Gramophone lover: ਸੰਗੀਤ ਦਾ ਸ਼ੌਕੀਨ ਪੰਜਾਬੀ ਸਾਂਭੀ ਬੈਠਾ 100 ਸਾਲ ਤੋਂ ਵੱਧ ਦਾ ਰਿਕਾਰਡ | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 6 жов 2024
  • ਸੰਗੀਤ ਦੇ ਇਸ ਸ਼ੌਕੀਨ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ 100 ਸਾਲ ਤੋਂ ਵੀ ਵੱਧ ਦੇ ਰਿਕਾਰਡ ਸਾਂਭੇ ਪਏ ਹਨ। ਕਈ ਸੰਸਥਾਵਾਂ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਿਆ ਹੈ।
    ਤਵਿਆਂ ਵਿੱਚ ਸ਼ਾਮਲ ਸੰਗੀਤ ਨੂੰ ਡਿਜੀਟਲ ਰੂਪ ਵਿੱਚ ਲੋਕਾਂ ਤੱਕ ਪਹੁੰਚਾਉਣਾ ਉਨ੍ਹਾਂ ਦਾ ਅਗਲਾ ਟੀਚਾ ਹੈ।
    (ਰਿਪੋਰਟ - ਸੁਖਚਰਨ ਪ੍ਰੀਤ, ਐਡਿਟ- ਸਦਫ਼ ਖ਼ਾਨ)
    #Gramophone #Musiclover #Punjabimusic
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 coverage on Afghanistan crisis, 𝐜𝐥𝐢𝐜𝐤: bbc.in/3gsZSXK
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐦𝐨𝐫𝐞 𝐯𝐢𝐝𝐞𝐨 𝐨𝐧 𝐟𝐚𝐫𝐦𝐞𝐫𝐬 𝐩𝐫𝐨𝐭𝐞𝐬𝐭, 𝐜𝐥𝐢𝐜𝐤: bit.ly/2WOfpXY
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐨𝐧 𝐜𝐨𝐫𝐨𝐧𝐚𝐯𝐢𝐫𝐮𝐬, 𝐜𝐥𝐢𝐜𝐤: bbc.in/2zjT6B9
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐒𝐮𝐛𝐬𝐜𝐫𝐢𝐛𝐞 𝐭𝐨 𝐨𝐮𝐫 𝐘𝐨𝐮𝐓𝐮𝐛𝐞 𝐜𝐡𝐚𝐧𝐧𝐞𝐥: bit.ly/2o00wQS
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 37

  • @sarvjitdeol9622
    @sarvjitdeol9622 2 роки тому +2

    ਸਰਦਾਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਧੰਨਵਾਦ ਸੱਚੇਪਾਤਸ਼ਾਹ ਤੁਹਾਨੂੰ ਹਮੇਸ਼ਾਂ ਚੱੜਦੀ ਕਲਾ ਵਿੱਚ ਰੱਖਣ 🙏💐

  • @Parmchana
    @Parmchana 3 роки тому +2

    Salute Sir ji.....💯💯💯💯

  • @yadwindersingh3109
    @yadwindersingh3109 Рік тому

    ਇਹ ਸਾਰਾ ਪੁਰਾਣਾ ਸਭਿਆਚਾਰ ਜੋ ਵੀਰ ਨੇ ਸੰਭਾਲ ਕੇ ਰੱਖਿਆ ਹੈ ਬਹੁਤ ਹੀ ਲਗਨ ਦੇ ਨਾਲ ਘਰੇ ਆਏ ਵਿਅਕਤੀ ਨੂੰ ਸੁਨਾਉਦਾ ਹੈ ਜੋ ਅਸੀ ਵੀ ਸੁਣਿਆ ਹੈ ਧੰਨਵਾਦ ਗੁਰਮੁੱਖ ਵਾਲੀ ਵੀਰ ਦਾ ਯਾਦਵਿੰਦਰ ਸਿੰਘ ਸੰਘੇੜਾ

  • @gurdevsingh1847
    @gurdevsingh1847 2 роки тому

    ਬਾਈ ਜੀ ਸਤਿ ਸ੍ਰੀ ਅਕਾਲ, ਆਪ ਕੋਲ ਐਨਾ ਵੱਡਾ ਖਜ਼ਾਨਾ ਸਾਂਭਿਆ ਹੋਇਆ ਹੈ , ਜਿਹੜਾ ਕਿ ਸਾਰੇ ਭਾਰਤ ਵਿੱਚ ਤਾਂ ਕੀ ਸਾਰੀ ਦੁਨੀਆਂ ਵਿੱਚ ਵੀ ਕਿਧਰੇ ਨਹੀਂ ਹੋ ਸਕਦਾ, ਅਖ਼ਬਾਰਾਂ ਤੇ ਟੈਲੀਵਿਜ਼ਨ ਵਿੱਚ ਤੁਹਾਡੀਆਂ ਕਿੰਨੀਆਂ ਹੀ ਐਡਵਰਟਾਈਜ਼ਮੈਂਟ ਹਨ , ਬਹੁਤ ਵੱਡੇ-ਵੱਡੇ ਕਲਾਕਾਰਾਂ ਨੇ ਤੁਹਾਡੀ ਖੂਬਸੂਰਤ ਸੰਗੀਤਕ ਲਾਇਬਰੇਰੀ ਦੇ ਦਰਸ਼ਨ ਕੀਤੇ ਹਨ, , ਪਰੰਤੂ ਤੁਸੀਂ ਇਸ ਦੀ ਚਾਰ ਮਿੰਟ ਦੀ ਵੀਡੀਓ ਹੀ ਕਿਉਂ ਪੇਸ਼ ਕੀਤੀ ਹੈ , ਬਹੁਤ ਦੁੱਖ ਦੀ ਗੱਲ ਹੈ , ਕਿਰਪਾ ਕਰਕੇ ਤੁਸੀਂ ਇੱਕ ਘੰਟੇ ਦੀ ਵੀ ਡੀ ਉ ਬਣਾਉ ਤੇ ਉਸ ਵਿਚ 40=50 ਰਿਕਾਰਡਾਂ ਦੇ ਨਮੂਨੇ ਦਰਸ਼ਕਾਂ ਨੂੰ ਸੁਣਾਉ ਜੀ , ਫੇਰ ਹੋਊਗੀ ਤੁਹਾਡੀ ਬੱਲੇ-ਬੱਲੇ, ਮੈਂ ਤਾਂ ਆਪ ਕੋਲ ਖ਼ੁਦ ਹੀ ਪਹੁੰਚ ਕੇ, ਗੀਤਾਂ ਨੂੰ ਸੁਣ ਕੇ ਆਨੰਦ ਮਾਣਿਆ ਸੀ , ਜਦੋਂ ਤੁਸੀਂ ਮੇਰਾ ਸਿਫ਼ਾਰਸ਼ ਦਾ ਗੀਤ ਸੁਣਾਇਆ,। ਮੇਰਾ ਡ੍ਹਿਗ੍ਹ ਪਿਆ ਕਿਧਰੇ ਝੁਮਕਾ ਜਲੰਧਰ ਸੈਰ ਕਰੇਂਦੀ ਦਾ , ।ਮੇਰੀ ਬੇਨਤੀ ਪ੍ਰਵਾਨ ਕਰਨੀ ਜੀ, ਲੰਮਾ ਵੀਡੀਓ ਪੇਸ਼ ਕਰੋ ਜੀ ।

  • @vinylRECORDS0522
    @vinylRECORDS0522 2 роки тому

    ਬਹੁਤ ਵਧੀਆ ਐਂਟੀਕ ਸਾਮਾਨ ਹੈ ਇਹਨਾਂ ਕੋਲ,ਵਧੀਆ ਕੰਮ ਕਰਰਹੈੇ ਹੈ।ਪਰ ਕਈ ਲੋਕਾਂ ਨੇ ਇਸ ਕੰਮ ਨੂੰ ਵਪਾਰ ਬਣਾਇਆ ਹੋਇਆ ਹੈ।

  • @chahal1234
    @chahal1234 2 роки тому +2

    ਨਾਈ ਵਾਲਾ ਸਹਿਬ , ਕੋਈ ਪੁਰਾਣਾ ਰਿਕਾਰਡ ਸੁਣਾਂ ਵੀ ਦਿਉ ਕਿ ਐਵੇ ਗੱਲਾ ਮਾਰਕੇ ਮਸ਼ਾਲਿਆਂ 'ਚ ਤੇਲ ਫੂਕੀ ਜਾਉਗੇ।

  • @GurmailSingh-p7v
    @GurmailSingh-p7v 10 місяців тому

    ਲੱਗੀ ਵਾਲੇ ਤਾਂ ਕਦੇ ਨਹੀਂ ਅੱਖ ਲਾਉਂਦੇ ਤੇਰੀ ਕਿਵੇਂ ਅੱਖ ਲੱਗ ਗਈ ਨਰਿੰਦਰ ਬੀਬਾ ਦੇ ਸਾਰੇ ਗਾਣੇ ਮੈਨੂ ਸੁਫ਼ਨੇ ਸੁੱਤੀ ਨੂੰ ਤੇਰੇ ਆਉਂਦੇ ਜਦੋਂ ਦੀ ਮੇਰੀ ਅੱਖ ਲੱਗ ਗਈ

  • @user-cv1jb9xv2p
    @user-cv1jb9xv2p 3 роки тому +2

    Kamal aa

  • @romibhatia91
    @romibhatia91 3 роки тому +1

    Boht wadia kamm kr rahe ho tusi

  • @garrychahal2761
    @garrychahal2761 3 роки тому +1

    Good 🙏🙏❤️❤️👍👍💐💐🌹🌹

  • @truthfreedomhealth5032
    @truthfreedomhealth5032 3 роки тому

    ਵਧੀਆ ਸ਼ੋਕ ਅਤੇ ਵਧੀਆ ਉਂਦਮ

  • @rajvindersekhon729
    @rajvindersekhon729 2 місяці тому

    Baut vadiya ji

  • @Bhangujatt3191
    @Bhangujatt3191 4 місяці тому

    ਇਹ ਰਿਕਾਰਡ ਸਰਕਾਰ ਨੂੰ ਵੀ ਪੰਜਾਬੀ ਯੂਨੀਵਰਸਿਟੀ ਨੂੰ ਵੀ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲਿਆਂ ਨੂੰ ਵੀ ਲਾਭ ਕੇ ਰੱਖਣੇ ਚਾਹੀਦੇ ਹਨ।

  • @niranjansinghjhinjer1370
    @niranjansinghjhinjer1370 Рік тому

    Shukriya PAA G 🙏

  • @officialparamjeetsalaria1599
    @officialparamjeetsalaria1599 6 місяців тому

    Lali veer great man

  • @yadwindersingh3109
    @yadwindersingh3109 Рік тому

    ਮੇਰਾ ਕਲਾਸ ਫੈਲੋ ਕਾਲਜ ਗੁਰੂ ਗੋਬਿੰਦ ਕਾਲਜ ਸੰਘੇੜਾ ਵਿੱਚ ਪਰੇ ਸੀ ਉਸ ਟਾਇਮ ਸਿੱਖ ਸਟੂਡੈਟਫੈਡਰੇਸਨ ਦਾ ਬੋਲਬਾਲਾ ਸੀ ਅਸੀ ਵੀ ਸਟੂਡੈਟ ਮੈਂਬਰ ਸੀ ਯਾਦਵਿੰਦਰ ਸਿੰਘ ਸੰਘੇੜਾ ਰਿਟਾਇਰ ਡਰਾਇਵਰ

  • @dalveersingh3221
    @dalveersingh3221 3 роки тому

    ਬਹੁਤ ਵਧੀਆ ਬਾਈ ਜੀ

  • @MohanSingh-mm5kb
    @MohanSingh-mm5kb 3 роки тому

    🙏🙏🙏🙏🙏❤️❤️❤️❤️❤️❤️
    Thank you

  • @RajinderSingh-wi8jl
    @RajinderSingh-wi8jl 2 роки тому

    ,🙏🙏🙏

  • @BaljinderSingh-ri9gw
    @BaljinderSingh-ri9gw 3 роки тому

    ਬਹੁਤ ਵਧੀਆ ਜੀ

  • @sarbjitsingh6358
    @sarbjitsingh6358 3 роки тому

    Sardar ji, looks and face very closely resembles to my father in Law, who passed away last year.

  • @lachmansingh1285
    @lachmansingh1285 2 роки тому

    Wakas

  • @didarsingh171
    @didarsingh171 2 роки тому

    Lall g good collection

  • @AnilKumar-r8i7v
    @AnilKumar-r8i7v Місяць тому

    Bahut achcha kr rahe ho, अब तौ रिकॉर्ड ही नहीं बनते, ना ग्रामोफोन आते हैं। एक गाना हम रेडियो पर सुना करते थे Ripu Daman Saili ka Mela si Bsakhi di, kake da छकना, meriya चूड़ियां रख के डिब्बे vich aayio ji ik paisa dhela mod,,,,
    Kya aap ye geet suna sakte hein

  • @narsingh2810
    @narsingh2810 3 роки тому

    Nice work.

  • @hardeepsingh4144
    @hardeepsingh4144 3 роки тому

    👍

  • @dalveersingh3221
    @dalveersingh3221 3 роки тому

    ਸਾਡੇ ਪਿੰਡ ਕੋਲ ਆ ਬਾਈ ਦਾ ਪਿੰਡ ਨਾਈਵਾਲਾ (ਸੇਰ ਸਿੰਘ ਪੁਰਾ)

  • @ਆਪਣਾਪੰਜਾਬਹੋਵੇ

    Ki tuhade kol alam loharda record hai ji ?

  • @Harmansinghsaini_pb39
    @Harmansinghsaini_pb39 3 роки тому +1

    ਕਿੱਥੇ ਹੈ ਬਾਈ ਜੀ

  • @PardeepSingh-hq4cr
    @PardeepSingh-hq4cr Рік тому

    Hello sir mere kol bhi hai ik gramophone je tuci caho mere kolo lai sakde ho g

  • @baljitbatalvi
    @baljitbatalvi 2 роки тому

    Sardaar ji digitally save karo, meri help di lorh howe ta daseo

  • @SurinderSingh-w8f
    @SurinderSingh-w8f 2 місяці тому

    Hello

  • @kulwantsingh3116
    @kulwantsingh3116 2 роки тому

    BIR JI IK HMV 102 NUMBER DI MACHINE MIL SAKDI HAI JI JE HAAN TAAN KINNE KU DI MILUGI JI

    • @worldwide875
      @worldwide875 Рік тому

      I have 10 HMV 102 gramophone,s in UK red green blue black

  • @MR.GAGANDEEP_JI
    @MR.GAGANDEEP_JI 2 роки тому

    Sir ma Gagandeep

  • @luckydallewalia1309
    @luckydallewalia1309 4 місяці тому

    Number send kriyo uncle da paji