punjabi old marriage 1993 part 11

Поділитися
Вставка
  • Опубліковано 14 гру 2020
  • old punjabi marriage

КОМЕНТАРІ • 268

  • @krishanMannbibrian1
    @krishanMannbibrian1 2 роки тому +19

    ਵਾਹ ਅਸਲ ਚਾਅ ਹੁੰਦਾ ਸੀ ਜੀ ਅੱਜ ਕੱਲ੍ਹ ਕੋਈ ਨਾ ਲਾੜਾ ਲਾੜੀ ਵੇਖਦਾ ਨਾ ਹੀ ਚਿਹਰਿਆਂ ਤੇ ਰੌਣਕ ਹੁੰਦੀ ਹੈ ਬਸ ਪਲਸਾਂ ਵਿਚ ਦੋ ਚਾਰ ਘੰਟੇ ਦਾ ਬੇਰੌਣਕੀ ਜੀ ਹੁੰਦੀ ਹੈ
    ਰੂਹ ਰਾਜੀ ਹੁੰਦੀ ਹੈ ਇਹ ਸੀਨ ਵੇਖ ਕੇ ਵੀਰ

  • @baljitsidhu8912
    @baljitsidhu8912 3 роки тому +52

    ਆਪਣੇ ਵਿਆਹ ਦੀ ਯਾਦ ਆ ਗਈ ਯਾਰ ਤੁਹਾਨੂੰ ਦੇਖਕੇ ਜੋ ਇਸ ਤੋਂ ਵੀ 22 ਸਾਲ ਪਹਿਲਾਂ ਬੜੇ ਚਾਵਾਂ ਨਾਲ ਹੋਇਆ ਸੀ ਅਤੇ ਜੋੜੀ ਅਜੇ ਵੀ ਗੁਰੂ ਬਾਬਾ ਨਾਨਕ ਜੀ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿਚ ਹੈ। ਤੇਰੀ ਵੀ ਜੋੜੀ ਸਦਾ ਲਈ ਬਾਬਾ ਨਾਨਕ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿਚ ਰਹੇ।

    • @gterolx3587
      @gterolx3587  3 роки тому +1

      hanji SHUKRIA ji,,, thanks

    • @narinderrana8236
      @narinderrana8236 Рік тому

      Mai police vich bharti hoya c jad training vich Koi viah hunda c kise sade naal de da bade chawan naal bundi laddu khande c
      But all is natural hunde c
      God bless all of you❤❤

    • @chahalchahal937
      @chahalchahal937 Рік тому +2

      ਮੇਰਾ 36 ਸਾਲ ਪਹਿਲਾਂ ਵਿਆਹ ਹੋਇਆ ਤੇ 2000 ਚ 22 ਸਾਲ ਪਹਿਲਾਂ ਤਲਾਕ.....😆😆😆😆😆... ਫੇਰ ਪੁੱਤ ਸ਼ੇਰ ਪਾਲਿਆ ਤੇ ਧੀ ਕਾਮਯਾਬ... ਇਕਲੇ ਨੇ... ਹੁਣ ਬਾਪੂ ਮੌਜਾਂ ਕਰਦੈ...

    • @Taniaarora8445
      @Taniaarora8445 Рік тому

      😃

  • @harpreetgrewal7934
    @harpreetgrewal7934 3 роки тому +17

    ਲੋਕਾਂ ਦਾ ਸਾਦਾਪਨ ਰਿਸ਼ਤਿਆਂ ਨੂੰ ਲੰਮੀ ਉਮਰ ਬਖਸ਼ਦਾ ਸੀ।

  • @gurnaamsingh9862
    @gurnaamsingh9862 3 роки тому +7

    ਮੈ 1988 ਤੋ ਸੁਰਤ ਸਭਲ ਗਿਆ ਸੀ ਸਾਰੇ ਵਿਆਹ ਵੇਖੇ ਪਰ ਪਤੰਦਰ ਭਗੜਾ ਘੱਟ ਪਾਉਦੇ ਹੁੰਦੇ ਸੀ ਘੱਟਾ ਜਾਦਾ ਡੋਦੇ ਸੀ ਬੜਾ ਮਜਾ ਆਉਦਾ ਸੀ

  • @bindersingh1802
    @bindersingh1802 3 роки тому +13

    ਬੜਾ ਚੰਗਾ ਲੱਗਿਆ ਯਾਰ ਯਾਦਾਂ ਤਾਜ਼ੀਆਂ ਹੌ
    ਗੲੀ ❤️

  • @kids-zt2oe
    @kids-zt2oe 3 роки тому +55

    ਪਿਹਲੇ ਬੰਦਿਆ ਨਾਲ ਪਿਆਰ ਹੁੰਦਾ
    ਹੁਣ ਚੀਜਾਂ ਨਾਲ 💵🏍🚗📲💻⌚📡👜👖👕💍👓💰🏰

    • @vishalbasra8498
      @vishalbasra8498 Рік тому

      Bilkul sahi keha ji
      Zindagi naalo cheeja pyaariya aa loka nu hun

  • @gurpritamsingh8604
    @gurpritamsingh8604 3 роки тому +68

    Oho ਓਦੋਂ ਕੁਦਰਤ ਬੰਦੇ ਨੂੰ ਤੇ ਬੰਦਾ ਕੁਦਰਤ ਨੂੰ ਮਾਣਦਾ ਸੀ, ਹੁਣ ਲੋਕ ਫੋਨ ਚ ਫਸੇ ਈ ਨੀ ਨਿਕਲਦੇ

    • @gurpreetgill3460
      @gurpreetgill3460 3 роки тому +3

      ਕਿ ਹੁਣ ਨਹੀਂ ਹੋ ਸਕਦਾ। ਹਏ ਉਏ ਰੱਬਾ।

    • @gurpreetgill3460
      @gurpreetgill3460 3 роки тому +3

      ਕਿਨੇਂ ਸੋਹਣੇ ਵਿਚਾਰ। Gurpritam singh

    • @gurpreetgill3460
      @gurpreetgill3460 3 роки тому +4

      ਗੁਰਮੁਖੀ ਭਾਸ਼ਾ ਬਹੁਤ ਸਾਦੀ ਤੇ ਦਿਲਚਸਪ।

    • @preethundal384
      @preethundal384 3 роки тому +1

      Right 👍

    • @preethundal384
      @preethundal384 3 роки тому +3

      ਹੁਣ ਤਾਂ ਬਸ ਦਿਖਾਵਾ ਰਹਿ ਗਿਆ

  • @gurmeetgill6759
    @gurmeetgill6759 Рік тому +3

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੀਤੇ ਸਮੇਂ ਦੀਆਂ ਯਾਦਾਂ ਤਾਜ਼ਾ ਕਰਵਾ ਦਿੰਦੇ ਹੋ ਨਾਲ ਹੀ ਰਵਾਂ ਵੀ ਦਿੰਦੇ ਹੋ

  • @shksingh3107
    @shksingh3107 Рік тому +1

    ਸਾਰੇ ਸਰਦਾਰਾਂ ਨੇ ਪਗਾ ਬੰਨਿਆ ਨੇ ਕਿੰਨੇ ਚੰਗੇ ਲੱਗਦੇ ਨੇ ਬੜੁ ਖੁਸ਼ੀ ਹੋਈ ਪੁਰਾਣਾ ਵਿਵਾਹ ਵੇਖ ਕੇ ਸਬ ਨੇਂ ਸਿਰ ਤੇ ਚੁੰਨੀ ਲਈ ਹੈ ਕਿੰਨੀ ਸੋਹਣੀ ਵਹੁਟੀ ਹੈ ਸਿਦੀ ਸਾਦੀ ਜੋੜੀ ਸੱਦਾ ਸਲਾਮਤ ਰਹੇ ਹੁਣ ਕਿਥੋਂ

  • @user-im9lq4dk4o
    @user-im9lq4dk4o 2 роки тому +5

    ਬਹੁਤ ਵਧੀਆ ਸਮਾ ਸੀ ਕੋਈ ਕੈਂਸਰ ਹਰਟ ਅਟੈਕ ਦਾ ਨਾ ਵੀ ਨਹੀ ਜਾਣਦਾ ਸੀ
    ਹਰ ਕੋਈ ਕੁਦਰਤ ਨੁ ਪਿਆਰ ਤੇ ਕੁਦਰਤ ਹਰ ਇੱਕ ਨੁ

  • @harpreetgrewal7934
    @harpreetgrewal7934 3 роки тому +7

    ਹਾਏ ਓਏ ਈਸੜੂ ਵਿੱਚ ਬਚ਼ਪਨ ਵਿੱਚ ਵੇਖੇ ਸਾਰੇ ਵਿਆਹਾਂ ਦੀ ਯਾਦ ਤਾਜ਼ਾ ਹੋ ਗਈ।👌👌👌🥰🥰🥰🕺🕺🕺🕺

  • @subeghsingh9983
    @subeghsingh9983 3 роки тому +7

    ਇੱਕ ਕੁੜੀ ਬਹੁਤ ਸੋਹਣੀ ਆ ਯਾਰ ਵਿਆਹ ਵਿੱਚ ਤੇ ਵੀਡੀਓਗ੍ਰਾਫਰ ਵੀਡੀਓ ਵੀ ਵਾਰ ਵਾਰ ਏਸੇ ਕਰਕੇ ਮਾਰ ਰਿਹਾ ਉਹ ਕੁੜੀ ਤੇ।
    ਬਹੁਤ ਸੋਹਣੀ ਕੁੜੀ ਆਈ ਯਾਰ ਕਿਆ ਬਾਤ ਹੈ ਕੁੜੀ ਦੀ

    • @gterolx3587
      @gterolx3587  3 роки тому +3

      bilkul sahi gal thanks 😊

    • @jagseeramandeep3808
      @jagseeramandeep3808 2 роки тому

      Right bro 👍

    • @xrgamerzofficial
      @xrgamerzofficial 4 місяці тому

      ਓਦੋਂ ਐਵੇਂ ਈ ਹੁੰਦਾ ਸੀ..ਵੀਡਿਓ ਵਾਲਾ ਸੋਹਣੀ ਕੁੜੀ ਤੇ ਜਾਦਾ ਫੋਕਸ ਕਰਦਾ ਸੀ😂

  • @mandeepsingh-rw7lo
    @mandeepsingh-rw7lo 3 роки тому +26

    oh man old days was nice everyone is enjoying an happy. this really made me cry. soo glad to see this videos. i m 63 years old now. thank you for bringing old memories back. 👏👏

  • @sahilabbas5398
    @sahilabbas5398 3 роки тому +45

    In these days I was 18 and I was in Camp Jail, Lahore (Fake Case) where Baghat Singh also stayed at this Jail in 1930.

  • @shksingh3107
    @shksingh3107 2 роки тому +3

    ਵਹੁਟੀ kini ਸੋਹਣੀ ਹੈ ਕੋਈ fashion ਨਹੀ ਕੀਤਾ ਜੋੜੀ ਸੋਹਣੀ ਹੈ

  • @ArvinderSingh1111
    @ArvinderSingh1111 Рік тому +2

    ਕਿਆ ਬਾਤ ਆ ਨਾ ਸਾਲਾ ਕੋਈ ਫੋਨ ਹੱਥ ਚ ਨਾ ਕੋਈ ਬਲੋਗ ਇਹ ਆ ਸਵਾਦ ਵਾਲੇ ਵਿਆਹ

  • @rahulpama838
    @rahulpama838 3 роки тому +6

    Aaaa haaaa kya battt ...njara a gya video dekh k ....purana time yadd krwata ❤❤❤❤❤❤❤😍😍😍😍😍😍

  • @airwindsharma8784
    @airwindsharma8784 Рік тому +1

    ਵਾਹ ਬਾਈ, ਗੁਲਾਬ ਜਾਮਨੀ ਨਾਲ ਚਟਨੀ ਪਕੌੜੇ ਯਾਦ ਆ ਗਏ 😋😋😋

  • @avleenkaur8351
    @avleenkaur8351 9 місяців тому +1

    ਗਿੱਧਾ ਬਹੁਤ ਸੋਹਣਾ ਸੀ👌👌👍👍

  • @harpreetgrewal7934
    @harpreetgrewal7934 3 роки тому +7

    ਸਦਾ ਖੁਸ਼ ਰਹੋ ਵੀਰ ਮਜ਼ਾ ਆ ਗਿਆ।

  • @Vsingh2531
    @Vsingh2531 3 роки тому +6

    निक्कीयां निक्कीयां कुड़िया दें सर ते चुन्नी आ देखो
    👌👌👌👌👌👌👌

    • @gterolx3587
      @gterolx3587  3 роки тому

      thanks 😊

    • @chintuverma3200
      @chintuverma3200 2 роки тому +1

      Sachi verre hun aa time kithe rah gya hun ta shot chalde aa

  • @sandeepbhunohoshiarpuriye7507
    @sandeepbhunohoshiarpuriye7507 3 роки тому +9

    ਵਾਹ ਜੀ ਵਾਹ ਦਿਲ ਖੁਸ਼ ਹੋ ਗਿਆ

  • @VIJAYKUMAR-nk6hu
    @VIJAYKUMAR-nk6hu 2 роки тому +7

    😢 I cry remembering these old days.

  • @BeyondBasic-jk2ps
    @BeyondBasic-jk2ps 3 роки тому +7

    Odu eh sb to ameer lok hone a hna
    Mere dedy g mere mumma nu len gye c bus te😄😄 ida vakhri gaddi jo le k janda c ohnu kende c bot vadde lok ne
    And even odu dedy huna nu v kende c k bus le k aye a lok bde ameer ne😄😄😄
    But kaint c km
    Waheguru da shukr a menu punjab ch janam miliya☺️🙏🏻🙏🏻

  • @lovepreet1617
    @lovepreet1617 3 роки тому +6

    ❤️ Dil khush hogya dekh k boht sohna time c phla🙏

  • @satwantkaur7289
    @satwantkaur7289 Рік тому +1

    Buttt chaaa hunda se pehla viah da hun ne 💖💖👌👌👌👌🌹🌹🌹🌹🌹🌹🌹🌹🌹🙏🙏🙏🙏

  • @user-us1ut6zq6t
    @user-us1ut6zq6t 3 роки тому +7

    13:9 ਇਕ ਨਿਆਣਾ ਮੰਮੀ ਕੋਲ ਜਾਣਾ 😍🤣

  • @jaspreetkumar7259
    @jaspreetkumar7259 3 роки тому +3

    Vah o rabba Sade purane Dade pradade Sade purkha vde sachi gal a oh sache insan c par ajj KAL Di jehdi ASI duniya Ch jee rahe a SAB jhuthi life a

  • @celebritylooks6269
    @celebritylooks6269 2 роки тому +1

    Bhai maja a gya video vikk ke .... Kash ey mahol vapas a jaaavay

  • @devinderbenipal5875
    @devinderbenipal5875 3 роки тому +1

    Eh video dekh k menu aapne mummy dady dii mrg dii video yaad aa gai..........jo kee hun bilkul v nhi chal rahi.......bhutttt wadia laga old is gold 😍😍😍😍😍😍😍😍😍

  • @manpreetkaurmanpreetkaur5409
    @manpreetkaurmanpreetkaur5409 Рік тому +1

    Dil khush ho gya vekh k 👏👏👏👏

  • @tamanbal6817
    @tamanbal6817 3 роки тому +9

    Mera sohna desh Punjab....nazar lagg gayee hun ehnu 😔😔😔

    • @gterolx3587
      @gterolx3587  3 роки тому

      hanji bilkul sahi gal aa thanks alot

  • @hungujjar4233
    @hungujjar4233 3 роки тому +5

    Vdia smma c yaar 👌

  • @jotguri1277
    @jotguri1277 3 роки тому +6

    ਹੁਣ ਦੇ ਸਮੇਂ ਵਿੱਚ ਸਿਰਫ ਘਰ ਦੇ ਜੀਆਂ ਨੂੰ ਹੀ ਪਤਾ ਹੁੰਦਾ ਵੀ ਸਾਡੇ ਘਰੇ ਵਿਆਹ ਬਾਕੀ ਲੋਕਾਂ ਨੂੰ ਤਾਂ ਵਿਆਹ ਹੋਏ ਦਾ ਹੀ ਪਤਾ ਲੱਗ ਦਾ ਪੁਰਾਣੇ ਸਮੇਂ ਵਿੱਚ ਤਾਂ ਪੂਰੇ ਪਿੰਡ ਨੂੰ ਪਤਾ ਹੁੰਦਾ ਸੀ ਵੀ ਉਨ੍ਹਾਂ ਦੇ ਵਿਆਹ ਗਾ ਦੁੱਧ ਫੜਾ ਕੇ ਔਣਾ ਗਾ ਮੇਰਾ ਵਿਆਹ ਵੀ 1999ਵਿੱਚ ਸੀ ਬਹੁਤ ਸੋਹਣਾ ਸਮਾਂ ਸੀ

    • @gterolx3587
      @gterolx3587  3 роки тому +1

      hanji ma samj sakda v tuci kina miss kardo ose sme nu,, thanks 🙏

  • @baljeetbhatti8681
    @baljeetbhatti8681 3 роки тому +2

    Kiya din c o purane 😋Hun pfirde aa dhake khande 😀pichle vrge njare nhi milne 🤗

  • @surinderkaur1233
    @surinderkaur1233 Рік тому

    Sada vish v 1993 da hai yaada tajyie ho gye dakh ka so nice video

  • @parminderwalia2881
    @parminderwalia2881 3 роки тому +11

    Oh sare sache suche c hun ta kalyug aa

  • @daljeetkaur4068
    @daljeetkaur4068 3 роки тому +14

    Old is gold❤️❤️

  • @DSGILL-lv8jx
    @DSGILL-lv8jx Рік тому

    Veer ji puraniya yaadan tajiya kar ditiya 👍👍👌👌🙏🙏

  • @AmritpalSingh-iw9bw
    @AmritpalSingh-iw9bw Рік тому

    Pehla ta video share Karn Valle nu lakh lakh hat's off nalle eh sardar ji Bhangra paonde wah vadde paji tusi ta sare hero side la te eh din dekh Ronna a gaya hun viah palace vich jao te ghar oh din nahi aaun maza a gaya veere

  • @aajadsingh149
    @aajadsingh149 3 роки тому +5

    Mhare haiyana Mai b same culture hai 😇😇🤗🤗🤗😇😇

  • @manwindersinghmani4745
    @manwindersinghmani4745 2 роки тому +2

    Khund kad le very nice song old is gold

  • @jaswindersingh8221
    @jaswindersingh8221 2 роки тому +3

    what a care free time ! No fear of missing mobile phones! Nor scrolling Whatsapp, Insta etc. .....?

  • @deepkaur173
    @deepkaur173 3 роки тому +4

    DJ ne sab khtm kr dita

  • @rekhagill9934
    @rekhagill9934 3 роки тому +4

    Nice video. 💞💞💕

  • @universeinfnite
    @universeinfnite Рік тому +4

    Waheguru 💖Old Time Memmories are Treasures 💝😍

  • @punjabigirl5560
    @punjabigirl5560 3 роки тому +1

    Wow mza aa gya dekh k

  • @krishnakataria2813
    @krishnakataria2813 3 роки тому +6

    Mein apne brother di marriage enjoy kiti a os time ch bhut enjoy kita c sab ikathe rehnde c 😁😁😁😁😁

  • @kkaursheemar922
    @kkaursheemar922 3 роки тому +6

    In past time people enjoy these days from their heart now only show off rule on people's minds.

  • @tahirbhatti6162
    @tahirbhatti6162 2 роки тому +1

    Wow love from Lahore Pakistan ❤️

  • @harmanSB
    @harmanSB Рік тому

    1993 ਵਿਚ ਮੇਰੇ ਮਾਮੇ ਦਾ ਵਿਆਹ ਸੀ। ਸਾਰੇ ਵਿਆਹ ਵਿਚ ਮੈਂ ਗੁਲਾਬ ਜਮਨ ਲਈ ਰੋਈ ਗਇਆ। ਸਾਰੀ ਮੋਵੀ ਵਿਚ ਮੂੰਹ ਅੱਡੀ ਰੋਂਦਾ ਰਿਹਾ।। ਮਾ ਨੂੰ ਭਰਾ ਵਾਲੀਆਂ ਰਸਮਾਂ ਵੀ ਨਹੀਂ ਕਰਨ ਦਿੱਤੀ ਚੱਜ ਨਾਲ।। ਥੱਪੜ ਵੀ ਖਾਦੇ। ਸਬ ਯਾਦ ਕਰਵਾ ਦਿੱਤਾ

  • @just4u0702
    @just4u0702 3 роки тому +8

    What a beautiful time it was. Everything was so simple and defined. Now a days everybody is practical, everything has turned corporate, people think about earning money only

  • @bakhsheeshkaur2696
    @bakhsheeshkaur2696 2 роки тому +2

    Vyaah tan asli aehi hunde c.aaj Kal tan saare faaha vadhan jaande ne shagan deke.

  • @Singhballi4887
    @Singhballi4887 3 роки тому +7

    baraat ch vans , fer tata sumo , Scorpio ,innova

  • @crazythings6764
    @crazythings6764 3 роки тому +2

    Mai 6 December ko paida hua tha isi sal jab ye Sadi ho rhi thi tab Mai sirf 6 din ka tha Kash esa hi time AA Jaye fir se ab to log Sadi me bhi jate h bad apna phon leke bath jate the bas hum is duniya me hai to lekin hamari duniya ki limit bas phon Tak hai uske Bahar hme kuch nhi dikhta h

  • @fanofbabumaan
    @fanofbabumaan 3 роки тому +1

    Dil kush ho gya video dekhke

  • @dalvirsinghm.a.1815
    @dalvirsinghm.a.1815 Рік тому

    ਦੇਖਣ ਵਾਲੀ ਗਲ ਿੲਸ ਵਿਚ ਿੲਹ ਵੀ ਹੈ ਕਿ ਕੋੲੀ ਵੀ ਮੋਟਾਪੇ ਦਾ ਸ਼ਿਕਾਰ ਨਹੀ ੲੇ ਸਾਰਿਅਾਂ ਦੇ ਕਪੜੇ ਢਿਲੁੇ ਹੀ ਨੇ

  • @raunkimehra357
    @raunkimehra357 2 роки тому +1

    ਤਕੜਿਆਂ ਦਾ ਵਿਆਹ ਸੀ ਬਾਈ।

  • @Singhballi4887
    @Singhballi4887 3 роки тому +6

    sohna time c mitro

  • @mpchap
    @mpchap Рік тому +1

    koi song da naa dass skda hai ? iska remake songs "bambukat " movie me bhi hai

  • @raunkimehra357
    @raunkimehra357 2 роки тому +2

    Blue pagg just like amy virk

  • @karanjatt9986
    @karanjatt9986 5 місяців тому

    ਉਦੋਂ ਲੋਕੀ ਮਿਹਨਤੀ ਸਨ, ਇਸ ਕਰਕੇ ਵੀਡੀਓ ਵਿੱਚ ਕੋਈ ਵੀ ਮੋਟਾਪੇ ਦਾ ਸ਼ਿਕਾਰ ਨਹੀਂ। ਅੱਜਕਲ੍ਹ ਦੇ ਵਿਆਹ ਵੇਖ ਲਵੋ ਸਾਰੇ ਮੋਟਾਪੇ ਦਾ ਸ਼ਿਕਾਰ ਹੋਏ ਹੋਣਗੇ।ਕਹਿਣ ਨੂੰ ਅਸੀਂ ਅਡਵਾਂਸ ਹਾਂ

  • @JasveerSingh-fb9qk
    @JasveerSingh-fb9qk 3 роки тому +1

    God bess you movie bale brother's

  • @SukhdevSingh-cg4vq
    @SukhdevSingh-cg4vq 3 роки тому +1

    Sirra Jata Hunda C

  • @binderpalsingh7012
    @binderpalsingh7012 9 місяців тому

    Bhut acha hai ji

  • @govindvashist9002
    @govindvashist9002 3 роки тому +2

    Old hmase gold rehaga

  • @garryjatt7297
    @garryjatt7297 3 роки тому +1

    Ghaint attt no wording

  • @vijendernath9809
    @vijendernath9809 3 роки тому +1

    Nice vdo yada ha jindage de

  • @molihundal6489
    @molihundal6489 3 роки тому +1

    Nice ji

  • @user-oo4mr3lf9n
    @user-oo4mr3lf9n 3 роки тому +2

    Bhut ache

  • @sushantgupta9336
    @sushantgupta9336 8 місяців тому

    Kya khoobsurat waqt tha, logo m kitna pyaar tha . Bahu ko pehle mithai khilana aur wahi ladke ko khilana, nayi Bahu ko pehle din se apna bana lena❤

  • @charanjeetsingh7302
    @charanjeetsingh7302 2 роки тому +1

    Marvelous

  • @g_bro_7785
    @g_bro_7785 2 місяці тому

    Man with white clothes and pink turban is rocking 👌

  • @kamalkaur8892
    @kamalkaur8892 Рік тому

    Haye yr sirra time c eh yr

  • @GurnamSingh-wk5fe
    @GurnamSingh-wk5fe Рік тому

    Old is gold 💝💝💝💝💝💝💝💝💝💝

  • @bahadursingh3406
    @bahadursingh3406 Рік тому +2

    Memorable moments for the family

  • @jaspreetkumar7259
    @jaspreetkumar7259 3 роки тому

    Sache Lok c oh purane time de Sade purakh vde sachi rabba ajj ta duniya bs jhuth dhoka freb lalach Ch eni fasi Hoi a Lok ek duje nu Mari JANDE a kise nu Dekh ke Khush NAI hunde

  • @gurisinghkingboy
    @gurisinghkingboy Рік тому

    Siraa and ❤❤

  • @mhtopthings4202
    @mhtopthings4202 Рік тому

    what a beauty of life and nature unfortunately today we don't have this types of god blessing's 😭

  • @ytgame4677
    @ytgame4677 2 місяці тому

    Wao! Kamaal, kamaal kamaal

  • @lovejeetsingh1664
    @lovejeetsingh1664 Рік тому

    Old is gold best

  • @GurdeepRai0003
    @GurdeepRai0003 3 роки тому +1

    Very very very niiiiiiiiiice

  • @MandeepSingh-pj9wu
    @MandeepSingh-pj9wu 3 роки тому

    ih time ne mud ka ouna mis u

  • @sukhchainkaur4787
    @sukhchainkaur4787 Рік тому +1

    old is gold marriage

  • @RajSingh-ky8my
    @RajSingh-ky8my 3 роки тому +3

    Very good

  • @alphaharshet8645
    @alphaharshet8645 3 роки тому +2

    VCR ਦੇ ਹੈੱਡ ਤੇ ਕਾਗਜ ਮਾਰੋ ਕੋਈ ਓਏ 😁

  • @HarpalSingh-uv9ko
    @HarpalSingh-uv9ko 3 роки тому +2

    Nice

  • @HardeepSingh-vn8ry
    @HardeepSingh-vn8ry 3 роки тому +3

    Att👌

  • @dinabandhudas2454
    @dinabandhudas2454 3 роки тому +2

    USS waqt ek crez tha,

  • @gdeepguru4905
    @gdeepguru4905 3 роки тому +1

    Bht vadhiya video 📸📸📸📸📸

  • @giansingh470
    @giansingh470 2 роки тому +1

    Baeutiful👌👌👌👌👌👌👍👍👍👍👍❤❤❤❤❤❤

  • @leviparrish4109
    @leviparrish4109 3 роки тому +4

    God bless old days.

  • @gavygill5051
    @gavygill5051 3 роки тому +1

    Old is Gold

  • @surjitsinghmehrok184
    @surjitsinghmehrok184 Рік тому

    Old is gold good sir

  • @ranjit734
    @ranjit734 3 роки тому +2

    NIRRA SWAAD ❤️❤️❤️

  • @ranjit734
    @ranjit734 3 роки тому +2

    Hit like for DILASHAD AKHTAR ❤️

  • @GurpreetSingh-vq7jz
    @GurpreetSingh-vq7jz 3 роки тому +2

    ਲਾੜਾ ਤਾਂ ਫੌਜੀ ਲਗਦਾ ,,,, ਡਿਊਟੀ ਆਲੀ ਸਟਿਕ ਚੱਕੀ ਫਿਰਦਾ

  • @marjanavellyjea3038
    @marjanavellyjea3038 3 роки тому +4

    zindgi te aah c hun te sala faah aa

    • @gterolx3587
      @gterolx3587  3 роки тому

      hanji bilkul sahi gal aa g,, thanks

  • @jugrajsingh7325
    @jugrajsingh7325 3 роки тому +3

    My birth year 1991

  • @surjitsinghsingh3210
    @surjitsinghsingh3210 3 роки тому +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji