ਸਟੈਂਡ ਲੈਣਾਂ ਸਿੱਖੋ | Bhai Ranjit Singh Dhadrianwale

Поділитися
Вставка
  • Опубліковано 11 бер 2024
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.com/us/app/dhadr...
    For Android Devices: play.google.com/store/apps/de...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #stand
    #surajparkashgranth
  • Розваги

КОМЕНТАРІ • 159

  • @KamaljitKaur-fy3uu
    @KamaljitKaur-fy3uu Місяць тому +15

    ਆਪ ਜੀ ਦੇ ਗੁਰੂ ਸਾਹਿਬਾਨਾਂ ਦੀ ਅਸਲੀ ਵਿਚਾਰਧਾਰਾ ਲਈ ਲਏ ਸਟੈਂਡ ਅੱਗੇ ਸਿਰ ਝੁਕਦਾ ਜੀ 🙏 ਗੁਰੂ ਸਾਹਿਬਾਨਾਂ ਲਈ ਆਪ ਜੀ ਦਾ ਪਿਆਰ ਮਹਿਸੂਸ ਹੁੰਦਾ ਹੈ ਜੀ 🙏 ਸੈਲਯੂਟ ਹੈ ਆਪ ਜੀ ਦੀ ਸੋਚ ਨੂੰ ਜੀ 🙏

    • @jaspreetbhullar8398
      @jaspreetbhullar8398 Місяць тому +1

      ਬਿਲਕੁੱਲ ਸੱਚ ਕਿਹਾ ਭੈਣ ਜੀ 🙏🙏

  • @gurjeetkaur9238
    @gurjeetkaur9238 Місяць тому +24

    ਬਿਲਕੁਲ ਭਾਈ ਸਾਹਿਬ ਜੀ ਗੁਰਬਾਣੀ ਸੱਚ ਦਾ ਮਾਰਗ ਕਰਮਕਾਂਡਾਂ ਤੋਂ ਦੂਰ ਪਿਆਰ ਸਤਿਕਾਰ ਸਿਖਾਉਂਦੀ ਹੈ ਸੱਚ ਨਾਲ ਜੁੜਨਾ ਚਾਹੀਦਾ ਅਸੀਂ ਭਾਗਾਂ ਵਾਲੇ ਆਂ ਜੀ ਗੁਰਬਾਣੀ ਪੜਦੇ ਸੁਣਦੇ ਆਂ ਤਹਿ ਦਿਲੋੰ ਸ਼ੁਕਰਾਨਾ ਭਾਈ ਸਾਹਿਬ ਜੀ ਗੁਰਬਾਣੀ ਦਾ ਡੂੰਘਾ ਗਿਆਨ ਦੇਣ ਲਈ ਜੀ 🙏ਜੀਓ

    • @jaspreetbhullar8398
      @jaspreetbhullar8398 Місяць тому +1

      ਬਹੁਤ ਬਹੁਤ ਸੋਹਣੇ ਵਿਚਾਰ ਭੈਣ ਜੀ 🤗🙏

    • @Sikhyouthtv
      @Sikhyouthtv Місяць тому +1

      💯

  • @SandeepSingh-ky1wj
    @SandeepSingh-ky1wj Місяць тому +14

    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
    ✍✍✍ ਅੱਜ ਦਾ ਵਿਚਾਰ ✍✍✍
    ਚੰਗਾ ਦਿਲ ਅਤੇ ਚੰਗਾ ਸੁਭਾਅ
    ਦੋਵੇਂ ਜਰੂਰੀ ਹਨ ।
    ਚੰਗੇ ਦਿਲ ਨਾਲ ਕਈ ਰਿਸ਼ਤੇ ਬਣਨਗੇ
    ਅਤੇ ਚੰਗੇ ਸੁਭਾਅ ਨਾਲ
    ਉਹ ਜੀਵਨ ਭਰ ਟਿਕਣਗੇ ।🙏🏻🙏🏻🥀🥀🙏🏻🥀🥀🙏🏻🙏🏻🙏🏻🙏🏻

  • @jaspreetbhullar8398
    @jaspreetbhullar8398 Місяць тому +18

    ਆਪ ਜੀ ਦੇ ਇਹ ਵਿਚਾਰ ਖ਼ੁਦ ਪ੍ਰਤੀ ਦ੍ਰਿੜ ਵਿਸ਼ਵਾਸ਼ ਤੇ ਗੁਰੂ ਨਾਲ਼ ਪਿਆਰ ਦਰਸਾਉਂਦਾ ਹੈ ਜੀ 🙏🙏

  • @manjitsingh6883
    @manjitsingh6883 Місяць тому +2

    ਬਿਲਕੁਲ ਸੱਚੀਆ

  • @ManpreetSingh-kf8ii
    @ManpreetSingh-kf8ii Місяць тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏❤️

  • @VipanjeetKaur-uc2hr
    @VipanjeetKaur-uc2hr Місяць тому +9

    ਸਾਰੀ ਸੰਗਤ ਨੂੰ ਗੁਰ ਫਤਿਹ ਪ੍ਰਵਾਨ ਹੋਵੇ ਜੀ 🎉

  • @PremjeetKaur-bs1bc
    @PremjeetKaur-bs1bc 17 днів тому

    ਜੀ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ। ਧੰਨ ਹੈ ਗੁਰਾਂ ਦੀ ਬਾਣੀ ਜੀ।।

  • @SukhwinderSingh-wq5ip
    @SukhwinderSingh-wq5ip Місяць тому +2

    ਵਾਹਿਗੁਰੂ ਜੀ ❤❤

  • @ManjitKaur-wl9hr
    @ManjitKaur-wl9hr Місяць тому +6

    ਸੱਚਮੁੱਚ, ਬਾਣੀ ਵੀ ਉਹਨਾਂ ਨਾਲ਼ ਪਿਆਰ ਕਰਦੀ ਹੈ ਜਿਹੜੇ ਬਾਣੀ ਨਾਲ਼ ਪਿਆਰ ਕਰਦੇ ਹਨ 🙏🙏ਆਪ ਧੰਨ ਹੋ 🙏🙏.....

    • @jaspreetbhullar8398
      @jaspreetbhullar8398 Місяць тому +1

      ਵਾਹ ਭੈਣ ਜੀ ☺️ਬਹੁਤ ਸੋਹਣੇ ਵਿਚਾਰ ਜੀ 🙏

    • @gurjeetkaur9238
      @gurjeetkaur9238 Місяць тому

      🙏🙏ਵਾਹਿਗੁਰੂ

  • @RajuSingh-dw6px
    @RajuSingh-dw6px Місяць тому +6

    ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  • @gurjeetkaur9238
    @gurjeetkaur9238 Місяць тому +8

    ਸਤਿਕਾਰਯੋਗ ਭਾਈ ਸਾਹਿਬ ਜੀ ਤੇ ਪਿਆਰੀਆਂ ਰੂਹਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏ਗੁਰਜੀਤ ਕੌਰ ਲਹਿਰਾ ਗਾਗਾ ਜਿਲਾ ਸੰਗਰੂਰ ਜੀ

  • @user-hl2oo4gm3f
    @user-hl2oo4gm3f Місяць тому +7

    ਸਾਰੀ ਸੰਗਤ ਨੂ ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ

  • @preetikaur-zw5wm
    @preetikaur-zw5wm Місяць тому +5

    💯💯💯 we should learn how to take stand u are a great person baba ji🙏🙏

  • @hoteldivine2506
    @hoteldivine2506 Місяць тому +6

    ਜੀ ਵਾਹਿਗੁਰੂ ਜੀ
    ਭਾਈ ਸਾਹਿਬ ਜੀ ਨੇ ਬਹੁਤ ਚੰਗੀ ਤਰ੍ਹਾਂ ਗਿਆਨ ਗੁਰਬਾਣੀ ।ਦਾ ਦਿੱਤਾ।ਹੈ।ਜੀ।।

  • @20rkArts
    @20rkArts Місяць тому +5

    💕🙏💕 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਅਤੇ ਸੁਣਨ ਵਾਲੀ ਸਾਰੀ ਸੰਗਤ ਨੂੰ ਜੀ 💕🙏💕

  • @PardeepSingh-zs3hc
    @PardeepSingh-zs3hc Місяць тому +1

    ਭਾਈ ਸਾਹਿਬ ਜੀ ਮੈਂ 😔😔 ਸੱਚ ਹਾਂ. ਹੋਇਆ ਜੋ ਆਪ ਨੇ ਕਿਹਾ
    ਦਿਲ 💕💕ਤੋਂ ਸਤਿਕਾਰ ਆਪ ਜੀ ਦਾ 🙏🙏🙏🙏🙏

  • @hoteldivine2506
    @hoteldivine2506 Місяць тому +4

    ਭਾਈ ਸਾਹਿਬ ਜੀ ਔਰ ਗੁਰੂ ਪਿਆਰੀ ਸਾਧ ਸੰਗਤ ਜੀ। ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।🎉

  • @jagtarsinghmattu
    @jagtarsinghmattu Місяць тому +6

    ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ🙏🙏🙏🙏

  • @ShamsherSingh-ff5jg
    @ShamsherSingh-ff5jg Місяць тому +3

    ਬਿਲਕੁਲ ਸਹੀ ਕਿਹਾ ਤੁਸੀਂ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ

  • @AmandeepKaur-ju1zy
    @AmandeepKaur-ju1zy Місяць тому +5

    🙏 ਸਭ ਤੋਂ ਪਹਿਲਾਂ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਆਕਾਲ ਜੀ ਅੱਜ ਦਾ ਸੁਨੇਹਾ ਭੇਜਣ ਲਈ ਬਹੁਤ, ਬਹੁਤ ਧੰਨਵਾਦ ਜੀ ਪਰਮਾਤਮਾ ਸਭ ਦਾ ਭਲਾ ਕਰੇ ਜੀ ,😂👍✈️

  • @hoteldivine2506
    @hoteldivine2506 Місяць тому +3

    ਜੀ ਵਾਹਿਗੁਰੂ ਜੀ।
    ਭਾਈ ਸਾਹਿਬ ਜੀ ਨੇ ਬਿਲਕੁਲ ਸਹੀ ਸਹੀ ਗੱਲ ਕੀਤੀ ਜੀ।। ਗੁਰਬਾਣੀ ਸਭ ਸੇ ਊਪਰ ਹੈ ਜੀ।।।

  • @gurjeetsingh9370
    @gurjeetsingh9370 Місяць тому +3

    ਬਹੁਤ ਵਧੀਆ ❤️ ਵਿਚਾਰਾਂ ਬਾਈ ਜੀ 🌹 ❤️

  • @user-sx7ok5gg4u
    @user-sx7ok5gg4u Місяць тому +2

    ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਧੰਨਵਾਦ ਜੀ ਆਪ ਜੀ ਨੇ ਆਪਣੇ ਤਰੀਕੇ ਨਾਲ ਸਮਝਾਇਆ ਹੈ ਜੀ ਧੰਨਵਾਦ ਹੈ

  • @Paramjitsingh-on5eo
    @Paramjitsingh-on5eo Місяць тому +4

    Waheguru ji ka Khalsa waheguru ji ki Fateh 🙏🙏❤️❤️🙏🙏

  • @SukhvinderSingh-fr5nn
    @SukhvinderSingh-fr5nn Місяць тому

    ਵਾਹਿਗੁਰੂ ਜੀ

  • @sharanbrar9241
    @sharanbrar9241 Місяць тому

    ਸਤਿਨਾਮ ਵਾਹਿਗੁਰੂ

  • @pbo7vale496
    @pbo7vale496 Місяць тому

    ਬਿਲਕੁਲ ਜੀ ਬਹੁਤ ਕੁਝ ਸਿੱਖਿਆ ਤੁਹਾਡੇ ਕੋਲੋ ਪਰ ਜੌ ਸਮਝ ਲਿਆ ਸੁਣ ਲਿਆ ਓਹੀ ਸਟੈਂਡ ਤੇ ਹਾਂ ਬਹੁਤ ਉਤਰਾਅ ਚੜ੍ਹਾਅ ਆਏ

  • @hoteldivine2506
    @hoteldivine2506 Місяць тому +3

    ਜੀ ਮੇਰੇ ਸਤਿਗੁਰੂ ਜੀ। ਮਾਰੋ ਯਾਰ ਤਾਰੋ ਜੀ। ਅਸੀਂ ਬਣ ਕੇ ਤੇਰੇ ਹੀ ਰਹਿਣਾ। ਜੀ।

  • @inderjeetkaur3274
    @inderjeetkaur3274 Місяць тому

    Waheguru ji k kalsha waheguru ji k fathy 🙏🌹

  • @harjinderkhosa3907
    @harjinderkhosa3907 Місяць тому +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤🙏

  • @rajwindersingh-tc6mv
    @rajwindersingh-tc6mv Місяць тому +3

    Waheguru ji ka khalsa waheguru ji ki fateh
    Amarjit kaur moga

  • @RajwinderKaur-hy2og
    @RajwinderKaur-hy2og Місяць тому +3

    Waheguru ji ka khalsa waheguru ji ki fateh bhai sahib ji🙏🙏

  • @amirksinghamirksingh6772
    @amirksinghamirksingh6772 Місяць тому +1

    💪💪💪💪💪💪💪📯📯📯📯👍👍👍👍👍👍👍👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹💔💔💔💔💔💔💔💔💔💔💔💔🥀🥀🥀🥀🥀🌷🌷🌷💕💕💕💕💘💘💘💘💘💘💘💘💘💘💘💘💘⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐⭐ ਗੁਰੂ ਗ੍ਰੰਥ ਸਾਹਿਬ ਜਾਨੀ ਜਾਨ ਜੀ ਸਾਡੇ ਇਹ ਸਿਰ ਚੁੱਕਦਾ ਏ ਬਸ ਬਾਬੇ ਨਾਨਕ ਦੇ ਅੱਗੇ ਸੋਚ ਸਾਰਿਆਂ ਨੂੰ ਵੱਖਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਜੀ ਰਣਜੀਤ ਸਿੰਘ ਢੱਡਰੀਆਂ ਵਾਲੇ ਜੀ ਸਾਨੂੰ ਤਾਂ ਤੁਹਾਡੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਦਿਸਦੇ ਨੇ ਜੀ ਜੀ

  • @kultarsinghcheema7452
    @kultarsinghcheema7452 Місяць тому

    ਬਹੁਤ ਵਧੀਆ ਵਿਚਾਰ ਹਨ ਜੀ। ਧੰਨਵਾਦ ਜੀ।

  • @LeelaKothiyal
    @LeelaKothiyal Місяць тому

    ❤ वाहे गुरू जी दा खालसा
    वाहे गुरू जी दी फतह,,,

  • @amarjeetkaur5199
    @amarjeetkaur5199 Місяць тому +3

    Waheguru ji

  • @mahinderpalsingh109
    @mahinderpalsingh109 Місяць тому +3

    Very good thought

  • @p.k2172
    @p.k2172 Місяць тому

    Waheguru ji ka khalsa Waheguru ji ki fateh bhai sahib ji

  • @vsawtantra
    @vsawtantra Місяць тому

    Wahaguru ji Wahaguru Wahaguru

  • @sehajpreetsingh5126
    @sehajpreetsingh5126 Місяць тому +3

    ❤❤❤

  • @sukhvirsingh5119
    @sukhvirsingh5119 Місяць тому

    Waheguru ji 🙏🙏🙏❤️❤️❤️

  • @rupindersingh806
    @rupindersingh806 Місяць тому

    Waheguru ji 🙏

  • @middleclass66
    @middleclass66 Місяць тому +2

    Wahaguru ji Wahaguru ji 🙏🏻🙏🏻🙏🏻🙏🏻

  • @jagtarsinghmattu
    @jagtarsinghmattu Місяць тому +2

    ਸਤਿਨਾਮ ਵਾਹਿਗੁਰੂ ਜੀ

  • @parasdeepsingh3896
    @parasdeepsingh3896 Місяць тому

    Waheguru Ji

  • @harbanskhattra584
    @harbanskhattra584 Місяць тому

    Waheguru ji mehar kre

  • @Gurdas889
    @Gurdas889 Місяць тому

    Bole so nihal satshiri akal Er. G.S.

  • @Koursingh-hv2lh
    @Koursingh-hv2lh Місяць тому

    waheguru ji 🎉🎉🎉🎉🎉

  • @JasbirSingh-hc7bw
    @JasbirSingh-hc7bw Місяць тому +2

    Rite hi baba ji

  • @GurpreetSingh-zi1hx
    @GurpreetSingh-zi1hx Місяць тому +1

    ਵਾਹਿਗੁਰੂ ਜੀ 🌹 ਵਾਹਿਗੁਰੂ ਜੀ 🙏

  • @VivekSharma-wq5hl
    @VivekSharma-wq5hl Місяць тому +2

    Satnam Waheguru Ji 🙏

  • @manreetsinghpopli2587
    @manreetsinghpopli2587 Місяць тому +2

    🙏🙏🙏🙏

  • @jagdeepsingh-rt1jb
    @jagdeepsingh-rt1jb Місяць тому

    100%shi a bhai sahib ji 🙏

  • @daljitsinghmangat7951
    @daljitsinghmangat7951 Місяць тому +1

    Love you veer g

  • @surinderjhaj8172
    @surinderjhaj8172 Місяць тому +2

    🙏🙏🙏🙏🙏🙏🙏🙏🙏❤❤❤❤❤🙏🙏🙏🙏🙏🙏

  • @user-sr2qp4mr2n
    @user-sr2qp4mr2n Місяць тому

    Weheguru ji🙏🏻❤

  • @artofwar8555
    @artofwar8555 Місяць тому +1

    Waho waho gobind

  • @inderjeetkaur3274
    @inderjeetkaur3274 Місяць тому

    Thanks bahi shib ji

  • @harryromana383
    @harryromana383 Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @BaljinderKaur-fu1ci
    @BaljinderKaur-fu1ci Місяць тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sarbansingh5240
    @sarbansingh5240 Місяць тому +1

    Waheguru❤❤

  • @SurinderSingh-yw8nj
    @SurinderSingh-yw8nj Місяць тому

    Very very nice ji 🙏♥️

  • @balwinderbrar8619
    @balwinderbrar8619 Місяць тому

    ਵਾਹਿਗੁਰੂ ਤੁਹਾਡਾ ਸੁਨੇਹਾ ਮਿਲਣ ਨਾਲ ਰੂਹ ਭਰ ਜਾਂਦੀ ਹੈ ਜੀ ❤❤

  • @jitendersingh1990
    @jitendersingh1990 Місяць тому

    🙏❤️

  • @harishdua3553
    @harishdua3553 Місяць тому

    ❤❤

  • @user-vr3oo5en8n
    @user-vr3oo5en8n Місяць тому

    🙏🙏🙏🙏❤

  • @jagtar.singh.abheypur.w
    @jagtar.singh.abheypur.w Місяць тому

    🙏🏻

  • @jellyd99jarnail95
    @jellyd99jarnail95 Місяць тому +1

    Wah Bhai Saab je tusi bilkul theek keh rahe ho

  • @jagtar.singh.abheypur.w
    @jagtar.singh.abheypur.w Місяць тому

  • @kailashkaur4805
    @kailashkaur4805 Місяць тому

    🙏🙏🙏🙏🙏🙏

  • @princessji1446
    @princessji1446 Місяць тому

    🙏🙏🙏

  • @hardipsingh7691
    @hardipsingh7691 Місяць тому

    🙏

  • @Jayant0780
    @Jayant0780 Місяць тому

    Right Baba ji.

  • @JaswinderKaur-kq4gv
    @JaswinderKaur-kq4gv Місяць тому

    🙏🙏🙏🙏🙏🙏❤❤❤❤❤❤

  • @asgrewal5930
    @asgrewal5930 Місяць тому

    🙏🙏🙏🙏🙏

  • @JasbirSingh-hc7bw
    @JasbirSingh-hc7bw Місяць тому +2

    10 th gurnth 💯 age hi

  • @Nav56757
    @Nav56757 Місяць тому

    Agreed 👍

  • @magicsingh1172
    @magicsingh1172 Місяць тому

    👌👍❤

  • @agamavneet
    @agamavneet Місяць тому

    Tusi bilkul theek kha raha ho ji

  • @surindergarg-lq9np
    @surindergarg-lq9np Місяць тому

    Nice.baba.ji

  • @user-or4sw9ow1p
    @user-or4sw9ow1p Місяць тому

    ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @rudrapurwale
    @rudrapurwale Місяць тому

    ❤❤🎉🎉❤❤❤❤❤

  • @BaljinderKaur-fu1ci
    @BaljinderKaur-fu1ci Місяць тому

    Waheguru ji ❤ waheguru ji ❤ waheguru ji ❤ waheguru ji ❤

  • @user-ik5nq2ub1g
    @user-ik5nq2ub1g Місяць тому

    Very nice

  • @arvinderkaur6310
    @arvinderkaur6310 Місяць тому

    Hanji o bahut waddi Power divyatma, waheguru Ji

  • @jagtar.singh.abheypur.w
    @jagtar.singh.abheypur.w Місяць тому

    👍🏻

  • @LakhvirSingh-ib9pg
    @LakhvirSingh-ib9pg Місяць тому

    Vicharan valiaan gallan ne sikh kaum noo diaan dena chahida is pase

  • @jaswindersingh3008
    @jaswindersingh3008 Місяць тому

    👍👍

  • @rupindersinghmohali.4193
    @rupindersinghmohali.4193 Місяць тому

    💯🤝👍💪👍👌

  • @user-mt1nw1nn4b
    @user-mt1nw1nn4b Місяць тому

    True

  • @pankajnanda8844
    @pankajnanda8844 Місяць тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏

  • @SimranjeetKaur-vi2uj
    @SimranjeetKaur-vi2uj Місяць тому

    Waheguru g satnam g 🙏🙏🙏🙏🙏🙏🙏🙏🙏🙏🙏🙏🙏🙏🌻🌻🌻🌻🌻🌻🌻🌻🌻💐💐💐💐💐💐💐💐💐💐🌷🌷🌷🌷🌷🌷🌷🌷🌷🌷🌸🌸🌸🌸🌸🌸🌸🌸🌸🌸🌼🌼🌼🌼🌼🌼🌼🌼🌼🌼🌼😊😊😊😊😊😊😊😊😊

  • @HarbhajanSidhu-yq6ph
    @HarbhajanSidhu-yq6ph Місяць тому +1

    🙏🏻🙏🏻🌹🌻🌲👍

  • @parminderkaur6955
    @parminderkaur6955 Місяць тому

    🎉🎉🎉🎉🎉

  • @nehakaushal4307
    @nehakaushal4307 Місяць тому

    whaguru g ka khalsa waheguru g ke fetha baba g ❤❤❤

  • @ramandeepsingh4310
    @ramandeepsingh4310 Місяць тому

    Good

  • @pallipaintermorinda2848
    @pallipaintermorinda2848 Місяць тому

    ਬਹੁਤ ਵਧੀਅਾ ਵਿਚਾਰ ਨੇ ਸਪੋਟਿਫਾੲੀ ਤੇ ਪਾੲੀਅਾ ਕਰੋ

  • @Raisikhyaar
    @Raisikhyaar Місяць тому

    Waheguru ji 🌹💐💐💐🏵️❤❤❤❤❤❤❤❤❤❤❤❤❤❤❤❤

  • @sudeshrani8825
    @sudeshrani8825 Місяць тому

    Wahe Guru ji 🙏🙏