Akhiyan 2 (Official Video) Harbhajan Mann | Babu Singh Maan | Laddi Gill | New Punjabi Songs 2022

Поділитися
Вставка
  • Опубліковано 7 вер 2024
  • Subscribe to HM Records : bit.ly/HMRecords
    ਮੇਰੀ ਨਵੀਂ ਪੂਰੀ ਐਲਬਮ “ਮਾਈ ਵੇਅ-ਮੈਂ ਤੇ ਮੇਰੇ ਗੀਤ” ਦੇ ਅੱਠੇ ਗਾਣੇ “ਬਾਬੂ ਸਿੰਘ ਮਾਨ ਸਾਹਬ ਮਰਾੜਾਂ ਵਾਲਾ” ਜੀ ਨੇ ਇੱਕ ਤੋਂ ਇੱਕ ਚੜ੍ਹਕੇ, ਦਿਨ ਰਾਤ ਮਿਹਨਤ ਕਰਕੇ ਲਿਖੇ ਹਨ। “ਲਾਡੀ ਗਿੱਲ” ਨੇ ਜੀਅ-ਜਾਨ ਨਾਲ ਐਲਬਮ ਸਾਰਾ ਸੰਗੀਤ ਤਿਆਰ ਕੀਤਾ ਹੈ। ਐਲਬਮ ਦੇ ਪਹਿਲੇ ਗੀਤ “ਤੇਰਾ ਘੱਗਰਾ ਸੋਹਣੀਏ” ਨੂੰ ਤੁਸੀਂ ਬੇਹੱਦ ਪਿਆਰ ਦਿੱਤਾ। ਐਲਬਮ ਦਾ ਦੂਸਰਾ ਗੀਤ ਜੋ ਮੇਰਾ ਤੇ ਮੇਰੀ ਪਤਨੀ ਹਰਮਨ ਮਾਨ ਦਾ ਮਨਪਸੰਦ ਗੀਤ ਹੈ, “ਅੱਖੀਆਂ-2” ਤੁਹਾਡੇ ਲਈ ਹਾਜ਼ਰ ਹੈ। ਗੀਤ ਦੇ ਬੋਲ, ਸੰਗੀਤ ਤੇ ਧੁਨ ਦੇ ਨਾਲ ਆਈ ਜੇ ਫਿਲਮਜ਼ ਵੱਲੋਂ ਤਿਆਰ ਕੀਤਾ ਇਹ ਵੀਡੀਓ ਵੀ ਆਸ ਕਰਦਾਂ ਤੁਹਾਨੂੰ ਬਹੁਤ ਪਸੰਦ ਆਵੇਗਾ💐🙏🏻🙌🏼
    ਹਰਭਜਨ ਮਾਨ
    Presenting "Akhiyan 2", the second track from the album "My Way: Main Te Mere Geet", and one of the personal favorites songs of my wife Harman Mann and I. The song is graced by the profound, meaningful and enjoyable lyrics of Babu Singh Maan ji, while the music is wonderfully produced by Laddi Gill and the beautiful visuals are captured by IJ Films. The whole team has given all their efforts for this project, hope you will all thoroughly enjoy it. Love, Harbhajan Mann.
    Singer: Harbhajan Mann
    Lyricist: Babu Singh Maan
    Music Producer: Laddi Gill
    Composer: Harbhajan Mann
    Mix & Master: Sameer Charegaonkar
    Video Credits:
    A Film By: IJ Films
    Director: Inder Jaria
    Team IJ Films: Karm, Mehtab, Manpreet, Gurroop
    Edit: Arshpreet
    VFX: Babbu Rogla Studios
    Female Lead: Savmanpreet
    Special Thanks: Jeetu Sandhu, Sandeep Sandhu, Harpreet Sandhu, Resham Singh from India Star Restaurant, Chander Sandhu from Raywhite Rotorua, Jassi Brar New Zealand, Karam Hundal, JK Star Production
    Online Promotions: Pro Media
    Producer: Gurvinder Singh
    Label: HM Records
    Enjoy & Stay connected with us!
    Like us on Facebook: / harbhajanmann
    Follow us on Twitter: / harbhajanmann
    Follow us on Instagram: / harbhajanmannofficial

КОМЕНТАРІ • 2,9 тис.

  • @maurocarobello
    @maurocarobello Рік тому +445

    Legend Harbhajan Maan ❤❤ Koi Tod Nhi aa ਪੁਰਾਣੇ ਖੂੰਡਾ ਦਾ ਰੱਬਾ ਤੰਦਰੁਸਤੀ ਬਖ਼ਸ਼ੀ ਤੇ ਹੋਰ ਗੀਤ ਆਂਦੇ ਰਹਿਣ ਮਾਨ ਸਾਬ ਦੇ

    • @deepbrar2770
      @deepbrar2770 Рік тому +8

      Very good Maan saab 🙏🏻🙏🏻🙏🏻🙏🏻🙏🏻👍👍💐💐💐

    • @hardavsingh3160
      @hardavsingh3160 Рік тому +3

      bar bar sunde a song bhot vadia bhot time magro sunea nice song❤❤❤❤❤❤❤💞💞💞💞💞

    • @khansaab-we3qb
      @khansaab-we3qb 2 місяці тому

      ​@@hardavsingh3160m

  • @sarbjeetsingh6166
    @sarbjeetsingh6166 Рік тому +1649

    ਮਾਨ ਸਾਬ ਤੇ ਅਮਰਿੰਦਰ ਗਿੱਲ ਅੱਜ ਦੀ ਦੋੜ ਚੋਂ ਬਾਹਰ ਨੇ, ਇਹਨਾਂ ਦਾ ਕਿਸੇ ਨਾਲ ਕੋਈ ਮੁਕਾਬਲਾ ਹੀ ਨਹੀਂ, ਕਿਸੇ ਨਾਲ ਕੋਈ ਤੁਲਨਾ ਨਹੀਂ ਇਹਨਾਂ ਸਿਤਾਰਿਆਂ ਦੀ ❤

  • @ranjeetbrar5115
    @ranjeetbrar5115 Рік тому +106

    ਇਹ ਹੁੰਦੇ ਆ ਕਲਾਕਾਰ ਜਿਹਨਾਂ ਦੇ ਗਾਨੇ ਸੁਣ ਰੂਹ ਖੁਸ਼ ਹੋ ਜਾਦੀ ਜਿਉਂਦਾ ਵੱਸਦਾ ਰਹਿ ਮਾਨਾਂ ਰੱਬ ਤੈਨੂੰ ਹੋਰ ਤਰੱਕੀਆਂ ਬਖਸ਼ੇ

  • @ranjeetstudio281
    @ranjeetstudio281 11 місяців тому +8

    ਅੱਜ ਕੱਲ ਦੇ ਡੁਉ ਡੁਉ ਨਾਲੋਂ ਹਜ਼ਾਰਾਂ ਗੁਣਾ ਜ਼ਿਆਦਾ ਚੰਗਾ ਹਰਭਜਨ ਮਾਨ

  • @OpenPunjabi
    @OpenPunjabi Рік тому +11

    ਬਹੁਤ ਖੂਬ ਜਿਓੰਦੇ ਰਹੋ ਸ਼ਾਲਾ ਬੁਲੰਦੀਆਂ ਰਹਿਣ

  • @SonaSingh-yl4ld
    @SonaSingh-yl4ld Рік тому +269

    ਹਾਏ ਓਏ ਮਾਨਾਂ ਕਿੰਨੀ ਵਾਰ ਦਿਲ ਲੁਟਣੇ ਆ ਪੰਜਾਬੀਆ ਦੇ 😘😘😘🙏🙏

  • @storys7215
    @storys7215 Рік тому +329

    ਬੇਸ਼ੱਕ ਅੱਜ ਨਵੇਂ ਗਾਇਕਾਂ ਨੇ ਇੰਡਸਟਰੀ ਘੇਰ ਲਈ ਪਰ ਪੁਰਾਣੇ ਉਸਤਾਦਾ ਦਾ ਕੋਈ ਤੋੜ ਨਹੀਂ।
    ਮਾਨ ਸਾਬ ❤️❤️❤️❤️

  • @malkeetbouk3969
    @malkeetbouk3969 Рік тому +35

    ਹਰਭਜਨ ਮਾਨ ਮੈਨੂੰ ਓਹਨਾਂ ਹੀ ਪਿਆਰਾ ਏ ਜਿੰਨਾ ਮੈਨੂੰ ਮੇਰਾ ਪੰਜਾਬ 💝

  • @Gurpreet-1215
    @Gurpreet-1215 Рік тому +6

    ਮੈਂ ਇਸ ਗੀਤ ਨੂੰ ਰੂਹ ਅਤੇ ਪਰਮਾਤਮਾ ਦੇ ਸਵਾਲ ਜਵਾਬ ਵਜੋਂ ਸੁਣਦਾ ਹਾਂ ❤️❤️❤️

  • @Jagdevsingh315
    @Jagdevsingh315 Рік тому +537

    ❤❤ ਕੀ ਗੱਲ ਹੈ ਮਾਨ ਸਾਹਿਬ, ਤੁਸੀਂ ਦਿਨੋਂ-ਦਿਨ ਜਵਾਨ ਹੋ ਰਹੇ ਹੋ, ਜਿਉਂਦੇ ਰਹੋ❤❤

  • @er.gurlabhsinghgill8254
    @er.gurlabhsinghgill8254 Рік тому +353

    ਇਹ ਗੀਤ ਉਹਨਾਂ ਗਾਇਕਾਂ ਲਈ ਇਕ perfect ਉਦਾਹਰਨ ਹੈ ਜੋ ਭੜਕਾਹਟ ਤੇ ਨੰਗੇਜਪਣ ਪਰੋਸਕੇ popularity ਭਾਲੵਦੇ ਰਹਿੰਦੇ ਨੇ...salute to both Maans...ਰੱਬ ਤੁਹਾਨੂੰ ਲੰਮੀਆਂ ਉਮਰਾਂ, ਮਾਣ ਸਤਿਕਾਰ ਤੇ ਬਰਕਤਾਂ ਬਖਸ਼ੇ 🙏

    • @VARINDERSINGH-xn3yg
      @VARINDERSINGH-xn3yg Рік тому +3

      Sahi gal aa bai,,, ਮਿਲਣਾ ਹੋਵੇ ਹੈ ਪਹਿਲੇ ਉਮਰੇ ਕੁੜੀ ਨੂੰ ,,,ਸਿੱਖਣਾ ਚਾਹੀਦਾ ਕੁਛ

    • @user-zw1kh8jz5g
      @user-zw1kh8jz5g 6 місяців тому

      @@VARINDERSINGH-xn3ygbabbu maan hi ku diseya tnu veer,chmkila ni diseya,bagga safri ni diseya,and dooje gall maan de baki song v sunke dhekh lwi,ik baba nanak c and more song

  • @Bawarecordsofficial
    @Bawarecordsofficial Рік тому +7

    ਅੱਖੀਅਾਂ ਗੀਤ ਮੇਰੇ ਪਸੰਦੀਦਾ ਗੀਤਾਂ ਚੋਂ ੲਿੱਕ ਹੈ । ੳੁਸੇ ਤਰ੍ਹਾਂ ਅੱਖੀਅਾਂ 2 ਵੀ ਅਮਰ ਗੀਤ ਹੋ ਨਿੱਬੜੂਗਾ । ਦਿਲਬਾਗ ਸਿੰਘ ਹੁੰਦਲ਼ ਵੱਲੋਂ ਬਹੁਤ ਬਹੁਤ ਵਧਾੲੀਅਾਂ ਜੀ ਸਾਰੀ ਟੀਮ ਨੂੰ ।

  • @InderjitSingh-nu3lm
    @InderjitSingh-nu3lm Рік тому +82

    ਅੱਜਕੱਲ ਦੇ singers ਚੋਂ ਸਭ ਤੋਂ ਵੱਖਰੀ ਅਤੇ ਮਨਮੋਹਣੀ ਆਵਾਜ਼ ❤️ ਲਵ ਯੂ ਵੀਰੇ 🙏

  • @satpaldher8976
    @satpaldher8976 Рік тому +9

    3 ਮਾਨਾ ਦੇ ਗੀਤ ਰੂਹ ਦੇ ਸਕੂਨ ❤️❤️❤️❤️❤️

  • @gurvindersingh9438
    @gurvindersingh9438 Рік тому +18

    ਸਾਰੀ ਉਮਰ,,
    ਉਮਰ ਭਰ,,
    ਰਹਿੰਦੀ ਦੁਨੀਆ ਤੱਕ,,
    ਤੁਹਾਡੀ ਅਵਾਜ਼ ਤੇ ਅੰਦਾਜ਼ ਸਦਾ ਕਮਾਈਮ ਰਹਿਣ ਗੇ ਮਾਣ ਸਾਬ,,
    ਤੁਸੀ ਕੋਈ ਰੱਬੀ ਰੂਹ ਹੋ

  • @ShamsherSingh-hq1mh
    @ShamsherSingh-hq1mh Рік тому +111

    ਮਾਨ ਸਾਬ ਜੀ ਬਹੁਤ ਇੰਤਜ਼ਾਰ ਕਰਨਾ ਪੈਂਦਾ ਤੁਹਾਡੇ ਗਾਣਿਆ ਲਈ! ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੁਹਾਨੂੰ!ਜਲਦੀ ਜਲਦੀ ਇਕ ਦੋ ਗਾਣੇ ਦੇ ਦਿਆ ਕਰੋ 🙏

  • @royalcollection7017
    @royalcollection7017 Рік тому +265

    ਹੱਸਦਾ ਵੱਸਦਾ ਤੰਦਰੁਸਤ ਰੱਖੀ ਮੇਰੇ ਦਾਤਾ ਜੀ🙏 ਮਾਨ ਸਾਬ ਨੂੰ ਬਹੁਤ ਸੋਹਣਾ ਗੀਤ ਹਰ ਵਾਰ ਅਲੱਗ ਰੰਗ ਸੁਣਨ ਨੂੰ ਮਿਲਦਾ ਹੁਣ ਕਵਿਸ਼ਰੀ ਵੀ ਸੁਣਾਓ ਕਦੇ (ਹਰਵ ਸੈਣੀ )🙏🙏

    • @AMMAZ659
      @AMMAZ659 Рік тому

      You ❤q❤. M. P CV p

    • @kirandeepkaur7125
      @kirandeepkaur7125 Рік тому +6

      O

    • @LovepreetSingh_-
      @LovepreetSingh_- Рік тому

      Why there is no metro in Punjab
      👇
      ua-cam.com/video/cYrMN8Wy-r0/v-deo.html

    • @makhansinghbhathal6247
      @makhansinghbhathal6247 Рік тому +1

      ਬਹੁਤ ਹੀ ਸੋਹਣਾ ਗੀਤ, ਮਾਨ ਸਾਬ ਦਾ ❤️❤️

    • @user-kc2qm7cf5b
      @user-kc2qm7cf5b 5 місяців тому

      ​@@kirandeepkaur7125😂😂e😂3è3❤❤❤ mji u🎉yy

  • @saraogurisarao7508
    @saraogurisarao7508 Рік тому +184

    ਹਮੇਸ਼ਾ ਊਡੀਕ ਰਹਿੰਦੀ ਆ ਹਰਭਜਨ ਮਾਨ ਸਾਹਿਬ ਤੁਹਾਡੇ ਪਿਆਰੇ-ਪਿਆਰੇ ਗਾਣਿਆਂ ਦੀ.... ਸੋਰ ਸਰਾਬੇ ਤੋਂ ਰਹਿਤ ਤੁਹਾਡੇ ਗਾਣੇ ਦਿਲ ਨੂੰ ਸਕੂਨ ਦਿੰਦੇ ਨੇ... ਸ਼ੁਕਰ ਹੈ

  • @navjotkaur3408
    @navjotkaur3408 Рік тому +12

    Satinder sartaj
    Harbhajan Mann
    Amrinder gill
    Gurdas Mann💝🥰
    💝💝

  • @kulwindersingh8043
    @kulwindersingh8043 Рік тому +11

    ਕੁਦਰਤ ਨਾਲ ਪਿਆਰ ਕਰਨ ਵਾਲਿਆ ਦੇ ਚਿਹਰੇ ਤੇ ਨੂਰ ਹੁੰਦਾ love you mann sir❤

  • @raghvirsinghhans02
    @raghvirsinghhans02 Рік тому +36

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏

  • @Punjabi9880
    @Punjabi9880 Рік тому +14

    ਦਿਲਾਂ ਚ ਵਸਦੀ ਆਵਾਜ਼ ਅਤੇ ਲੇਖਣੀ ਦੀ ਪਿਓਰ ਮਿਸਾਲ,, ਬਹੁਤ ਪਿਆਰਾ ਗੀਤ,,ਮਾਨ ਸਾਬ ਜਲਦੀ ਆਇਆ ਕਰੋ ਗੀਤ ਲੈਕੇ

  • @Lovepreetsingh-uo9xv
    @Lovepreetsingh-uo9xv Рік тому +2

    ਕੋਈ ਸ਼ਬਦ ਨਹੀਂ ਆ ਮਾਨ ਬਾਈ, ਹਰ ਗਾਣਾ end ਤੋਂ ਵੀ end ਆ, ਇਹ ਗਾਣਾ ਹਰ ਵਿਆਹ ਵਿੱਚ dj ਤੇ ਬਹੁਤ ਚਲਦਾ ਆ, ❤👌

  • @Sandeep-rc9gq
    @Sandeep-rc9gq Місяць тому +1

    ਚੰਗੇ ਲਫਜ਼ ਨੇ ਸੁਣਨ ਯੋਗ ❤❤❤ ਬਹੁਤ ਸੋਹਣਾ song waheguru kirpa kre
    ਲੰਬੀਆ ਉਮਰਾਂ ਬਖਸੇ❤❤

  • @kulbirgill8461
    @kulbirgill8461 Рік тому +18

    ਬਹੁਤ ਹੀ ਵਧੀਆ ਮਾਨ ਸਾਬ।ਦੋਵੇਂ ਮਾਨਾਂ ਦੀ ਜੋੜੀ ਬਾਕਮਾਲ ।ਇਸ ਵਾਰ ਲਾਡੀ ਗਿੱਲ ਦੀ ਬੀਟ ਤੇ ਸੁਮੇਲ ਲਾਜਵਾਬ ਤੁਹਾਡਾ।ਪਰਮਾਤਮਾ ਹਮੇਸ਼ਾ ਖੁਸ਼ ਰੱਖੇ।

  • @SukhwinderSingh-rb7ox
    @SukhwinderSingh-rb7ox Рік тому +6

    ਪ੍ਰੀਵਾਰਿਕ ਗੀਤਾਂ ਦਾ ਰਾਜਾ ਮਾਂਨ ਸਾਬ 🙏🏼🙏🏼🙏🏼🙏🏼 ਕੋਈ ਰੀਸ ਨਹੀਂ 👏

  • @harpinderbhullar5719
    @harpinderbhullar5719 Рік тому +8

    ਪੰਜਾਬ ਦਾ ਮਾਣ ਹਰਭਜਨ ਮਾਨ ਬਹੁਤ ਵਧੀਆ ਗੀਤ

  • @sidhuchacha4538
    @sidhuchacha4538 Рік тому +8

    ਬਹੁਤ ਬਹੁਤ ਹੀ ਵਧੀਆ ਗੀਤ ਆ ਮਾਨ ਸਾਬ੍ਹ, ਰੱਬ ਮੇਰੀ ਉਮਰ ਵੀ ਤੁਹਾਨੂੰ ਲਾ ਦੇਵੇ। ਨਹੀਂ ਤਾਂ ਲੋਕਾਂ ਨੂੰ ਨੰਗੇਜ਼ ਦਾ ਨਸ਼ਾ ਚਡ਼ਿਆ ਹੋਇਆ ਹੈ, ਗਾਉਣ ਵਾਲਿਆਂ ਨੂੰ ਵੀ ਤੇ ਸੁਣਨ ਵਾਲਿਆਂ ਨੂੰ ਵੀ। ਗਾਇਕੀ ਪੱਖ ਤੋਂ ਤਾਂ ਬਸ ਰੱਬ ਹੀ ਮਿਲ ਗਿਆ ਜੀ।

  • @jaswindersingh2078
    @jaswindersingh2078 Рік тому +70

    25+25 -50 Harbhajan Maan ਤੋ ਉੱਤੇ ਹੋਕੇ ਦਿਖਾ 😜😜

  • @mp9withme366
    @mp9withme366 Рік тому +17

    ਅਵਾਜ਼ ਵਿੱਚ ਇਨਾਂ ਸਕੂਨ ਹੈ ਨਾ ਕਿ ਹਰ ਬੋਲ ਦਿਲ ਤੇ ਜਾ ਲਗਦਾ ਹੈ।
    ਰਾਜਸਥਾਨ ਅਲਵਰਿਆ ਵਲੋਂ ਪਿਆਰ ਮਾਨ ਸਾਹਬ ਨੂੰ 🥰

  • @harveersinghguru1711
    @harveersinghguru1711 Рік тому +9

    Oye Hoye ਵਾਲਾ ਟਾਇਮ ਯਾਦ ਆ ਗਿਆ❤❤

  • @malkeetsingh8728
    @malkeetsingh8728 Рік тому +7

    ਇਹ ਵੀ ਗੱਲ ਯਾਦ ਰੱਖੀਂ ਕਿ ਤੇਰੀ ਆਸ ਤੇ ਮੈਂ ਜੀਵਾਂ 👌🏻👌🏻👌🏻👌🏻❤️❤️❤️❤️

  • @jalwindersingh3949
    @jalwindersingh3949 Рік тому +4

    ਮੇਰਾ ਮਨਪਸੰਦ ਗਾਇਕ
    ਵਾਹਿਗੁਰੂ ਚੜਦੀਕਲਾ ਵਿਚ ਰੱਖੇ ਵੀਰ ਨੂੰ

  • @Armywle
    @Armywle 3 місяці тому +14

    ਪਾਜੀ 60ਦੀ ਉਮਰ ਚ ਵੀ ਐਨੇ ਜਵਾਨ... ✨👍💙

  • @GodIsOne010
    @GodIsOne010 Рік тому +7

    ਵੀਰ ਜੀ ਤੁਸੀ ਪੰਜਾਬ ਦਾ ਮਾਣ ਹੋ ਜੀ ❤️ਵਾਹਿਗੁਰੂ ਜੀ ਮਾਨ ਵੀਰ ਜੀ ਨੂੰ ਬਹੁਤ ਬਹੁਤ ਤਰੱਕੀ ਦੇਵੋ ਜੀ ❤️ਸਾਤਿਨਾਮੁ ਵਾਹਿਗੁਰੂ ਜੀ🙏🏻

  • @gurwindersingh8605
    @gurwindersingh8605 Рік тому +12

    ਸੋਹਣੀ ਗਇਕੀ ਦੇ ਨਾਲ ਨਾਲ ਹਰਭਜਨ ਮਾਨ ਵੀਰ ਇੱਕ ਵਧੀਆ ਇਨਸਾਨ ਵੀ ਹੈ।

  • @harrydhaliwal4997
    @harrydhaliwal4997 Рік тому +76

    ਬਾਈ ਜੀ ਲੱਖ ਵਾਰੀ ਸਲਿਊਟ ਤਹਾਨੂੰ। ਤੁਹਾਡੀ ਕਲਾਕਾਰੀ ਨੂੰ ਸਜਦਾ ਕਰਦਾ ਹਾਂ । ਹਮੇਸ਼ਾ ਤੁਹਾਡੇ ਗੀਤ ਦਾ ਇੰਤਜ਼ਾਰ ਰਹਿੰਦਾ ਹੈ। ਇਹਨਾਂ ਸਵਾਦ , ਇਹਨਾਂ ਸਕੂਨ, ਇਹਨੀਂ ਮਿੱਠੀ ਅਵਾਜ਼, ਤੇ ਬਾਬੂ ਸਿੰਘ ਮਾਨ ਦੀ ਕਲਮ ਚੋਂ ਨਿਕਲੇ ਹੋਏ ਸ਼ਬਦ। ਜੁਗ ਜੁਗ ਜਿਓ ਮਾਨ ਸਾਬ

  • @tarmindersingh8363
    @tarmindersingh8363 Рік тому +12

    ਮਾਨਾ ਕੀ ਤਾਰੀਫ਼ ਕਰੀਏ ਤੇਰੀ ਯਾਰ ।❤️ ਕੋਈ ਸ਼ਬਦ ਨੀ ਹੈਗਾ । ਬਸ ਦਿਲ ਜਿੱਤ ਲਿਆ ਯਾਰਾ❤️❤️❤️😘

  • @lakhwindersaraoy8006
    @lakhwindersaraoy8006 Рік тому +3

    ਜੀਅ ਕਰਦਾ ਵਾਰ ਵਾਰ ਸੁਣੀ ਜਾਵਾਂ ਕਿੰਨਾ ਸੋਹਣਾ ਗੀਤ ਆ
    ਆਹ ਹੁੰਦਾ melody song

  • @ManmeetSandhu-Music
    @ManmeetSandhu-Music Рік тому +26

    ਬਹੁਤ ਹੀ ਸੋਹਣਾ ਗੀਤ ਆ ਮਾਨ ਸਾਹਬ 👌👌😍
    ਪੰਜਾਬੀਆਂ ਦੀ ਸ਼ਾਨ ਹਰਭਜਨ ਮਾਨ ❤🤩

  • @dharminder1406
    @dharminder1406 Рік тому +6

    ਬਹੁਤ ਸੋਹਣਾ sir, ਤੁਹਾਡਾ ਅੱਖੀਆ ਪਹਿਲਾ ਵਾਲਾ ਥੋੜੇ ਦਿਨ ਪਹਿਲਾ ਹੀ ਮੇਰੇ ਧਿਆਨ ਚ ਆਇਆ ਬਸ ਫਿਰ ਤਾਂ ਰਪੀਟ ਤੇ ਚਲਿਆ ਕਈ ਦਿਨ,ਤੁਹਾਡੇ ਸਕੇਲ਼ ਤੇ ਵੋਕਲ ਦਾ ਕੋਈ ਜਵਾਬ ਨੀ,ਹੱਸਦੇ ਵੱਸਦੇ ਤੰਦਰੁਸਤ ਰਹੋ,ਤੁਹਾਡੇ ਗੁਆਂਢ ਪਿੰਡ ਹਰਰਾਏਪੁਰ ਤੋ🙏🙏🙏

  • @gurmitgrewaltalks8887
    @gurmitgrewaltalks8887 Рік тому +75

    ਸੁਕਰ ਆ ਰੱਬ ਦਾ ਕੁੱਝ ਤਾਂ ਚੰਗਾ ਸੁਨਣ ਨੂੰ ਮਿਲਿਆ,ਧੰਨਵਾਧ ਮਾਨ ਸਾਹਿਬ ਜੀ.

  • @kamalgrewal7484
    @kamalgrewal7484 Рік тому +1

    ਮਾਨ ਸਾਬ ਤੁਹਾਡਾ ਅੱਜ ਕੱਲ ਦੇ ਫੁਕਰੇ ਤੇ ਲੰਡੂ ਕਲਾਕਾਰਾਂ ਨਾ ਕੋਈ ਮੁਕਾਬਲਾ ਨੀ ਬਹੁਤ ਸਾਰਾ ਪਿਆਰ ਜਿਉਦੇ ਵਸਦੇ ਰਹੋ ❤️❤️❤️❤️❤️❤️❤️

  • @PreetPigeonBirds10
    @PreetPigeonBirds10 12 днів тому

    Siraf Maan sahib karke ਪੰਜਾਬੀ ਗੀਤ ਸੁੰਨਾਂ ਨੂੰ ਜੀ ਕਰਦਾ ਵਾਹਿਗੁਰੂ ਜੀ ਮਾਨ ਸਾਹਿਬ ਦੀ ਉਮਰ ਲੰਬੀ ਕਰੇ ❤❤❤

  • @harafrajan437
    @harafrajan437 Рік тому +11

    ਅਖੀਆਂ ੧ ਹੀ ਨੀ ਸੀ ਮਾਣ ਹੁਣ ਤਾਂ ਦੋ ਹੋਗਏ....ਬਾਬੂ ਸਿੰਘ ਜੀ 🤟🏻

  • @navdeepbrar6106
    @navdeepbrar6106 Рік тому +4

    ਹਰਭਜਨ ਮਾਨ ਵੀਰ ਤੇਰਾ ਕੋਈ ਤੋੜ ਨੀ...sirra ਸੌਂਗ aa

  • @surindersuri5407
    @surindersuri5407 Рік тому +30

    ਹੁਣ ਕੀ ਤਾਰੀਫਾਂ ਕਰੀਏ,,ਮਾਨ ਸਾਬ੍ਹ ਤੁਹਾਡੀਆਂ ,ਲਿਖਤ ਅਤੇ ਆਵਾਜ,,ਸਾਡੇ ਦਿਲ ਵਿੱਚ 30ਸਾਲਾਂ ਤੋਂ ਵਸੀ ਹੋਈ ਆ,ਬੱਸ ਤੁਹਾਡੀ ਲੰਮੀ ਉਮਰ ਦੀਆਂ ਦੁਆਵਾਂ ਮੰਗਦੇ ਆਂ।ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ।

  • @SurjitSingh-wq1vp
    @SurjitSingh-wq1vp Рік тому +5

    ਮਾਨ ਸਾਹਬ ਜਦੋ ਤੁਹਾਡੀ ਆਵਾਜ਼ ਸੁਨਣ ਨੂੰ ਮਿਲ ਦੀ ਤਾ ਰੂਹ ਨੂੰ ਖੁਸ਼ੀ ਮਿਲਦੀ ਹੈ ਬਚਪਨ ਤੋਂ ਤੁਹਾਡੇ ਗੀਤ ਸੁਨ ਰਹੇ ਹ ਤੇ ਸਾਰੇ ਗੀਤ ਤੁਹਾਡੇ ਪਰਿਵਾਰ ਚ ਬੈਠ ਕ ਸੁਣਦੇ ਹਾਂ ਜੀ 👌 ਵਾਹਿਗੁਰੂ ਜੀ ਤੁਹਾਨੂੰ ਲੰਬੀਆਂ ਉਮਰਾਂ ਬਕ੍ਸ਼ਣ 🙏

  • @brarbrar635
    @brarbrar635 Рік тому +6

    ਮਾਨ ਸਾਬ੍ਹ ਦੀ ਆਵਾਜ਼ ਜਿਵੇਂ ਕਣਕ ਨੂੰ ਪਹਿਲਾਂ ਪਾਣੀ ਲਾਉਂਦੇ ਹਾ ਸਰੋਂ ਦੇ ਪੀਲੇ ਫੁੱਲਾਂ ਵਾਂਗ ਕੋਮਲ ਬਰਾੜ ਸਾਬ

  • @gurwindersingh8605
    @gurwindersingh8605 Рік тому +16

    ਕੋਈ ਸ਼ਬਦ ਨਹੀਂ ਤਾਰੀਫ਼ ਲਈ । ਬਾਬੂ ਸਿੰਘ ਮਾਨ ਲਈ ਅਤੇ ਸਾਡੇ ਵੀਰ ਹਰਭਜਨ ਮਾਨ ਲਈ ।

  • @sukhasukha9497
    @sukhasukha9497 Рік тому +8

    ਮਾਨ ਸਾਹਬ ਤੇਰੇ ਗੀਤਾ ਦੀ ਉਡੀਕ ਰਹਿੰਦੀ ਆ ਕਦੋ ਨਵਾ ਗੀਤ ਸੁਣਨ ਨੂੰ ਮਿਲੇ ਵਾਹਿਗੁਰੂ ਜੀ ਤੇਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @surindersohal1506
    @surindersohal1506 Рік тому +5

    ਮਾਨ ਸਾਹਿਬ ਤੁਹਾਡੀ ਤੇ ਬਾਬੂ ਸਿੰਘ ਮਾਨ ਜੀ ਦੀ ਉਮਰ ਲੋਕ ਗੀਤ ਵਰਗੀ ਹੋਵੇ ਤੇ ਤੁਹਾਡੇ ਏਦਾਂ ਹੀ ਪਿਆਰੇ ਸਾਫ਼ ਸੁਥਰੇ ਗੀਤ ਸੁਣਨ ਤੇ ਦੇਖਣ ਨੂੰ ਮਿਲਣ ਤੇ ਮਾਨ ਸਾਹਿਬ ਤੁਹਾਡੀ ਡ੍ਰੈਸਿੰਗ ਸੈਂਸ ਦਾ ਭੀ ਕੋਈ ਮੁਕਾਬਲਾ ਨਹੀਂ ਆਸ਼ਿਕ ਹਾਂ ਮੈ ਤੁਹਾਡੀ ਗਾਇਕੀ ਤੇ ਡ੍ਰੈਸਿੰਗ ਸੈਂਸ ਦਾ ਜਦ ਭੀ ਸਾਫ ਸੁਥਰੀ ਗਾਇਕੀ ਦਾ ਜ਼ਿਕਰ ਹੁੰਦਾ ਜਾ ਹੋਵੇਗਾ ਤਾਂ ਤੁਹਾਡਾ ਤੇ ਬਾਬੂ ਸਿੰਘ ਮਾਨ ਜੀ ਦਾ ਜ਼ਿਕਰ ਸਿਖ਼ਰ ਤੇ ਹੋਵੇਗਾ .......ਜੀਓ 🙏🙏🙏🙏🙏👌👌👌👌👌

  • @seehravlogs9369
    @seehravlogs9369 Рік тому +2

    ਹਰਭਜਨ ਮਾਨ..ਮਨਮੋਹਨ ਵਾਰਿਸ...ਅਮਰਿੰਦਰ ਗਿੱਲ..ਸਰਤਾਜ ਏਨ੍ਹਾ ਲੋਕਾਂ ਦੇ ਗੀਤ ਸੁਣ ਕੇ ਜੋ ਸਕੂਨ ਮਿਲਦਾ ਉਹ ਨਵੇਂ ਗਾਇਕਾਂ ਦੇ ਗੀਤਾਂ ਚ ਕਿੱਥੇ...

  • @kalastudiomehraj7228
    @kalastudiomehraj7228 Рік тому +2

    Mann ਸਾਹਿਬ ਜੀ ਮੈ ਤੁਹਾਡੇ song ਬਹੁਤ ਵਧੀਆ ਲੱਗਦੇ ਆ।

  • @baldhirsingh5568
    @baldhirsingh5568 Рік тому +6

    Maan Saab ਸਿਰਾ ਕਰਤਾ, ਇਸ jounar ch sirf ਦੋ ਹੀ singer best ਨੇ maan saab te ਉਸਤਾਦ ਅਤਾ ਉੱਲਾ khan saab 👍👍👍🌹🌹🌹🥳🥳

  • @amandeepsinghkhehra3454
    @amandeepsinghkhehra3454 Рік тому +4

    ਬਹੁਤ ਵਧੀਆ ਤੁਹਾਡਾ ਗਾਣਾ ਸੁਣਨ ਨੂੰ ਤਰਸ ਜਾਈ ਦਾ ਬਹੁਤ ਵਧੀਆ song

  • @jaskhunkhun9570
    @jaskhunkhun9570 Рік тому +15

    ਰੂਹ ਖੁਸ਼ ਹੋ ਗਈ ਗੀਤ ਸੁਣਕੇ।

  • @kanwardeepsingh9819
    @kanwardeepsingh9819 Рік тому +17

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏 ਅਕਾਲ ਪੁਰਖ ਸਾਰੇ ਦੇ ਮਾਤਾ-ਪਿਤਾ ਨੂੰ ਤੰਦਰੁਸਤੀ ਬਖ਼ਸ਼ੇ ਤੇ ਬੱਚਿਆਂ ਨੂੰ ਵੀ

  • @TarsemAtwal-vv1dd
    @TarsemAtwal-vv1dd 2 місяці тому

    ਮਾਨ ਸਾਹਿਬ ਸਾਰੇ ਗੀਤ ਘੈਂਟ ਜੱਗ ਜਿਉਦਿਆਂ ਦੇ ਮੇਲੇ ਅੱਜ ਵੀ ਵੱਜਦਾ ਵਿਆਹਾਂ ਚ,ਬਾਬਾ ਚੜਦੀਕਲਾ ਚ ਰੱਖੇ ਵੀਰ ਨੂੰ ❤

  • @desi2.0.1
    @desi2.0.1 Рік тому +50

    He Is Real Diamond Star All Time ❤️
    Love U Guru Ji 🙏❤️

  • @ranjitbrar0910
    @ranjitbrar0910 Рік тому +13

    ਕਿਆ ਬਾਤ ਹੈ ਮਾਨ ਸਾਹਿਬ ਦਿਨੋ ਦਿਨ ਜਵਾਨ ਹੋ ਰਹੇ ਹੋ ਜਿਉਂਦੇ ਵੱਸਦੇ ਰਹੋ 🙏

  • @knowledgeplanet8740
    @knowledgeplanet8740 Рік тому +29

    ਹਮੇਸ਼ਾ ਉਡੀਕ ਰਹਿੰਦੀ ਹੈ ਜੀ ਤੁਹਾਡੇ ਗਾਣੇ ਦੀ। ਸਕੂਨ ਮਹਿਸੂਸ ਕਰਦਾ ਸੁਣ ਕੇ

    • @kkkknowledge786
      @kkkknowledge786 Рік тому

      Great.. Loka DE dilla ch Hmesha jeondhi reh vAli avaaj h maan saab

  • @mandipsidhu353
    @mandipsidhu353 Рік тому +6

    ਜਿਉਂਦੇ ਵਸਦੇ ਰਹੋ ਉਸਤਾਦ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖੇ।❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️

  • @lakhucheema8483
    @lakhucheema8483 Рік тому +1

    ਹਰਭਜਨ ਮਾਨ ਜੀ ਦੇ ਸਦਾ ਬਹਾਰ ਗੀਤ ਹੁੰਦੇ ਨੇ ਜਦੋਂ ਵੀ ਸੁਣੋਂ ਗੇ ਤਾਜ਼ਗੀ ਮਹਿਸੂਸ ਹੁੰਦੀ ਆ ਕਿੰਨਾ ਵੀ ਪੁਰਾਣਾਂ ਗੀਤ ਹੋਵੇ ਇੰਝ ਲੱਗੂ ਜਿਵੇਂ ਅੱਜ ਈ ਬਣਿਆ ਜਿਊਂਦੇ ਰਹੋ sir ਜੀ ਵਹਿਗੁਰੂ ਤਹਾਨੂੰ ਲੰਬੀ ਉਮਰ ਬਖਸ਼ਣ

  • @gaggusky
    @gaggusky Рік тому +12

    ਵਾਹ ਮਾਨ ਸਾਹਿਬ ਗੀਤ ਨੂੰ ਸੁਣ ਕੇ ਸਕੂਨ ਮਿਲਦਾ

  • @randeepsidhu3659
    @randeepsidhu3659 Рік тому +4

    ਜਿਉਦਾ ਵਸਦਾ ਰਹਿ ਮਾਨਾ... ਬਹੁਤ ਖੂਬਸੂਰਤ song...carry on

  • @HarjeetBrarAuckland
    @HarjeetBrarAuckland Рік тому +5

    Finally Newzealand Beauty !! Thankyou Manm saab for Shooting in Nz ! Nice somg

  • @babbumaan4u
    @babbumaan4u Рік тому +1

    Bhutt Vdiaa Feel hunda aa jdo thuda Song sunde aa maan saab .. chotte hunde to hi sun de aa rehe aa bhutt pyari awaaz ch Gaaya song dil nu sakoon mil gyaa swaad aa gyaa sun k ... Jionda reh maanaa ve ❤❤❤

  • @anmolmomi3221
    @anmolmomi3221 Рік тому +1

    ਕਿੱਲ ਜੜਤੇ ਬਾਈ ਜੀ , ❤❤

  • @mangpreetsingh8332
    @mangpreetsingh8332 Рік тому +8

    ਵਾਹ ਮਾਨ ਸਾਹਿਬ ਬਹੁਤ ਸੋਹਣਾ ਗੀਤ ਦਿਲ ਖ਼ੁਸ਼ ਹੋ ਜਾਂਦਾ ਇਹੋ ਜਿਹਾ ਪਿਆਰਾ ਗੀਤ ਸੁਣ ਕੇ

  • @satnampalheri7482
    @satnampalheri7482 Рік тому +4

    ਮਾਨ ਸਾਬ ਤੁਸੀਂ ਸਾਡੇ ਪੂਰੇ ਪਰਿਵਾਰ ਦੇ ਪਸੰਦ ਹੋ ਜੁੱਗ ਜੁੱਗ ਜੀਓ

  • @purnimabhattacharya
    @purnimabhattacharya Рік тому +47

    Another beautiful song from his album. The combination of Harbhajan ji and Maan saab once again proves that Content and Melody will always rule... 👏👏👏👏👏

  • @bhaskarsharma3920
    @bhaskarsharma3920 Рік тому +2

    Punjab has only few legends
    Sir big fan aapka bachpan se
    Jab aapne lala lala song nikala
    Kbhi kismat kre is gareeb ki to aapke darshan ho bas
    Aapne singing sikhati Punjab nu
    ❤❤

  • @JaswantSingh-zt8pn
    @JaswantSingh-zt8pn 5 місяців тому +2

    ਰਹੂ ਨੂੰ ਸਕੂਨ ਦੇਣ ਵਾਲੀ ਗਾਈਕੀ ਸਾਲਾਂ ਸਦਾ ਸਲਾਮਤ ਰਹੇ

  • @sukhdeepsinghdeep3607
    @sukhdeepsinghdeep3607 Рік тому +3

    ਮਾਨ ਸਾਬ੍ਹ ਬਚਪਨ ਥੋਡੇ ਮਰੀਦ ਆ❤❤❤ ਕੋਈ ਮੁਕਾਬਲਾ ਨੲਈ

  • @PrabhjotSingh-yj1uf
    @PrabhjotSingh-yj1uf Рік тому +5

    Bahut vadia gana a bhaji ,ajj kal de singer aise sadgi bhare punjabi game gaun ta kina vdia hove, love u maan sahb

  • @marrygill7669
    @marrygill7669 7 місяців тому +3

    Love you from Pakistan Maan sahib🇵🇰❤

  • @zym.fitness
    @zym.fitness Рік тому +1

    ਬਹੁਤ ਵਧੀਆ ਗੀਤ ਆ 👌👌👌👌👌

  • @kuljeetsingh3455
    @kuljeetsingh3455 Місяць тому +1

    Siraaa singar aa vda 22 Harbhajan Maan Endless Song va 22 ji De waheguru ji din dugni Raat chogni taraki bakhshn vde 22 Nu

  • @GurmeetSingh-jc5np
    @GurmeetSingh-jc5np Рік тому +4

    ਧੂਮਾਂ ਪਈਆਂ ਨੇ father nd son ਨੇ ਦੋਨਾਂ ਦੇ ਸੋਂਗ ਰੇਪੀਟ ਤੇ ਸੁਣ ਰਿਹਾ

  • @malwa_0001
    @malwa_0001 Рік тому +12

    ਦਿਲ ਨੂੰ ਸਕੂਨ ਜਿਹਾ ਮਿਲਦਾ ਮਾਨ ਸਾਬ ਤੁਹਾਡੇ ਗੀਤਾਂ ਚੋ

  • @gazalgill869
    @gazalgill869 Рік тому +17

    What a beautiful song🎵
    His voice is forever 👌🏻

  • @Gurwindersingh-cn1rs
    @Gurwindersingh-cn1rs 11 місяців тому +1

    ਪੰਜਾਬ ਦੀ ਸ਼ਾਨ ਪੁਰਾਣੇ ਸਿੰਗਰ ਐਨਾ ਕਰਕੇ ਹੀ ਆਪਾ ਸੌਂਗ ਸੁਣ ਸਕਦੇ ਫੈਮਿਲੀ ਵਿਚ ਬੈਠ ਕੇ ਨਹੀ ਤਾਂ ਅੱਜ ਕੱਲ ਦੇ ਸਿੰਗਰ ਨਿਰਾ ਗੰਦ ਪਾ ਰਹੇ ਆ ❤

  • @Mindful_Gaming_Yt
    @Mindful_Gaming_Yt Рік тому +1

    love you ostad ji tuhade gane sun ke skoone milda piraniyan yaarda a jandian ne ❤😢❤❤❤😘😘😘😘😘

  • @yashdeepsingh5000
    @yashdeepsingh5000 Рік тому +9

    Maan Saab getting Younger year by year .. His voice is still melodious .. Such a beautiful piece of art this song is ❤

  • @gulabsingh-xt6sh
    @gulabsingh-xt6sh Рік тому +4

    Bhoot sohna geet aa dil nu suu rehaa hasda vasda rehaa veer rab tenu kush rake

  • @BaljinderSingh-ci8hc
    @BaljinderSingh-ci8hc Рік тому +14

    ਮਾਨ ਸਾਹਿਬ ਦੀ ਸਿਖਰਾਂ ਨੂੰ ਛੂਹਦੀ ਗਾਇਕੀ ਬਹੁਤ ਬਹੁਤ ਮੁਬਾਰਕਾਂ ਬਾਈ ਮਾਨ ਸਾਹਿਬ

  • @kouramrit829
    @kouramrit829 Рік тому

    ਸਬ ਤੋ ਪिਹਲਾ ਤਾ ਮਾਨ ਜੀ ਰॅਬ ਤੂਹਾਨੂੰ ਲਬੀਆ ਊਮਰਾ ਬਖਸ਼ਨ te tusi hmesha eda hi hasde vasde rho ..bhot sona song aa aa vala tuhada aa hi nhi sare hi bhot bhot sone song aa tuhade.. Kise naal koi muqabla nhi tuhada..

  • @singhbaljeetmalwalsingh3657
    @singhbaljeetmalwalsingh3657 Рік тому +1

    Osm love ❤sira geet bai ji da old is 🏆gold

  • @mattusaab05
    @mattusaab05 Рік тому +8

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਲੰਬੀਆਂ ਉਮਰਾਂ ਬਖ਼ਸ਼ਿਸ਼ ਕਰਨ 🙏🙏 ਮਾਨ ਪੰਜਾਬ ਦਾ ❣️

  • @LIDHAR944
    @LIDHAR944 Рік тому +6

    Very impressive! What a sweet voice . Beautiful song veer j

  • @gagandeepsingh3048
    @gagandeepsingh3048 Рік тому +5

    All time favourite...May Waheguru bless Mann Sahib with good health and long life 🙏

  • @VeenaKumari-pj6yz
    @VeenaKumari-pj6yz 6 місяців тому

    Punjabi industry da Sitara ❤❤...hr song te hr vdo fmly ch bth k dekh skda ❤❤❤

  • @Parvindersingh-iw5wl
    @Parvindersingh-iw5wl Рік тому

    ਇਹ ਉਹ ਚੀਜ਼ਾਂ ਨੇ ਜਿਹੜੀਆਂ ਲਾਈਫ ਟਾਈਮ ਚਲਦੀਆਂ ਬਹੁਤ ਵਧੀਆ ਬਾਈ

  • @faisalchaudhry9761
    @faisalchaudhry9761 Рік тому +8

    This is what you call song, the one that you can listen again and again and enjoy not something that sounds good for only few times and then you’ll forget all about it.

  • @WaseemAkram-rf7cn
    @WaseemAkram-rf7cn Рік тому +4

    Harbajan maam 👌 real Singer of current time.

  • @harmanjotsingh1185
    @harmanjotsingh1185 Рік тому +8

    evergreen Harbhajan Mann .. always love the content you have created over the years .. stay blessed big brother and keep serving the Punjabi mother tongue and our motherland !!

  • @deepjoshan8159
    @deepjoshan8159 Рік тому +1

    ਬਹੁਤ ਖੂਬਸੂਰਤ ਗੀਤ ਬਾਈ ਹਰਭਜਨ ਮਾਨ ਸਾਹਬ, ਵਾ ਖੂਬ ਲਿਖਤ ਤੇ ਸੋਹਣੇ ਵਿਚਾਰਾਂ ਦੀ ਸਾਂਝ, ਪੰਜਾਬੀਆਂ ਦਾ ਮਾਣ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਦੇਣ ❤❤

  • @SarbanSingh-dm1vw
    @SarbanSingh-dm1vw Місяць тому

    My love my dada❤❤❤❤❤❤❤❤❤❤ ਰੱਬ ਤੁਹਾਨੂੰ ਖੁਸ਼ ਰਹਿ

  • @khananish-gg9we
    @khananish-gg9we Рік тому +4

    In the list of favorites from my school time🤟🏻🤟🏻,love u mann saab