SGPC ਨੇ ਅਸਿੱਧੇ ਰੂਪ ਚ Giani Harpreet Singh ਨੂੰ ਜਥੇਦਾਰੀ ਤੋਂ ਲਾਹਿਆ । THE KHALAS TV

Поділитися
Вставка
  • Опубліковано 23 гру 2024

КОМЕНТАРІ • 5

  • @balwantsingh8069
    @balwantsingh8069 4 дні тому +4

    ਇਹ ਤਾਂ ਹੋਣਾ ਹੀ ਸੀ ਕਿਉਂਕਿ ਲੀਡਰਾਂ ਦੇ ਸਾਹਮਣੇ ਆਕੜ ਦਿਖਾਉਣ ਕਰਕੇ ਤੁਹਾਨੂੰ ਇਸ ਤਰ੍ਹਾਂ ਦੇ ਫੈਸਲਿਆਂ ਦਾ ਸਾਹਮਣਾ ਕਰਨਾ ਪੈਣਾ ਹੈ। ਏਨਾ ਨੂੰ ਸ਼ਰਮ ਨਹੀਂ ਆਉਂਦੀ ਕਿ ਇੱਕ ਹੀ ਸਤਿਕਾਰ ਯੋਗ ਆਹੁਦੇ ਤੇ ਬਿਰਾਜਮਾਨ ਵਿਦਵਾਨ ਸਿੱਖ ਨੂੰ ਇਸ ਤਰ੍ਹਾਂ ਜ਼ਲੀਲ ਕੀਤਾ ਜਾ ਰਿਹਾ ਹੈ ਇਹ ਸਾਰਾ ਕੁੱਝ ਬਾਦਲ ਪਰਿਵਾਰ ਦੀ ਸ਼ਹਿ ਤੇ ਹੋ ਰਿਹਾ ਹੈ ਕੋਈ ਪਤਾ ਨਹੀਂ ਕਦੋ ਕਿਸੇ ਨੂੰ ਵਾਹਿਗੁਰੂ ਜੀ ਨੇ ਬਾਹਰ ਦਾ ਰਸਤਾ ਦਿਖਾ ਦੇਣਾ ਧੀਰਜ ਰੱਖੋ। ਗਿਆਨੀ ਹਰਪ੍ਰੀਤ ਸਿੰਘ ਜੀ ਕੋਈ ਗੱਲ ਨਹੀਂ ਇਹ ਤੁਹਾਡਾ ਕੁੱਝ ਨਹੀਂ ਵਿਗਾੜ ਸਕਦੇ ਦਿਲ ਛੋਟਾ ਨਹੀਂ ਕਰਨਾ ਇਹ ਸਾਰਾ ਕੁੱਝ ਹੁੰਦਾ ਹੀ ਰਹਿੰਦਾ ਹੈ। ਵਾਹਿਗੁਰੂ ਜੀ ਦਾ ਆਸਰਾ ਲਿਆ ਜਾਵੇ ਬਹੁਤ ਹੀ ਵਧੀਆ ਗੱਲ ਹੋਵੇਗੀ।

  • @jaspreetsandhu3186
    @jaspreetsandhu3186 4 дні тому

    It’s very sad and shameful. I don’t think we are behaving like a Sikh the way Guru Sahib portrayed a Sikh.

  • @sujansingh5770
    @sujansingh5770 4 дні тому

    ਬਾਦਲਾਂ ਨੂੰ ਤਾਂ ਗੁਰਬਚਨੇ ਵਰਗੇ ਜਥੇਦਾਰ ਚਾਹੀਦੇ ਹਨ

  • @rajinderkaler4445
    @rajinderkaler4445 4 дні тому

    4 1:10

  • @gurdeepsinghgrewal5329
    @gurdeepsinghgrewal5329 4 дні тому

    ਬਾਕੀ ਜਥੇਦਾਰ ਤਾਂ ਬਾਦਲਾ ਦੇ ਤੋਤੇ ਆ ਸਿੱਖ ਕੋਮ ਤੁਹਾਨੂੰ ਜਥੇਦਾਰ ਮੰਨਦੀ ਹੀ ਨਹੀ