Wooden Toys: Punjab ਵਿੱਚ ਖਿਡੌਣਿਆਂ ਦੀ ਇਹ ਮਾਰਕਿਟ ਇੰਨੀ ਮਸ਼ਹੂਰ ਕਿਉਂ ? | 𝐁𝐁𝐂 𝐏𝐔𝐍𝐉𝐀𝐁𝐈

Поділитися
Вставка
  • Опубліковано 15 жов 2024
  • ਪੰਜਾਬ ਦਾ ਕਸਬਾ ਧਨੌਲਾ ਕਦੇ ਲੱਕੜ ਦੇ ਖਿਡੌਣਿਆਂ ਦਾ ਗੜ੍ਹ ਮੰਨਿਆ ਜਾਂਦਾ ਸੀ। ਕਾਰਾਂ, ਟਰੈਕਟਰ, ਬੱਸਾਂ, ਕੰਬਾਈਨਾਂ ਜਾਂ ਟਰਾਲੀਆਂ ਹਰ ਤਰ੍ਹਾਂ ਦੇ ਵਾਹਨ ਬੱਚਿਆਂ ਲਈ ਇੱਥੇ ਖਿਡੌਣਿਆਂ ਦੇ ਰੂਪ ਵਿੱਚ ਮੌਜੂਦ ਹਨ।
    ਪਿੰਡ ਵਿੱਚ ਕਈਆਂ ਨੂੰ ਰੋਜ਼ਗਾਰ ਦੇਣ ਵਾਲਾ ਇਹ ਖਿਡੋਣਿਆਂ ਦਾ ਕਾਰੋਬਾਰ ਹੁਣ ਮੰਦੀ ਨਾਲ ਜੂਝ ਰਿਹਾ ਹੈ।
    ਖਿਡੌਣਿਆਂ ਦਾ ਕੰਮ ਕਰਨ ਵਾਲੇ ਧਨੌਲਾ ਦੇ ਕਈ ਮਿਸਤਰੀ ਇਹ ਕੰਮ ਛੱਡ ਚੁੱਕੇ ਹਨ ਤੇ ਕਈ ਮਿਸਤਰੀ ਘਾਟਾ ਪੈਣ ਕਾਰਨ ਨਿਰਾਸ਼ ਹਨ।
    ਰਿਪੋਰਟ- ਨਵਕਿਰਨ ਸਿੰਘ, ਐਡਿਟ- ਰਾਜਨ ਪਪਨੇਜਾ
    #toys #dhanuala #barnala
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

КОМЕНТАРІ • 21

  • @harpreetharpreetsingh6483
    @harpreetharpreetsingh6483 2 місяці тому +18

    ਲੱਕੜ ਦੀ ਟਰੈਕਟਰ ,ਟਰਾਲੀ੍ ਮਿੱਟੀ ਨਾਲ ਭਰਕੇ ਮੂੰਹ ਨਾਲ ਅਵਾਜ ਕੱਡਣੀ ,,ਪਾਣੀ ਵਾਲੇ ਕੜਾਹੀਆ ਜਿਸ ਚ ਦੁਸਹਿਰੇ ਤੋ ਮੰਮੀ ਨੇ ਦੀਵੇ ਨਾਲ ਚੱਲਣ ਵਾਲੀ ਕਿਸਤੀ ਲੈ ਕੇ ਦੇਣੀ ,,,,ਬੱਸ ਯਾਦਾ ਰਹਿ ਗਈ ਆ ,ਮਾਂ ਵੀ ਚਲੇ ਗਈ, ਤੇ ਆਪਣੇ ਨਾਲ ਬਚਪਨ ਦੀਆ ਯਾਦਾਂ ਤੇ ਜਿੰਦਗੀ ਦਾ ਹਾਸਾ ਵੀ ,,,ਪਰ ਹੁਣ ਵਾਲੇ ਬੱਚੇ ਕਿੱਥੇ ਵੀਰੇ ,,ਇੱਕ ਰੁਪਏ ਦਏ ਗਿਰੀ ਪੁਕਾੜੇ ਲਿਆ ਖੇ ਖਾਣ ਦਾ ਸੁਆਦ ਨੀ ਭੁੱਲ ਸਕਦਾ ,ਭੈਣ ਨੂ ਦਿਖਾ ,ਦਿਖਾ ਖਾਣੇ ,ਨਾਲੇ ਫੇਰ ਦੇ ਵੀ ਦੇਈ ਦੇ ਸੀ ,ਰਸੋਈ ਦੀ ਸਿਲਫ ਤੱਕ ਹੱਥ ਨਾ ਜਾਣਾ ਜਿੱਥੇ ਮੰਮੀ ਨੇ ਪੈਸੇ ਸਿੱਕੇ ਰੱਖੇ ਹੋਣੇ ਇੱਕ ਰੁਪਏ ਵਾਲ,ਜਿੱਦਣ ਦਸ ਦਾ ਨੋਟ ਮਿਲ ਜਾਣਾ ਓਧਣ ਕੁਲਫੀਆ ਰੇਹੜੀ ਵਾਲੀਆ ਪੱਕੀਆ ਹੁਂਦੀਆ ਸੀ ਰੇਹੜੀ ਦੇ ਪਿੱਛੇ ਭੱਜਣਾ ,ਉਸਦੇ ਪਿੱਛੇ ਪਾਣੀ ਨਿੱਕਲਦਾ ਹੁੰਦਾ ਸੀ ਨੁੰਣ ਵਾਲਾ ਕੁਲਫੀ ਤੇ ਤੁਪਕੇ ਡਿਗਣੇ ਕੁਲਫੀ ਰੇਹੜੀ ਵਾਲੇ ਦੇ ਪਿੱਛੇ ਭੱਜ ,ਭੱਜ ਖਾਣੀ ,,,,ਸਾਲੀ ਆ ਯਾਦਾ ਰਹ ਗਈ ਆ ਬੱਸ ,ਹੁਣ ਵਾਲੇ 100 ਤੋ ਥੱਲੇ ,ਤੇ ਫੋਨਾ ਤੋ ਬਿਨਾ ਗੱਲ ਨੀ ਕਰਦੇ ,,,ਪੰਜਾਬ ਓ ਪੰਜਾਬ ਨੀ ਰਿਹਾ

  • @Lovenature-nt8zm
    @Lovenature-nt8zm 2 місяці тому +5

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

  • @amarangrish
    @amarangrish 2 місяці тому +2

    ਇੱਸ ਵਿੱਚ ਮਾਂ ਬਾਪ ਦਾ ਵੀ ਕਸੂਰ ਹੈ, ਬੱਚਿਆਂ ਨੂੰ ਮਹਿੰਗੇ ਤੋਂ ਮਹਿੰਗੇ ਖਿਡੌਣੇ ਲੈ ਕੇ ਦਿੰਦੇ ਹਣ । ਮੈਂ ਆਪਣੇ ਪੋਤੇ ਨੂੰ 2019 ਵਿੱਚ ਕੁਰਾਲੀ ਤੋਂ ਇੱਕ ਟਰੱਕ ਲੈ ਕੇ ਦਿੱਤਾ ਸੀ ਓਹ ਹੁਣ ਤਕ ਵੀ ਓਸ ਦੇ ਨਾਲ ਖੇਡਦਾ ਹੈ ।

  • @karanvirdhillon3115
    @karanvirdhillon3115 2 місяці тому +4

    Jado asi mere nanke jande hunde c from patiala to shri muktsar sahib. Dhanaula sade vaste ਸਵਰਗ hunda c .asi wait karde hunde cc kado kheda wala shehar auuga😊😊😊🎉❤

  • @chamkauraulakh8036
    @chamkauraulakh8036 2 місяці тому +4

    ਬਾਈਪਾਸ ਨੇ ਖਤਮ ਕਰਤਾ ।

  • @cheemahere9109
    @cheemahere9109 2 місяці тому +1

  • @ramgarhia-k9h
    @ramgarhia-k9h 2 місяці тому +6

    Kuch electronics vich jodo, like motor, head light, remote controlled v bana sakde ho aajkal harek electronics the banya banaya circuit bahot saste milda hai. If required take help from some electronics engineer. I think electronics da tadka lakad de khadone wich lga daoge te ehi karobar kroda da ho jauga ji 🙏💪

    • @Saggudhanaula0025
      @Saggudhanaula0025 2 місяці тому

      Y g eh km ta jidda koi IIT de students kr sakde help nl...jive Roper IIT a othu kujj students di training lagge k ehna toys nu electronic Krna so ho sakda

  • @tejinder868
    @tejinder868 2 місяці тому +2

    Bai modern sme ch modern technologies di lod hai... tusi v remote control toys banana lackadaisical de hi chahe

  • @ismyle_khan_vlog
    @ismyle_khan_vlog 2 місяці тому +2

    ਇਸ ਕੰਮ ਨੂੰ ਥੋੜਾ ਜਿਹਾ ਹੋਰ ਉੱਨਤ ਕਰਨ ਦੀ ਲੋੜ ਹੈ ਜਿਵੇਂ ਕਿ 1965 ਤੋ ਲੈ ਕੇ ਅੱਜ ਤੱਕ ਇਹ ਸਿਰਫ ਖਿਲੋਣਿਆ ਚੇ ਟਰੱਕ ਟਰੈਕਟਰ ਟਰਾਲੀਆਂ ਹੀ ਬਣਾਉਂਦੇ ਨੇ ਕੁਝ ਵੀ ਨਵਾਂ ਨਹੀਂ ਬਣਾਇਆ ਇਹਨਾ ਭਾਊਆਂ ਨੂੰ ਚਾਹੀਦਾ ਆ ਕਿ ਦੇਸ਼ ਦੇ ਓਹਨਾ ਸੂਬਿਆਂ ਦਾ ਦੌਰਾ ਕਰਨ ਜਿੱਥੇ ਕਿ ਲੱਕੜ ਦੇ ਖਿਲਾਉਣੇ ਬਣਾਏ ਜਾਂਦੇ ਨੇ ਜਿਵੇਂ ਕਿ ਸਹਾਰਨਪੁਰ ਜੋਧਪੁਰ ਦੱਖਣ ਆਦਿ ਉਥੋਂ ਕਾਰੀਗਰ ਲਿਆ ਕੇ ਨਵੇਂ ਤਰ੍ਹਾਂ ਦੇ ਖੀਲਾਉਣੇ ਬਣਾਏ ਜਾਣ. ਰੂਸ ਦੀਆਂ ਇਹ ਗੁੱਡੀਆਂ 🪆 ਬੜੀਆਂ ਮਸ਼ਹੂਰ ਆ ਉਸਨੂੰ ਬਣਾਉਣ ਦੀ ਵਿਧੀ youtube ਤੋ ਸਿੱਖਣ ਤੇ ਬਣਾਉਣ. ਭਾਰਤ ਦੇ ਸੂਬਿਆਂ ਚੇ ਸਪਲਾਈ ਕਰਨ. ਤੁਹਾਡਾ ਕੰਮ ਨਾਕਾਮ ਹੋਣ ਦੀ ਇਕ ਵੱਡੀ ਵਜ੍ਹਾ ਇਹ ਵੀ ਹੈ ਕਿ ਤੁਹਾਡੇ ਖਿਲੌਣੇ ਮਜ਼ਬੂਤ ਬੜੇ ਹੁੰਦੇ ਆ ਕਈ ਸਾਲ ਤੱਕ ਟੁੱਟਦੇ ਹੀ ਨਹੀਂ ਮੇਰੇ ਬਚਪਨ ਦਾ ਟਰੈਕਟਰ ਅੱਜ ਵੀ ਮੇਰੇ ਕੋਲ ਮੌਜੂਦ ਆ ਉਸਦੇ ਨਾਲ ਪਤਾ ਨਹੀਂ ਕਿੰਨੇ ਕੂ ਬੱਚੇ ਖੇਲ ਚੁੱਕੇ ਆ. ਉਸਦੇ ਟਾਇਰ ਟੁੱਟ ਜਾਂਦੇ ਆ ਆਪਾਂ ਰੰਗ ਰੋਗਣ ਕਰਕੇ ਨਵੇਂ ਟਾਇਰ ਪਵਾ ਦਈ ਦੇ ਆ ਖਿਲੌਣਾ ਫਿਰ ਨਵੇਂ ਦਾ ਨਵਾਂ. ਇਕ ਹੋਰ ਕਾਰਨ ਇਹ ਵੀ ਆ ਤੁਸੀ ਸਿਰਫ ਕੰਮ ਤੇ ਧਿਆਨ ਦਿੱਤਾ ਕਦੀ ਮਾਰਕੀਟਿੰਗ ਤੇ ਧਿਆਨ ਦਿੱਤਾ ਹੀ ਨਹੀਂ ਹਾਲਾਂਕਿ ਮਾਰਕੀਟਿੰਗ ਵੀ ਕੰਮ ਦਾ ਹੀ ਇਕ ਹਿੱਸਾ ਹੁੰਦਾ ਆ ਆਪਣੀਆਂ ਚੀਜ਼ਾਂ ਵੇਚਣ ਲਈ ਸੋਸ਼ਲ ਮੀਡੀਆ ਦਾ ਰੱਜ ਕੇ ਇਸਤੇਮਾਲ ਕਰੋ Flipkart Amazon ਤੇ ਆਪਣਾ ਸਮਾਨ ਵੇਚੋ. ਭਾ ਜੀ ਇਹ ਕੰਮ ਹੋਰ ਦਸਾਂ ਕੂ ਸਾਲਾਂ ਤੱਕ ਖਤਮ ਹੋ ਜਾਣਾ ਆ ਜਿਦ੍ਹਾ ਤੁਸੀ ਜਾ ਰਹੇ ਓ ਆਪਣੇ ਆਪ ਨੂੰ ਸਮੇਂ ਦੇ ਨਾਲ ਢਾਲੋ

    • @Saggudhanaula0025
      @Saggudhanaula0025 2 місяці тому

      Jo khideone saharanpur, jodhpur bnaye jande a yy..oh v electric nhi hege sirf ohna di lakad da frk a..... tractor tu Bina v hor bahut kujj bnda yy...tc lagda kde aye ni fr dhanaula.... Market dehk ke pta lagda y g

  • @navdeepcheema2812
    @navdeepcheema2812 2 місяці тому +2

    It's very sad 🙏

  • @jaswinderjaswinder9101
    @jaswinderjaswinder9101 2 місяці тому

    Sarkar nu kush karna chahida

  • @jagtarsarpanch3073
    @jagtarsarpanch3073 2 місяці тому +1

    ਆਪਣੀਆਂ ਨੀ 3:59 ਛੱਡ ਬੇਗਾਨਿਆਂ ਵਲ਼ ਹੋ ਰਹੇਂ ਲੋਕ

  • @gss6617
    @gss6617 2 місяці тому

    ਮੈਂ 2003 ਚ ਕੰਬਾਈਨ ਲਿਆਂਦੀ ਤੀ

  • @ksg7821
    @ksg7821 2 місяці тому

    👍🙏

  • @harpreet_singh1234
    @harpreet_singh1234 2 місяці тому

    So sad 😢

  • @rajsidhu6667
    @rajsidhu6667 2 місяці тому

    दीपक ढाबा विच हिस्सा नहीं पवाया ते राजनीतिक रसूख दार लोग ने पूरा धनोला शहर नू साइड करके बिना जरूरत ओवर ब्रिज भी बनवाया गया

  • @tahilss-lz2yg
    @tahilss-lz2yg 2 місяці тому +4

    Prava gurdaspur ptaa kita c 3000 daa de rehe c😂