Sharara (Official Video) Harbhajan Mann | Babu Singh Maan | Laddi Gill | New Punjabi Songs 2023

Поділитися
Вставка
  • Опубліковано 16 гру 2024

КОМЕНТАРІ • 954

  • @HarbhajanMannOfficial
    @HarbhajanMannOfficial  Рік тому +280

    “ਸ਼ਰਾਰਾ” ਗੀਤ ਨੂੰ ਤੁਹਾਡੇ ਵੱਲੋਂ ਬਹੁਤ ਪਿਆਰ ਮਿਲ ਰਿਹਾ। ਮੇਹਰਬਾਨੀ ਦੋਸਤੋ 🙏🏻
    ਕਾਮੈਂਟਸ, ਲਾਈਕਸ, ਸ਼ੇਅਰ ਤੇ ਰੀਲਜ਼ ਜ਼ਰੀਏ ਇਸ ਗੀਤ ਨੂੰ ਸਪੋਰਟ ਜ਼ਰੂਰ ਕਰਿਓ, ਜੁੱਗ ਜੁੱਗ ਜੀਓ 🙏🏻🙌🏼
    Thank you for your immense love to our track “Sharara”.
    Do like, comments, share, and subscribe to HM Records for your continued support 💐🙏🏻

  • @harjinderboha506
    @harjinderboha506 Рік тому +49

    ਪ੍ਰਮਾਤਮਾਂ ਰਹਿੰਦੀ ਦੁਨੀਆਂ ਤੱਕ ਤੁਹਾਡੇ ਤੋਂ ਅਜਿਹੇ ਮਿਠਾਸ ਭਰਭੂਰ ਗਾਣੇ ਪੰਜਾਬੀਆਂ ਲਈ ਗਵਾਉਂਦਾ ਰਹੇ
    ਹਸਦੇ ਰਹੋ , ਵਸਦੇ ਰਹੋ , ਖੁਸੀਆਂ ਮਾਣੋ ਮਾਨ ਸਾਹਿਬ
    ਧੰਨਵਾਦ ਜੀ

  • @ਜਤਿੰਦਰਕੌਰਬੁਆਲ

    ਵੀਰ ਹਰਭਜਨ ਮਾਨ ਦਾ ਹਰ ਗੀਤ ਮੈਂ ਬਿਨਾ ਸੁਣੇ ਸ਼ੇਅਰ ਕਰਦੀ ਹਾਂ
    ਜਲੇਬੀਆਂ ਦੀ ਚਾਸ਼ਣੀ ਵਰਗਾ ਗੀਤ ਤੇਰਾ ਵੀਰ ਵੇ।
    ਪੰਜਾਬੀ ਮਾਂ ਬੋਲੀ ਦਾ ਸਕਾ ਪੁੱਤ, ਵੀਰ ਹਰਭਜਨ ਮਾਨ
    ਤੇਰੇ ਗੀਤਾਂ ਚੋਂ ਸੱਭਿਆਚਾਰ ਦੀ ਮਹਿਕ ਆਉਂਦੀ ਵੀਰ
    ਹਰ ਸਾਹ ਨਾਲ ਦੁਆਵਾਂ ਵੀਰਿਆ

  • @dhanvirsingh1043
    @dhanvirsingh1043 Рік тому +281

    ਅੱਜ ਦੇ ਸਮੇਂ ਵਿਚ ਸਭ ਤੋਂ ਵਧੀਆ ਸਿੰਗਰ ਮਾਨ ਸਾਬ ਨੇ ।। ਨਹੀਂ ਤਾਂ ਗਾਇਕਾਂ ਨੇ ਗੰਦ ਪਾਇਆ ਹੋਇਆ।

  • @Thealtafmalik_
    @Thealtafmalik_ Рік тому +86

    Love u Maan Saab ❣️❣️ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏

  • @charanjeetrobby8454
    @charanjeetrobby8454 Рік тому +29

    ਦਿਲੋਂ ਸਲਾਮ ਆਪ ਜੀ ਦੇ ਇਸ ਗੀਤ ਨੂੰ
    ਪਹਿਲੀ ਵਾਰ ਚ' ਹੀ ਦਿਲ ਤੇ ਰੂਹ ਨੂੰ ਟੁੰਬ ਗਿਆ

  • @kamalsardarsaabji7490
    @kamalsardarsaabji7490 Рік тому +14

    Waah waah ji 😃😃 bai ਹਰਭਜਨ ਮਾਨ ਜੀ ਤੁਹਾਡੀ ਆਵਾਜ਼ ਤਾਂ ਦੀਵਾਨੇ ਕਰਦੀ ਏ ਜਦੋਂ ਦਾ ਕਮਲ ਨਾਮ ਸੀ ਫਿਲਮ ਚ ਸੁਣਿਆਂ ਉਦੋਂ ਤੋਂ ਹੁਣ ਤੱਕ ਸਾਰੇ ਗੀਤ ਸੁਣਦਾ 4 ਸਾਲ ਦੀ ਉਮਰ ਵਿੱਚ god bless you 🙏🙏🙏sir

  • @PremSingh-vz9fy
    @PremSingh-vz9fy Рік тому +60

    ਕਲਾਕਾਰ ਬਹੁਤ ਜੰਮੇ
    ਹਰਭਜਨ ਨੀ ਕਿਸੇ ਨੇ ਬਣ ਜਾਣਾ
    ਯੁੱਗ ਯੁੱਗ ਜੀਓ ਮਾਨ ਸਾਬ੍ਹ

  • @mangamaur
    @mangamaur Рік тому +77

    ਇਕ ਤਰਾਂ ਦੀ ਤਾਜ਼ਗੀ ਆ ਗੀਤ ਚ, ਮਾਨ ਸਾਬ ਅਸੀਂ ਤੁਹਾਡੇ ਕੰਮ ਦਾ ਕੋਈ ਮੁਲਾਂਕਣ ਨਹੀਂ ਕਰ ਸਕਦੇ, ਬਾਬੂ ਸਿੰਘ ਮਾਨ ਮਰਾੜਾਂ ਵਾਲੇ ਤੇ ਬਾਪੂ ਕਰਨੈਲ ਪਾਰਸ ਦੇ ਪੁੱਤ ਜਦੋਂ ਵੀ ਕੁਛ ਕਰਦੇ ਆ, ਬਹੁਤ ਸ਼ਾਨਦਾਰ ਹੁੰਦਾ ਹੈ, ਗੀਤ ਨੂੰ ਬਹੁਤ ਪਿਆਰ ਸਤਿਕਾਰ

  • @guruvillasra
    @guruvillasra Рік тому +1

    NEXT LEVEL ........................YEAH

  • @Guri0714
    @Guri0714 Рік тому +13

    Maan Saab ਬਹੁਤ ਹੀ simple or ਸੁਲਝੇ ਹੋਏ ਇੰਨਸਾਨ ਹੈ। ਉਨ੍ਹਾਂ ਦੀ ਗਾਇਕੀ ਬਾਕਮਾਲ ਹੈ। ਸੱਚੇ ਪਾਤਿਸ਼ਾਹ ਜੀ ਭਾਲੇ ਸਾਰੇ ਭਾਗ ਲਾਉਣ

  • @gurmitgrewaltalks8887
    @gurmitgrewaltalks8887 Рік тому +8

    ਏਦਾਂ ਦਾ ਗੀਤ ਸੰਗੀਤ ਹੁੰਦਾ ਦੇਖ ਲਓ ਅੱਜ ਦੇ ਵੈਲਿਉ ਸਿੰਗਰੋ ਤੇ ਗੀਤਕਾਰੋ, ਧੰਨਵਾਧ ਮਾਨ ਸਾਹਿਬ ਜੀ ਹਮੇਸਾ ਦੀ ਤਰਾਂ ਚੰਗੀ ਪੇਸਕਾਰੀ ਲਈ.

  • @ਯੁਵਰਾਜਵਿਰਕ
    @ਯੁਵਰਾਜਵਿਰਕ Рік тому +12

    ਫਿਲਮਾਂਕਣ ਨੂੰ ਵੇਖ ਕੇ ਪੁਰਾਣੇ ਦਿਨ ਯਾਦ ਆ ਗਏ ਜਦੋਂ "ਦਿਲ ਢੋਲ ਗਿਆ" ਗੀਤ ਆਇਆ ਸੀ... ਬਾਈ ਜੀ ਬਹੁਤ ਬਹੁਤ ਪਿਆਰ ਸਤਿਕਾਰ ❣️❣️❣️🥰

  • @DoabaDairyfarming_
    @DoabaDairyfarming_ Рік тому +15

    ਮਾਨ ਜੀ ਤੁਹਾਡੇ ਗਾਣੇ ਸੁਣ ਕੇ ਰੁਹ ਵਿੱਚ ਮਿਠਾਸ ਆ ਜਾਂਦਾ ਆ ❤️❤️😇😇

  • @AmanDeepSingh-hk8yv
    @AmanDeepSingh-hk8yv Рік тому +5

    ਪੰਜਾਬ ਦੀ ਰੂਹ ਆ ਵੀਰ ਤੇਰੀ ਅਵਾਜ ਚ ❤️❤️❤️ ਬਚਪਨ ਨਿਕਲਿਆ ਤੁਹਾਡੀ ਅਵਾਜ ਸੁਣ ਕੇ ❤️❤️❤️❤️ ਜਿਉਦਾ ਵਸਦਾ ਰਹੇ ਵੀਰ

  • @gurcharansinghsidhu3464
    @gurcharansinghsidhu3464 Рік тому +8

    ਬਹੁਤ ਸੋਹਣਾ ਲਿਖਿਆ ਤੇ ਗਾਇਆ ਮਾਨ ਜੋੜੀ ਨੇ, love you bro ❤️👍

  • @user-babbu.patran
    @user-babbu.patran Рік тому +8

    😍ਰੋਜ ਹਰਭਜਨ ਮਾਨ ਸੁਣੇ ਬਿਨਾ ਦਿਨ ਨੀ ਲੰਘਦਾ😄😄😄ਜਿਓਦਾ ਰੈਹ ਵੀਰਾ

  • @SukhwinderSingh-wq5ip
    @SukhwinderSingh-wq5ip Рік тому +14

    ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @BaljinderKaur-yt3yn
    @BaljinderKaur-yt3yn Рік тому +10

    ਮੇਰੇ ਪੁੱਤ ਵਰਗੇ ਭਰਾ ਨੇ ਬਹੁਤ ਹੀ ਸੋਹਣਾ ਗੀਤ ਗਾਇਆ ਹੈ। ਵਾਹਿਗੁਰੂ ਤੁਹਾਨੂੰ ਹਮੇਸ਼ਾਂ ਖੁਸ਼ੀਆ ਬਖਸ਼ਣ ।ਲੰਬੀ ਉਮਰ ਹੋਵੇ ।ਖੁਸ਼ੀਆ ਮਾਣੋ ।

  • @harjotbrar4531
    @harjotbrar4531 Рік тому +5

    ਵਾਹ!!!!!! ਮਾਨ ਸਾਹਿਬ, ਬਹੁਤ ਖੂਬਸੂਰਤ ਬੋਲ ਤੇ ਅੰਦਾਜ਼।👌👌👌👌👌👏👏👏👏👏👏👏
    90 ਦੇ ਦਹਾਕੇ ਤੋਂ ਤੁਹਾਡੇ ਵਰਗੇ ਫ਼ਨਕਾਰਾਂ ਦੇ ਮੁਰੀਦ ਬਣੇ ਹੋਏ ਹਾਂ ਜੀ।

  • @GurpreetSingh-rs8cw
    @GurpreetSingh-rs8cw Рік тому +1

    Harbhajan maan sir menu thuedei voice bhut pasand heia

  • @ਜਤਿੰਦਰਕੌਰਬੁਆਲ

    ਵਿਰਸੇ ਦਾ ਵਾਰਸ ,ਵੀਰ ਹਰਭਜਨ ਮਾਨ
    ਰਹਿੰਦੀ ਦੁਨੀਆ ਤੱਕ ਵੀਰਾ ਤੇਰੀ ਅਵਾਜ ਦੁਨੀਆਂ ਦੇ ਹਰ ਕੋਨੇ ਚ ਗੂੰਜੇਗੀ
    ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ ਵੀਰ
    ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ ਜੁੱਗ ਜੁੱਗ ਜੀਓ ਵੀਰ ਹਰਭਜਨ ਮਾਨ

  • @Psycho_shaayr2001
    @Psycho_shaayr2001 Рік тому +8

    ਮਿੱਠੀਆਂ ਆਵਾਜ਼ਾਂ 👸❤️

  • @lovejitbatthlove2416
    @lovejitbatthlove2416 Рік тому +2

    ਕਲਾਕਾਰ ਬਹੁਤ ਨੇ
    ਪਰ ਵੀਰ ਹਰਭਜਨ ਮਾਨ ਵਰਗਾ ਕੋਈ ਵੀ ਨੀ ਹੋਣਾ
    Love you mitraa 💚

  • @gurdassingh12
    @gurdassingh12 Рік тому +7

    Love u bai ji ਦਿਲ ਨੂੰ ਛੂਹਣ ਵਾਲੀ voice ਆ ਤੁਹਾਡੀ🥰

  • @ZulqarnaynAwan
    @ZulqarnaynAwan Рік тому +1

    what a personality... he is 57 an dstill romancing 20 year old girls. and it doesnt look bad

  • @gagucreater
    @gagucreater Рік тому +5

    ਸਾਡੇ ਬਠਿੰਡੇ ਜਿਲ੍ਹੇ ਦੀ ਸ਼ਾਨ ਹੈ ਹਰਭਜਨ ਮਾਨ ਸਾਹਿਬ ਬਾਈ ਜੀ

  • @Kaur13boutique
    @Kaur13boutique Рік тому +1

    Maan sahb fir to shaa Gye ❤️❤️

  • @balwindersingh-fy2hw
    @balwindersingh-fy2hw Рік тому +4

    ਬਹੁਤ ਸੋਹਣੇ ਗੀਤ ਬਾਈ ਜੀ ਤੁਹਾਡੇ ਕਿਰਪਾ ਦਾ ਹੱਥ ਰੱਖੇ ਮਾਲਕ 🙏🙏🙏🙏

  • @lovepunjab9923
    @lovepunjab9923 Рік тому +2

    Chan kithan guzari hae raat way..... Living Legend Attaullah Khan Esa Khelvi sb k geet ki inspiration ha ye song.

  • @wahegurugurbaniwatching1320
    @wahegurugurbaniwatching1320 Рік тому +3

    ਹਰਭਜਨ ਮਾਨ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ ਬਹੁਤ ਵਧੀਆ ਗਾਉਂਦੇ ਹੋ ਤੁਹਾਡੇ ਗੀਤ‌ ਸੁਣਨ ਲਈ ਅਸੀਂ ਉਡੀਕ ਚੋਂ ਰਹਿਨੇ ਆ

  • @Harjeet_Kaur_Ladwa
    @Harjeet_Kaur_Ladwa Рік тому +3

    ਜੋ ਸਾਦਗੀ ਤੁਹਾਡੇ ਗੀਤਾਂ ਵਿੱਚ ਹੈ ਉਹ ਮੁੜ ਕੇ ਨਹੀਂ ਲੱਭਣੀ। ਬਹੁਤ ਪਿਆਰਾ ਗੀਤ ਹਰਭਜਨ sir 👌

  • @deepcreationkhajuwala5892
    @deepcreationkhajuwala5892 Рік тому +1

    Sir tuhada old song "dil" da remake bna do plzzz. I like this song.

  • @jaswantgill1031
    @jaswantgill1031 Рік тому +5

    ਢੇਰ ਸਾਰਾ ਪਿਆਰ ਸਤਿਕਾਰ ਬਾਈ ਜੀ, ਦਿਲੋਂ ਦੁਆਵਾਂ ਜੀਓ।

    • @geetmp6936
      @geetmp6936 Рік тому

      Today's celebrity singers Harbhajan Mann and Amarinder Gill's songs are for watching films sitting in the family.

  • @jasssinghsidhubrar8799
    @jasssinghsidhubrar8799 Рік тому

    ਹਰਭਜਨ ਮਾਨ ਉਹ ਸਿੰਗਰ ਤੇ ਐਕਟਰ ਆ ਜਿਸੇ ਪੰਜਾਬੀ ਫਿਲਮਾਂ ਨੂੰ ਫੇਰ ਤੋਂ ਸੁਰਜੀਤ ਕੀਤਾ ਸੀ ਤੇ ਇਸ ਗੱਲ ਨੂੰ ਅੱਜ ਕੱਲ ਦੇ ਧੱਕੇ ਨਾਲ ਬਣੇ ਸਿੰਗਰ ਐਕਟਰ ਭੁੱਲ ਗਏ ਆ ਕਦੇ ਉਹਨਾਂ ਦਾ ਨਾਮ ਵੀ ਲੈਂਦੇ ਤੇ ਡਰਿਕਟਰ ਕਹਿੰਦੇ ਥੋਡਾ ਦੋਰ ਖਤਮ ਹੋ ਗਿਆ ਸ਼ਰਮ ਕਰੋ ਕੱਲਾ ਇਹ ਹੀ ਸਿੰਗਰ ਆ ਜੋ ਸੱਭਿਆਚਾਰਕ ਗੀਤ ਗਾਉਂਦਾ ਹੈ। ਬਹੁਤ ਸੋਹਣਾ। ਕੋਈ ਯਾਦ ਰੱਖੇ ਜਾ ਨਾ ਮੈਂ ਤੇ ਉਹ ਲੋਕ ਜੋ ਆਪਣੇ ਸੱਭਿਆਚਾਰ ਨੂੰ ਪਿਆਰ ਤੇ ਸਤਿਕਾਰ ਕਰਦੇ ਆ ਉਹ ਥੋਨੂੰ ਹਮੇਸ਼ਾ ਯਾਦ ਕਰਦੇ ਆ ਤੇ ਸਤਿਕਾਰ ਕਰਦੇ ਆ ।। 🙏

  • @RESHAMVIDEOJUNCTION
    @RESHAMVIDEOJUNCTION Рік тому +4

    ਸੋਹਣੀ ਆਵਾਜ਼ nice ji mann ji i love

  • @sukhrajsingh3280
    @sukhrajsingh3280 Рік тому +1

    Super song,,,nhi reesa Maan diya,,, eda d song nhi mildy hon sonan vasty👍👍👍

  • @jasmaankaursidhu756
    @jasmaankaursidhu756 Рік тому +5

    ਯੁੱਗ ਯੁੱਗ ਜੀਓ ਮਾਨ ਸਾਬ 😍

  • @GuriSidhu-kz1vv
    @GuriSidhu-kz1vv Рік тому +1

    🔥🔥🔥🔥

  • @bilalwaheed2984
    @bilalwaheed2984 Рік тому +3

    Wah maan sb wah
    Hamesha inj e Mitha Mitha gaounde raho
    Pouri chasss krwa diti jy
    ❤️🌺

  • @ZafarIqbal-dc7rc
    @ZafarIqbal-dc7rc 4 місяці тому +1

    Love you 💋😘😘🤟

  • @PuneetAroraOfficial
    @PuneetAroraOfficial Рік тому +6

    Bahut Khoobsurat Geet Bhaji❤️👏🏻
    Waheguru ji mehar karan tuhade te' ji 🙏🏻

  • @ZafarIqbal-dc7rc
    @ZafarIqbal-dc7rc 4 місяці тому +1

    Love 💓💓😘💓😘💓

  • @ehsaas_karkhal
    @ehsaas_karkhal Рік тому +2

    ਕਿਆ ਬਾਤ ਮਾਨ ਜੀ ਨਹੀਂ ਰੀਸਾਂ ਜੀ ਤੁਹਾਡੀਆਂ 💞💞🥰🥰🥰

  • @guriFF007
    @guriFF007 10 місяців тому +1

    ❤❤ nice ji❤❤

  • @amandeepsingh8106
    @amandeepsingh8106 Рік тому +7

    ਜੀਓ ਮਾਨ ਸਾਬ੍ਹ 🙏🙏🙏🙏🙏

  • @daljitsingh4730
    @daljitsingh4730 Рік тому +1

    ਬਹੁਤ ਹੀ ਸੁੰਦਰ ਅਵਾਜ਼ ਵਿਚ ਗਾਈਆਂ ਮਨ ਵਾਰ-ਵਾਰ ਸੁਣਨ ਨੂੰ ਕਰ ਰਿਹਾ ਹੈ 🙏🏻🙏🏻🙏🏻🙏🏻👍👍👍👌👍👍

  • @GurpreetSingh-uc5gu
    @GurpreetSingh-uc5gu Рік тому +6

    Pure melody...This is what we want, no hathiyaar, rafallan, bandook, mouser...jiyonde raho maan sahab

  • @Jagdevsingh315
    @Jagdevsingh315 Рік тому +5

    Love you Maan Saab 🙏🙏🙏 God bless you ❤️❤️❤️❤️

  • @ZafarIqbal-dc7rc
    @ZafarIqbal-dc7rc 4 місяці тому +1

    Love 💓😘💓💓😘💓😘💓😘💓

  • @gurpalsidhu2523
    @gurpalsidhu2523 Рік тому +3

    The living legends of punjabi industry… Harjabhajan Maan, Babbu Maan, Gurdas Maan,Jasbir Jassi. ❤️

  • @RESHAMVIDEOJUNCTION
    @RESHAMVIDEOJUNCTION Рік тому +1

    ਪਿਆਰੀਆਂ ਲੋਕੇਸ਼ਨ ji bil kul

  • @hii.positivity
    @hii.positivity Рік тому +10

    In a world where music is being only fr likes, views this song is a real gem & HM is pure Diamond !

  • @johnpoul2653
    @johnpoul2653 Рік тому +2

    ਬਹੁਤ ਹੀ ਵਧੀਆ ਮਾਨ ਸਾਬ। ਪਰਮਾਤਮਾ ਚੜਦੀ ਕਲਾ ਚ ਰੱਖੇ🥰🥰🥰

  • @RaviKumar-rg6th
    @RaviKumar-rg6th Рік тому +8

    Pure punjabi song Paaji Thanks for making this type song,Thats we missing in nowadays in punjabi music

  • @santysinghsingh7726
    @santysinghsingh7726 Рік тому +1

    Kya bata hai ❤❤❤❤❤

  • @gurimatharuofficial1233
    @gurimatharuofficial1233 Рік тому +2

    ਰੂਹ ਨੂੰ ਸਕੂਨ ਦੇਣ ਆਲੇ ਗੀਤ ਬਾਈ ਜੀ ਦੇ ਹੀ ਹੁੰਦੇ ਆ

  • @sandhuvlog8318
    @sandhuvlog8318 Рік тому +1

    Video aale whaaat kd tee ji👌👌👌👌👌👌👌👌

  • @creators584
    @creators584 Рік тому +5

    Bahut hi sohna song Harbhajan Maan saab ❤️❤️❤️❤️❤️

  • @rajdhindsa9338
    @rajdhindsa9338 Рік тому +1

    ਰੂਹ ਨੂੰ ਸਕੂਨ ਦੇਣ ਵਾਲੇ ਗੀਤ ਨੇ ਮਾਨ ਦੇ ਅਜਕਲ ਤੇ ਬਸ ਚੱਕ ਦਿੳ ਰੱਖ ਦਿੳ

  • @jeetsandhu64
    @jeetsandhu64 Рік тому +3

    So sweet song mann sahib🙋‍♂️🙋‍♂️ 🙏🙏🙏❤️ I love laddi Gill music ❤️🙋‍♂️🙋‍♂️

  • @LIDHAR944
    @LIDHAR944 Рік тому +2

    ਬਾਕਮਾਲ ਬਾਈ ਜੀ ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ 🙏💐
    Congratulations

  • @kuljinderdhaliwal6237
    @kuljinderdhaliwal6237 Рік тому +5

    Very nice song maan Saab
    👌👌👌👌👌

  • @amritpb2224
    @amritpb2224 Рік тому +1

    Ooooo👌🏼👌🏼👌🏼👌🏼👌🏼👌🏼👌🏼 Ghaint Song .. Maan Sahb 🤗 Edda hi song le ke aya kro 😍😍😍😍

  • @JaspreetSingh-io7jb
    @JaspreetSingh-io7jb Рік тому +3

    Kya baat aa maan Saabh ji God bless you ❤️😊

  • @HarbhajanSingh-g5i
    @HarbhajanSingh-g5i 5 місяців тому +1

    I love harbhajan mann

  • @kuldeepkour874
    @kuldeepkour874 Рік тому +3

    Young legend.. Harbhajan Mann

  • @JagseerChahal-bc7ml
    @JagseerChahal-bc7ml 4 місяці тому +1

    🎉🎉🎉🎉❤❤❤

  • @mrsandhusaab5533
    @mrsandhusaab5533 Рік тому +2

    Mana da maan Harbhajan Singh maan saab ❤

  • @shammikhadial6583
    @shammikhadial6583 Рік тому

    ਕੁਲਦੀਪ ਮਾਣਕ ਸਾਬ ਤੋਂ ਬਾਅਦ ਪੰਜਾਬ ਦਾ ਸਿਰਫ਼ ਇਕ ਹਰਭਜਨ ਮਾਨ ਜੀ ਏਸਾ ਗਾਇਕ ਹੈ ਜਿਹਦੇ ਗੀਤ ਸੁਣ ਕੇ ਮਨ ਸੰਤੁਸਟ ਹੁੰਦਾ ਤੇ ਦਿਲ ਕਰਦਾ ਵਾਰ ਵਾਰ ਮਾਨ ਸਾਬ ਨੂੰ ਸੁਣੀ ਜਾਈਏ...

  • @AmandeepKaur-tw7kg
    @AmandeepKaur-tw7kg Рік тому +3

    All time favorite singer Harbhajan Maan

  • @HarjitKaur-i6c
    @HarjitKaur-i6c Місяць тому +1

  • @deepsukh7635
    @deepsukh7635 Рік тому +2

    Ji o ji mann saab
    waheguru ji hamesha chardi kalan ch rakhe .

  • @sukhwindersukhi2605
    @sukhwindersukhi2605 Рік тому +1

    ਬਹੁਤ ਹੀ ਉੱਚ ਕੋਟੀ ਦੇ ਵਿਦਵਾਨ ਨੇ mann sahib

  • @deepakfatehgarh1495
    @deepakfatehgarh1495 Рік тому

    ਰਾਤ ਨੂੰ ਰੋਜ ਮਾਨ ਸਾਬ ਦੇ ਗੀਤ ਸੁਣ ਕੇ ਹੀ ਨੀਦ ਅੳਦੀ ਅਾ ਮੈ ਹੁਣ ਵੀ ਗੀਤ ਸੁਣ ਰਿਹਾ ਸੀ ਤੇਰੇ ਬੁਹੇ ੳੁਤੇ ਸਹੋਣੀੲੇ ਬੇਰੀ ਤੇ ਹੁਣ ੲਿਹ ਗੀਤ ਸੁਣ ਕੇ ਨੰਦ ਅਾ ਗਿਅਾ ਨਹੀ ਰੀਸਾ ਖੋਮੋਅਾੲੇ ਵਾਲਿਅਾ

  • @rakeshsohal1
    @rakeshsohal1 Рік тому +11

    ਬਾਬੂ ਸਿੰਘ ਮਾਨ ਜੀ ਹਰਭਜਨ ਮਾਨ ਲਈ ਤੇ ਹਰਭਜਨ ਮਾਨ ਬਾਬੂ ਸਿੰਘ ਮਾਨ ਜੀ ਦੀਆਂ ਲਿਖਤਾਂ ਨੂੰ ਪੌਣਾਂ ਵਿੱਚ ਘੋਲਣ ਲਈ ਬਣਿਆ ❤️

  • @ravinderchhapola1141
    @ravinderchhapola1141 Рік тому +1

    Very nice जी jugg jugg jiyo आप unlimited time maan ਸਾਬ ਜੀ 🥰🥰😍😍🎶🎶😎

  • @nadirgrewal5657
    @nadirgrewal5657 Рік тому +4

    Still Much better than today's so called star singers, Love you Mann shb From Pakistan,You are the base of Punjabi film industry

  • @gurjitkaurkurali4687
    @gurjitkaurkurali4687 Рік тому +2

    ਬਹੁਤ ਹੀ ਵਧੀਆ ਗੀਤ ਹੈ ਵੀਰ ਹਰਭਜਨ ਮਾਨ ਵੀਰ ਜੁੱਗ ਜੁੱਗ ਜੁੱਗ ਜੀਓ 🙏🙏🙏🙏🙏

  • @rajchahal1980
    @rajchahal1980 Рік тому +4

    Nice song Maan saab

  • @balwinderbhatia5458
    @balwinderbhatia5458 Рік тому +1

    ਬਹੁਤ ਖੂਬ ਬਾਈ ਜੀ 👌👌
    ਮੁਬਾਰਕਾਂ ਜੀ ❤️❤️❤️

  • @shellyRoojam
    @shellyRoojam Рік тому +2

    ਨਹੀਂ ਰੀਸਾਂ ਤੇਰੀਆਂ mannn sabb zindabaad 🔥

  • @gurjeet8221
    @gurjeet8221 Рік тому +1

    ❤️❤️❤️❤️❤️
    ਲਿਆ ਚੰਨ ਕੋਲੋਂ ਹੁਸਨ ਉਧਾਰਾ ਨੀ .

  • @ramandeepsidhu3097
    @ramandeepsidhu3097 Рік тому +1

    Dil ee lutt k lay gea jatta.....😍

  • @virksaab7394
    @virksaab7394 Рік тому

    ਵਾਹ ਉਏ ਮਾਨਾ ਕੋਈ ਮਕਾਬਲਾ ਨੀ ਕਰ ਕਰਦਾ ਤੇਰਾ siraa👌🏿👌🏿👌🏿👌🏿👌🏿

  • @hsm355
    @hsm355 Рік тому +2

    Kiya baatan 🙏🙏😍😍😍

  • @kulvindersingh3995
    @kulvindersingh3995 Рік тому +1

    ਮਨ ਖੁਸ਼ ਹੋ ਗਿਆ ਗੀਤ ਸੁਣ ਕੇ 🥳🥳🥳🥳

  • @human4729
    @human4729 Рік тому +1

    He is real legend....aa aa fark canada da...30 saalan da lgda banda

  • @gurmandeepsingh2706
    @gurmandeepsingh2706 9 місяців тому

    2:11 ਓਏ ਹੋਏ ਕੀ ਗਾਣਾ 👌🏻👌🏻

  • @priyarai6854
    @priyarai6854 Рік тому +2

    Maan sahb is back. All time favourite bachpan ton. Hun tak. Sda lyi. Bht bht pyaar te respect.

  • @prendeepsingh3687
    @prendeepsingh3687 Рік тому

    ਸ਼ਾਨਦਾਰ ਗੀਤ। ਤੁਹਾਡੀ ਅਗਲੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੈ।

  • @HwaPunjabDi
    @HwaPunjabDi Рік тому +2

    ਬਹੁਤ ਸੋਹਣੀ ਆਵਾਜ ਮਾਨ ਸਾਬ ਦੀ,,love u maan Saab ji 🙏

  • @gurpreetmann8531
    @gurpreetmann8531 Рік тому

    ਬੜਾ ਹੀ ਵਧੀਆ ਗੀਤ ਹੈ, ਤੁਸੀਂ ਤਾਂ ਮਾਨ ਸਹਿਬ ਸਿਰਾ ਹੀ ਲਾ ਦਿਨੇਂ ਹੋ, love you forever

  • @sandhuvlog8318
    @sandhuvlog8318 Рік тому +1

    Amazing video 👌👌👌

  • @amandeepkaurgill7546
    @amandeepkaurgill7546 Рік тому

    ਵੀਰ ਮਾਨ ਸਾਬ ਜੀ ਤੁਸੀਂ ਟਾਈਮ ਬਾਅਦ ਆਉਦੇ ਹੋ ਪਰ ਲੈ ਕੇ ਸਭ ਤੋਂ ਵੱਖਰਾ ਲੈ ਕੇ ਆਉਦੇ ਹੋ ਬਹੁਤ ਹੀ ਪਿਆਰਾ ਗੀਤ

  • @Thekahlon9537
    @Thekahlon9537 Рік тому

    ਪੰਜਾਬ ਦਾ ਮਾਣ ..... ਹਰਭਜਨ ਮਾਨ। ਬਹੁਤ ਹੀ ਵਧੀਆ ਗੀਤ।ਮਾਨ ਸਾਬ੍ਹ ਤੁਹਾਡੇ ਗੀਤਾਂ ਨੂੰ ਬਹੁਤ ਹੀ ਪਿਆਰ ਨਾਲ ਸੁਣੀ‌ ਦਾ ਹੈ। (ਨਹੀਂ ਤਾਂ ਅੱਜ ਕੱਲ੍ਹ ਦੇ ਕਲਾਕਾਰਾ ਨੂੰ ਸੁਣਨਾ‌ ਕੀ ਵੇਖਣ ਨੂੰ ਵੀ ਦਿਲ ਨਹੀਂ ਕਰਦਾ)

  • @berujgar4445
    @berujgar4445 Рік тому

    Aaa ਗਿਆ Dj ਤੇ 😀😀😀❤️❤️❤️❤️

  • @ashokgarg2767
    @ashokgarg2767 Рік тому

    ਕਿਆ ਬਾਤ ਆ ਜੀ ।।ਜਮਾ ਸਿਰਾ ਲਾਇਆ ਪਿਆ❤️❤️❤️

  • @SukhwinderSingh-vo9fq
    @SukhwinderSingh-vo9fq Рік тому +1

    ਬਹੁਤ ਵਧੀਆ ਗੀਤ ਹੈ ਬਾਈ ਜੀ ਪਰਮਾਤਮਾ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਬਾਈ ਜੀ

  • @princebrar512
    @princebrar512 Рік тому

    ਬਹੁਤ ਵਧੀਆ ਸੇਹਣਾ ਗੀਤ ਮੈਂ ਇਸ ਨੂੰ ਹਰਰੋਜ਼ ਹੀ ਸੁਣਦਾ ਹਾਂ ਅਤੇ ਇੱਕ ਮਸਤੀ ਮਨ ਨੂੰ ਆ ਜਾਦੀ ਹੈ ਹਰਭਜਨ ਮਾਨ ਬਹੁਤ ਵਧੀਆ ਕਲਾਕਾਰ ਤੇ ਬਾਬਾ ਜੀ ਬਾਬੂ ਸਿੰਘ ਜੀ ਮਾਨ ਸਾਡੇ ਗੁਆਂਢੀ ਪਿੰਡਾਂ ਦੇ ਨੇ ਦੋਹਾਂ ਸਤਿ ਸ੍ਰੀ ਅਕਾਲ ਤੇ ਅੱਗੇ ਵਾਸਤੇ ਹੋਰ ਚੰਗੇ ਗੀਤ ਦੇਣ ਵਾਹਿਗੁਰੂ ਹਮੇਸ਼ਾ ਖੁਸ਼ਹਾਲ ਚੱੜਦੀ ਕਲਾ ਬਖਸਣ ਧਨਵਾਦ ਸਭ ਦਾ