ਓਹਨੂੰ ਕਹਿੰਦੇ ਨੇ ਹਵਾਰਾ

Поділитися
Вставка
  • Опубліковано 1 лис 2017
  • ਬਹੁਤ ਅੱਤ ਵੀਡਿਓ ਹਵਾਰੇ ਵੀਰ ਦੀ

КОМЕНТАРІ • 1,2 тис.

  • @jaswindersandhu9807
    @jaswindersandhu9807 6 років тому +597

    ਕਲਗੀਧਰ ਦਸ਼ਮੇਸ਼ ਪਿਤਾ ਦਾ ਬੱਬਰ ਸ਼ੇਰ ਜਗਤਾਰ ਸਿੰਘ ਹਵਾਰਾ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

    • @jon88887777
      @jon88887777 6 років тому +2

      Jaswinder Sandhu atanwadi kalgudhar babe ji de sappot a sharsm karo salio

    • @jaswindersandhu9807
      @jaswindersandhu9807 6 років тому +21

      fhat jhat ਜਦੋਂ ਬੇਅੰਤਾ ਲੋਕਾਂ ਦੇ ਨੌਜਵਾਨ ਮੁੰਡੇ ਮਰਵਾਉਦਾ ਸੀ ਫਿਰ ਇਹੋ ਜਿਹੇ ਕੁੱਤੇ ਨੂੰ ਸੋਧਣ ਵਾਸਤੇ ਸਿੰਘਾ ਨੂੰ ਹਥਿਆਰ ਚੁੱਕਣੇ ਪੈਂਦੇ ਹਨ। ਅੱਤਵਾਦੀ ਕੋਈ ਮਾਂ ਦੇ ਪੇਟੋ ਨਹੀਂ ਬਣਦਾ ਹਲਾਤ ਬਣਾਉਂਦਾ ਹੈ

    • @officialsarbirsingh6729
      @officialsarbirsingh6729 6 років тому +3

      fhat jhat apni bhua chod diti aa gsti diyan akal nu marr hath pehla

    • @officialsarbirsingh6729
      @officialsarbirsingh6729 6 років тому +4

      fhat jhat je visa na lga tuhadia maavan bhena diyan bonda da dsdi mein mardu bond ohna di 😂😂😂😂😋

    • @zoomjt687
      @zoomjt687 5 років тому +7

      ਭਾਈ ਦਿਆ ਸਿੰਘ ਹੈ ਹਵਾਰਾ ਵੀਰ

  • @angatsingh3624
    @angatsingh3624 4 роки тому +13

    ਗੁਰੂ ਜੀ ਸਾਡੇ ਕੌਮ ਦੇ ਹੀਰੇ ਭਾਈ ਜਗਤਾਰ ਸਿੰਘ ਹਵਾਰਾ ਜੀ ਤੇ ਆਪਣਾ ਮਿਹਰਾਂ ਭਰਿਆ ਹੱਥ ਰੱਖਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @salindersingh2068
    @salindersingh2068 4 роки тому +12

    ਕਲਗੀਧਰ ਦਸਮੇਸ਼ ਪਿਤਾ ਜੀ ਦਾ ਅਣਖੀ ਜੋਧਾ ਤੇ ਸਿੱਖ ਕੌਮ ਦਾ ਦੁਰਲੱਭ ਹੀਰਾ, ਜਥੇਦਾਰ ਜਗਤਾਰ ਸਿੰਘ ਹਵਾਰਾ ਵੀਰ ਵਾਹਿਗੁਰੂ ਜੀ ਆਪ ਜੀ ਦੀ ਚੜ੍ਹਦੀ ਕਲਾ ਰੱਖਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @khushwantsingh2074
    @khushwantsingh2074 5 років тому +138

    ਕੋਣ ਪੁੱਛਦਾ ਕੁੱਤਿਅਾ ਤੇ ਕਾਂਵਾ ਨੂੰ.
    ਵਿੱਚ ਬੰਦ ਪਿੰਜਰੇ ਦੇ ਸਦਾ ਸ਼ੇਰ ਹੁੰਦੇ
    ਸਿੱਖ ਕੋਮ ਦਾ ਮਾਨ ਜੱਥੇਦਾਰ ਜਗਤਾਰ ਸਿੰਘ ਹਵਾਰਾ

  • @user-kp7dq5wc1y
    @user-kp7dq5wc1y 6 років тому +10

    ਸਿੱਖ ਕੌਮ ਨੂੰ ਮਾਨ ਬਢਾ ਜਗਤਾਰ ਸਿੰਘ ਹਵਾਰੇ ਤੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿੱਚ ਰਖੇ 🙏🙏🙏🙏🙏🙏🙏

  • @pniqbalSinghgyaniss
    @pniqbalSinghgyaniss 6 років тому +7

    ਦਿਲੋ ਅਰਦਾਸ ਆ ਹੇ ਵਾਹਿਗੁਰੂ ਮੇਰੀ ਉਮਰ ਸਾਡੀ ਸ਼ਾਨ। ਮਹਾਨ ਯੋਧੇ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਨੂੰ ਲੱਗ ਜੇ। ਸਿਰ ਝੁਕਦਾ ਵੀਰਾ ਤੈਨੂੰ

  • @jagtinderatwalsingh9251
    @jagtinderatwalsingh9251 3 роки тому +6

    ਕੌਮ ਦਾ ਹੀਰਾ ਭਾਈ ਜਗਤਾਰ ਸਿੰਘ ਜੀ ਹਵਾਰਾ 🙏🙏

  • @BaljinderSingh-yp3ob
    @BaljinderSingh-yp3ob 5 років тому +10

    ☬🌷🌷ਸਤਨਾਮ ਸ਼੍ਰੀ ਵਾਹਿਗੁਰੂ ਜੀ 🌷🌷☬

  • @harjitsinghvarpal7032
    @harjitsinghvarpal7032 4 роки тому +2

    ਇਹ ਪੰਜਾਬ ਦਾ ਪਿਆਰਾ, ਸਿੰਘ ਸ਼ੇਰ ਹੈ ਹਵਾਰਾ 👈

  • @ranjeetkaur6746
    @ranjeetkaur6746 6 років тому +335

    ਕੌਮ ਦਾ ਹੀਰਾ ਤੇ ਹੀ ਹੀਰੋ😄😘😘🙏🙏🙏🙏🙏🙏🙏🙏🙏ਵਾਹਿਗੁਰੂ ਮੇਰੇ ਵੀਰ ਨੂੰ ਚੜ੍ਹਦੀ ਕਲਾ ਬਖਸਣ। ਬਾਕੀ ਗਾਉਣ ਵਾਲੇ ਦੀ ਰੀਸ ਨਹੀਂ 👌

    • @jagbirsingh6685
      @jagbirsingh6685 5 років тому +3

      Ranjeet kaur

    • @PBX29.93
      @PBX29.93 5 років тому +4

      ਸਾਡਾ ਵੀਰ ਸਿੰਘ ਸਾਹਿਬ

  • @user-xr1gm7tt8r
    @user-xr1gm7tt8r 6 років тому +146

    ਖਾਲਸੇ ਦੀ ਚੜਦੀ ਕਲਾ

  • @madansingh9292
    @madansingh9292 5 років тому +47

    ਰਿਹਾਈ ਵਾਲੇ ਗੀਤ ਦਾ ਵੀ ਕੋਈ ਕਰੋ ਉਪਰਾਲਾ ਼਼਼਼਼਼਼਼਼਼਼

  • @satindersingh5018
    @satindersingh5018 6 років тому +124

    ਵਾਜਾਂ ਵਾਲੇ ਦਾ ਸ਼ੇਰ ✌✌✌👍👍

  • @jeetdhillon2616
    @jeetdhillon2616 6 років тому +18

    ਘੈਂਟ ਸਰਦਾਰ ਜੀ

  • @vvsb6586
    @vvsb6586 6 років тому +37

    Punjab da king😘😘 love u vrrr 😘😘🙋💪💪💪💪

  • @lovenandha6985
    @lovenandha6985 6 років тому +2

    ਭਾਈ ਜਗਤਾਰ ਸਿੰਘ ਜੀ ਹਵਾਰਾ ...ਬੱਬਰ ਸ਼ੇਰ ..ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ।

  • @singhji8818
    @singhji8818 6 років тому +29

    Singh is king
    ਬੱਬਰ ਸ਼ੇਰ ਪੰਜਾਬ ਦਾ ਬੰਦੀ ਤੋਂ ਵੀ ਲੋਕ ਡਰਦੇ ਨੇ

  • @sirji1622
    @sirji1622 6 років тому +39

    Mere patshah gbhai hawara ji nu tandrustiya bkshe..

  • @bittukhaibal7920
    @bittukhaibal7920 5 років тому +1

    ਸਿੱਖ ਕੌਮ ਦਾ ਯੋਧਾ ਭਾਈ ਜਗਤਾਰ ਸਿੰਘ ਜੀ ਹਵਾਰਾ ਜ਼ਿੰਦਾਬਾਦ ।ਵਾਹਿਗੁਰੂ ਜੀ ਤੂਹਾਨੂ ਚੜ੍ਹਦੀ ਕਲਾ ਵਿੱਚ ਰੱਖੇ ।

  • @bobbybobby-kh9mm
    @bobbybobby-kh9mm 5 років тому +8

    ਸ਼ੇਰ ਤੇ ਸਿੰਘ ਪਿਜਰੇ ਵਿੱਚ ਵੀ ਖਤਰਨਾਕ ਹੁੰਦਾ
    ਵਾਹਿਗੁਰੂ ਜੀ

  • @harmansidhu7023
    @harmansidhu7023 6 років тому +72

    Kalgidhar apne singh soormea nu charhdikla ch rakhe

  • @guresingh1526
    @guresingh1526 6 років тому +128

    Waheguru g bhi jagttar Singh hawara nu chardikala te rakhe

  • @gulzarsingh893
    @gulzarsingh893 2 роки тому +2

    ਉਠੋ ਪੰਜਾਬੀਓ ਆਪਣੇ ਮਹਿਬੂਬ ਨੇਤਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਿਹਾਈ ਲਈ ਯਤਨ ਕਰੀਏ।ਵਾਹਿਗੂਰੁ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏

  • @SatnamSingh-ng9yw
    @SatnamSingh-ng9yw 3 роки тому +1

    ਵਾਹਿਗੁਰੂ ਜੀ ਭਾਈ ਜਗਤਾਰ ਸਿੰਘ ਜੀ ਹਵਾਰਾ ਜੀ ਨੂੰ ਜਲਦੀ ਤੋਂ ਜਲਦੀ ਰਿਹਾਈ ਮਿਲ ਜਾਵੇ

  • @gurpreetsandhi9496
    @gurpreetsandhi9496 4 роки тому +4

    ☝ਮਾਲਕ ਸਿਰ ਤੇ ਹਰਿ ਮੈਦਾਨ ਫ਼ਤਿਹ ਜੀ ਫ਼ਤਿਹ 🚩 ਅਸੀਂ ਜਿਤਾਂਗੇ ਜਰੂਰ ਜਾਰੀ ਜੰਗ ਰੱਖਿਓ ।

  • @maniderrehill6907
    @maniderrehill6907 6 років тому +93

    Waheguru tohanu chardikala bakshe

  • @akaur5802
    @akaur5802 4 роки тому +2

    ਬਹੁਤ ਵਧੀਆਂ ਜੀ👏👏👏👏

  • @harmanpreetsingh856
    @harmanpreetsingh856 2 роки тому +2

    ਸਾਡੀ ਜਿੰਦ ਸਾਡੀ ਜਾਨ ਭਾਈ ਜਗਤਾਰ ਸਿੰਘ ਜੀ ਹਵਾਰਾ ਜ਼ਿੰਦਾਬਾਦ 🙏❤️

  • @user-ir7gh9ec5k
    @user-ir7gh9ec5k 6 років тому +14

    ਈਹ ਗੀਤ ਫੇਸਬੁੱਕ ਤੇ ਵੀ ਅਪਲੋਡ ਕਰੋ ਜੀ । ਸੋ ਆਪ ਜੀ ਦੇ ਧੰਨਵਾਦੀ ਹੋਵਾਂਗੇ । ਖਾਲਿਸਤਾਨ ਜਿੰਦਾਬਾਦ

    • @pb13wale64
      @pb13wale64 2 роки тому +1

      ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਜਿੰਦਾਬਾਦ

  • @k.sdhillon6453
    @k.sdhillon6453 6 років тому +249

    ਸੇਰ ਤਾ ਸੇਰ ਹੁੰਦਾ ਹੈ

  • @JatinderSingh-bc8uf
    @JatinderSingh-bc8uf 6 років тому +1

    ਗੁਲਾਮੀ ਏ ਵੀਰੋ ਸਿੱਖ ਕੌਮ ਗੁਲਾਮ ਹੈ ਹਿੰਦੋਸਤਾਨ ਵਿਚ ਆਜਾਦੀ ਲੋ ਪਹਿਲਾਂ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਜੇਲ੍ਹ ਵਿੱਚੋਂ ਰਿਹਾਅ ਕਰਵਾਉਣ ਲਈ ਜੋਰ ਲਾਉ

  • @maanipunjab
    @maanipunjab 5 років тому +1

    ਵਾਹਿਗੁਰੂ ਮੇਹਰ ਕਰੇ ਸਾਰਿਆਂ ਤੇ
    ਸਲਾਮ ਹੈ g

  • @manjindersingh8198
    @manjindersingh8198 6 років тому +57

    Salute a bai nu dil tu

    • @nainusingh2333
      @nainusingh2333 6 років тому +1

      Bhai jagtar Singh hawara g nu waheguru jaldi azad kre

  • @khannaboys
    @khannaboys 4 роки тому +10

    NRI veero karo koi hal, lai jao veer nu Bahar.,😢

  • @lovepreetbrar6998
    @lovepreetbrar6998 6 років тому +1

    ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇਂ ਵੀਰ ਜੀ ਆਪ ਜੀ ਨੂੰ

  • @dhaliwalsukhrajdeep
    @dhaliwalsukhrajdeep 4 роки тому +1

    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ੇ

  • @gagandeepsingh-rr9ns
    @gagandeepsingh-rr9ns 6 років тому +107

    Jathedara Jagtar Singh Ji HAWARA Zindabad

    • @arjunvirk1435
      @arjunvirk1435 6 років тому +1

      Randhir Singh join BaMcef search for u tube gulami kive galou lahouni a plz

    • @ranjeetsingh-jy7wn
      @ranjeetsingh-jy7wn 5 років тому

      Arjun Virk jvvibii vjjhvijivivjbi j jjjvb ib iibjbjjijjvjj bhjjjjvjji jjv j bivbiviibjvivjjbii8bjibjvbhjjjvi vijbji j jj jjvi jbjbj ijbivjvivvbjj hjjjj i bbibbiiiivi iiiiiiiij ij j ivvjjjviivjvbibijbjv bj viivi bj j ivhv vbbb ij vibi vvj jv8 i hibvvij jbjbvji ii ij bbiji bjhjhbi hvvj bivibivjj jbbjbijijivj jhibibb ivivivjvjv 8 9vivbb bbiji ib ivv i 8 ij iibjiijiijbb bviui vivbibhi jjjjiv uhbhbbbbb bbbbbbbbbbbb

  • @jittsandhu9594
    @jittsandhu9594 6 років тому +12

    Waheguru Ji Ka Khalsa Sri Waheguru Ji Ki Fateh 🙏🙏

  • @rajapawar682
    @rajapawar682 4 роки тому +1

    ਹੋਰ ਗੱਲਾ ਦੀਆ ਮੋਟੇ ਜਿਹੇ ਨੂੰ ਥੱਪੜ ਕਦੇ ਨਹੀ ਭੁੱਲੂਗਾਂ ਬਾਈ ਹਵਾਰੇ ਦਾ 👋🏽👈🏻👌🏻😂😂😂😂😂👍🏻

  • @MANPREETSINGH-ej1bb
    @MANPREETSINGH-ej1bb 6 років тому +1

    ਸਿੱਖ ਕੌਮ ਨੂੰ ਸਰਦਾਰ ਜਗਤਾਰ ਸਿੰਘ ਜੀ ਹਵਾਰੇ ਵਰਗੇ ਬੱਬਰ ਸ਼ੇਰਾਂ ਦੀ ਲੋੜ ਹੈ। ਵੀਰ ਹਵਾਰਾ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ

  • @makhansinghbrarmakhanbrar607
    @makhansinghbrarmakhanbrar607 6 років тому +69

    Singh is king

  • @gurlalsinghmirpur9157
    @gurlalsinghmirpur9157 6 років тому +119

    ਕਿਰਪਾ ਕਰੀ ਮਾਲਕ ਮੇਰੇ

  • @satranasinghkhalsa3505
    @satranasinghkhalsa3505 6 років тому

    ਕੋਈ ਮੇਹਰ ਕਰ ਗੁਰ ਮੇਰਿਆ ਕੋਈ ਕਰ ਵਰਤਾਰਾ,
    ਇੱਕ ਵਾਰੀ ਫਿਰ ਜੇਲ੍ ਚੋਂ ਉੱਡ ਜਾਏ ਹਵਾਰਾ।

  • @guribai5929
    @guribai5929 5 років тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ॥

  • @divjotsingh269
    @divjotsingh269 6 років тому +20

    Salute a g tuhanu dil to

  • @harmanarora1238
    @harmanarora1238 6 років тому +121

    Loin of punjab

  • @sardarni5505
    @sardarni5505 Місяць тому

    ਵਾਹਿਗੁਰੂ ਜੀ ਬਣਦੀ ਸਿੰਘਾਂ ਨੂੰ ਜਲਦੀ ਰਿਹਾਅ ਕਰਵਾਓ 🙏🙏🔥❤️

  • @LovepreetSingh.007
    @LovepreetSingh.007 5 років тому

    ਵਾਹਿਗੁਰੂ ਜੀ ਮੇਹਰ ਕਰਨ
    ਭਾਈ ਸਾਹਿਬ ਜੀ ਜੇਲ੍ਹ ਵਿੱਚੋਂ ਛੇਤੀ ਬਾਹਰ ਆਉਣ

  • @satanamkaur4770
    @satanamkaur4770 6 років тому +81

    Ena Veera Di lord aw India nu Jo maa Bhan Diya egta di rhaki Kar sakn

    • @goldydhillo3027
      @goldydhillo3027 6 років тому +3

      Satanam Kaur ji sai gll h bilkul..tuhade nll sahmt aa ji..waheguru hmesha Chardi Kla ch rakhe Bhai Jagtaar Singh Hwaara nu..

  • @surindersingh1314
    @surindersingh1314 6 років тому +17

    Chardikla bksho waheguru g

  • @jattziddi2620
    @jattziddi2620 6 років тому

    ਭਾਈ ਸਾਹਿਬ ਤੇ ਕਿਰਪਾ ਹੈ ਵਾਹਿਗੁਰੂ ਦੀ.....ਤੇ ਸਾਡੀ ਜ਼ਾਨ ਹੈ ਹਵਾਰਾ

  • @charanjitkaur8014
    @charanjitkaur8014 Рік тому

    ਵਾਹਿਗੁਰੂ ਜੀ ਸਾਡੇ ਵੀਰ ਨੂੰ ਚ੍ਰੜਦੀ ਕਲਾਂ ਬਖਸ਼ੇ ਪੰਜਾਬ ਦਾ ਸ਼ੇਰ

  • @sherasingh8408
    @sherasingh8408 6 років тому +11

    Salute bhai saab nu

  • @MandeepSingh-tr5gy
    @MandeepSingh-tr5gy 2 роки тому +1

    The king of Punjab 💪💪 Am your big fan, love you,Jagtar bhai,

  • @sukhdeepkaur9555
    @sukhdeepkaur9555 2 дні тому

    ਬਹੁਤ ਉਡੀਕ ਹੈ ਕਦੋਂ ਬੰਦੀ ਸਿੰਘ ਰਿਹਾਅ ਕਰਨ ਗਏ।

  • @prabhjeet524
    @prabhjeet524 6 років тому +6

    very very very very very good song ... we love bhai sahib HAWARA

  • @dsmehra2625
    @dsmehra2625 6 років тому +19

    great Singh saab

  • @jagitsingh8608
    @jagitsingh8608 4 роки тому +1

    ਜਥੇਦਾਰ ਜੀ ਵਾिਹਗੁਰੂ ਜੀ ਕਾ ਖਾਲਸਾ ਵਾिਹਗੁਰੂ ਜੀ ਕੀ ਫਤिਹ ਜੀ

  • @bepositive5803
    @bepositive5803 6 років тому

    ਬੱਬਰ ਸ਼ੇਰ ਮਾਂ ਦਾ । ਜਿਉਂਦੇ ਰਹਿਣ ਤੇਰੇ ਜੰਮਣ ਆਲੇ ਮਾਪੇ ਤੇ ਚੜ੍ਹਦੀ ਕਲਾ ਵਿੱਚ ਰਹੋ ਤੁਸੀਂ ਜੀ। । ਆਹ ਗੀਤ ਸੁਣ ਕੇ ਓਸ ਬਾਂਦਰ ਨੂੰ ਥੱਪੜ ਦੀ ਯਾਦ ਤਾਜ਼ਾ ਹੋਗੀ ਹੋਣੀ ਆ।। 🤗😊😊👍👍

  • @ravisidhu1360
    @ravisidhu1360 6 років тому +21

    Sirra bro

  • @mintumangatlyrics4004
    @mintumangatlyrics4004 6 років тому +57

    lion hawara

  • @jaspreetkaur6141
    @jaspreetkaur6141 5 років тому +1

    Waheguru chrdi klla te hor honsla bkshe ..bbr Sher nu

  • @gursahibsingh2632
    @gursahibsingh2632 6 років тому

    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ
    ਮਿਹਰ ਕਰੋ ਸਾਹਿਬ ਜੀ
    ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਧੰਨ ਧੰਨ ਧੰਨ ਧੰਨ

  • @satanamkaur4770
    @satanamkaur4770 6 років тому +4

    Waheguru ji Maher rakhn app ta veer ji sda

  • @khalsag9167
    @khalsag9167 5 років тому +6

    Khalistan zindabad khalistan jindabad khalistan jindabad khalistan jindabad khalistan jindabad jindabad

  • @harjeetharjeet7013
    @harjeetharjeet7013 4 роки тому

    ਸ਼ੇਰ ਇੱਕ ਜੰਜੀਰਾਂ ਵਿੱਚ ਨਾਲ ਕੁਤਾ ਫੋਜ ਫੈਨ ਜਗਤਾਰ ਹਵਾਰਾ ਜੀ ਦਾ

  • @honeykamboz1190
    @honeykamboz1190 6 років тому

    िਦਲ ਦੀਅਾ ਗिਹਰਾੲੀਅਾ ਤੋ िਸੰਘ ਸੂਰਮੇ ਮਹਾਨ ਯੋਧੇ ਨੂੰ ਸिਤ ਸ਼਼ੀ ਅਕਾਲ ਜੀ 🙏

  • @ibains69
    @ibains69 6 років тому +14

    Babar sher 👌🏽👌🏽👌🏽💪🏼💪🏼💪🏼💪🏼🙏🏼🙏🏼🙏🏼

  • @rajdeepjohal3861
    @rajdeepjohal3861 6 років тому +11

    Waheguru ji chardi kala ch rakhey

  • @GurpreetSingh-qo6qb
    @GurpreetSingh-qo6qb 4 роки тому +1

    ਬੱਬੂ ਮਾਨ ਜੀ ਜੇ ਇਹ ਤੁਸੀਂ ਗਾਇਆ ਹੈ ਤਾਂ ਪ੍ਰਮਾਤਮਾ ਤੁਹਾਨੂੰ ਗੁਰਸਿੱਖੀ ਜੀਵਨ ਅਤੇ ਚੜਦੀਕਲਾ ਬਖਸ਼ੇ ਸਤਿਨਾਮ ਸੀ੍ ਵਾਹਿਗੁਰੂ ਜੀ। ਵੱਲੋਂ ਗੁਰਪੀ੍ਤ ਸਿੰਘ ਅਜਨਾਲਾ।, 🙏🙏👍

    • @SpeedySingh07
      @SpeedySingh07  4 роки тому

      ਇਹ ਗੀਤ ਬੱਬੂ ਮਾਨ ਨੇ ਨਹੀਂ ਗਾਇਆ!

  • @Uk1984
    @Uk1984 6 років тому

    ਵਾਹਿਗੁਰੂਜੀਕਾਖਾਲਸਾ।। ਵਾਹਿਗੁਰੂਜੀਕੀਫਤਹਿ।।
    ਵਾਹਿਗੁਰੂ ਸਾਹਿਬ ਜੀ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ, ਭਾਈ ਭਿਓਰਾ ਸਿੰਘ ਜੀ ਸਾਰੇ ਸਿੰਘਾ ਨੂੰ ਰਿਹਾਈ ਬਖਸ਼ਣੀ ਜੀ ਖਾਲਿਸਤਾਨ ਜਿੰਦਾਬਦ,, ਦਮਦਮੀ ਟਕਸਾਲ ਧੰਨੁ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂਵਾਲੇ ਦਮਦਮੀ ਟਕਸਾਲ, ਖਾਲਿਸਤਾਨ ਜਿੰਦਾਬਦ

  • @jaspalbhatti6543
    @jaspalbhatti6543 6 років тому +8

    I love my big bro i love u veer g tusi jaldi aa jao g😭

  • @EkamElactronic
    @EkamElactronic 6 років тому +6

    Vary nicc song veer g singh is king

  • @HardeepSingh-zo6qq
    @HardeepSingh-zo6qq 4 роки тому +1

    ਬਹੁਤ ਵਧੀਆ ਵੀਰ ਦਿਨ ਵਿਚ 20 ਵਾਰੀ ਸੁਣਦੇ ਆ ਸੋਗ

  • @bhupindersinghpannu5128
    @bhupindersinghpannu5128 5 років тому +1

    Rabb g sant jarnail g nu dooje roop vich bakhshayaa sikhaa lyi tusi babbar sher Sardar Jagtar Singh Hawaara ji waheguru g mehar kreo ehna te enaa de aun di udeek krde pye aaaa asi

  • @ranjitsingh5371
    @ranjitsingh5371 6 років тому +36

    Singh atttttttt

  • @sonudhandwar8315
    @sonudhandwar8315 6 років тому +102

    Singh is kingh

    • @jasveersingh979
      @jasveersingh979 6 років тому +2

      SONU DHANDWAR ygg hi yfddzAsrtj ki j7iipjl PvP JB no LP MN hjkj7
      v hi knbihh Hi vjb hiccup out there ii an issue u

    • @majerdhillon454
      @majerdhillon454 6 років тому +1

      singh

    • @HappySingh-ki5du
      @HappySingh-ki5du 5 років тому +1

      Punjab da king

  • @jagdipsingh3993
    @jagdipsingh3993 5 років тому +1

    Waheguru ji ka kalsa waheguru ji ki fath kalsa ji nice

  • @ParminderSingh-ml3bk
    @ParminderSingh-ml3bk 2 роки тому +1

    ਸਿੱਖ ਕੌਮ ਦਾ ਅਨਮੋਲ ਰਤਨ ਭਾਈ ਜਗਤਾਰ ਸਿੰਘ ਹਵਾਰਾ ਜੀ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ

  • @AP-yi2vq
    @AP-yi2vq 6 років тому +14

    Jagtaar singh hawaara jindabaad

  • @skyisblueyeaitis6262
    @skyisblueyeaitis6262 6 років тому +26

    waheguru g

  • @ilovemyfemlyroman9525
    @ilovemyfemlyroman9525 4 роки тому +2

    Love you mere veer haware
    Dasmesh pitta sadde heero nu tati wah na lagan deyi (( isnu kehnde ne hawara)) te ik benti hor a mere sare veera nu k eh vdo us nisant sarme tak jrur pahunca dio y g plz
    Te us bandar nu sada y hawara chete rhe ,,,,rabba sab da bhala kri

  • @SonuSingh-hs8id
    @SonuSingh-hs8id Рік тому +1

    The Real Hero Sardar Jagtar Singh Ji Hawara 🙏

  • @Baljindersingh-hl6sy
    @Baljindersingh-hl6sy 6 років тому +21

    iho jihe put koi koi mata hi jamdi aa.

  • @gurmejbhullar9085
    @gurmejbhullar9085 6 років тому +21

    atttttt

  • @DavinderSingh-oz6vz
    @DavinderSingh-oz6vz 5 років тому

    Waheguru ji ka Khalsa waheguru ji ki Fateh bhai Jagtar Singh hawara

  • @rosekr9278
    @rosekr9278 5 років тому +1

    God bless u Veer hawara ji

  • @GurvinderSingh-wt1co
    @GurvinderSingh-wt1co 6 років тому +11

    Att bai

  • @gulzarsingh893
    @gulzarsingh893 6 років тому +22

    20cantury mahan shikh yodha yug yug jive

  • @navkaur7418
    @navkaur7418 6 років тому +1

    hawara ..Yodhaa 💪💪💪💪 JAAN .. SHER sher hunda ae paave PINjre ch hove .SHER SHER AE

  • @jasminekaur1999
    @jasminekaur1999 2 роки тому

    God bless you bro waheguru tawnu hemsha Kush rakha shik Kom da Hera 🙏🙏🙏

  • @ravinderjitsingh9230
    @ravinderjitsingh9230 6 років тому +8

    Singh saab

  • @Brar-du3cc
    @Brar-du3cc 6 років тому +10

    Sher putt Hawara .......

  • @SonuSingh-dw7nx
    @SonuSingh-dw7nx 4 роки тому +2

    We love jagtar singh ji till 2020💖💖💖💖

  • @maanjass2259
    @maanjass2259 4 роки тому +1

    Dhan dhan bajan vale patshah ji da babar sher sardar jagtar singh hawara veer

  • @sonujassal5056
    @sonujassal5056 6 років тому +4

    Waheguru ji mehr kre

  • @BaljitSingh-zm3wp
    @BaljitSingh-zm3wp 6 років тому +3

    Sahi keha ji.sat sri akal ji.

  • @arshdeep1526
    @arshdeep1526 6 років тому

    ਸਾਡੀ ਕੌਮ ਦਾ ਅਨਮੋਲ ਹੀਰਾ
    ਵਾਹਿਗੁਰੂ ਜੀ ਦੀ ਸਦਾ ਮੇਹਰ ਰਹੇ ਭਾਈ ਸਾਹਬ ਤੇ

  • @sukhwindersinghrandhawa3670
    @sukhwindersinghrandhawa3670 5 років тому

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ

  • @JaspreetSingh-od4uf
    @JaspreetSingh-od4uf 6 років тому +11

    shar dil by waheguru