ਇੱਕ ਟੈਮ ਪਰਾਣਾ ਉੱਤੋਂ ਦੇਸੀ ਬੰਦੇ ਦਾ ਵਿਆਹ ਅਮਲੀ ਦੇਖੋ ਫਿਰ ਕਿਵੇਂ ਸਹੁਰੀਂ ਜਾਂਦਾ

Поділитися
Вставка
  • Опубліковано 17 жов 2024
  • ਇੱਕ ਟੈਮ ਪਰਾਣਾ ਉੱਤੋਂ ਦੇਸੀ ਬੰਦੇ ਦਾ ਵਿਆਹ ਅਮਲੀ ਦੇਖੋ ਫਿਰ ਕਿਵੇਂ ਸਹੁਰੀਂ ਜਾਂਦਾ @preetsyaanvolgs Tari Baba
    This Channel is Digitally Powered by Pixil Digi Group
    / pixildigigroup
    hello@pixildigigroup.com
    #youtube #youtubevideo #youtuber #youtubechannel #youtubers #youtubevideos #youtubeindia #funny #funnyvideo #funnyvideos #funnymoments #funnymoments #fun #funnymemes #funnychallenge #funnycomedy #comedy #comedyvideo #comedyshorts #comedian #laughoutloud #laugh #laughing #happy #happiness #shortsfeed #shortsyoutube #youtube #youtuber #youtubeshorts #youtubeshort #youtubevideo #ytshorts #shorts #shortvideo #short #funny #funnyshortsvideo #funnymoments #funnymoments #funnyshorts #funnyshortstatus #taaribaba #Taaribabafunnyvideos #taaribabakussa #babafunnyvideos #preetsyaan

КОМЕНТАРІ • 118

  • @JaspreetSingh-ij5ic
    @JaspreetSingh-ij5ic 10 місяців тому

    ਖੁਸ਼ ਰਿਹਾ ਕਰੋ ਬਾਬਾ ਜੀ

  • @nathasingh4846
    @nathasingh4846 Рік тому

    Baba ਅੱਤ bhuti kronda yr love tari bai❤️❤️

  • @makhankalas660
    @makhankalas660 Рік тому +5

    ਵਾਹਿਗੁਰੂ ਜੀ ਸੱਭ ਤੇ ਮੇਹਰ ਭਰਿਆ ਹੱਥ ਰੱਖਿਓ ਜੀ ❤

  • @HardeepSingh-kh2jk
    @HardeepSingh-kh2jk Рік тому +2

    ਤਾਰੀ ਬਾਬਾ ਕੀ ਹਾਲ ਐ ਠੀਕ ਆ ਹੋਰ ਸਾਰੇ

  • @HardeepSandhu-h4t
    @HardeepSandhu-h4t Рік тому

    😂😂😂😂😂 siraa baba tari

  • @JagdevSingh-mx2gu
    @JagdevSingh-mx2gu Рік тому +1

    ਘੈਂਟ ਵੀਡੀਓ

  • @MSGaminG-cc4dz
    @MSGaminG-cc4dz Рік тому +1

    Very good Bai Yar

  • @gurvindersinghbawasran3336
    @gurvindersinghbawasran3336 Рік тому +1

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ

  • @sukhdevsingh2930
    @sukhdevsingh2930 Рік тому

    ਤਾਰੀ ਵੀਰੇ ਸਿਰਾ ਕਰਾਈ ਜਾਨੈ।

  • @amarjitsingh1946
    @amarjitsingh1946 Рік тому

    ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ

  • @MSGaminG-cc4dz
    @MSGaminG-cc4dz Рік тому +1

    Sira Bai Yar

  • @JaswantSingh-yw9wh
    @JaswantSingh-yw9wh Рік тому

    ਬੰਈ ਬਾਬੇ ਸਿਰਾ ਹੀ ਕਰਦੈ ਹੌ ਬਹੁਤ ਵਧੀਆ

  • @parvindersingh4375
    @parvindersingh4375 Рік тому

    Hahahahha 😂😂😂😂 Sira gal bat babe

  • @shivanisharma5562
    @shivanisharma5562 Рік тому +2

    ਬਹੁਤ ਵਧਿਆ ਲੱਗਿਆ ਸੂਣ ਕੇ ਦਿਲ ਖੂਸ ਹੋ ਗਿਆ ਹੈ,😢 ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ,

    • @varinderjeetsingh8650
      @varinderjeetsingh8650 Рік тому +1

      Hanji bolo ki help chahiye apko

    • @shivanisharma5562
      @shivanisharma5562 Рік тому

      ਖ਼ਬਰ ਲਾਵੋ ਇਸ ਗੂੰਡੈ ਦੀ ਜੋਂ ਬਿਨਾਂ ਕੋਈ ਪਰੂਫ ਦੇ ਇਕ ਲੱਖ ਤੋਂ ਉਪਰ ਮੰਗਦਾਂ ਹੈ,😮😢😢

  • @user-ci6zp6ud9
    @user-ci6zp6ud9 Рік тому +16

    ਬਾਬਾ ਤਾਰੀ ਜੀ ਸਤਿ ਸ੍ਰੀ ਅਕਾਲ ਜੀ 🙏 ਸਾਡੇ ਕੋਲ ਤਾਂ ਅੱਧੀ ਰਾਤ ਹੋ ਜਾਣੀ ਜਦੋਂ ਨੂੰ ਤੁਸੀ ਦਰਸ਼ਨ ਦੇਣੇ ਨੇ। ਚੱਲੋ ਕੋਸ਼ਿਸ਼ ਕਰਾਂਗੇ ਸੁਣਨ ਦੀ ਅਲਾਰਮ ਲਗਾ ਦਿੱਤਾ 😍😍

    • @Guri_Dhillon7773
      @Guri_Dhillon7773 Рік тому +1

      ਸਤਿ ਸ੍ਰੀ ਆਕਾਲ ਵੀਰੇ

    • @user-ci6zp6ud9
      @user-ci6zp6ud9 Рік тому

      @@Guri_Dhillon7773 ਸਤਿ ਸ੍ਰੀ ਅਕਾਲ ਵੀਰੇ

    • @SarbjeetsinghBrar-jp8vk
      @SarbjeetsinghBrar-jp8vk Рік тому +1

      Apna cme krlo veer eve tari babe vargeya de gapp sun k aavdi neend na khrab kreya kro baad ch sun leya kro gapp ta jdo marji sun lo

    • @Guri_Dhillon7773
      @Guri_Dhillon7773 Рік тому

      @@SarbjeetsinghBrar-jp8vk ਧੰਨਵਾਦ ਵੀਰ ਜੀ ਸਲਾਹ ਦੇਣ ਲਈ 🙏

    • @user-ci6zp6ud9
      @user-ci6zp6ud9 Рік тому

      @@SarbjeetsinghBrar-jp8vk thik aa veere

  • @HarjitSingh-z2x
    @HarjitSingh-z2x 4 місяці тому

  • @parmjeetkaur-123
    @parmjeetkaur-123 Рік тому

    very good

  • @VikramSingh-qm5hc
    @VikramSingh-qm5hc 11 місяців тому

    😂👍

  • @mudassarhussain3412
    @mudassarhussain3412 Рік тому +1

    Bohat vadia gal baat bai g main pakistan tu🇵🇰

  • @slindersinghsidhu9396
    @slindersinghsidhu9396 Рік тому

    Baba tare tusi sera 👌👌👍

  • @amanpreet9853
    @amanpreet9853 7 місяців тому +1

    😂😂😂😂😂

  • @tarsemsinghsingh6002
    @tarsemsinghsingh6002 Рік тому

    Very good🌹🌹🌹🌹🌹🌹

  • @JaspalSingh-fo9hh
    @JaspalSingh-fo9hh Рік тому

    Very nice ❤❤🙏🙏🙏waheguruji mahar kro 🙏🙏❤❤

  • @rajabhullar8355
    @rajabhullar8355 Рік тому

    😂😂😂😂😂 jio baba

  • @indersingh7479
    @indersingh7479 11 місяців тому

    😂😂😂😂🤣🤣🤣

  • @sukhvirsingh8700
    @sukhvirsingh8700 Рік тому

    Very nice

  • @navdeepdeep4608
    @navdeepdeep4608 8 місяців тому

    ✌️

  • @daljeet376
    @daljeet376 Рік тому +1

    ਮੈਂ ਹੈੱਡ ਫੋਨ ਲਗਾ ਕੇ ਸੁਣਦਾ ਮੈਂ ਅਮਲੀ ਦੇ ਵਿਆਹ ਵਾਲੀ ਗੱਲ ਤੇ ਇਕੱਲਾ ਹੀ ਹੱਸੀ ਗਿਆ ਮੇਰੇ ਘਰ ਵਾਲੇ ਕਹਿੰਦੇ ਇਹਨੂੰ ਕੀ ਹੋ ਗਿਆ ਹਾਸਾ ਸਾਰੇ ਦਿਨਾਂ ਨਾਲੋਂ ਵੱਧ ਅਮਲੀ ਵਾਲੀ ਗੱਲ ਤੇ ਆਇਆ

  • @dalersingh9764
    @dalersingh9764 Рік тому

    Baut vadiya

  • @tarsemsinghrajput6675
    @tarsemsinghrajput6675 Рік тому +4

    ਵਾਹਿਗੁਰੂ ਮੇਹਰ ਕਰੇ ਸਭ ਤੇ 🙏🏻🙏🏻🙏🏻

  • @jarnailbenipal5668
    @jarnailbenipal5668 Рік тому +2

    ਤਾਰੀ ਬਾਬਾ ਸਾਰੀ ਟੀਮ ਨੂੰ ਸਤਿ ਸ੍ਰੀ ਅਕਾਲ ਜੀ ਜਰਨੈਲ ਰੌਣੀ ਜਰਗ ਰੋਣੀ

  • @GagjeetDhindsa
    @GagjeetDhindsa Рік тому

    And galbat 22gsira

  • @nirbhaisingh6456
    @nirbhaisingh6456 Рік тому +13

    ਸਾਡੇ ਵੀ ਇਕ ਬੰਦਾ ਗਿਆ ਸੀ।ਸਰਪੰਚ ਕੋਲ ਕਹਿੰਦਾ ਟਾਵਰ ਤਾ ਮੂੰਹ ਸਾਡੇ ਘਰ ਤੋ ਦੂਜੇ ਪਾਸੇ ਕਰਵਾਓ ਕਹਿਦਾ ਸਾਡੀਆਂ ਮੱਝਾਂ ਨਹੀਂ ਸੂਣੀਆ ਫੰਡਰਾ ਰਹਿ ਜਾਣਗੀਆਂ ।

  • @randeepbhullarlalyaniwale5659

    Babe us kol kehra phone c bettry down ho gyee,,,,baaki kite saare purane phone c😅😅😅

  • @HarjinderSingh-tg2pg
    @HarjinderSingh-tg2pg Рік тому

    ਨਾਈਸ ਜੀ

  • @Q-singh526
    @Q-singh526 Рік тому

    ਬਾਬਾ ਯਾਰ ਤੇਰੀਆ ਗੱਲਾ ਸੁਣ ਕੇ ਦਸ ਮਿੰਟ ਹੱਸ ਲਈਦਾ ਚਲੋ.ਪ੍ਰੀਤ ਵੀਰ ਨੇ ਵਧੀਆ ਕੰਮ ਕੀਤਾ ਤਾਰੀ ਬਾਬੇ ਦਾ ਡੈਬਿਊ ਕਰਾ ਕੇ.

  • @gedongwarrior7339
    @gedongwarrior7339 Рік тому

    😂😂😂😂

  • @kamaljitsingh-dk8vm
    @kamaljitsingh-dk8vm Рік тому

    ਤਾਰੀ ਬਾਬੇ ਦਾ ਨਾਮ ਚਲਦਾ ਰਾਜਸਥਾਨ ਬੀਕਾਨੇਰ ਤੋ ਜੋਧਪੁਰ ਤੱਕ

  • @slindersinghsidhu9396
    @slindersinghsidhu9396 Рік тому

    I love you Baba tare ji rab Mahar Kara ji

  • @HarpalSingh-lq2nm
    @HarpalSingh-lq2nm Рік тому

    Very nice baba Italy vh tari baba hoi pay a❤

  • @singhbirring3663
    @singhbirring3663 Рік тому +2

    Babba ajj pehli var notification laia, 15 nu 12 ka wane takk vedio pa dio, kyon os time mai break te huna. Tnx

  • @shabigujjar134
    @shabigujjar134 Рік тому

    Baba twanu Rub khush rekey ۔MN ICU mn Teri video dekh rha hn bahut Dua kr rha hn ap keliye

  • @RameshKumar-fr1vz
    @RameshKumar-fr1vz Рік тому +2

    Yaar kade Ganga Nagar geda vaje ta jrur jrur mil ke jayeo from Sri Ganga Nagar Rajasthan satsriakal ji good night friends

  • @sukhmanjotsingh7427
    @sukhmanjotsingh7427 Рік тому +2

    ਬਾਬਾ ਜੀ ਸਤਿ ਸ੍ਰੀ ਆਕਾਲ ਜੀ 🙏🙏🙏 🙏

  • @charanjitbirdi7883
    @charanjitbirdi7883 Рік тому

    😆😂

  • @baljitkaila5130
    @baljitkaila5130 Рік тому

    Baba ji sat Sri akal babaji rab chardikela rekha

  • @soochgurpreetsingh8074
    @soochgurpreetsingh8074 Рік тому

    ❤❤❤❤❤❤

  • @SukhwinderSingh-ge9bf
    @SukhwinderSingh-ge9bf Рік тому

    SSA baba ji love u

  • @amarjitsingh700
    @amarjitsingh700 Рік тому +1

    Sat akal baba g

  • @akashsihaag86
    @akashsihaag86 Рік тому

    sangaria da hi m a baba ji

  • @AmangillAmangill-ry4by
    @AmangillAmangill-ry4by Рік тому

    Phela wale time vich kithe fesial hunda c baba v bhuat Jada chd da Jo mhu o da bol deda😂😂😂😂

    • @pammasidhu8033
      @pammasidhu8033 Рік тому

      Bai 30 saal pehla me dekheya bandeya de facial hunda

  • @Badalbrarfazilka67
    @Badalbrarfazilka67 Рік тому

    ਨਾਲੇ ਪਹਿਲਾ ਦੂਜੇ ਫੋਨ ਹੁੰਦੇ ਸੀ ,,,,ਫੋਨ ਦੀ ਬੈਟਰੀ ਲੋਅ ਹੋ ਗਈ ,, ਸਮਝ ਜੇਹੀ ਨਹੀਂ ਲੱਗੀ ਮੈਨੂੰ ਤਾਂ ,, ਜੇ ਕਿਸੇ ਨੂੰ ਸਮਜ ਆਈ ਤਾਂ ਦਸੋ

  • @kuldeepsidhu1149
    @kuldeepsidhu1149 Рік тому

    🙏🙏🙏

  • @Gurwindersingh-ch3vj
    @Gurwindersingh-ch3vj Рік тому

    Nice

  • @kulwantsohi7520
    @kulwantsohi7520 Рік тому

    Nice video ji

  • @sahibsaab7818
    @sahibsaab7818 Рік тому

    ਘਰਚ ਗੁਲਾ ਠਾ

  • @Guri_Dhillon7773
    @Guri_Dhillon7773 Рік тому

    Good morning ਪ੍ਰੀਤ ਵੀਰ & ਤਾਰੀ ਬਾਬਾ ਜੀ

  • @hardemsingh5444
    @hardemsingh5444 Рік тому

    Assi visit Krna c tohade kol

  • @HarjeetBhati
    @HarjeetBhati Рік тому

    Jeetu,draver,malan,wala,❤🎉🙏👍👏

  • @WGCtractorsfarminglovers
    @WGCtractorsfarminglovers Рік тому +1

    Sat Shri akal ji saryaa nu 🙏

  • @pindabrar5087
    @pindabrar5087 Рік тому +2

    ਸਤਿ ਸ੍ਰੀ ਆਕਾਲ ਵੀਰ ਜੀ

  • @jagtarsarao7998
    @jagtarsarao7998 Рік тому

    ਸਹੁੰਜਣਾ ਬਾਰੇ ਗੱਲ ਕਰਨੀ ਹੈ

  • @ManjeetSingh-ds6jr
    @ManjeetSingh-ds6jr Рік тому

    Ok

  • @WGCtractorsfarminglovers
    @WGCtractorsfarminglovers Рік тому

    Nice video

  • @sukhpindersingh1204
    @sukhpindersingh1204 Рік тому

    22g sat Shri akal ji

  • @kulwindersingh-ro5wc
    @kulwindersingh-ro5wc Рік тому

    Baba ji sat sri akall ji.
    Vpo..Jandi .Rasulpur.

  • @jaspalkhroudkharod5469
    @jaspalkhroudkharod5469 Рік тому

    Jaspal Khroud Punjab i university patiala bai ji bahut wadia blog

  • @CrooddwDeepa
    @CrooddwDeepa Рік тому

    ਬਾਬਾ ਸਤਿ ਸ੍ਰੀ ਅਕਾਲ ਜੀ

  • @arabiantrucker3926
    @arabiantrucker3926 Рік тому +5

    ਸਤਿ ਸ੍ਰੀ ਆਕਾਲ ਬਾਬਾ ਜੀ, ਸਾਊਦੀ ਅਰਬ ਤੋਂ

  • @sarbbrar4173
    @sarbbrar4173 Рік тому

    Sat shri akal baba ji 🙏🙏🙏

  • @Aahchak-t5v
    @Aahchak-t5v Рік тому

    Eh baba jehra Kenda mere nal fraud ho gya..Hun eh loka kolo paise ikathe Karan nu firda😅😂..bacho bhrawo bachomai ta ahi kahuga

  • @SukhwinderSingh-ge9bf
    @SukhwinderSingh-ge9bf Рік тому

    Baba yaar. Samrale to

  • @hardemsingh5444
    @hardemsingh5444 Рік тому

    Me hr vedio ch pushda v baba da dhaba kithe atusi koi reply nai krde

  • @jaspalkhroudkharod5469
    @jaspalkhroudkharod5469 Рік тому

    Thanks!

  • @KARANVEERRAI-cc3sz
    @KARANVEERRAI-cc3sz Рік тому

    ਜਿਲਾ ਮੋਗਾ ਪਿੰਡ ਸੰਘੇੜਾ

  • @ManpreetSingh-vp4rl
    @ManpreetSingh-vp4rl Рік тому

    ਮੈਨੂੰ ਤਾਂ ਨੀ ਲੱਗਦਾ

  • @kulwindersingh6429
    @kulwindersingh6429 Рік тому

    Baba g tusi theek ho hun

  • @samhundal7466
    @samhundal7466 Рік тому

    Sat sire akal baba ji waheguru mahar Karan ap Sabi ta 🙏

  • @raazsiidhu3587
    @raazsiidhu3587 Рік тому

    8:02 ਤੇ ਚੱਲੇਗੀ।

  • @preetsaini5979
    @preetsaini5979 Рік тому

    ਸਤ ਸ਼੍ਰੀ ਅਕਾਲ ਜੀ ਪ੍ਰੀਤ ਰੋਪੜ ਤੋਂ

  • @balbirsingh236
    @balbirsingh236 Рік тому

    ਸਤਿ ਸ੍ਰੀ ਅਕਾਲ ਬਾਬਾ ਜੀ

  • @gopi2bhatti
    @gopi2bhatti Рік тому

    ਤੇਰੀ ਵੀਡੀਓ ਚਲ ਨਹੀਂ ਰਹੀ

  • @sukhwinderbadesha9949
    @sukhwinderbadesha9949 Рік тому

    ਸਤਿ ਸ੍ਰੀ ਅਕਾਲ ਜੀ

  • @SarbjeetsinghBrar-jp8vk
    @SarbjeetsinghBrar-jp8vk Рік тому

    Volg nahi hunda veer vlog hunda

    • @chaudhary8085
      @chaudhary8085 Рік тому

      ਬਾਈ ਜੀ vlog ਵੀ ਨਹੀਂ ਹੁੰਦਾ blog ਹੁੰਦਾ

  • @sukhdeepsinghsandhu-yt4zw
    @sukhdeepsinghsandhu-yt4zw Рік тому

    Bai yaar Gap thode maria kro

  • @jagtarsarao7998
    @jagtarsarao7998 Рік тому

    ਬਾਈ ਜੀ ਨੰਬਰ ਦੇ ਦਿਓ ਜੀ

  • @iqbalsinghkalsiraj22g92
    @iqbalsinghkalsiraj22g92 Рік тому

    ਬਾਬਾ ਜੀ ਆਪਣਾ ਮੋਬਾਈਲ ਨੰਬਰ ਲਿੰਕ ਵਿੱਚ ਪਾ ਦਿਓ ਜੀ।🎉

  • @tejimavi9864
    @tejimavi9864 Рік тому

    Babe gap wali tu v sire launa yr bina lawa to viha kime hoju te nle kinu ni pta v viha ch lawa lainan hi painian

  • @ManjotSingh-8181
    @ManjotSingh-8181 Рік тому

    Hlo

  • @ManpreetSingh-vp4rl
    @ManpreetSingh-vp4rl Рік тому

    ਬਾਬਾ ਜੀ ਉਦੌਂ ਟਾਵਰ ਕਿਥੈ ਹੁੰਦੇ ਸਨ

  • @Pandher10450
    @Pandher10450 Рік тому

    ਵਿਡੀਓ ਲੰਬੀ ਬਣਾਇਆ ਕਰੋ ਬਾਈ ਜੀ ਸੁਣੇ ਬਿਨਾ ਨੀਦ ਨੀ ਆਉਦੀ ਬਾਈ ਜੱਦ ਨੂੰ ਵਿਡੀਓ ਮੁਕ ਜਾਂਦੀ ਆ

  • @prabhjot7985
    @prabhjot7985 Рік тому

    Baba ji kive a number send kri from dubai

  • @arshrandhawa1847
    @arshrandhawa1847 Рік тому

    😂😂😂😂😂😂😂

  • @kulwindersingh8491
    @kulwindersingh8491 Рік тому

    😂😂