Glt comments bad kro. A mere mama g a. Sache gur Sikh jhuth ni bol de . Tuhanu nhi pasand na varto. Par glt na bolo. Ohna bhut mhnt kiti a is kaam ch.....
Y koi v farmer aa oh apne formule hi tyar karde ne te show ni karde kise nu koi kise company di feed ni paunda.. Dikhawe nu rakhde ne.. Compition waste apne formule tyar karde ne.. Veer g...
@@JaswinderSingh-ek9et kyu ka gand mand buhat punda feed factory wala ma buhat payi mull di feed ji meri buhat cow kharab kr dithi hun ma apni app feed redy karvonda va
Verka sab toh best ya aive companiya de chakker ch na paieyo veero 3 saal toh use kar reha koi problem ni dusari gll k desh da paisa desh ch rahuga asi ki laina Australia america Finland te hor wadde branda toh
Bahut vadia jankari sukhjinder singh lopon walya
ਕੋਈ ਨੀ ਵੀ ਮੈ ਵੀ ਬਾਈ ਨੂੰ ਅਪਣੀ ਮਸਹੂਰੀ ਕਰਨ ਲਈ ਮੈਸਜ ਕੀਤਾ ਉਹ ਵੀ ਫਰੀ ਕਰਨ ਲਈ ਦੇਖਦੇ ਹਾਂ ਕਿ ਲੋਕਾ ਦਾ ਭਲਾ ਕਰਨ ਲਈ ਆਉਦੇ ਨੇ ਜਾ ਨਾ
ਵੀਰ, ਜੀ,ਇਜੇਹੇ,ਪ੍ਰੋਗ੍ਆਮ, ਦਿੰਦੇ,ਰਹੋ🙏
ਗਲਤ ਹੈ ਅੱਠ ਮਹੀਨੇ ਦੀ ਤੋਕੜ ਗਾਂ ੨੩ ਲੀਟਰ ਦੁੱਧ।
Feed ਦੇ ਭਰੋਸੇ ਫਾਰਮ ਵੱਡਾ??ਬਹੁਤ ਵੱਡੀ ਜਾਣਕਾਰੀ ,,ਕਿਸਾਨਾਂ ਦੇ ਭਲੇ ਲਈ
ਇਹਨੇ ਤਾ ਬਾੲੀ ਪੈਸੇ ਲੈ ਕੇ ਕੰਪਨੀ ਤੋਂ ਮਸ਼ਹੂਰੀ ਕਰਨੀ
Bilkul sahi veer
Bai ji tuhada farm kithe a tusi kahri feed pande a
ਵੀਰ ਜੀ ਯੂਰੀਆ ਖਾਦ ਪਈ ਜਾਦੇ ਹਨ
nahi, cigma feed top bahut result hai
@@gurjindersingh184 hm y bhout vadia apan v ohi pa rhe a
Feed di mashoori👌👌👌👌
ਵੀਰ ਜੀ ਮੇ ਪਾਕੇ ਵੇਖੀ ਵਾ ਕੱਖਵੀ ਨੀ ਕੀਤਾ
ਯੂਰੀਆ ਯੂਰੀਆ ਜ਼ਿੰਦਾਬਾਦ
ماشاءاللہ
ਸੋਨਮ ਬਾਜਵਾ ਦੇ ਫਾਰਮ ਚ ਡੰਗਰ ਕਿੰਨਾ ਦੁੱਧ ਦੇ ਰਹੇ ਨੇ 🤣🤣
50 litter .....
Adda adda litr te chal rahiya ne veer es time
ਬਹੁਤ ਵਧੀਆ
ਬਾਈ ਜੀ 6 ਮਹੀਨੇ ਬਾਅਦ ਵਿੱਚ ਪਤਾ ਲੱਗ ਜਾਣਾ ਜੀ ਫੀਡ ਦੀ ਅਸਲੀਅਤ ਜੀ
cattle feed top company -tiwana, asees, cargill da purina, sujin, cigma
Best feed a
Bahut wadiya feed,assi vart de aan,,result thk ah
Farm kehre pind hai ji mai visit karna ji qk mai dairy farm shuru karna,hai ji
Waheguru ji
ਝੂਠ ਬੋਲਣਾ ਬੰਦ ਕਰੋ ਪੈਸੇ ਲੈ ਮਸ਼ਹੂਰੀ ਕਰਦੇ ਫੀਡ ਦੀ ਆ ਸਿਆਣਾ ਬਿਆਣਾ ਗਿਆਨੀ ਵੀਹ ਗਾਵਾਂ ਲੈ ਕਿ ਆਊ ਫੀਡ ਕਰਕੇ ਬਸ ਕਰੋ ਯਾਰ ਕੋਈ ਹੱਦ ਹੁੰਦੀ ਆ ਭਕਾਈ ਮਾਰਨ ਦੀ
ਆ ਕੇ ਦੇਖ ਪਿੰਡ ਗਾਵਾਂ ਵੀਰ ਪੁਰਾਣੇ ਬੰਦੇ ਨੇ ਇਹ ਫਾਰਮ ਲਾਇਨ ਵਿੱਚ
ਬਾਈ ਮੋਗੇ ਤੋਂ ਆ ਤੁਸੀਂ
Glt comments bad kro. A mere mama g a. Sache gur Sikh jhuth ni bol de . Tuhanu nhi pasand na varto. Par glt na bolo. Ohna bhut mhnt kiti a is kaam ch.....
िਕਸੇ ਦਾ ਮਾਮਾ ਹੋਣਾ ਇਮਾਨਦਾਰੀ ਦਾ ਸਰਟੀਫिਕੇਟ ਨਹੀ ਹੁਦਾ
Imandar te Indian aukha kmm a veer
Good bro
Feed di add kar rahe ho y g
Very very nice video 🙏🙏
Feed check krva k dekho urea niklu feed aapdi tyaar kro 22 assi italy vich aapdi tyaar kiti feed use krdy aa
Dairy farm Diya hor video v paow g
ਵੀਰੇ ਫੀਡ ਦੀ ਮਸੂਰੀ ਕਰ ਰਹੇ ਜੇ
Bai feed da chrt send kro photo
ਆਪਣਾਂ ਮੌਬਾਇਲ ਨੰਬਰ ਜ਼ਰੂਰ ਦੱਸੋਂ ਪਲੀਜ਼ ਵੀਰ ਜੀ ਮੇਰੇ ਕੋਲ ਮੱਝਾਂ ਨੇਂ, ਕੋਈ ਫੀਡ ਫਾਰਮੂਲਾ ਜ਼ਰੂਰ ਦੱਸੋਂ ਜਿਸ ਨਾਲ ਦੁੱਧ ਦੀ ਮਾਤਰਾ ਵਿੱਚ ਵਾਧਾ ਹੋਵੇ ਪਸ਼ੂ ਸਿਹਤਮੰਦ ਵੀ ਰਹੇਂ ਦੁੱਧ ਦੀ ਗੁਣਵੱਤਾ ਵੀ ਠੀਕ ਰਹੇ
👍
What a marketing strategy 😂😂
Bai tainu vadia insan smjde c pr tusi v eh km shuru krta
Sahi kiha veer ji
😂😂 ਇਮਾਨਦਾਰੀ ਨਾਲ 😂😂😂
Ehna da distributor na banjeo koe veer eh ta feed rakha ke puchde v nai
Feed permot ho rahi aa
God job 😊
Tiwana ਫੀਡ ਸਭ ਤੋਂ ਵਧੀਆ ਹੈਗੀ ਆ ਦੱਸੋ ਕੌਣ ਕੌਣ use kar reha
Good
hlo vr cargill alea de b video bna de vr
Y koi v farmer aa oh apne formule hi tyar karde ne te show ni karde kise nu koi kise company di feed ni paunda.. Dikhawe nu rakhde ne.. Compition waste apne formule tyar karde ne.. Veer g...
bai g very nice hula Hanumangarh vich dealer da address dso g
ਜੇ ਗਾਵਾਂ ਬਚੌਣੀਆ ਨੇ ਤਾਂ ਮੂ ਫੀਡ ਪਾਉਣ ਲੱਗ ਜਾਊ
Ram bol pea
Bhatiwal kalan pind jilla kehra aw g oh v daso
Sangrur
Kine de aa? Price
Sat shri akal veer ji name toh lagda v eh chines company aw thodi jankari as ware v de dinde
Sunjin is the best feed for animals
Yes sir
Yes best feed
ਮੂਲ ਦੀ ਫੀਡ ਨਾਲ ਫਾਰਮ ਅੱਗੇ ਨੀ ਵਧਦਾ
Kyo nahi vadhda farm
Dso kyo ni vad da
@@JaswinderSingh-ek9et kyu ka gand mand buhat punda feed factory wala ma buhat payi mull di feed ji meri buhat cow kharab kr dithi hun ma apni app feed redy karvonda va
Feed veero apni khud di tyar kro vadia diet plan nal
Heni kuj feed de pale me varti va
Veero feed da vechan da eh sara sistam banaya veero
Nice
ਬਾਪੂ ਜੀ ਕੁਝ ਨਹੀਂ ਬਚਦਾ ਪਲੇ
Kine animels a tude kol
Best Feed
Gal milk de price kro ji baki sabh kujh zemidar paisua nal kharid lenda ha
ਬੈਗਣ
ਭਰਾਵੋ ਫੀਡ ਦੇ result ਇੱਕ ਦੋ ਸਾਲਾਂ ਬਾਅਦ ਪਤਾ ਲਗਦਾ ਐਵੇਂ ਨਾ ਪਸੂ ਖਰਾਬ ਕਰ ਲਓ ਵੀਡਿਉ ਮਗਰ ਲਗ k
👍👍
Good information veer ji
Bai g apni feed bna lea kro dudh ta wadh janda fr animals krab ho janda urea wala dudh thoda pena
Bhai asi ta moofarm varti a dodh ghata e a vadha koi ni😂
ਬਾਈ ਕੋਈ ਵੀਰ ਅਸੀਸ ਫੀਡ ਵਰਤਦਾ , ਕਿਹੋ ਜਿਹਾ ਰਿਜਲਟ ਆ ਇਸ ਫੀਡ ਦਾ comment kar ke dasio veer
ਬੱਚਾ ਤਾਂ ਆਪਣਾ ਮੁੱਕ ਖਾਕੇ ਮੱਲਦਾ
ਫੀਡ ਤਾਂ ਆਪਣੀ ਬਣਾਕੇ ਪਾਉੁਣ ਚ ਫਾਇਦਾ
ਅੱਗਲੇ ਸੂਏ ਚ ਪਤਾ ਲੱਗੂ ਫੀਡ ਦਾ ਤਾਂ ਜੀ ਵੀ ਕਿਨਾ ਕ ਰਾਜੀ ਹੁੰਦੀਆਂ
Price ki aa feed da
ਕਿੰਨੇ ਪੈਸੇ ਦੇ ਨੇ ਕੰਪਨੀ ਨੇ ਤੈਨੂੰ
Kyo feed walya tu paise le promotion krde o sonu ta milju soda haq bt kisan mrjo
👌👌👌👌
🔥🔥
ਡੰਗਰ ਡਾਕਟਰ ਨੀ ਡੰਗਰਾ ਦਾ ਡਾਕਟਰ ਹੁੰਦਾ
😂 ਚੱਲ ਕੋਈ ਨਾਂ।
😂😂
Haha
ਵੀਰ ਜੀ ਤੁਸੀ ਵਰਤੋਂ ਕੀਤੀ ਫੀਡ ਦੀ .........
ਕਿ ਸਿਰਫ ਪੈਸੇ ਲੈ ਕੇ ਹੀ VIDEO ਬਣਾਈ ਜਾਂਦੇ ਜੇ .......
ਕੁੱਝ ਤਾਂ Stand ਰੱਖੋ ।
Bai ji moga state vich ta a feed milldi nai
Y Result bhaut vadia hai es feed da koi side effects nahi
Verka sab toh best ya aive companiya de chakker ch na paieyo veero 3 saal toh use kar reha koi problem ni dusari gll k desh da paisa desh ch rahuga asi ki laina Australia america Finland te hor wadde branda toh
Bay ji feed ve kar ha veer veer ka ke to vi galat feed di add dida ha tare te jankiñ karna hat jange
Sukhjinder Bhaji thonu kinni Kamai hoyi...tuc dasso pehlo😂
Feed di mashoori ght kro fuddu feed di
Y kina di a
🎉🎉🎉🎉🎉
ਬਾਈ ਕਿਉੰ ਮਰਵਾਉਣੇ ਓ ਲੋਕਾਂ ਨੂੰ
12000 feed v bahut vdiya g us nl v dudd vddada asi ohi paune aa
Feed da name ds sakde oo ,and buffalo nu pa sakde eh feed
Veer 12000 matlab 45+ liter wali gaa nu peni a ....
@@ravinderdeol183 Ok g
ਤੋਕੇਡ 🐄 ਨੂੰ ਕੇਡੀ ਫੀਡ ਪੋਣੀ ਚਾਹੀਦੈ ਹੈ ਦਸੋ,/
🙏🙏🙏🙏🙏✌✌💯💯
Asi v 10000 feed payi si sada 20 kilo din da dudh ght gya 350 kg dudh cho
Phla kehdi use kr rhe i
@@sukhpreetsinghsukh9862 apne formula te bnwa rhe si y
@@manveersingh47 okk
Price kinna h
🤣🤣🤣
Muskan feed best a shine vich milk hi milk a
Reat
Kee
Gee
Cargill to upper koi ni vir
Moo farm feed moga vich kithoo milo gi
Sukhjinder de gharo😂
Bai yr tu paise piche kise d b vedio kada
Jurria hona bapu ji please chak karwao jado tuhadi appni bnai feed nal ni vadia fir iss nal q
🙏🙏🙏🙏🙏🙏
Hun tu khatam hovega bai
ਬੁੜੀਆ ਕਿ ਹੁੰਦਾ 😡
Sponsered by moooooooooo feed
Ea ta phone chade nahi
Bai jnvar dakha de yr tere saree ek full video bna k jugni v vich ave😢
ਕਿੰਨੇ ਪੈਸੇ ਲਏ ਆ ਫੀਡ ਵਾਲੇਆਂ ਤੋਂ
Vvvv bat feed 900di du
UNSUBSCRIBE ਕਰਤਾ ਤੈਨੂੰ ....
Urea 1% to kat bol rhe matlab 1 kg Urea ponde ny 100 magar.
Bai jugni ta dekha vo 😢
Fuddu bekar feed
Fake video
Advertisement kiti gai a
Y feed de mashori😂😂😂
Kyu faddu bnya ikala paisa mukh rakhya add kr Dina kisan ta rabb Phelan marya hy