬਹੁਤ ਵਧੀਆ ਨਾਟਕ ❤❤🎉🎉

  • @sharanrandhawa3692
    @sharanrandhawa3692 9 місяців тому

    ❤️❤️🎉🎉🎉🥰🥰🥰🙏ਸਰਨਜੀਤ ਕੋਰ ਆਸ਼ਟੇਰਲ਼ੀਆੱ

  • @ManjeetKaur-u7s
    @ManjeetKaur-u7s 9 місяців тому +3

    First view 😂,,mai kdo di wait ch c

  • @hardevsingh8913
    @hardevsingh8913 9 місяців тому +3

    Very nice 🎉🎉🎉🎉Hardev singh Doda

  • @Sarabjeetkaur26
    @Sarabjeetkaur26 9 місяців тому +7

    ਬਹੁਤ ਵਧੀਆ ਵੀਡੀਓ ❤👌👌ਜਿਊਂਦੇ ਵੱਸਦੇ ਰਹੋ।