Jai Hind all Punjab police team sir jo currept mulajim checking time (naake te) koi na koi bahana bna ke nazayaz rishwatt laide aa ohna da ki illaaz ho sakda aa g please dasso ohna di complaint assi kive kar sakde aa Mere naal 2-3 vaar aida hoyia aa mere kol proof vi hai ki nazayaj paise laye gaye aa ya najayaj chalaan kita giya aa please 🙏🙏🙏🙏🙏🙏🙏 dasso sir g
Cm Bhagwant man ji ah han police mulajam jo riswata lea ke apne ghar da kharcha chalande tea tuhadi imandar police nu badnam kardeisnu saja deni ya medal dena ah hun tusi 26 jan 2025 da tohfa de ke sanmanit karna aeho jahe pp vich bhare paye ne🙄🤓😄😁😁😂😂🤣🤣🤣🙏sat shri akal ji
ਪੰਜਾਬ ਪੁਲਿਸ ਵਿੱਚ ਚੰਗੇ ਇਨਸਾਨ ਵੀ ਨੇ but ਜਿਅਦਾਤਰ ਰਿਸ਼ਵਤਖੋਰ ਹੀ ਨੇ Y ji ਤਨਖਾਹ ਨਾਲ਼ ਤਾਂ ਖ਼ਰਚੇ ਹੀ ਪੂਰੇ ਹੁੰਦੇ a jo ਇਹਨਾਂ ਕੋਲ ਮਹਿੰਗੀਆਂ ਗੱਡੀਆਂ ਨੇ ਨਾ ਇਹ ਜਿਆਦਾਤਰ ਰਿਸ਼ਵਤ ਦੇ ਪੈਸਿਆਂ ਨਾਲ਼ ਹੀ ਲਿਉਂਦੇ ਨੇ,,
ਬਾਈ ਜੀ ਬਹੁਤ ਹੀ ਵਧੀਆ ਹੋਇਆ ਪਹਿਲਾਂ ਵੀ ਲੋਕਾਂ ਤੋਂ ਲੈਂਦਾ ਹੋਣਾ ਪੈਸੇ ਏਹ ਹਰਾਮ ਦਾ ਦੱਲਾਂ ਫਾਂਸੀ ਦੇਕੇ ਸਾਰੀ ਪ੍ਰਾਪਟੀ ਜ਼ਬਤ ਕਰੋ ਏਸ ਸੂਰ ਦੀ ਬਹੁਤ ਨੇ ਏਹੋ ਜੇ ਹਰਾਮ ਦੇ ਬੀਜ ਜਿਨਾਂ ਨੇ ਬਹੁਤ ਲੋਕਾਂ ਦੇ ਘਰ ਬਰਬਾਦ ਕੀਤੇ ਨੇ ਵਾਹਿਗੁਰੂ ਸਾਹਿਬ ਜੀ ਬਹੁਤ ਹੀ ਦਰਦਨਾਕ ਸਜਾ ਦੇਣ ਤਾਂ ਜੋ ਹੋਰ ਵੀ ਦੇਖ ਲੈਣ ਲੱਖ ਦੀ ਲਾਹਣਤ ਆ ਜੇ ਮੈਂ ਟਰੈਪ ਤੇ ਹੁੰਦਾ ਤਾਂ ਹੁਣ ਨੂੰ ਏਹ ਹਰਾਮੀ ਦੁਨੀਆਂ ਤੇ ਨਾ ਹੁੰਦਾ ਦਿਲ ਬਹੁਤ ਖੁਸ਼ ਹੁੰਦਾ ਜਦ ਨਸ਼ੇ ਤੇ ਰਿਸ਼ਵਤ ਵਾਲਿਆ ਤੇ ਕਾਰਵਾਈ ਕਰਦੇ ਨੇ ਵਧੀਆ ਅਫਸਰ ਗੁੱਡ ਜੌਬ
ਸਹੀ ਕਿਹਾ ਵੀਰ
Ine v changi ni shadi na panjab police na panjab sarkar 🙄
ਰੰਗਲਾ ਪੰਜਾਬ
ਬਹੁਤ ਵਧੀਆ ਕੀਤਾ । 👍
ਲੱਖ ਦੀ ਲਾਹਨਤ ਪੰਜਾਬ ਪੁਲਿਸ ਤੇ,,, ਪੰਜਾਬ ਬਚਾਉਣ ਤਾ ਪੰਜਾਬ ਪੁਲਿਸ ਮਹਿਕਮਾ ਬੰਦ ਕਰੋ,,, ਭਗਵੰਤ ਮਾਨ ਨੂੰ ਬੇਨਤੀ ਐ
ਸਹੀ ਕਿਹਾ ਵੀਰ
ਅਜਿਹੀ ਨਸਲ ਅੱਜ ਕੱਲ ਪੰਜਾਬ ਵਿੱਚ ਬਹੁਤ ਪਾਈ ਜਾਂਦੀ ਐ।ਇਹ ਰਿਸਵਤ ਦੇ ਕੇਸ ਵਿੱਚ ਬਰੀ ਵੀ ਕੇ ਜਾਂਦੇ ਹਨ।।
ਪਹਿਲੀ ਗੱਲ ਕਤਲ ਕੇਸ ਦੀ ਤਫ਼ਤੀਸ਼ ਹੌਲਦਾਰ ਕਰ ਈ ਨੀ ਸਕਦਾ ਉਹ sho ਕੋਲ ਹੁੰਦੀ ਅ,, ਨਾਂ ਐਨੇ ਪੈਸੇ ਹੌਲਦਾਰ ਲੈ ਸਕਦਾ,, SHO ਦੀ ਵੀ ਜਾਂਚ ਕਰੋ
ਗਿੱਲ ਸਾਹਿਬ ✅️👍👍
Sho ਤਾਂ ਸ਼ਰੇਆਮ ਮੁੱਕਰ ਗਿਆ 🤣😂
ਬਿਲਕੁਲ ਸਹੀ ਕਿਹਾ
ਹੋ ਸਕਦੈ ਰਕਮ ਠਾਣੇਦਾਰ ਹੀ ਹੋਵੇ
@@harpinderkhatti3635 shoਐਦਾਂ ਨਹੀ ਮੰਨਦ ਜੱਟ ਫਾਰਮੂਲਾ ਵਰਤੋ।ੇ
ਬਹੁਤ ਵਧੀਆ ਬਾਈ ਜੀ ❤
ਇਹੋ ਜਿਹੇ ਅਫਸਰ ਦੀ ਸਰਕਾਰ ਨੂੰ ਸਾਰੀ ਪ੍ਰਾਪਰਟੀ ਜਪਤ ਕਰਨੀ ਚਾਹੀਦੀ ਹੈ
ਪੰਜਾਬ ਵਿਜੀਲੈਂਸ ਵਿਭਾਗ ਜਿੰਦਾਬਾਦ ਪੰਜਾਬ ਵਿਜੀਲੈਂਸ ਵਿਭਾਗ ਜਿੰਦਾਬਾਦ ਵਿਜੀਲੈਂਸ ਵਿਭਾਗ ਨੂ ਬੇਨਤੀ ਆ ਤਹਿਸੀਲਾ ਵਿੱਚ ਰਿਸਵਤ ਬਹੁਤ ਚਲ ਰਹੀ ਆ ਚੈਕਿੰਗ ਜਰੂਰ ਕਰਿਆ ਕਰੋ ਰਿਸਵਤ ਖੋਰਿਆ ਨੂ ਪਰਚੇ ਪਾ ਕੇ ਅੰਦਰ ਕਰੋ ਵਿਜੀਲੈਂਸ ਵਿਭਾਗ ਜਿੰਦਾਬਾਦ
ਰਿਸ਼ਵਤ ਦੇ ਪੈਸੇ ਲੈਕੇ ਭੱਜ ਰਿਹਾ ਸੀ। ਭੱਜਦਾ ਹੋਇਆ ਮੇਰੇ ਵਰਗੇ ਗਰੀਬ ਨੂੰ ਦੇ ਦਿੰਦਾ ਪੈਸੇ। ਬੱਚ ਤਾਂ ਜਾਂਦਾ ਫਿਰ ਮੋਕੇ ਤੇ❤
ਅਗਲੀ ਵਾਰ ਇਦਾਂ ਹੀ ਹੋਵੇਗਾ,,,,, 🖋️❤😂
ਸਰ ਜੀ ਇਹ ਹੋਲਦਾਰ ਇਕੱਲਾ ਨਹੀਂ ਹੋਣਾ ਇਸ ਦੇ ਨਾਲ ਕੋਈ ਹੋਰ ਵੀ ਹੋਣਗੇ ਇਹਨਾਂ ਪੁਲਸ ਵਾਲਿਆਂ ਨੇ ਤਾਂ ਗਰੀਬਾਂ ਦਾਂ ਖੂਨ ਹੀ ਚੂਸ ਲਿਆ ਹੈ ਧਨਵਾਦ ਜੀ
ਜੇ ਰਿਸ਼ਵਤ ਲੈਂਦੇ ਫੜੇ ਜਾਓ ਤਾਂ ਭੱਜਣ ਦੀ ਲੋੜ ਨੀ, ਰਿਸ਼ਵਤ ਦੇ ਕੇ ਛੁੱਟ ਜਾਓ, ਕਿਉਂਕਿ ਫੜਨ ਵਾਲੇ ਵੀ ਤਾਂ ਸਰਕਾਰੀ ਮੁਲਾਜਮ ਈ ਐ | ਚੋਰ ਚੋਰ ਮਸੇਰੇ ਭਾਈ I
😂😅😂😅😂😅😂😅😂 100% right
Ene ku pese kinu kinu bandde😢😢😅😅😅🙏🙏
Lp9 1:19 1:19 lu luv😊o@@makhansingh5676
ਏਸ ਤਰ੍ਹਾਂ ਨਹੀਂ ਹੁੰਦਾ ਜੀ ਕਿਉ ਕਿ ਫੜਨ ਵਾਲੇ ਜਿਆਦਾ ਹੁੰਦੈ ਹਨ। ਐਸ ਐਸ ਪੀ ਰੈਂਕ ਤੱਕ ਪਤਾ ਹੁੰਦਾ ਹੈ ਕਿ ਕਿਸ ਨੂੰ ਫੜਨਾ ਹੈ।
@@GurnamSingh-wk5fe ਫੇਰ ਐਸ ਐਸ ਪੀ ਨੂੰ ਰਿਸ਼ਵਤ ਦੇ ਦਿਓ, ਉਹ ਕਿਹੜਾ ਨਾਂਹ ਕਰਦੈ
ਇਨਸਾਨ ਗ਼ਲਤੀਆਂ ਦੀ ਪੁਤਲੀ ਵਾਂਗ ਹੈ,,,,❤
ਬਹੁਤ ਹੀ ਚੰਗਾ ਹੋਇਆ ,ਏਦਾਂ ਦੇ ਲੋਕਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ,
ਇਹ ਵੀ ਹੋ ਸਕਦਾ ਕਿ ਪੁਲਿਸ ਦੇ ਕੋਈ ਖੁਫੀਆ ਰਾਜ ਪਤਾ ਹੋਵੇ ,, ਮੀਡੀਆ ਨੂੰ ਇੱਕ ਪੱਖ ਨਹੀਂ ਦੇਖਣਾ ਚਾਹੁੰਦਾ
ਇਹ ਨਹੀਂ ਸੁਧਰ ਸਕਦੇ,
ਇਹੋ ਜਿਹੇ ਕੁਛ ਕੁ ਮੁਲਾਜਮ ਸਾਰੀ ਪੁਲਸ ਨੁੰ ਬਦਨਾਮ ਕਰਦੇ ਹਨ,ਪਰ ਕੁਛ ਮੁਲਾਜਮ ਵਧੀਆ ਵੀ ਹਨ ,ਕਮਾਲ ਹੋਗੀ ਪੁਲਸ ਨੇ ਪੁਲਸ ਨੁੰ ਫੜਿਆ,,,,ਧੰਨਵਾਦ ਵਿਜੀਲੈਸ ਜੀ
Very good bhut vadiya sir ji
ਬਹੁਤ ਵਧੀਆ ਹੋਇਆ ਪਰੋਪਟੀ ਜਪਤ ਕਰੋ ਇਹ ਦੀ ਦੂਜਿਆਂ ਦੀ ਬਹੁਤ ਜਲਦੀ ਕਰਦੇ ਰਿਸ਼ਵਤਾ ਲੈ ਕੇ ਸਕੋਰਪੀਓ ਗੱਡੀ ਰੱਖੀ ਇਹਨੇ
ਬਾਈ ਜੀ ਭਗਵੰਤ ਮਾਨ ਸਰਕਾਰ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਸਾਰੇ ਮੁਲਾਜ਼ਮ ਇਹ ਸਸਪੈਂਡ ਕੀਤੇ ਜਾਣ ਤੇ ਨਵੇਂ ਮੁੰਡੇ ਜੰਗ ਮੁੰਡੇ ਭਰਤੀ ਕੀਤੇ ਜਾਣ ਜੋ ਕਿ ਬਿਨਾਂ ਰਿਸਵਤ ਤੋਂ ਇਕੱਲੀ ਤਨਖਾਹ ਤੇ ਹੀ ਕੰਮ ਕਰਨ
V good sir h❤❤
ਬਹੁਤ ਵਦੀਆ
ਇਹ ਰਿਸ਼ਵਤ ਪੁਲੀਸ ਵਾਲਾ ਆਮ ਹੀ ਹੋ ਗਿਆ ਹੈ
Good officers all tim nu mubarka
ਕੁੱਝ ਨੀ ਹੋਣਾ
Good job sir
ਡਿਸਮਿਸ ਹੋਣਾ ਚਾਹੀਦਾ ਹੈ ਇਹ ਅਫਸਰ, ਇਸਦੀ ਸਾਰੀ ਜਾਇਦਾਦ ਪ੍ਰਾਪਟੀ ਬੈਂਕ ਖਾਤੇ ਚੈਕ ਹੋਣੇ ਚਾਹੀਦੇ ਨੇ
Good work
Vigilance di sari team nu dilo dhanwaad 🙏baki is corrupt police wale nu dismiss karke jail sutto te isdi property jabt kiti jawe
Good gob sir 🙏🙏
Punjab police da taan beda gark aaaa
Bahut zyada Bristachhaar chdlda police vich dismiss Karo es Havaldar nu
Good 👍
ਡਿਸਮਿਸ ਕਰੋ 80. 90 ਰੁਪਏ ਤਨਖ਼ਾਹ ਹੈ ਹਰ ਇਕ ਦੀ ਸਡਣਾ ਨਹੀ ਨੌਕਰੀ ਖਤਮ ਕਰੋ ਗਰੀਬ ਆਦਮੀ ਹੀ ਰਿਸਵਤ ਦਾ ਸਿਕਾਰ ਹੁੰਦੇ ਆ ਗਰੀਬ ਨੂ ਹੀ ਰਗੜਦੇ ਆ ਜਿਵੇ ਤਹਿਸੀਲ ਵਿੱਚ ਰਗੜਦੇ ਆ ਪੰਜਾਬ ਦੀਆ ਸਾਰੀਆ ਤਹਿਸੀਲਾ ਚੈਕ ਹੋਣ ਰਿਸਵਤ ਖੋਰਿਆ ਨੂ ਪਰਚਾ ਦੇ ਕੇ ਅੰਦਰ ਕਰਿਆ ਜਾਵੇ ਤਹਿਸੀਲਾ ਵਿੱਚ ਰਿਸਵਤ ਬਹੁਤ ਚਲ ਰਹੀ ਆ ਚੈਕਿੰਗ ਬਹੁਤ ਜਰੂਰੀ ਹੋਣੀ ਚਾਹੀਦੀਆ ਤਾ ਕਿ ਗਰੀਬ ਮਜਦੂਰ ਰਿਸਵਤ ਦੀ ਮਾਰ ਤੋ ਬਚ ਜਾਣ
👍👍👍👍👍👍👍
Good ji
ਏ ਐਸ ਆਈ ਜੀਵਨ ਸਿੰਘ ਨੂੰ ਕੋਣ ਨੰਥ ਪਾਵੈਗਾ ਇਹ ਗੂੰਡਾ ਸ਼ਰੇਆਮ ਰਿਸ਼ਵਤ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ
Very good Punjab police
Good Punjab Police
Good work di empty posts
🙏🙏🙏🙏🙏
FIR No. 0026 2/2/23 te sadar thana kharar which koi kaarbai nahi ho rahi hai g aap party da ground lebal te koi kam nahi ho reha hai..
Hun ta ehh dismiss howa te saja
70 -- HaZzaR OMG pehla jutha case pao fer paise Lao GREEBA to. Waheguru ji Waheguru.
Juti fero aho je de❤
Bahut badhiya hua
Car mere vich mari hai ji mai bike te c service road te ਬੀਬੀ ਵਾਲਾ ਚੌਕ toh ਅੱਗੇ
Good,b
Good
Good job👍
Tyre nahi ftea alloy wheel hi changa nahi c
Removal from service, is only solution
Lutary police
Punjab police ha chora a Ludhiana cha sare chore a police wale ena te dhiyan do plz
No Investigation Head Constable 👮♀️ U/S 302 IPC 🙏.
License d fees 450rs lande hun 2300rs
Pta ni eda de mulajma nu on the support suspend kyu ni kita janda
Tyre ida blast nhi ho skda ohda
Nakel kso sir ji
Jai Hind all Punjab police team sir jo currept mulajim checking time (naake te) koi na koi bahana bna ke nazayaz rishwatt laide aa ohna da ki illaaz ho sakda aa g please dasso ohna di complaint assi kive kar sakde aa
Mere naal 2-3 vaar aida hoyia aa mere kol proof vi hai ki nazayaj paise laye gaye aa ya najayaj chalaan kita giya aa please 🙏🙏🙏🙏🙏🙏🙏 dasso sir g
Kuj ni hona sare iko thali de vtte chtte a
Dismisss kro
Saspend karo nale 10 sal di saja karo eho gande bande nu
Good/hor/ve/,isto/patakaro
Bhagwant maan di sarkar ch eh ho reha nhi tah pehla kadi sunea hi nhi se
😂😂😂😂😂😂
2:31
Eni salary fee v😢😢
Dis mis karo
Cm Bhagwant man ji ah han police mulajam jo riswata lea ke apne ghar da kharcha chalande tea tuhadi imandar police nu badnam kardeisnu saja deni ya medal dena ah hun tusi 26 jan 2025 da tohfa de ke sanmanit karna aeho jahe pp vich bhare paye ne🙄🤓😄😁😁😂😂🤣🤣🤣🙏sat shri akal ji
Bhot changa hoya Ada day nakmay chor gunday police balay bhot nay Punjab bich
PUNJAB. POLICE. DE. OFFICER. BHI. RISHWATKHOR. HAI. KUSH. OFFICER. HONEST. BHI. HAI. IS. HAV. NU. JAIL. BHEJO. IS. DI. PROPERTY. SEAL. KITI. JAE
Maan sahib ji kroge hun
Hahaha 🤣🤣🤣😅😅😅
Bund parh dao eho jeha ne bakiyan da vi name kharaab kita
Good👍
Good
Good