Veer ji reht mryada ya gurduara act ch jthedar di koi post( asami )hai E nhi. Jthedar kise jthedar da hunda hai imaart da nhi. Eh badla de lifafe cho niklde ne te fer ohna da hi hukm vjande ne.sikha nu eh murkh bna rhe ne. Sbh to pehla jthedar dsn k ehna nu chhekn da adhkar kis ne dita hai. Apne virodhya nu dban vaste drava den Li eh bnaye gye ne. Jd Tai lok gyanvan nhi bnde eh loka nu budhu bnai rkhnge. Very nice ji.
Bhai baldev singh ji paihle jathedar oh jathe de incharaj hunde c es karke ona de nam nal jathedar lag gia jime misal bhangia oda comadar nu jathedar bhangia pai gia ese tra akali phula singh da nam obi jathe de comander san ona danam de nal jathedar lag gia ona ne jo bunga banbaya usda nam bi akali bunga pai gia apji bilkul dahi kai rahe ho bhan bad apjida
ਬਹੁਤ ਵਧੀਆ ਤੱਥਾਂ ਦੇ ਨਾਲ ਅਕਾਲ ਤਖ਼ਤ ਬਾਰੇ ਦੱਸੀਆਂ ਗਿਆ ਹੈ ।ਤੁਸੀ ਬਹੁਤ ਮਿਹਨਤ ਨਾਲ ਤਿਆਰ ਕਰਕੇ ਸਾਡੇ ਤੱਕ ਪੁਚਾਉਂਦੇ ਹੋ ਤੁਹਾਡਾ ਬਹੁਤ ਧੰਨਵਾਦ।
ਜੀ ਆਇਆਂ ਨੂੰ ਵੀਰ ਜੀਓ।
Bahut sundar vichar veer ji
ਧੰਨਵਾਦ ਵੀਰ ਜੀਓ।
ਆਪਦੀ ਖੋਜ ਬਹੁਤ ਵਧੀਆ ਹੈ। ਮੀਰੀ ਪੀਰੀ ਦੀਆਂ ਤਲਵਾਰਾਂ ਸੱਤਵੇਂ, ਅੱਠਵੇਂ, ਨੌਵੇਂ, ਅਤੇ ਦਸਵੇਂ ਗੁਰੂ ਸਾਹਿਬਾਨ ਨੇ ਪਹਿਨੀਆਂ ਹੋਣ ਇਸ ਵਾਰੇ ਕੋਈ ਪੜੵਨ ਸੁਨਣ ਨੂੰ ਨਹੀਂ ਮਿਲਦਾ ਹੈ। ਅਕਾਲ ਤਖਤ ਜੇ ਅਸਲ ਵਿੱਚ ਏਨੀ ਮਹੱਤਵਪੂਰਣ ਇਮਾਰਤ ਹੁੰਦੀ ਤਾਂ ਗੁਰੂ ਸਾਹਿਬਾਨ ਸਿੱਖਾਂ ਨੂੰ ਉੱਥੇ ਜਾਣ ਲਈ ਜਰੂਰ ਪੑੇਰਦੇ। ਆਪਦੀ ਖੋਜ ਸਹੀ ਹੈ। ਪੁਜਾਰੀਆਂ ਨੇ ਇਹ ਕਾਢ ਸਿੱਖਾਂ ਤੇ ਅਸਿੱਧੇ ਤੌਰ ਤੇ ਕਬਜ਼ਾ ਕਰਨ ਲਈ ਕੱਢੀ ਹੈ। ਹੁਣ ਤੁਸੀਂ ਦੇਖ ਲਵੋ ਕਿ ਸਿੱਖ ਧਰਮ ਤੇ ਕਿੰਨੀ ਕੁ ਸੁਹਿਰਦ ਖੋਜ ਹੋ ਰਹੀ ਹੈ। ਸਾਰੇ ਪੰਥ ਵਿੱਚੋਂ ਛੇਕੇ ਜਾਣ ਤੋਂ ਡਰਦੇ ਹਨ। ਇਸ ਸਮੇਂ ਤਾਂ ਅਕਾਲ ਤਖਤ ਦਾ ਜੋ ਵੀ ਅਖੌਤੀ ਰੁਤਬਾ ਸੀ ਉਹ ਗੰਦੀ ਰਾਜਨੀਤੀ ਨੇ ਖਤਮ ਕਰ ਦਿੱਤਾ ਹੈ।
ਧੰਨਵਾਦ ਵੀਰ ਜੀਓ।
ਵੀਰ ਜੀਉ ਬਹੁਤ ਵਧੀਆ ਖੋਜਪੂਰਨ ਜਾਗਰੂਕਤਾ ਭਰੀ ਜਾਨਕਾਰੀ ਦਿੱਤੀ ਹੈ ਸਿਖੀ ਦੇ ਘੋਰ ਦੁਸ਼ਮਣ ਵਿਪਰਾਂ ਦੇ ਬਿਠਾਏ ਪੁਜਾਰੀ ਲਾਣੇ ਦੇ ਫ਼ੈਲਾਏ ਘੁਪ ਅਨੇਰੇ ਵਿੱਚ ਆਪ ਜੀ ਵਰਗੇ ਖੋਜੀ ਬੰਦੇ ਜਾਗਰੂਕਤਾ ਦਾ ਦੀਵਾ ਜਗਾਉਂਣ ਦੀ ਕੋਸ਼ਿਸ਼ ਕਰ ਰਹੇ ਹੋ ਆਪ ਜੀ ਦਾ ਬਹੁਤ ਵਧੀਆ ਉਪਰਾਲਾ ਹੈ। ਉਮੀਦ ਹੈ ਹੌਲੀ ਹੌਲੀ ਵਾਹਿਗੁਰੂ ਜੀ ਦੀ ਮੇਹਰ ਸਦਕਾ ਲੋਕ ਜਾਗਰੂਕ ਹੋਣਗੇ।
ਧੰਨਵਾਦ ਵੀਰ ਜੀਓ।
ਬਹੁਤ ਵਧੀਆ ਵਿਸਲੇਸ਼ਣ ਜੀ
ਵਿਸਲੇਸ਼ਣ ਨਹੀ ਜੀ ਸੰਸਲੇਸ਼ਣ ਹੀ ਹੋ ਗਿਆ
ਪੁਜਾਰੀਬਾਦ ਦੀਆਂ ਚੀਕਾਂ ਪੈਣਗੀਆਂ
ਬਿਲਕੁਲ ਵੀਰ ਜੀਓ,
ਗੁਰੂ ਜੀ ਨੂੰ ਜਾਪਿਆ ਭਗਵਾਨ ਆ ਗਿਆ ਜਿਹੜੇ ਬਾਣੀ ਵਿਚ ਲਿਖਦੇ ਹਨ ਰਬ ਦਾ ਰੂਪ ਸਚਿਆਰ ਜੀਵਨ ਦੇ ਗੁਣ ਕਹਿ ਕੇ ਗੁਣਦਾਤਾ ਦਸਿਆ ਹੈ।
ਖਾਲਸਾ ਜੀ ਸਤਿ ਸ੍ਰੀ ਆਕਾਲ, ਤੁਹਾਡੀ ਵੀਡੀਓ ਧਿਆਨ ਨਾਲ ਸੁਣਨ ਵਾਲੀ ਹੁੰਦੀ ਹੈ। ਸਾਰੇ ਸਰੋਤਿਆਂ ਨੂੰ ਟਾਇਮ ਕੱਡ ਕੇ ਜਰੂਰੀ ਸੁਣਨੀ ਚਾਹੀਦੀ ਹੈ
ਧੰਨਵਾਦ ਵੀਰ ਜੀਓ।
❤ ਬਹੁਤ ਹੀ ਵਧੀਆ ਅਤੇ ਸਾਰਥਿਕ ਜਾਣਕਾਰੀ। ਆਪ ਜੀ ਦੇ ਉੱਦਮ ਉਪਰਾਲਿਆਂ ਦੀ ਸ਼ਲਾਘਾ ਕਰਦੇ ਹਾਂ ।।
ਧੰਨਵਾਦ ਵੀਰ ਜੀਓ।
Tuc bhot vdia jankari dendo ho har vdia ch.Te twada bhot bhot tanwad sade nal aa information share krn vaste
ਜੀ ਆਇਆਂ ਨੂੰ ਵੀਰ ਜੀਓ।
ਵੀਰ ਬਹੁਤ ਵੱਡਾ ਸੱਚ ਉਜਾਗਰ ਕਰ ਦਿੱਤਾ ਧੰਨਵਾਦ ਜੀ
ਜੀ ਆਇਆਂ ਨੂੰ ਵੀਰ ਜੀਓ।
ਬਹੁਤ ਵਧੀਆ ਵਿਸ਼ਲੇਸ਼ਣ
ਧੰਨਵਾਦ ਵੀਰ ਜੀਓ।
Shukria Sir tuhada
ਜੀ ਆਇਆਂ ਨੂੰ ਵੀਰ ਜੀਓ।
very very very nice. Khoj.....
ਧੰਨਵਾਦ ਵੀਰ ਜੀਓ।
ਬਹੁਤ ਹੀ ਜਾਣਕਾਰੀ ਭਰਪੂਰ ਵਿਚਾਰ ਹਨ ਜੀ।
ਧੰਨਵਾਦ ਵੀਰ ਜੀਓ।
ਬਹੁਤ ਵਧੀਆ ਜਾਣਕਾਰੀ ਦਿੱਤੀ।ਲੱਗੇ ਰਹੋ ਜੀ।
ਧੰਨਵਾਦ ਵੀਰ ਜੀਓ।
ਕੁਝ ਕੁ ਬੰਦਿਆ ਨੇ ਬਹੁਤ ਸਾਰਿਆ ਨੂੰ ਸਹੀ ਗਲਾਂ ਜਾਪਣ ਵਾਲਿਆ ਨੂੰ ਵੀ ਸਚੁ ਅਜੇ ਵੀ ਪ੍ਰਗਟ ਨਹੀ ਹੋਣ ਦੇਣਾ ।ਚਲਦਾ ਰਹਿਣਾ।
ਮੀਠੇ ਕਉ ਕਉੜਾ ਕਹੈ ਕਉੜੈ ਕਉ ਮੀਠਾ।
ਆਤੇ ਕਉ ਜਾਤਾ ਕਹੇ ਜਾਤੇ ਕਉ ਆਤਾ।। ਠੀਕ ਗਲਤ ਸਮਝਣ ਦੀ ਮਾਨਸਿਕਤਾ ਗੁਰਬਾਣੀ ਗੁਰੂ ਦੇ ਸਚੁ ਬਾਣੀ ਸਚੁ ਸਬਦੁ ਦੀ ਵੀਚਾਰ ਨਾਲ ਹੀ ਸਮਝਿਆ ਜਾ ਸਕਦਾ ਹੈ।
ਸਬਦੁ ਗੁਰੂ ਮਨੁ ਮੰਦਰਿ ਦੀ ਹੀ ਗਲ ਕਰਦੇ ਹਨ।
ਬਿਲਕੁਲ ਵੀਰ ਜੀਓ।
ਹਰੀਮੰਦਰ ਤੇ ਬੇਠਾ ਪੁਜਾਰੀ ਕੌਮ ਦੇ ਬਿਹਾਫ ਤੇ ਫੇਸਲੇ ਕਰਦਾ ਕਿਹਨੂੰ ਪੰਥਕ ਕਹਿਣਾ ਤੇ ਕਿਹਨੂੰ ਪੰਥ ਦੋਖੀ ਜੇ ਅੱਜ ਗੁਰੂ ਸਾਹਿਬ ਹੁੰਦੇ ਉਨ੍ਹਾਂ ਨੂੰ ਵੀ ਪੁਜਾਰੀ ਰੁਪੀ ਜਥੇਦਾਰਾ ਨੇ ਪੰਥ ਵਿੱਚੋਂ ਛੇਕ ਦੇਣ ਦਾ ਹੁਕਮ ਸੁਣਾ ਦੇਣਾ ਸੀ ਇਹ ਛੇਕ ਦੇਣ ਦਾ ਸਿਲਸਿਲਾ ਪਤਾ ਨਹੀਂ ਕਦੋਂ ਲਾਗੂ ਹੋਇਆ ਪਰ ਇਹ ਕੌਮ ਲਈ ਬਹੁਤ ਘਾਤਕ ਹੈ ਕੌਮ ਦੇ ਵਿਕਾਸ ਦੇ ਰਾਹ ਵਿੱਚ ਰੋੜਾ ਬਣ ਕੇ ਅੱਟਕਿਆ ਲੱਗਦਾ ਕੋਈ ਪ੍ਰਚਾਰਕ ਕੌਮ ਨੂੰ ਦੂਨੀਆਂ ਦੇ ਹਾਣੀ ਬਣਨ ਦੀ ਗੱਲ ਕਰਦੇ ਪੁਜਾਰੀਆਂ ਵੱਲੋਂ ਪੰਥ ਚ ਛੇਕ ਦੇਣ ਦੀ ਧਮਕੀ ਦਿੱਤੀ ਜਾਂਦੀ ਜਿਹੜੇ ਗਰਕੇ ਹੋਏ ਕਾਲਪਨਿਕ ਕਹਾਣੀਆਂ ਤੇ ਵੱਡੀਆਂ ਗੱਪਾਂ ਮਾਰਦੇ ਉਹਨੂੰ ਪੁਜਾਰੀ ਸਰੋਪਾ ਦੇ ਸਨਮਾਨਿਤ ਕਰਦਾ ਸਾਡੀ ਬਹੁਗਿਣਤੀ ਤਾਂ ਬੇਸ਼ਰਮਾਂ ਵਾਂਗ ਸਿਰ ਸੁੱਟ ਕੇ ਸੁਣੀ ਜਾ ਰਹੇ ਨੇ ਗੱਪ ਕਹਾਣੀਆਂ ਕੋਈ ਅੱਗੋ ਸਵਾਲ ਨਹੀਂ ਕਰਦਾ ਤੁਹਾਡੇ ਵਾਕੂ ਪੰਜ ਛੇ ਪ੍ਰਚਾਰਕ ਹੇਗੇ ਜਿਹੜੇ ਅਸਲ ਵਿੱਚ ਚਾਹੁੰਦੇ ਨੇ ਕੌਮ ਦਾ ਵਿਕਾਸ ਹੋਵੇ ਅਸੀਂ ਵੀ ਦੂਨੀਆਂ ਦੇ ਹਾਣੀ ਬਣੀਏ
ਧੰਨਵਾਦ ਵੀਰ ਜੀਓ।
Welcome ji Good job ji🎉🎉🎉❤❤❤
ਧੰਨਵਾਦ ਵੀਰ ਜੀਓ,
ਪੁਜਾਰੀਆ ਨ ਪੈਸੇ ਇਕਤਰ ਕਰਨ ਵਾਸਤੈ ਅਕਾਲ ਤਖਤ ਦੀ ਕਾਢ ਕਢੀ।
ਬਿਲਕੁਲ ਵੀਰ ਜੀਓ।
I certainly appreciate your research. God bless you.
ਧੰਨਵਾਦ ਵੀਰ ਜੀਓ।
ਬਾਬਾ ਬੁੱਢਾ ਜੀ ਬਾਰੇ ਵੀ ਇੱਕ ਪ੍ਰੋਗਰਾਮ ਕਰੋ ਜੀ
ਬਿਲਕੁਲ ਵੀਰ ਜੀਓ। ਜਰੂਰ ਕਰਾਂਗਾ ਜੀ।
@@sachdikhojwithbaldevsinghm8464 🙏🙏
ਹਰਜਿੰਦਰ ਸਿੰਘ ਦਲਗੀਰ ਘੱਗਾ ਨੂੰ ਬਹੁਤ ਸੁਣਿਆ ਇਕ ਬੇਨਤੀ ਆ ਕਿ।। ਸਿੱਖ ਧਰਮ।।।। ਦੀ ਸਥਾਪਨਾ ਕਿਸ ਨੇ ਕੀਤੀ ਕਿਸ ਸਨ ਵਿੱਚ ਕੀਤੀ ਜਰੂਰ ਦੱਸਿਓ ਧੰਨਵਾਦ ਸਹਿਤ
ਵੀਰ ਜੀਓ ਤੁਹਾਡਾ ਕੋਈ ਸਵਾਲ ਵੀਡੀਓ ਦੇ ਸੰਬੰਧੀ ਹੈ ਤਾਂ ਕਰੋ ਜੀ। ਸਿੱਖ ਧਰਮ ਕਿਵੇਂ ਸ਼ੁਰੂ ਹੋਇਆ ਇਹ ਮੈਂ ਕਈ ਵਾਰੀ ਦੱਸ ਚੁਕਿਆ ਹਾਂ ਜੀ। ਜੇ ਤੁਸੀਂ ਚਾਹੋਂ ਤਾਂ ਇਸ ਬਾਰੇ ਮੈਂ ਆਪਣੀ ਵੀਡੀਓ ਇੱਥੇ ਸਾਂਝੀ ਕਰ ਸਕਦਾ ਹਾਂ ਜੀ।
ua-cam.com/video/5XtKwefhWGk/v-deo.htmlsi=aNyE73CIFFF34jWs
ਭਾਜੀ ਡੇਰਾ ਚੌਂਕ ਮਹਿਤਾ ਦੀ ਕਿਤਾਬ ਦਾ ਨਾਮ ਦੱਸ ਸੱਕਦੇ ਹੋ? ਧੰਨਵਾਦ ਜੀ
ਵੀਰ ਜੀਓ ਡਾ: ਹਰਜਿੰਦਰ ਸਿੰਘ ਦਿਲਗੀਰ ਜੀ ਨੇ ਉਸ ਪੁਸਤਕ ਦਾ ਨਾਮ ਨਹੀਂ ਲਿਖਿਆ ਸਿਰਫ਼ ਇੱਕ ਸਕਰੀਨ ਸ਼ੋਰਟ ਸਾਂਝਾ ਕੀਤਾ ਹੈ। ਪੁਸਤਕ ਦਾ ਨਾਮ ਨਾ ਹੋਣ ਕਰਕੇ ਹੀ ਮੈਂ ਇਹ ਸਬਜਿਕਟ ਗੁਰ ਬਿਲਾਸ ਛੇਵੀਂ ਤੋਂ ਲਿਆ ਹੈ।
@@sachdikhojwithbaldevsinghm8464 ਸ਼ੁਕਰੀਆ ਵੀਰ ਜੀ
ਭਾਈ ਸਾਹਿਬ ਕੀ ਸਹੀ ਸਿੱਖ ਇਤਿਹਾਸ ਕਿਸੇ ਨੇ ਵੀ ਨਹੀਂ ਲਿਖਿਆ? ਮੈਨੂੰ ਤਾ ਲੱਗਦਾ ਕਿ ਲਿਖਿਆ ਤਾ ਕਿਸੇ ਨੇ ਜਰੂਰ ਹੋਵੇਗਾ ਜਿੱਥੋਂ ਇ੍ਹਨਾ ਨੇ ਗੁਰੂ ਸਾਹਿਬ ਦੇ ਨਾਮ ਅਤੇ ਉ੍ਹਨਾ ਦੇ ਜਨਮ ਦਿਨ ਅਤੇ ਸ਼ਹੀਦੀ ਦਿਨ ਲਏ ਅਤੇ ਬਾਕੀ ਕਹਾਣੀਆ ਆਪਣੇ ਕੋਲੋ ਲਿੱਖ ਕੇ ਸਹੀ ਇਤਿਹਾਸ ਗਾਇਬ ਕਰ ਦਿੱਤਾ ਲੱਗਦਾ ਹੈ
ਬਿਲਕੁਲ ਵੀਰ ਜੀਓ ਇਸੇ ਤਰ੍ਹਾਂ ਹੋਇਆ ਲੱਗਦਾ ਹੈ ਜੀ। ਜਿਵੇਂ ਅੱਜ ਪੁਰਾਣੀਆਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨੂੰ ਨਸ਼ਟ ਕਰ ਦਿੱਤਾ ਜਾ ਰਿਹਾ ਹੈ।
Veer ji reht mryada ya gurduara act ch jthedar di koi post( asami )hai E nhi. Jthedar kise jthedar da hunda hai imaart da nhi. Eh badla de lifafe cho niklde ne te fer ohna da hi hukm vjande ne.sikha nu eh murkh bna rhe ne. Sbh to pehla jthedar dsn k ehna nu chhekn da adhkar kis ne dita hai. Apne virodhya nu dban vaste drava den Li eh bnaye gye ne. Jd Tai lok gyanvan nhi bnde eh loka nu budhu bnai rkhnge. Very nice ji.
ਬਿਲਕੁਲ ਸਹੀ ਕਿਹਾ ਹੈ ਤੁਸੀਂ, ਵੀਰ ਜੀਓ।
Bhai baldev singh ji paihle jathedar oh jathe de incharaj hunde c es karke ona de nam nal jathedar lag gia jime misal bhangia oda comadar nu jathedar bhangia pai gia ese tra akali phula singh da nam obi jathe de comander san ona danam de nal jathedar lag gia ona ne jo bunga banbaya usda nam bi akali bunga pai gia apji bilkul dahi kai rahe ho bhan bad apjida
ਜੀ ਆਇਆਂ ਨੂੰ ਵੀਰ ਜੀਓ।
ਭਾਜੀ, ਅਕਾਲ ਤਖਤ ਨੂੰ ਤਾਂ ਸਾਡੇ ਸਿਰ ਮੜਿਆ ਗਿਆ ਹੈ। ਗੁਰੂ ਅਰਜਨ ਸਾਹਿਬ ਜੀ ਤਾਂ ਅੰਮ੍ਰਿਤਸਰ ਛੱਡ ਗਏ ਸਨ ਅਤੇ ਇਸ ਲਈ ਉਨਾਂ ਦੀ ਗ੍ਰਿਫਤਾਰੀ ਕਰਤਾਰਪੁਰ ਤੋਂ ਹੋਈ ਹੋਵੇਗੀ, ਅਤੇ ਉਨਾਂ ਦੀ ਸ਼ਹਾਦਤ ਤੋ ਤੁਰੰਤ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ (1606 ਵਿਚ ਉਹ 11 ਸਾਲ ਦੇ ਸਨ) ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਜਦੋ ਉਹ ਗਵਾਲੀਅਰ ਦੀ ਜੇਲ੍ਹ ਵਿੱਚੋ ਰਿਹਾ ਹੋਏ ਤਾਂ ਉਨ੍ਹਾਂ ਦੀ ਉਮਰ ਕੰਮ ਸੇ ਕੰਮ 23 ਸਾਲ (1618 ਵਿਚ ) ਦੀ ਹੋਵੇਗੀ। ਅਤੇ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਗੁਰੂ ਜੀ ਦੇ ਵੱਡੇ ਪੁੱਤਰ ਦਾ ਜਨਮ 1613 ਵਿਚ ਹੁੰਦਾ ਹੈ ਪਰ ਗੁਰੂ ਜੀ ਜੇਲ੍ਹ ਵਿੱਚ 1618 ਤੱਕ ਸਨ!
ਇਹ ਸਾਰਾ ਕੁਛ ਮੇਰੀ ਸਮਝ ਤੋਂ ਬਾਹਰ ਹੈ।
ਵੀਰ ਜੀਓ, ਸਾਡੇ ਵਿਦਵਾਨ ਤਾਂ ਸਿਰਫ਼ ਚੌਧਰਾਂ ਕਰਨ ਲਈ ਹੀ ਹਨ। ਵੀਰ ਜੀਓ ਜਿਆਦਾ ਪਿੱਛੇ ਦੀ ਗੱਲ ਤਾਂ ਤੁਸੀਂ ਛੱਡੋ, ੧੯੮੪ ਵਿੱਚ ਜਰਨੈਲ ਸਿੰਘ ਭਿੰਡਰਾਂਵਾਲਾ ਮਾਰਿਆ ਗਿਆ। ਵੀਹ ਸਾਲ ਉਸ ਨੂੰ ਜਿਉਂਦਾ ਰੱਖਿਆ ਅਤੇ ਅੱਜ ਵੀ ਇੱਕ ਧੜਾ ਉਸ ਨੂੰ ਜਿਉਂਦਾ ਹੀ ਮੰਨਦਾ ਹੈ। ਉਸ ਦਾ ਜਨਮ ਜੂਨ ਮਹੀਨੇ ਵਿੱਚ ਹੋਇਆ ਸੀ। ਇਨ੍ਹਾਂ ਮਹਾਨ ਪੁਰਸ਼ਾਂ ਨੇ ਉਸ ਦੇ ਜਨਮ ਨੂੰ ਫਰਵਰੀ ਮਹੀਨੇ ਵਿੱਚ ਸ਼ਿਫਟ ਕਰ ਦਿੱਤਾ ਹੈ। ਤਾਂ ਕਿ ਸਾਲ ਵਿੱਚ ਦੇ ਵਾਰੀ ਗੋਲਕ ਭਰੀ ਜਾਵੇ।
@@sachdikhojwithbaldevsinghm8464 ਸਾਡੀ problem ਏਹ ਹੈ ਕੀ ਅਸੀਂ ਖੁਦ ਕੋਸ਼ਿਸ਼ ਨਹੀਂ ਕਰਦੇ ਕੁਛ ਜਾਨਣ ਲਈ। ਬੱਸ ਨੱਕਲ ਮਾਰ ਕੇ ਡਾਕਟਰ ਬਣ ਜਾਣਾ ਚਾਹੁੰਦੇ ਹਾਂ। ਅਤੇ ਜਦੋ ਕੋਈ ਸਾਡਾ ਟੈਸਟ ਲੈਣ ਸਵਾਲ ਕਰਦਾ ਹੈ ਤਾਂ ਸਵਾਲ ਦੇ ਜਵਾਬ ਨਾ ਪਤਾ ਹੋਣ ਦੀ ਬੇਇੱਜ਼ਤੀ ਤੋ ਬੱਚਣ ਲਈ ਅਸੀਂ ਦੂਜੇ ਨੂੰ ਗੁਰੂ ਨਿੰਦਕ ਸਾਬਤ ਕਰਨ ਲਈ ਮਾਰਨ ਦੀ ਹੱਦ ਤਕ ਚੱਲੇ ਜਾਂਦੇ ਹਾਂ।
@@JaskaranSingh-kq9tc ਸੌ ਪਰਸੈਂਟ ਸਹੀ।
@t 8 : 43 you and whom you quote herein , are both wrong , Guru Hargobind ਨੇ ਕਿਓ ਕੋਈ ਇਮਾਰਤ ਨਹੀਂ ਬਣਾਈ ………?? ਬਨ੍ਹਾਈ ਹੈ । … ਹਰਗੋਬਿੰਦਨਗਰ ਵਿਖੇ **ਗੁਰੂ ਕੀ ਮਸੀਤ ਬਣਾਈ ਹੈ**
ਪੂਰਾ ਨਗਰ ਬਣਾਇਆ ਹੈ । don’t befool the watchers .… ਅਕਾਲ ਤਖਤ ਸਾਹਿਬ ਕਿਓ ਨਹੀ ਬਣਾਇਆ ਹੋਗਾ …………?? Answer please. . Question to Baldev . ……Jagtar California 🇺🇸
ਵੀਰ ਜੀਓ ਇੱਥੇ ਗੱਲ ਅਕਾਲ ਤਖਤ ਦੀ ਇਮਾਰਤ ਦੀ ਚਲ ਰਹੀ ਹੈ ਨਾਂਕਿ ਹਰਗੋਬਿੰਦ ਨਗਰ ਦੀ। ਵੀਰ ਜੀਓ ਥੋੜਾ ਸਮਝ ਸੂਝ ਤੋਂ ਕੰਮ ਲਵੋ ਜੀ। ਜਿਹੜਾ ਨਗਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵਸਾਇਆ ਸੀ ਉਹ ਪੰਜਾਬ ਦੇ ਜਿਲ੍ਹਾ ਗੁਰਦਾਸਪੁਰ ਵਿੱਚ ਸਥਿਤ ਹੈ ਜੀ। ਉਸ ਦਾ ਨਾਮ ਸ਼ੀ੍ ਹਰਗੋਬਿੰਦ ਪੁਰ ਹੈ ਜੀ।
Kite Chok na
You should change name of your UA-cam channe from Sach Di Khoj to Jhooth Da Parchar becuse in your every video you are doing ਕੂੜ ਪ੍ਰਚਾਰ only.
ਵੀਰ ਜੀਓ ਮੇਰੇ ਚੈਨਲ ਦਾ ਨਾਮ ਬਿਲਕੁਲ ਦਰੁਸਤ ਹੈ ਜੀ। ਤੁਸੀਂ ਇਸ ਬਾਰੇ ਕੀ ਸੋਚ ਰੱਖਦੇ ਹੋ ਇਹ ਤੁਹਾਡੀ ਮਰਜ਼ੀ ਹੈ ਜੀ। ਤੁਸੀਂ ਆਪਣੀ ਅਜਿਹੀ ਸੋਚ ਰੱਖਣ ਲਈ ਅਜ਼ਾਦ ਹੋ ਜੀ।
ਵੀਰ ਜੀਓ ਸਿਆਣਪ ਇਸ ਵਿੱਚ ਹੁੰਦੀ ਹੈ ਕਿ ਜੇ ਕੋਈ ਗਲੵਤੀ ਹੋਵੇ ਤਾਂ ਉਸ ਨੂੰ ਉਜਾਗਰ ਕਰਨਾ। ਕਿਸੇ ਵੀ ਅਜਿਹੇ ਕਮੈਂਟ ਦਾ ਮੈਂ ਸਿਰਫ਼ ਇੱਕ ਵਾਰੀ ਜਵਾਬ ਦਿੰਦਾ ਹਾਂ ਜੀ।
And you must b the bn that collects kur parchar,?
With grey beard, you still have no akl to differentiate between manufactured lies and FACTUAL TRUTH.
@@chaanpardesipardesi6451tusi factual likh dio g ithe.
ਵੀਰ ਜੀਉ ਆਪਣੇ ਇਸ ਕਮੈਟ ਤੋ ਬਿਨਾ ਹੋਰ ਸਾਰੇ ਕਮੈਟ ਪੜੀਏ, ਸਾਰੇ ਹਕ ਵਿਚ ਬੋਲ।ਰਹੇ ਹਨ ।
ਸਹੀ ਗਲਾ ਤਾ ਇਹ ਹੁੰਦੀ ਹੈ ਕਿ ਉਹਨਾ ਨੇ ਏਨੀ ਦਲੇਰੀ ਕਰਕੇ ਖੋਜ ਭਰਪੂਰ ਜਾਣਕਾਰੀ ਦੇਣ ਦਾ ਯਤਨ ਕਰ ਰਹੇ ਹਨ, ਜੇ ਆਪਨੂੰ ਉਹਨਾਂ ਦੀ ਵਿਚਾਰਧਾਰਾ ਸਹੀ ਲਗੀ ਤਾ ਆਪਣ ਵਧੀਆਂ ਵਿਚਾਰ ਕਮੈਟ ਕਰਕੇ ਦੇਣ ਦਾ ਯਤਠ ਕਰੀਏ । ਸਰੋਤੇ ਆਪ ਹੀ ਸਹੀ ਗਵਤ ਦਾ ਫੈਸਲਾ ਕਰ ਲੈਣ ਗੇ। ਇਹ ਪੇਸ ਕਰਤਾ ਸਾਡੇ ਜਾਣਕਾਰ ਨਹੀ ਪਰ ਇਹਨਾਂ ਦੀ ਵਿਚਾਰ ਸਿੱਖੀ ਚ ਰਹੇ ਗਲਤ ਵਰਤਾਰੇ ਦੀ ਅਸਲੀਅਤ ਦਸ ਰਹੀ ਹੈ। ਆਪ ਜੀ ਗੁਰਬਾਣੀ ਗੁਰਮਤਿ ਦਾ ਗਿਆਨ ਹਾਸਲ ਕਰਨ ਵਲ ਲਗੀਏ । ਹੁਣ ਤਕ ਦੇ ਇਤਿਹਾਸ ਦੇ ਸਹੀ ਸਰੋਤ ਪੜੀਏ ।
ਵੀਰਿਉ ਸਾਡੇ ਅਸਲ ਸਿੱਖ ਇਤਿਹਾਸ ਨੂੰ ਸਿੱਖੀ ਦੀ ਹੋਦ ਨੂੰ ਮਿਟਾਉਣ ਵਲ ਲਗੇ ਸਿੱਖ ਵਿਰੋਧੀ ਹਰ ਹੀਲਾ ਵਰਤ ਰਹੇ ਹਨ । ਅਸਲ ਸਿੱਖ ਇਤਿਹਾਸ ਨੂੰ ਮਿਟਾ ਦਿਂਤਾ ਗਿਆ ਹੈ। ਇਹ ਰਲਗੱਡ ਕਰਕੇ ਮਿਥਿਹਾਸ ਬਣਾ ਦਿੱਤਾ ਗਿਆ ਹੈ ।
ਸਿੱਖਾਂ ਨੂੰ ਗੁਰਬਾਣੀ ਗੁਰਮਤਿ ਦੀ ਵਿਚਾਰ ਧਾਰਾ, ਸਿੱਖੁ ਦੈ ਸਿਧਾਂਤਾਂ ਸਿੱਖ ਫਲਸਫੇ ਤੇ ਕਦਰਾਂ ਕੀਮਤਾਂ ਤੋ ਦੂਰ ਕਰਨ ਵਲ ਪੂਰਾ ਜੋਰ ਬਿਪਰਵਾਦੀ ਤਾਕਤਾਂ ਦਾ ਲਗਾ ਹੋਇਆ ਹੈ । ਉਹ ਕਾਫੀ ਹਦ ਤਕ ਕਾਮਯਾਬ ਵੀ ਹੋ ਚੁਕੇ ਸਨ । ਸਿੱਖੀ ਵਿਚ ਕਈ ਵੰਡੀਆਂ ਪਾ ਦਿਤੀਆਂ ਗਈਆਂ ਹਨ । ਅਜ ਸੱਚੇ ਸਿੱਖ ਦੀ ਸਿੱਖ ਕਹਾਉਣ ਵਾਲੇ ਸਹੀ ਗਲ ਸੁਣਨ ਨੂੰ ਤਿਆਰ ਨਹੀ । ਬਸ ਅਗਿਆਨਤਾ ਤੇੰ ਅਧੂਰੇ ਗਿਆਨ ਕਾਰਨ ਸਿਰਫ ਵਿਰੋਧ ਹੀ ਕਰਨ ਲਗਦੇ ਹਨ ।
ਲੋੜ ਹੁੰਦੀ ਹੈ ਆਪਣੀ ਸਹੀ ਤੇ ਵਧੀਆ ਦਲੀਲ ਦਿੱਤੀ ਜਾਵੇ ।।
ਕਿਤੇ ਆਪ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਵਲੋ ਪ੍ਰਕਾਸ਼ਿਤ ਪੁਸਤਕ ਜੋ ਗੁਰਬਿਲਾਸ ਪਾਤਸ਼ਾਹੀ ਛੇਵੀਂ ਬਾਬਤ ਕੀਤੀ ਹੈ , ਸਾਰੀ ਅਸਲੀਅਤ ਸਾਹਮਣੇ ਆ ਜਾਏਗੀ । ਅਕਾਲ ਤਖ਼ਤ ਸਾਹਿਬ ਦਾ ਵੇਦਾਂ ਦਾ ਗਿਆਨ ਰਖਣ ਵਾਲਾ ਵਿਦਵਾਨ ਕਹਾਉਣ ਵਾਲੇ ਜਥੇਦਾਰ, ਇਹ ਕਿਤਾਬ ਪ੍ਰਕਾਸ਼ਿਤ ਕਰਦੇ ਹਨ ,ਮਜਬੂਰੀ ਵਸ ਆਪ ਹੀ ਵਿੱਕਰੀ ਤੇ ਬੈਨ ਲਗਾ ਕੇ ਉਹ ਕਿਤਾਬ ਵਾਪਸ ਕਰਦੇ ਹਨ ।
ਇਹ ਵੀ ਸੁਣਨ ਵਿਚ ਆਉਦਾ ਹੈ ਕਿ ਇਖ ਸੋ ਸਾਲ ਬਾਅਦ ਉਹ ਹੁਕਮਨਾਮਾ ਵਾਪਸ ਲੈ ਲਿਆ ਗਿਆ ਹੈ । ਕਿ ਪ੍ਰੋ ਗੁਰਮੁੱਖ ਸਿੰਘ ਵਿਰੁੱਧ ਕੀਤਾ ਫੈਸਲਾ ਸਿਂਖੀ ਗੁਰਮਤਿ ਦੇ ਪ੍ਰਤੀਕੂਲ ਸੀ।