ਸੁਖਬੀਰ ਬਾਦਲ ਆਪਣੀ ਕੀਤੇ ਬੱਜਰ ਗੁਨਾਹਾਂ ਤੋਂ ਬੱਚ ਨਹੀਂ ਸਕਦਾ - ਸਿੰਘ ਸਾਹਿਬ ਗਿ. ਜਸਬੀਰ ਸਿੰਘ ਰੋਡੇ

Поділитися
Вставка
  • Опубліковано 27 жов 2024

КОМЕНТАРІ • 29

  • @tejindersingh4588
    @tejindersingh4588 2 місяці тому +1

    WAHEGURU JI DHAN WAHEGURU JI 🎉

  • @jasmersingh2344
    @jasmersingh2344 2 місяці тому +1

    ਬਹੁਤ ਵਧੀਆ ਤੇ ਸੱਚੇ ਵਿਚਾਰ ਨੇ ਤੁਹਾਡੇ ਸੰਗਤ ਸਾਥ ਦੇਵੇ

  • @balwantsinghmangat5637
    @balwantsinghmangat5637 2 місяці тому +4

    ਇਧਰ ਖੈੜਾ ਵਿਕ ਗਿਆ, ਉਦਰ ਸੁਖਰਾਜ ਵਿਕ ਗਿਆ , ਦੋਨੋ ਸੁਖਬੀਰ ਬਾਦਲ ਨੇ ਸਮੇਤ ਇਨਾਂ ਦੀ ਜ਼ਮੀਰ ਖ਼ਰੀਦ ਲਏ ਗਏ।

  • @wahegurujiwaheguruji4306
    @wahegurujiwaheguruji4306 2 місяці тому +6

    ਜਿਹਨਾਂ ਦੇ ਹੱਕ ਵਿੱਚ ਭਾਈ ਖੈੜਾ ਜੀ ਭੁਗਤ ਰਹੇ ਹਨ! ਹੁਣ ਇਹ ਵੀ ਕਿਤੇ ਨੀਚੇ ਵਾਲੇ ਗੁਨਾਹਾਂ ਦੇ ਭਾਗੀਦਾਰ ਤਾਂ ਨਹੀਂ ਬਣ ਰਹੇ!
    *ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ*
    ਜਿਸ ਦੁਸ਼ਟ ਗਦਾਰ ਏ ਕੌਮ ਪ੍ਰਕਾਸ਼ ਇੰਸਾ ਬਾਦਲ ਨੇ ਬਹੁਤ ਕੁਰਬਾਨੀਆਂ ਨਾਲ ਹੋਂਦ ਵਿੱਚ ਆਈ 100 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਖਤਮ ਕਰਨ ਦਾ ਮੁੱਢ 1996 ਵਿੱਚ ਪੰਜਾਬੀ ਪਾਰਟੀ ਬਣਾਕੇ ਤੇ ਭਾਜਪਾ (RSS) ਨਾਲ ਸਮਝੌਤਾ ਕਰਕੇ ਬੰਨਿਆ, ਉਸ ਦੁਸ਼ਟ ਤੋਂ ਦੋ-ਚਾਰ ਪੰਥ ਦਰਦੀਆਂ ਤੋਂ ਬਿਨਾਂ ਕੋਈ ਵੀ ਪੰਥਕ ਸਖ਼ਸ਼ੀਅਤਾ-ਬੁੱਧੀਜੀਵੀ ਤੇ ਸੂਝਵਾਨ ਸਮਾਜਿਕ ਲੋਕ ਤੇ ਸੂਝਵਾਨ ਪੱਤਰਕਾਰ ਵੀ ਗੁਰਬਚਨੇ ਮਸੰਦ ਵਲੋਂ ਦਿੱਤਾ ਜਾਅਲੀ ਫਖ਼ਰ ਏ ਕੌਮ ਪੰਥ ਰਤਨ ਵਾਪਿਸ ਲੈਣ ਦੀ ਗੱਲ ਨਹੀਂ ਕਰ ਰਹੇ! ਜੇਕਰ ਦੁਸ਼ਟ ਬਾਦਲ ਨੂੰ ਓਹਦੇ ਕੀਤੇ ਗੁਨਾਹਾਂ ਦੀ ਸਜ਼ਾ ਨਾਂ ਦਿੱਤੀ ਗਈ ਤਾਂ ਅਗਾਂਹ ਆਉਣ ਵਾਲੇ 40-50 ਸਾਲ ਬਾਅਦ ਅਕਾਲੀ ਦਲ ਫਿਰ ਇੱਥੇ ਹੀ ਖੜ੍ਹਾ ਦਿਖਾਈ ਦੇ ਸਕਦਾ ਹੈ! ਇਸ ਦੁਸ਼ਟ ਕੋਲੋਂ ਇਹ ਸਨਮਾਨ ਵਾਪਿਸ ਲੈਣਾ ਬੇਹੱਦ ਜ਼ਰੂਰੀ ਹੈ ਨਹੀਂ ਤਾਂ ਗੁਰੂ ਸਾਹਿਬ ਜੀ ਤੇ ਸਾਡੇ ਕੁਰਬਾਨੀਆਂ ਕਰਨ ਵਾਲੇ ਸਿੱਖਾਂ ਦੀਆਂ ਰੂਹਾਂ ਕਦੇ ਵੀ ਸਾਨੂੰ ਮੁਆਫ ਨਹੀਂ ਕਰਨਗੀਆਂ ਅਤੇ ਅਗਾਂਹ ਵੀ ਆਉਣ ਵਾਲੇ ਕਈ ਲੀਡਰ ਏਹੀ ਕੁੱਝ ਕਰ ਸਕਦੇ ਹਨ! ਇਸ ਦੁਸ਼ਟ ਨੇ RSS ਦਾ ਹੱਥਟੋਕਾ ਬਣਕੇ 1998 ਵਿੱਚ ਸਾਡੇ ਗੁਰੂ ਸਹਿਬਾਨਾਂ ਜੀ ਦਾ ਤੇ ਸਾਹਿਬਜ਼ਾਦਿਆ ਦਾ ਇਤਿਹਾਸ SGPC ਵਲੋਂ ਹੀ ਗਲਤ ਛਪਵਾ ਕੇ ਪਰਚਾਰਿਆ ਤੇ PSEB ਵਿੱਚ ਵੀ ਲਾਗੂ ਕਰਵਾਇਆ! RSS ਦੇ ਬੰਦਿਆਂ ਨੂੰ ਸਾਡੀਆਂ ਸਾਰੀਆਂ ਸੁਪਰੀਮ ਪੋਸਟਾਂ ਉੱਪਰ ਸਾਡੇ ਗੁਰੂ ਘਰਾਂ ਤੇ ਹੋਰ ਸਾਰੀਆਂ ਸੰਸਥਾਵਾਂ ਵਿੱਚ ਕਾਬਜ਼ ਕਰਵਾਇਆ! ਸਾਡੇ ਨਹਿਰੀ ਪਾਣੀ ਲੁੱਟਵਾਉਣ ਅਤੇ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਧਰਤੀ ਹੇਠਲਾ ਪਾਣੀ ਖਤਮ ਕਰਵਾਉਣ ਲਈ ਮੋਟਰਾਂ ਦੇ ਬਿੱਲ ਫ੍ਰੀ ਕੀਤੇ! ਤਿੰਨ ਕਾਲੇ ਕਾਨੂੰਨਾਂ ਨੂੰ ਲਾਗੂ ਕਰਵਾਉਣ ਦੀ ਸਹਿਮਤੀ ਦਿੱਤੀ ਜਿਸ ਕਰਕੇ ਸਵਾ ਸਾਲ ਕਿਸਾਨਾਂ ਤੇ ਮਜਦੂਰਾਂ ਨੂੰ ਸੜਕਾਂ ਉੱਪਰ ਰੁਲਣਾ ਪਿਆ ਤੇ 735 ਜਾਨਾਂ ਗਈਆਂ! ਇਹਨਾਂ ਦੁਸ਼ਟਾ ਦੇ 2007 ਤੋਂ 2017 ਤੱਕ ਦੀ ਸਰਕਾਰ ਸਮੇਂ ਬਹੁਤ ਰੋਸ ਪ੍ਰਦਰਸ਼ਨ ਤੇ ਧਰਨੇ ਲੱਗੇ ਤੇ ਇੱਕ ਵਾਰ ਤਾਂ ਇੱਕ ਬਾਬੇ ਨੂੰ ਅਸਟਰੀਆ ਮਾਰਨ ਸਮੇਂ ਪੰਜਾਬ ਵਿੱਚ ਰੇਲਾਂ ਤੱਕ ਸਾੜ ਦਿੱਤੀਆਂ ਗਈਆਂ ਕੋਈ ਗੋਲੀ ਨਹੀਂ ਚੱਲੀ ਪਰ ਅਖੀਰਲੇ 10 ਸਾਲ ਦੇ ਰਾਜਕਾਲ ਸਮੇਂ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਦਿਆ 4 ਵਾਰ ਸਿੱਖਾਂ ਉੱਪਰ ਹੀ ਗੋਲੀਆਂ ਚਲਵਾਈਆਂ ਤੇ ਚਾਰਾਂ ਵਿੱਚ ਹੀ ਸਿੱਖ ਸ਼ਹੀਦ ਕਰ ਦਿੱਤੇ ਗਏ! ਆਸ਼ੂਤੋਸ਼ ਬਈਏ ਦੇ ਸਮਾਗਮ ਦੇ ਖਿਲਾਫ ਲੁਧਿਆਣੇ ਭਾਈ ਦਰਸ਼ਨ ਸਿੰਘ ਲੋਹਾਰਾ, ਸਲਾਬਤਪੁਰੇ ਸਰਸੇ ਵਾਲੇ ਦੇ ਸਵਾਂਗ ਰਚਣ ਸਮੇਂ (ਜਿਸ ਦੀ ਪੋਸ਼ਾਕ ਵੀ ਸੁੱਖੇ ਅਮਲੀ ਨੇ ਹੀ ਭੇਜੀ ਸੀ) ਦੇ ਵਿਰੋਧ ਸਮੇਂ ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਰਾਜੋਆਣਾ ਜੀ ਦੀ ਫਾਂਸੀ ਰੁਕਵਾਉਣ ਸਮੇਂ ਗੁਰਦਾਸਪੁਰ 5 ਭੈਣਾਂ ਦੇ ਇੱਕਲੌਤੇ ਭਰਾ ਭਾਈ ਜਸਪਾਲ ਸਿੰਘ ਚੌੜ ਸਿੱਧਵਾਂ ਤੇ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਬੇਅਦਵੀ ਦਾ ਇਨਸਾਫ਼ ਮੰਗਦੇ ਹੋਏ ਬਰਗਾੜੀ ਵਿੱਚ ਭਾਈ ਕ੍ਰਿਸ਼ਨ ਭਗਵਾਨ ਸਿੰਘ ਜੀ ਤੇ ਭਾਈ ਗੁਰਜੀਤ ਸਿੰਘ ਜੀ ਸ਼ਹੀਦ ਕਰ ਦਿੱਤੇ ਗਏ! ਕਦੇ ਮੁਗਲਾਂ ਜਾਂ ਅੰਗਰੇਜਾ ਦੇ ਰਾਜਕਾਲ ਵਿੱਚ ਵੀ ਗੁਰੂ ਸਾਹਿਬ ਜੀ ਦੇ ਸਰੂਪ ਚੋਰੀ ਨਹੀਂ ਹੋਏ ਹੋਣੇ ਪਰ ਇਹਨਾਂ ਦੁਸ਼ਟਾ ਦੇ ਰਾਜ ਵਿੱਚ ਇਹ ਘਿਨੌਣਾ ਤੇ ਘੋਰ ਪਾਪ ਵੀ ਹੋਇਆ! ਜਿਸ ਵਿੱਚ ਇਹ ਦੁਸ਼ਟ ਵੋਟ ਬੈਂਕ ਕਰਕੇ ਪਤਾ ਲੱਗਣ ਦੇ ਬਾਵਜੂਦ ਵੀ ਆਪਣੇ ਪਿਓ ਸਰਸੇ ਵਾਲੇ ਤੇ ਓਹਦੇ ਚੇਲਿਆਂ ਨੂੰ ਬਚਾਉਣ ਕਰਕੇ ਸਿੱਖਾਂ ਨੂੰ ਬਦਨਾਮ ਕਰਨ ਲਈ ਉਲਟਾ ਭਾਈ ਰੁਪਿੰਦਰ ਸਿੰਘ ਦੋਨਾਂ ਭਰਾਵਾ ਨੂੰ ਹੀ ਦੋਸ਼ੀ ਬਣਾ ਕੇ ਉਹਨਾਂ ਤੇ ਹੋਰ ਵੀ ਕਈ ਸਿੱਖਾਂ ਉੱਪਰ ਅੰਨ੍ਹਾ ਤਸ਼ੱਦਦ ਕਰਕੇ ਉਹਨਾਂ ਨੂੰ ਹੀ ਦੁਨੀਆਂ ਸਾਹਮਣੇ ਦੋਸ਼ੀ ਸਾਬਤ ਕਰਨ ਕਰਕੇ ਉਸ ਪਾਪ ਵਿੱਚ ਬਰਾਬਰ ਦੇ ਹਿੱਸੇਦਾਰ ਬਣੇ! ਸਰਸੇ ਵਾਲੇ ਨੂੰ ਝੂਠੀ ਮਾਫੀ ਦੇਣ ਲਈ ਆਪਣੇ ਲਾਏ ਹੋਏ ਜੱਫੇਮਾਰਾ ਨੂੰ ਚਪੜਾਸੀ ਬਣਾ ਕੇ ਆਪਣੀ ਕੋਠੀ ਸੱਦ ਕੇ ਜਥੇਦਾਰ ਸਹਿਬਾਨਾਂ ਜੀ ਦੀ ਆਨ-ਬਾਨ ਤੇ ਸ਼ਾਨ ਨੂੰ ਮਿੱਟੀ ਵਿੱਚ ਰੋਲਿਆ ਤੇ ਸਰਸੇ ਵਾਲੇ ਨੂੰ ਝੂਠੀ ਮਾਫੀ ਦੇ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ-ਮਰਿਆਦਾ ਤੇ ਪ੍ਰਭੂਸਤਾ ਨੂੰ ਢਾਅ ਲਾਉਣ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਵੀ ਤੇ ਗੋਲੀਕਾਂਡ ਦੇ ਵਿਰੋਧ ਕਰਨ ਕਰਕੇ ਸਿੱਖ ਕੌਮ ਦੀਆਂ ਸਭ ਤੋਂ ਸਨਮਾਨਯੋਗ ਸਖ਼ਸ਼ੀਅਤਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ 5 ਪਿਆਰੇ ਸਹਿਬਾਨਾਂ ਜੀ ਨੂੰ ਬਰਖ਼ਾਸਤ ਕਰਨ ਤੇ ਕੌਮ ਦੇ ਸਭ ਤੋਂ ਸੁਪਰੀਮ ਤਖ਼ਤ ਦੇ ਜਥੇਦਾਰ ਸਿੰਘ ਸਾਬ ਭਾਈ ਕਾਉਂਕੇ ਜੀ ਨੂੰ ਸ਼ਹੀਦ ਕਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਵਾਲੀ ਰਿਪੋਰਟ ਨੂੰ ਅੱਜ ਤੱਕ ਦਬਾਈ ਰੱਖਣ ਤੇ ਕੌਮ ਦਾ ਘਾਣ ਕਰਨ ਵਾਲੇ ਸਾਰੇ ਦੋਸ਼ੀ ਪੁਲਿਸ ਅਫਸਰਾਂ ਨੂੰ ਬਚਾਈ ਰੱਖਣ ਕਰਕੇ ਤੇ ਬਹੁਤਾਤ ਦੋਸ਼ੀਆਂ ਨੂੰ ਆਪਣੀ ਸਰਕਾਰ ਵਿੱਚ ਤੇ ਪਾਰਟੀ ਵਿੱਚ ਵੀ ਉੱਚੇ ਅਹੁਦਿਆਂ ਤੇ ਨਿਵਾਜਣ ਕਰਕੇ ਅਤੇ 1978 ਦੇ ਗੋਲੀਕਾਂਡ ਕਰਨ ਵਾਲੇ ਦੋਖੀ ਨਿਰੰਕਾਰੀ ਨੂੰ ਬਚਾ ਕੇ ਪੰਜਾਬੋ ਬਾਹਰ ਭੇਜਣ ਕਰਕੇ ਜਿਸ ਵਿੱਚ 13 ਸਿੱਖ ਸ਼ਹੀਦ ਹੋਏ ਸਨ, 1984 ਦਾ ਅਟੈਕ ਕਰਵਾਉਣ ਲਈ ਸੈਂਟਰ ਨੂੰ ਚਿੱਠੀਆਂ ਲਿਖਣ ਕਰਕੇ ਤੇ 1984 ਤੋਂ 1995 ਤੱਕ ਜੁਝਾਰੂ ਸਿੰਘਾਂ ਦੀਆਂ ਮੁਖਬਰੀਆਂ ਕਰਕੇ ਉਹਨਾਂ ਨੂੰ ਸ਼ਹੀਦ ਕਰਵਾਉਣ ਕਰਨ ਕਰਕੇ ਤੇ 1986 ਵਿੱਚ ਨਕੋਦਰ ਗੋਲੀਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਕਰਕੇ ਜਿਸ ਵਿੱਚ 4 ਸਿੱਖ ਸ਼ਹੀਦ ਹੋਏ ਸਨ ਅਤੇ ਜੁਝਾਰੂ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਰਹੇ ਹੋਣ ਕਰਕੇ ਅਤੇ ਆਪਣੇ ਅਖੀਰਲੇ 10 ਸਾਲ ਦੇ ਰਾਜਕਾਲ ਵਿੱਚ ਚਿੱਟਾ ਘਰ-ਘਰ ਵਾੜਨ ਕਰਕੇ ਤੇ ਅਕਾਲੀ ਦਲ ਤੇ SGPC ਵਿੱਚ ਚੋਰ-ਡਾਕੂ ਤੇ ਲੁਟੇਰੇ ਮਸੰਦ ਵਿਰਤੀ ਦੇ ਲੋਕਾਂ ਨੂੰ ਕਾਬਜ਼ ਕਰਵਾ ਕੇ ਉਹਨਾਂ ਤੋਂ ਗੁਰੂ ਸਾਹਿਬ ਜੀ ਦੇ 328 ਸਰੂਪ ਤੱਕ ਖੁਰਦ-ਬੁਰਦ ਕਰਵਾਉਣ ਕਰਨ ਕਰਕੇ ਅਤੇ ਉਪਰੋਕਤ ਲਿਖੇ ਸਾਰੇ ਗੁਨਾਹਾਂ ਕਰਕੇ ਇਸ ਦੁਸ਼ਟ ਪਾਪੀ ਬਾਦਲ ਦੇ ਖ਼ਾਨਦਾਨ ਤੇ ਓਹਦੇ ਝੋਲੀਚੁਕਾ ਨੂੰ ਪੰਥ ਵਿੱਚੋਂ ਛੇਕਣ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ

  • @harwindersingh1175
    @harwindersingh1175 2 місяці тому +2

    100% right

  • @wahegurujiwaheguruji4306
    @wahegurujiwaheguruji4306 2 місяці тому +2

    ਭਾਈ ਖੈੜਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਪਰ ਹੁਣ ਉਹਨਾਂ ਨੇ ਸਿੱਖ ਕੌਮ ਦੀ ਪਿੱਠ ਵਿੱਚ ਸਭ ਤੋਂ ਵੱਧ ਛੁਰੇ ਮਾਰਨ ਵਾਲੇ ਦੁਸ਼ਟਾ ਬਾਦਲ ਲਾਣੇ ਦੇ ਕੀਤੇ ਗੁਨਾਹਾਂ ਨੂੰ ਨਜ਼ਰ ਅੰਦਾਜ ਕਰਕੇ ਉਹਨਾਂ ਦੇ ਹੱਕ ਵਿੱਚ ਭੁਗਤ ਕੇ ਆਪਣੀ ਛਵੀ ਵੀ ਖ਼ਰਾਬ ਕਰ ਰਹੇ ਹਨ! ਬਹੁਤਿਆਂ ਨੂੰ ਯਾਦ ਹੋਣਾ ਕਿ ਮੋਹਾਲੀ ਮੋਰਚਾ ਲੱਗਣ ਤੋਂ ਬਾਅਦ ਬੰਦੀ ਸਿੰਘਾਂ ਨੇ ਕਿਹਾ ਸੀ ਕਿ ਅਸੀਂ ਸਮਝੌਤੇ ਕਰਕੇ ਲੱਤ ਥੱਲਿਓ ਲੰਘ ਕੇ ਬਾਹਰ ਨਹੀਂ ਆਉਣਾ ਤੇ ਏਹੀ ਕੁਅੱਸ਼ਨ ਮਾਰਕ ਭਾਈ ਖੈੜਾ ਜੀ ਉੱਪਰ ਵੀ ਖੜ੍ਹਾ ਹੁੰਦਾ ਕਿ ਅਸਲ ਘਾਣ ਕਰਨ ਵਾਲਿਆਂ ਪ੍ਰਤੀ ਆਪਣਾ ਮੂੰਹ ਕਿਉਂ ਨਹੀਂ ਖੋਲਦੇ! ਇਹਨਾਂ ਨੇ ਪਿਛਲੀ ਵਾਰ ਜ਼ਮਾਨਤ ਤੇ ਆਉਣ ਸਮੇਂ ਇਕ ਗੱਲ ਆਪ ਹੀ ਕਹਿ ਦਿੱਤੀ ਸੀ ਕਿ ਮੈਂ ਜ਼ਿਆਦਾ ਕੁੱਝ ਨਹੀਂ ਬੋਲ ਸਕਦਾ ਕਿਉਂਕਿ ਸਾਡੇ ਉੱਪਰ ਬਹੁਤ ਬੰਦਸ਼ਾ ਹੁੰਦੀਆਂ ਹਨ! ਵੇਖੀ ਚੱਲ ਮਰਦਾਨਿਆ ਰੰਗ ਕਰਤਾਰ ਦੇ...

  • @dalipsingh1507
    @dalipsingh1507 2 місяці тому +2

    Sat shri akal jathadar ji realty speaking

  • @AmarjitSingh-bv6fl
    @AmarjitSingh-bv6fl 2 місяці тому +4

    ਭਾਈ ਖੇੜਾ ਲਾਲਚ ਵੱਸ ਇਹ ਗੱਲਾ ਕਹਿ ਦਿੱਤਾ ਕੀ ਉਹ ਵਿਕ ਗਏ ਹਨ?

  • @TheKingHunter8711
    @TheKingHunter8711 2 місяці тому +3

    ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ✅️
    Bhai Amritpal Singh Rihaa Kro
    Modi-Shah BJP-RSS Murdabad

  • @TheKingHunter8711
    @TheKingHunter8711 2 місяці тому +2

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ✅️
    ਬੁੱਚੜ-ਭੰਡ ਝਾੜੂ-ਪਾਰਟੀ ਮੁਰਦਾਬਾਦ👎🏻
    ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ👎🏻

  • @TheKingHunter8711
    @TheKingHunter8711 2 місяці тому +3

    🔥 Bandi-Singh Rihaa Kro 🔥
    Bhai Amritpal Singh Rihaa Kro
    _________________________________

    • @Baldevsingh-tu5pu
      @Baldevsingh-tu5pu 2 місяці тому

      How you can call all of them bandi Sikh .
      How many CRPF jawans were killed by Bhullar when he tried to kill Bitta.
      Rajoana was a police taut before joining pp.
      This is a long story.
      Some of them are real bandi Sikhs.
      Please try to find the reality.
      WhatsApp university is not a real source of knowledge.

  • @charanjeetsingh7782
    @charanjeetsingh7782 2 місяці тому

    ਜਿਨ੍ਹਾਂ ਮਰਜ਼ੀ ਬਾਦਲ ਦਾ ਝੋਲਾ ਚੱਕ ਬਣ ਜਾਵੇ ਲੋਕਾਂ ਨੇ ਮੰਹੂ ਨਹੀਂ ਲਾਉਣਾ

  • @harcharansingh1737
    @harcharansingh1737 2 місяці тому +2

    ਖੇੜਾ ਸਾਹਿਬ ਦੀ ਕੁਰਬਾਨੀ ਬੇਮਿਸਾਲ ਹੈ

  • @hakamsingh2673
    @hakamsingh2673 2 місяці тому +1

    ਖੈੜਾ ਖਤਮ ਇਸ ਮਤ ਮਾਰੀ ਗਈ

  • @Baldevsingh-tu5pu
    @Baldevsingh-tu5pu 2 місяці тому

    Can anyone ask Rode that how he was escorted to the golden temple by the govt agencies.

  • @rajsidhu7169
    @rajsidhu7169 2 місяці тому +1

    Sukhbir badal to gyya

  • @TheKingHunter8711
    @TheKingHunter8711 2 місяці тому +3

    Bhai Amritpal Singh Zindabad
    Bhaand, Modi-Shah Murdabad

  • @harcharansingh1737
    @harcharansingh1737 2 місяці тому +1

    ਤੁਸੀਂ ਸਭ ਝੰਡੇ ਹੇਠਲੇ ਹੋ ਤੁਹਾਡਾ ਕੋਈ ਵਿਸ਼ਵਾਸ ਨਹੀਂ ਰਿਹਾ

  • @ArshdeepSingh-oh4qk
    @ArshdeepSingh-oh4qk 2 місяці тому

    ਖੇੜੇ ਨੇ ਕੁਰਬਾਨੀ ਵੇਚ ਦਿੱਤੀ ਬਾਦਲਾਂ ਕੋਲ

  • @MastanSinghDulai
    @MastanSinghDulai 2 місяці тому +1

    ਗੁਰੂਪੰਥ ਦਰਦੀਓ ਇਕੱਠੇ ਹੋ ਕੇ ਸੁਖਬੀਰ ਦੀ ਫੱਟੀ ਪੋਚੋ।

  • @jagdishsingh-uc7ud
    @jagdishsingh-uc7ud 2 місяці тому

    Shromani akali dal shromani committee 1984 to fit gai san J Sodhi de katal vich Justice dinde ta ho sakda hmla na hunda

  • @DarshanSingh-bh1db
    @DarshanSingh-bh1db 2 місяці тому

    Rode karbani wala parv😊ar h koe v rees nahi kar sakda

  • @JagsirSingh-b2c
    @JagsirSingh-b2c 2 місяці тому

    ਲਾਲਚ ਬੁਰੀ ਬਲਾ ਖੇੜਾ ਲਾਲਚੀ ਐ ਸਕਾਰਪੀਓ

  • @americanpunjabi5623
    @americanpunjabi5623 2 місяці тому

    Roode ge Gunah tan tusi ve keti han

  • @TejinderpalSingh-d2z
    @TejinderpalSingh-d2z 2 місяці тому

    Badal bucher da picha lag ka zero ho javaga khara

  • @amandeepsinghkalsi
    @amandeepsinghkalsi 2 місяці тому

    Vik gaya Gurdeep khera sarkara te Badal te badal lana koi kasar ni saddi ihna guru sikha te panth naal jo kita oh tuhade samne punjab de nasah de sodaggar panth nu lai dha jo sikh ho ke galat kisam de naseh ad da karobar karda ha oh dosi ha sajea mouat sajah hone chide panth to sek deo ohna nu