ਸੀਰੀ ਗੱਲਾਂ ਦਾ ਸੁਆਦ ਲੈਂਦਾ ਫਿਰਦਾ 🤣 । ਕਰਨੈਲ ਨੇ ਪ੍ਰੀਤੋ ਨੂੰ ਵੇਜਿਆ ਤੋਹਫ਼ਾ । Latest punjabi comedy video

Поділитися
Вставка
  • Опубліковано 3 гру 2024
  • ...
    Facebook page nu vi kro follow_ / jattsauda85
    video nu end tak dekhega kro mitro
    #jattsauda #punjabicomedy #comedy #desivideo #jattsaudateam,
    #shortvideo #youtubeshorts #ytshorts #trendingshorts #new-shorts #you tuber

КОМЕНТАРІ • 141

  • @balkarsingh-nn5le
    @balkarsingh-nn5le 12 годин тому +13

    ਆ ਕਰਨੈਲ ਤੇ ਰਾਮਾਂ ਲੱਗਦਾ ਆਵਦੀਆਂ ਬ੍ਰੇਕਾਂ ਕਰਵਾ ਕੇ ਹਟਣ ਗੇ 😂😂😂😂😂😂😂❤

  • @JaspreetSingh-c6x
    @JaspreetSingh-c6x 7 годин тому +6

    ਬਹੁਤ ਵਧੀਆ ਵੀਡੀਓ ਹੈ ਹੈ ਬਾਈ ਜੀ👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍

  • @khushvarindersingh5523
    @khushvarindersingh5523 2 години тому +4

    ਬਹੁਤ ਸੋਹਣੀ ਵੀਡੀਓ ਬਣਾਈ ਗਈ ਹੈ ਜੀ

  • @ਹਰਪਾਲ7653
    @ਹਰਪਾਲ7653 9 годин тому +7

    ਸੀਰੀਜ਼ ਦਾ ਨਾਮ ਕੁੜਮ ਕੁੜਮਣੀ ਦਾ ਇਸ਼ਕ ਰੱਖ ਦਿਓ😂😂😂😂😂😂😂

  • @Rajindersingh-kl4lj
    @Rajindersingh-kl4lj 2 години тому +2

    ਘੈਂਟ ਪੇਸ਼ਕਾਰੀ ਕਰਦੇ ਹੈ ਸਾਰੇ ❤❤❤❤❤❤❤❤❤

  • @sukhbitkaursukhbitkaur4113
    @sukhbitkaursukhbitkaur4113 11 годин тому +7

    ਬਹੁਤ ਬਹੁਤ ਵਧਿਆ ਵੀਡੀਓ ਜੀ 😂😂

  • @rupinderdhillon2374
    @rupinderdhillon2374 12 годин тому +7

    ਵੀਡੀਓ ਬਹੁਤ ਹੀ ਵਧੀਆ ਲੱਗੀ

  • @SatpalSharma-y5q
    @SatpalSharma-y5q 11 годин тому +11

    ਲਾਭੇ ਵੀਰ ਦੀ ਇੱਕ ਗੱਲ ਨੂੰ ਮੰਨਗੇ ਮੈਂ ਕਿਸੇ ਵੀ ਵੀਡੀਓ ਚ ਦੇਖਦਾ ਹਾਂ ਤੇ ਬੋਲਣ ਦਾ ਬਹੁਤ ਵਧੀਆ ਢੰਗ ਹੈ ਤੇ ਜੀ ਕਹਿ ਕੇ ਬੁਲਾਉਂਦਾ ਹੈ ਤੇ ਬਹੁਤ ਵਧੀਆ ਸਾਰੀ ਟੀਮ ਤੇ ਲਵ ਯੂ ਟਰੱਕ ਭਰ ਕੇ ਸਾਰੀ ਨਮੋਲ ਟੀਮ ਨੂੰ God bless you

  • @paramjitsinghdhindsa8014
    @paramjitsinghdhindsa8014 Годину тому +2

    ਛੋਟੇ ਵੀਰ ਕਰਨੈਲ ਤੇ ਸਾਰੀ ਟੀਮ ਦਾ ਬਹੁਤ 2 ਧੰਨਵਾਦ ਜਿਥੇ ਤੁਸੀ ਨਮੋਲ ਦਾ ਨਾਂ ਉੱਚਾ ਕੀਤਾ ਹੈ ਉਥੇ ਅਸੀ ਉੱਭਾਵਾਲੀਏ ਵੀ ਧੰਨਵਾਦ ਕਰਦੇ ਹਾ ਕਿਉਕਿ ਸਾਡਾ ਗਵਾਡੀ ਪਿੰਡ ਹੈ🙏🙏🙏🙏🙏🌹🌹🌹🌹🍰🍰🍰🍦🍦🍦🍨🍨🍨🍧🍧🍟🍟🎂🎂🎂🌼🌼

  • @AmandeepSingh-bu4wn
    @AmandeepSingh-bu4wn 10 годин тому +4

    ਬਹੁਤ ਵਧੀਆ ਵੀਡੀਓ ਏ

  • @HarjinderSingh-bo2ig
    @HarjinderSingh-bo2ig Годину тому

    ਕਰਨੈਲ ਰਾਮਾ ਪ੍ਰੀਤੋ ਸੀਭੋ ❤❤❤❤❤❤ ਅੱਤ ਦੀ ਐਕਟਿੰਗ ❤

  • @GabbbarDhindsa
    @GabbbarDhindsa 12 годин тому +20

    ਕਰਨੈਲ ਨਮੋਲ ਸੰਦੀਪਾ ਨਮੋਲ ਰਾਮਾ ਜਿੰਦਰ ਬੁੱਗਰ ਨਾਜ਼ਰ ਲਾਭਾਂ ਲਾਭੋ ਮਿੰਦੋ ਮਿੰਦਾ ਸੀਬੋ ਪ੍ਰੀਤੋ ❤❤❤❤❤❤❤❤❤❤❤❤

  • @AmarjeetSingh-sh6ee
    @AmarjeetSingh-sh6ee 9 годин тому +6

    Att bhai ji ❤❤❤❤

  • @SukhwinderSingh-wq5ip
    @SukhwinderSingh-wq5ip Годину тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤

  • @GurpreetMaan-be6bo
    @GurpreetMaan-be6bo 12 годин тому +3

    ਬਹੁਤ ਵਧੀਆ ਵੀਡੀਓ ਬਾਈ ਜੀ ❤❤

  • @BudhSingh-tu8vt
    @BudhSingh-tu8vt 5 годин тому +1

    ਬਹੁਤ ਵਧੀਆ ਕਹਾਣੀ ਹੈ ਜੀ

  • @virpalkaur6883
    @virpalkaur6883 9 годин тому +3

    Bht sohni video

  • @SukhpreetKauruppal
    @SukhpreetKauruppal 10 годин тому +2

    ਵੀਡੀਓ ਬਹੁਤ ਵਧੀਆ ਵੀਰੇ ,💥🌟🍁🌼🌻🪻🏵️💮🌸🪷🌲🪴

  • @GulabKhan-xz5um
    @GulabKhan-xz5um 53 хвилини тому

    ਬਹੁਤ ਵਧੀਆ ਵੀਡੀਓ ਫਤਿਹਗੜੀਆ

  • @gurjindersingh3638
    @gurjindersingh3638 11 годин тому +2

    ਬਹੁਤ ਵਧੀਆ ਵੀਡੀਓ ਜੱਟ ਸੋਦਾ ਜੀ 🙏 ਆਲ ਟੀਮ ਗੁੱਡ ਸੁਪਰ ਅਕਟਿੰਗ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ

  • @Harpinder_Singh_Maan
    @Harpinder_Singh_Maan 13 годин тому +2

    ਬਹੁਤ ਵਧੀਆ ❤❤❤

  • @Jasdeepchahal-jw3wl
    @Jasdeepchahal-jw3wl 12 годин тому +2

    ਵਾ ਉਏ ਜੱਟੋ ❤🎉❤

  • @AmandeepSingh-bu4wn
    @AmandeepSingh-bu4wn 10 годин тому +5

    ਜਿੰਦਰ ਜਿੰਦਰ ਏ 🎉🎉

  • @BaljinderSingh-po2ns
    @BaljinderSingh-po2ns 7 годин тому +2

    Very nice video's JATT SAUDA GROUP is No. 1 Excellent

  • @Sukhadhaliwal2-o9h
    @Sukhadhaliwal2-o9h 12 годин тому +3

    Ghaint video 💣💣💣💣💣💯💯

  • @ajaibbrar987
    @ajaibbrar987 8 годин тому +2

    ਸੀਬੋ ਮਾਤਾ ਜ਼ਿੰਦਾਬਾਦ

  • @NOTGARRY9
    @NOTGARRY9 47 хвилин тому +1

    Very Very nice video ji ❤❤

  • @amriksaini6541
    @amriksaini6541 2 години тому +1

    ਕਰਨੇਲ ਰਾਮੇ ਸੰਦੀਪ ਜਿਦਰ ਸਿਬੋ ਦੀ ਐਕਟਿੰਗ ਬਹੁਤ ਵਧੀਆ ਅਮਰੀਕ ਸਿੰਘ ਕੁਲਰੀਆਂ

  • @sukhwindersidhu9105
    @sukhwindersidhu9105 3 години тому +2

    ਵੀਰ ਜੀ ਤੁਸੀਂ ਭਾਵੇਂ ਕਿੰਨੀਆਂ ਵੀਡੀਓ ਵੱਖ ਵੱਖ ਬਣਾਈਆਂ ਹਨ ਜਿਹੜਾ ਇਸ ਵੀਡੀਓ ਵਿੱਚ ਰਾਮੇ, ਸੰਦੀਪ, ਕਰਨੈਲ ਲਾਭੋ ਅਤੇ ਅਤੇ ਜਿੰਦਰ ਦੀ ਘਰਵਾਲੀ ਦਾ ਉਸ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਘੱਟ ਹੈ ਬੇਸ਼ੱਕ ਰਾਮੇ, ਸੰਦੀਪ ਅਤੇ ਲਾਡੀ ਹਰਾਂ ਨੇ ਹੋਰ ਬਹੁਤ ਵੀਡੀਓ ਬਣਾਈ ਪਰ ਉਹ ਨਹੀਂ ਰਾਹੀਂ ਗੱਲ ਸੀਬੋ ਦੀ ਸੀਬੋ ਦੀ ਬਾਪੂ ਉਭਿਆ ਵਾਲੇ ਨੰਬਰਦਾਰ, ਮੱਘਰ, ਸ਼ੈਲਜਾ ਪਿਆਰੋ ਨਾਲ ਬਹੁਤ ਵਧੀਆ ਵੀਡੀਓ ਹੈ

  • @HardeepSingh-m5z8o
    @HardeepSingh-m5z8o Годину тому

    ਰਾਮੇ ਵਰਗੇ ਸਿਰਾ ਕਰੀ ਜਾਂਦੇ ਆ ਬਹੁਤ ਵਧੀਆ ਵੀਡੀਓ ਪਿੰਡ ਨੰਦਗੜ੍ਹ ਜ਼ਿਲ੍ਹਾ ਬਠਿੰਡਾ

  • @suchasingh3466
    @suchasingh3466 11 годин тому +2

    Very nice video🙏🙏👌👌👌👌👌👌

  • @swarnpalsinghbhatthal4454
    @swarnpalsinghbhatthal4454 2 години тому +1

    ਰਾਮੇ ਦੀ ਕਾਮਿਕ ਟਾਈਮਿੰਗ ਕਮਾਲ ਐ, ਅਵਾਜ਼ ਦਾ ਉਤਰਾਅ ਚੜਾਅ ਉਸਨੂੰ ਬੇਹਤਰੀਨ ਕਾਮੇਡੀਅਨ ਸਾਬਿਤ ਕਰਦੀ ਹੈ, ਜਿਵੇ ਕਰਨੈਲ ਅਦਾਕਾਰ ਚੰਗਾ ਪਰ ਕਾਮੇਡੀਅਨ ਰਾਮਾ ਟੌਪ ਤੇ

  • @SukhiKaur-y1t
    @SukhiKaur-y1t 4 години тому +1

    Attttttttt video 🔥🔥🔥🔥🔥🔥🔥🔥🔥🔥

  • @MaingalSingh
    @MaingalSingh 2 години тому

    Bahut vadia episode bai ji 😊 👏 🙏 👍 👌

  • @rajumalhi1697
    @rajumalhi1697 3 години тому +1

    Sibo sira aa

  • @akshsran4800
    @akshsran4800 7 годин тому +1

    Very vary nice video 😂

  • @Sukhadhaliwal2-o9h
    @Sukhadhaliwal2-o9h 12 годин тому +2

    Siraaaa video ⛳⛳⛳⛳⛳

  • @HamuGill-q3x
    @HamuGill-q3x 32 хвилини тому

    Saddi mindo 😙❤️😂😂🔥🔥

  • @Sukhadhaliwal2-o9h
    @Sukhadhaliwal2-o9h 12 годин тому +3

    Atttttttt video 🔥💥🔥💥🔥💯

  • @TejinderKhan-j1t
    @TejinderKhan-j1t 2 години тому +2

    Good

  • @gopigopi-hi6qc
    @gopigopi-hi6qc 2 години тому +1

    Sirra❤

  • @PalaAULAKH
    @PalaAULAKH 12 годин тому +4

    ਆ ਗਏ ਬਾਈ ਉਏ ਨਮੋਲ ਆਲੇ ਕਰਨੈਲ ਹੋਰੀ ਨਵੀ ਵੀਡੀਓ ਲੈਕੇ ਕਰਨੈਲ ਤੇ ਰਾਮੇ ਦੀ ਯਾਰੀ ਦੇ ਦੂਰ ਦੂਰ ਚਰਚੇ ਆ ਲਵਜੂ ਟਰਾਲੀ ਭਰਕੇ❤❤❤❤❤

  • @HarbhajanSingh-mg4fs
    @HarbhajanSingh-mg4fs 10 годин тому +2

    Very nice video

  • @BoharDhillon-hw3uc
    @BoharDhillon-hw3uc 12 годин тому +2

    Very Very nice video ji 👍👍👍👍👍
    👌👌👌👌👌

  • @jasipreetsinghjasipreetsin2370
    @jasipreetsinghjasipreetsin2370 8 годин тому +3

    Very very 🎉 nice video ❤❤

  • @TejvinderSingh-y5e
    @TejvinderSingh-y5e 33 хвилини тому

    Nice video 👍👍👍👍👍👍👍👍

  • @Sukhadhaliwal2-o9h
    @Sukhadhaliwal2-o9h 12 годин тому +3

    ❤❤❤❤❤🎉🎉🎉

  • @Laddi-h7s
    @Laddi-h7s 11 годин тому +1

    Very very nice video love you bai ji ❤️❤️❤️❤️👌🏻👌🏻👌🏻👌🏻

  • @jassijawanda
    @jassijawanda 7 годин тому +1

    Nice 👍👍👌👌

  • @avtarmaan6736
    @avtarmaan6736 8 годин тому +2

    Nice ❤❤

  • @gopibai1531
    @gopibai1531 7 годин тому +2

    ❤❤❤❤❤❤🎉🎉🎉🎉🎉😂😂😂😂

  • @SukhdevSinghDhaliwal-wr3dg
    @SukhdevSinghDhaliwal-wr3dg 11 годин тому +2

    Atttttttt 🔥💥💥🔥💥🔥💥🔥💥🔥

  • @HarjinderBhullar-l4e
    @HarjinderBhullar-l4e 8 годин тому +2

    ਜਦੋਂ ਲਵਲੀ ਰਾਮਾ ਵਿਚੋਲਾ ਕਹਿੰਦਾ ਲਾਡੀ ਕਰਨੈਲ ਕੈਲੇ ਨੂੰ ਸਿਆਣਾ ਬੰਦਾ ਕਬੀਲਦਾਰ ਹਾਸੀ ਆਉਂਦੀ ਆ,

  • @TejvinderSingh-y5e
    @TejvinderSingh-y5e 33 хвилини тому

    Nice 🥰🥰🥰🥰🥰🥰🥰

  • @NeelamSharma-uw9zx
    @NeelamSharma-uw9zx 4 години тому

    Good night all team members preet da suit bhut sohna hai ❤😂😂🎉😢

  • @GurpreetSingh-mi9mi
    @GurpreetSingh-mi9mi 8 годин тому +2

    Nice video ❤❤❤❤😂😂😂😂

  • @baljitsingh6957
    @baljitsingh6957 5 годин тому +3

    ਬਹੁਤ ਹੀ ਵਧੀਆ ਪੇਸ਼ਕਾਰੀ ਪੇਸ਼ ਕੀਤੀ ਹੈ।

  • @gurpreetchahal3405
    @gurpreetchahal3405 6 годин тому +1

    ❤❤❤❤❤❤❤😂😂😂

  • @SukhdevSinghDhaliwal-wr3dg
    @SukhdevSinghDhaliwal-wr3dg 11 годин тому +1

    Ghaint 💣💣💣💣💣💣

  • @mandeepkhaira6567
    @mandeepkhaira6567 11 годин тому +1

    😂😂😂 attttttttttttttttttt sirrrrrrrrrrrra video

  • @TejvinderSingh-y5e
    @TejvinderSingh-y5e 33 хвилини тому

    Good video ❤❤❤❤❤❤❤

  • @SukhiKaur-y1t
    @SukhiKaur-y1t 4 години тому

    Always on top ❤💖💞💕💟🎆🌠👌👌👌

  • @SukhiKaur-y1t
    @SukhiKaur-y1t 4 години тому

    Ghaint video 🚩🚩🚩🚩🚩🚩🚩

  • @SukhiKaur-y1t
    @SukhiKaur-y1t 4 години тому

    Siraaaa video ⛳⛳⛳⛳⛳⛳

  • @seemabansal1671
    @seemabansal1671 12 годин тому +1

    💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹

  • @ParmjitSidhu-gk9fq
    @ParmjitSidhu-gk9fq 12 годин тому +2

    👌👌👌😂😂😂❤️❤️❤️

  • @TejvinderSingh-y5e
    @TejvinderSingh-y5e 33 хвилини тому

    👌👌👌👌👌👌

  • @KhushpreetSingh-o4i
    @KhushpreetSingh-o4i 2 години тому

    Ravi sidhu phullo mithi❤❤❤❤❤

  • @BabbuTyer
    @BabbuTyer 9 годин тому +2

    ❤😂😂

  • @mandeepgosalmandeepgosal4839
    @mandeepgosalmandeepgosal4839 12 годин тому +2

    Very nice vdo a choote veér

  • @HamuGill-q3x
    @HamuGill-q3x 32 хвилини тому

    Mindoo😂😂🎉🎉g sirra

  • @Sukhadhaliwal2-o9h
    @Sukhadhaliwal2-o9h 12 годин тому +2

    Always on top ⭐⭐⭐⭐⭐👌🫶

  • @ManiSample
    @ManiSample 34 хвилини тому

    Very nice video ji ❤❤❤🎉🎉🎉😂😂😂

  • @jaskaransingh4681
    @jaskaransingh4681 8 годин тому +2

    ❤❤❤❤😂😂😂😂😂😅😅😅😅😅😊😊😊😊

  • @SukhdevSinghDhaliwal-wr3dg
    @SukhdevSinghDhaliwal-wr3dg 11 годин тому +1

    Siraaaa 💕💕💕💕💕💕

  • @SkanerSing
    @SkanerSing 11 годин тому +2

    ❤❤❤❤❤❤❤❤❤

  • @khatkar70
    @khatkar70 12 годин тому +1

    kelly yaar❤❤

  • @BaljinderSingh-po2ns
    @BaljinderSingh-po2ns 7 годин тому +1

    Good job all team members of Jatt Sauda ❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤

  • @BhollaKutta
    @BhollaKutta Годину тому

    Very nice video bai ji ❤❤❤😂😂😂❤❤

  • @malkeetSingh-cn4oi
    @malkeetSingh-cn4oi 12 годин тому +1

    Very Very Good Video hai Veerji Jinder Acting Very Good hai Jinder Veerji God Bless you All Team Members Bieji

  • @Harmeet7842
    @Harmeet7842 12 годин тому +2

    Haaaa rama

  • @SukhdevSinghDhaliwal-wr3dg
    @SukhdevSinghDhaliwal-wr3dg 11 годин тому +1

    Very nice video 👍👍

  • @PrabhjotSohi-hu7eg
    @PrabhjotSohi-hu7eg 12 годин тому +2

    👑👑🥰🥰♥️♥️

  • @jaskarandhindsa6818
    @jaskarandhindsa6818 Годину тому

    Very nice ❤❤❤❤❤❤❤🎉🎉🎉

  • @navtejpalsingh8135
    @navtejpalsingh8135 19 хвилин тому

    Jo b bulbal nu te jasse nu jande ne o like karo
    Jasse veer nu full spot aa❤❤❤

  • @DilpreetSingh-j8h
    @DilpreetSingh-j8h 52 хвилини тому

    Very nice g🎉🎉🎉🎉🎉

  • @pawanveersingh5071
    @pawanveersingh5071 13 годин тому +2

    Very good 22 g

  • @Gurjeetsingh-mx9ic
    @Gurjeetsingh-mx9ic 13 годин тому +1

    Very nice video ❤❤❤❤❤

  • @BaljinderSingh-po2ns
    @BaljinderSingh-po2ns 7 годин тому +2

    Great work

  • @JinderKumar-n2n
    @JinderKumar-n2n 9 годин тому +1

    Very nice video g jinder ghagga

  • @sonisaini2017
    @sonisaini2017 12 годин тому +2

    Good Story

  • @SabarNabha
    @SabarNabha 37 хвилин тому

    Sira

  • @Surinder-kaur-s5k
    @Surinder-kaur-s5k 11 годин тому +1

    Bhut sohni video

  • @ArshdeepSingh-cb1vq
    @ArshdeepSingh-cb1vq 10 годин тому +1

    Karnal beema karoug 😂

  • @TejvinderSingh-y5e
    @TejvinderSingh-y5e 33 хвилини тому

    ♥️♥️🙏🙏🙏🙏♥️♥️🙏🙏🙏

  • @soniuppal161
    @soniuppal161 7 годин тому +1

    Jinder y ta Rama sira banda na

  • @BaljinderSingh-po2ns
    @BaljinderSingh-po2ns 7 годин тому +1

    Very nice

  • @nirmalsingh-ex3hj
    @nirmalsingh-ex3hj 9 годин тому +1

    Nyc story

  • @swarnpalsinghbhatthal4454
    @swarnpalsinghbhatthal4454 2 години тому

    ਹਸਕੇ ਨੀ ਦੇ ਸਕਦੇ ਤਾਂ ਰੋਕੇ ਦੇ ਦੇ ਨਾਜਰਾ, ਪਰ ਦੇ ਜਰੂਰ ਮੁੰਡੇ ਨੂੰ

  • @AjeetSingh-md5eb
    @AjeetSingh-md5eb Годину тому +1

    ਕਰਨੈਲ ਪੁਲਿਸ ਕੇਸ ਦਾ ਕੀ ਬਣਿਆ ਵਿੱਚੇ ਸੜਕਾਂ ਹੋ ਕੇਸ ਪੂਰੀ ਸਟੋਰੀ ਸੁਣਾਇਆ ਕਰੋ ਅੱਧਵਿਚਾਲੇ ਛੱਡ ਦਿੰਦੇ ਹੋ