ਸਸਤੀ ਸੋਲਰ ਮੋਟਰ || ਮੋਟਰ ਲਗਵਾਉਣ ਤੋਂ ਪਹਿਲਾਂ ਇਹ ਵੀਡੀਓ ਜਰੂਰ ਵੇਖੋ || Solar Pump 3Hp,5Hp,7.5HP

Поділитися
Вставка
  • Опубліковано 27 тра 2022
  • solar pump subsidy in punjab 2022
    peda solar pump subsidy 2022 punjab
    peda solar pump registration
    pm kusum yojana punjab 2022
    peda solar pump subsidy 2023 punjab
    peda solar pump application form
    www peda gov in solar pump
    peda solar pump contact number
    peda solar pump application form
    peda approved solar vendors list
    peda solar pump contact number
    peda solar pump registration
    peda solar pump login
    pm kusum yojana punjab
    peda solar pump online registration
    peda punjab
  • Наука та технологія

КОМЕНТАРІ • 140

  • @parmjeetsinghparmjeetsran7720
    @parmjeetsinghparmjeetsran7720 2 роки тому +18

    ਸੇਵਕ ਸਿੰਘ ਜੀ, ਤੁਹਾਡੀਆਂ ਸਾਰੀਆਂ ਵੀਡੀਓ ਹੀ ਜਾਣਕਾਰੀ ਭਰਪੂਰ ਹੁੰਦੀਆਂ ਹਨ. ਬਹੁਤ ਬਹੁਤ ਧੰਨਵਾਦ

  • @jagseerchahaljag687
    @jagseerchahaljag687 2 роки тому +5

    ਬਹੁਤ ਚੰਗੀ ਲਗੀ ਜਾਣਕਾਰੀ। ਬਹੁਤ ਬਹੁਤ ਮੇਹਰਬਾਨੀ ਸੇਵਕ ਬਾਈ। 🙏🙏🙏

  • @charanjeetsandhu1669
    @charanjeetsandhu1669 Рік тому +1

    ਬਹੁਤ ਵਧੀਆ ਜਾਣਕਾਰੀ

  • @solargyanxyz.433
    @solargyanxyz.433 2 роки тому

    Bahut wadia jankari diti bai ji thx 🙏

  • @harjeevanlal8922
    @harjeevanlal8922 2 роки тому +2

    ਬਹੁਤ ਕੀਮਤੀ ਜਾਣਕਾਰੀ ਆ bhai g

  • @gurpreetgill615
    @gurpreetgill615 2 роки тому +2

    ਧੰਨਵਾਦ ਜੀ

  • @Harpreetsingh-um6po
    @Harpreetsingh-um6po 2 роки тому +3

    Bohat vdia technology a ek ta bijli da koi chakar nahi nahi paani din which lga sakde a bohate bande t sarkar nu gala khad de dekhe a te kuj eho jehe lok ne jo technology nu use krde a dillo salute a uncle g nu

  • @pcheekupadda
    @pcheekupadda 2 роки тому +1

    ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ ਧੰਨਵਾਦ ਜੀ।

  • @brarsaab007
    @brarsaab007 2 роки тому +6

    Good information 👍

  • @jagseersingh2387
    @jagseersingh2387 2 роки тому +3

    Good information Veer ji

  • @chhinderpalsinghpanjeta3035
    @chhinderpalsinghpanjeta3035 2 роки тому

    Very very thanks for knowledge

  • @PB-id4py
    @PB-id4py 2 роки тому +7

    ਚਿੱਟੇ ਆਲਿਆਂ ਨੇ ਪੈਨਲ ਵਧਾਏ ਨੀ?
    🤣🤣🤣🤣🤣🤣🤣🤣🤣

  • @BootaSingh-fc3pm
    @BootaSingh-fc3pm Рік тому +1

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ ਜੀ 🙏

  • @supreetsingh9456
    @supreetsingh9456 2 роки тому +1

    Dhanvad bai g

  • @bluepen215
    @bluepen215 2 роки тому +2

    Boht vdia

  • @JS-maan
    @JS-maan 2 роки тому +6

    ਬਹੁਤ ਵਧੀਆ ਭਾਜੀ great information )))) ਪੰਜਾਬੀ ਲੋਕਾ ਦੀ ਇਹੋ ਭੈੜ ਆ freeਦੀ ਜਾਣਕਾਰੀ ਨਾ ਲੈਦੇ ਤੇ ਨਾ ਦੱਸਦੇ ਇਹ ਕਿਸਾਨ ਕੋਈ ਸਹੀ ਤਰੀਕੇ ਨਾਲ ਗੱਲ ਹੀ ਨਹੀ ਦਸੀ //// ਬਾਕੀ ਸੇਵਕ ਭਾਜੀ ਕਮਾਲ ਕਰਰੇ ਜਾਣਕਾਰੀ ਵਾਲੀ

  • @bluepen215
    @bluepen215 2 роки тому +1

    Boht good

  • @inderpaul9264
    @inderpaul9264 2 роки тому +2

    Very nice sir g

  • @kuldeepsinghkuldeep7651
    @kuldeepsinghkuldeep7651 2 роки тому +1

    Thanks veer ji

  • @bluepen215
    @bluepen215 2 роки тому +1

    Amazing

  • @sandhu2210
    @sandhu2210 2 роки тому +1

    Thanks bai ji

  • @charanjits57
    @charanjits57 2 роки тому +1

    Thanks bae ji

  • @jasdeepsingh7745
    @jasdeepsingh7745 2 роки тому +1

    Very nice veer g

  • @bluepen215
    @bluepen215 2 роки тому +1

    10:02 sahi gal a g

  • @sarbbrar4173
    @sarbbrar4173 Рік тому

    Very good 👍

  • @JagtarSingh-fh1xz
    @JagtarSingh-fh1xz 2 роки тому +1

    ਸਵੇਰੇ ਜਲਦੀ ਸਟਾਰਟ ਸ਼ਾਮ ਨੂੰ ਲੇਟ ਬੰਦ ਹੁੰਦੀਂ ਹੈ ਵੱਧ ਪੈਨਲਾਂ ਨਾਲ਼

  • @deepkumar452
    @deepkumar452 2 роки тому +4

    Bhut vdia par pani hisab nal bartna chida a Mai kai lok ida de v dekhe jere 1gilas pani lain nu v motor chla k pide bhut sara pani barbad kar dinde

  • @TheSepals
    @TheSepals 2 роки тому +1

    Very nice

  • @jaswindergill3978
    @jaswindergill3978 2 роки тому +1

    👍👍👍👍👍

  • @Deepnarmana
    @Deepnarmana 2 роки тому +3

    Jehde halat ne punjab ch chitte aleya de kite eh na hove motor chlon ao te pta lagge solar panel gayab ne

  • @sikandersingh8302
    @sikandersingh8302 2 роки тому +1

    Good

  • @bluepen215
    @bluepen215 2 роки тому +1

    10;00 boht vdia point keha

  • @bluepen215
    @bluepen215 2 роки тому +2

    Explore more hard working people like

  • @dineshchoudharydcpodvr9
    @dineshchoudharydcpodvr9 2 роки тому +2

    वीर जी यह विषय बहुत बढीया है यह कैसे काम करता है इस मे लगने वाले सामान के बारे मे जरूर विसतार से बताऐ सेवक वीर जी

  • @balwidersingh2517
    @balwidersingh2517 2 роки тому

    ਸਤਲੁਜ ਦਰਿਆ ਵਿਚ ਆਏ ਗੱਜਣ ਸਿੰਘ ਦੀ ਮੋਟਰ

  • @jaspalsinghdhillon1071
    @jaspalsinghdhillon1071 2 роки тому +1

    Good Bai panhi bad ghat hunda

  • @mrsingh7503
    @mrsingh7503 2 роки тому +3

    Paji je asi apni purani motter 7.50 hp lubi di hi chaloni hove ta plz thoda guide kar do.......????????

  • @Khaira1984sardar
    @Khaira1984sardar 12 днів тому

    ਜਾਦੇ ਹਨੇਰ ਦਾ ਕੋਈ ਚੱਕਰ ਤਾ ਨੀ

  • @chhinderpal48
    @chhinderpal48 2 роки тому +3

    Sat Sri akal sir ji sir asi pichly saal pedda wala subsidy wala 3hp da solar system lagwaea si sir ik ta 9 penal laggy aa enicon compny dy penal laggy aa jo kuch di pehla barish ty gadhy Mari hoi si jis karn 3 penal damag ho gaye Han samj nhi aei ki kaarn aa 1penal alag 2 penal 2penal shad ke tutty aa hun ki kita ja sakda hai

  • @mandeepsingh-vf3fy
    @mandeepsingh-vf3fy 2 роки тому +1

    Y koi solar plate lah k le jnda choran ton kive bchya jave ede ware jroor dsso

  • @GurmeetSinghPB
    @GurmeetSinghPB 2 роки тому +1

    🙏🙏🙏🙏🙏🙏🙏🙏

  • @amanabhullar7808
    @amanabhullar7808 2 роки тому +1

    Emotron di drvive kive vaiya bai g k duplicate??

  • @harmanjitsingh6567
    @harmanjitsingh6567 2 роки тому +6

    ਬਾਈ ਜੀ ਮੇਰੇ ਕੋਲ utl ਦੀ shoppe ਹੈ ਤੇ ਮੈਂ ਚਾਹੁੰਦਾ ਹਾਂ ਕੀ ਸਾਰਾ ਕੰਮ quality ਨਾਲ ਤੇ ਘੱਟ ਤੋ ਘੱਟ rate ਤੇ ਕਰਾ ਪਰ ਲੋਕਾਂ ਨੂੰ A-class panels ਦੀ value ਹੀ ਨਹੀ ਪਤਾ।
    ਬਸ ਉਹਨਾ ਨੂੰ ਸਸਤੇ ਤੋ ਸਸਤਾ ਦਾ ਹੀ ਪਤਾ ਹੁੰਦਾ ਹੈ। ਮੈ ਭਾਵੇਂ ਆਵਦੇ ਪਲੇ ਤੋ ਵੀ ਪਾ ਕੇ solar ਦਾ rate ਦਸਾ ਫ਼ਿਰ ਵੀ ਉਹਨਾ ਨੂੰ ਮਹਿੰਗਾ ਹੀ ਲਗਦਾ ਹੈ।

  • @karanvirthaper1317
    @karanvirthaper1317 2 роки тому +1

    ghar di light chalun da ve koi jugard dso 22..solar 3kw te

    • @kubuspl8593
      @kubuspl8593 2 роки тому +1

      3 motor ty gentor lvo nall sab tu wadia sarra ac chalo

  • @KarnailSingh-gb8ho
    @KarnailSingh-gb8ho 2 роки тому +1

    Soler nal kine hp di moter te kini deep tak moter chal sakdi hai pl jrur daso g

  • @harindersingh6003
    @harindersingh6003 2 роки тому +2

    Haneri jhakad da boht panga sada vi kafi nuksan ho gya si

  • @jagvirbrar12
    @jagvirbrar12 2 роки тому +3

    ਸਾਡੇ ਨਾਲ ਵੀ ਠੱਗੀ ਮਾਰ ਗਏ ਭਾਰਤ ਸੋਲਰ ਗਿੱਦੜਬਾਹਾ ਵਾਲੇ ਪੈਨਲ ਤੇ ਸਟਿਕਚਰ ਬਹੁਤ ਘਟੀਆ ਲਾ ਗਏ

    • @jugnudandiwal5073
      @jugnudandiwal5073 2 роки тому

      ਉਹ ਤਾ ਪਹਿਲੇ ਦਿਨ ਤੋ ਠੱਗ ਸੀ ਵੀਰ

  • @bobi4692
    @bobi4692 2 роки тому

    7.6.2022pb

  • @birsingh5388
    @birsingh5388 2 роки тому +2

    Bai ji, manufacturing factory da tour karo te videos shoot karo ke kiven electronic components manufacture hunde

    • @PreetPal2107
      @PreetPal2107 2 роки тому

      veer india import krda hega parts nu assembly ethe aake hundia chizaa manufacturing lai sewak sir foreign jana pena

    • @birsingh5388
      @birsingh5388 2 роки тому +1

      @@PreetPal2107 veer ji Ludhiana vich hunde aa kujh ik components

  • @talwindersingh4332
    @talwindersingh4332 2 роки тому +1

    ਕਿਸਾਨ ਘਾਟਾ ਖਾਕੇ ਵੀ ਹਊਪਰ੍ਹੇ ਕਰ ਰਿਹਾ!ਅਜੋਕੇ ਕਿਸਾਨਾਂ ਨੂੰ ਹਊਪਰ੍ਹੇ ਛੱਡਣੀ ਚਾਹੀਦੀ ਆ

  • @kulwindersingh093
    @kulwindersingh093 Рік тому

    Veer ji Mara pind Tarn Taran vich fatayabad hai main solar motor lagwana chahuna please Gide Karo ji ਬੇਨਤੀ ਹੈ ਤੁਹਾਡੇ ਚਰਨਾਂ ਵਿੱਚ

  • @SS-ct4hv
    @SS-ct4hv 2 роки тому

    Bohat vadia jankari bai ji 🌹🌹🌹

  • @Lakhwant_singhmann
    @Lakhwant_singhmann 2 роки тому

    ਸਾਡੇ ਨਾਲ ਵੀ ਆਹੀ ਠੱਗੀ ਵੱਜ ਗਈ ਜੀ

  • @haribalyan5633
    @haribalyan5633 2 роки тому +1

    Bhaiji motor ki company RPM phase model or price bta do

  • @JagtarSingh-fh1xz
    @JagtarSingh-fh1xz 2 роки тому +1

    ਪੈਨਲ ਸਕਰਿਉ ਵੀ ਐਟੀਥੈਪਟਿਕ ਹੌਣ 🙏

  • @bluepen215
    @bluepen215 2 роки тому

    Hor v video bnao g

  • @sukhchainsingh1693
    @sukhchainsingh1693 Рік тому

    Moter oper hi pyi y eh niche to paani kive chakdi hou ?

  • @karmjeetsingh4238
    @karmjeetsingh4238 Рік тому

    Bai ji main soler moter lagwaoni hi luby pennel ja deshi Penney lagwai please jaldi sare kreo

  • @PremPal-qj8jx
    @PremPal-qj8jx 22 години тому

    ਸੇਵਕ ਜੀ ਆਪਣਾ ਫੋਨ ਨਬਰ ਦਿਓ ਮਾ ਵੀ ਸੋਲਰ ਪੰਪ lagwana g

  • @kamaljitkaur9209
    @kamaljitkaur9209 9 місяців тому

    paji nkoder area ch lg skdi a eh motor

  • @narpreetsingh2124
    @narpreetsingh2124 2 роки тому

    Satsri akaal ji... tata wale solar marke oswal de hunde h oda matlab ji....oswal quality kivn h..

    • @kidsnaviinder7949
      @kidsnaviinder7949 2 роки тому

      ਟਾਟਾ ਕੰਪਨੀ ਕੋਲ ਕੰਮ ਜਿਆਦਾ ਹੈ ਏਸ ਕਰਕੇ ਉਸਨੇ ਓਸਵਾਲ ਕੰਪਨੀ ਨੂੰ ਟੇਕ ਓਵਰ ਕੀਤਾ ਹੈ।ਓਸਵਾਲ ਦਾ material halka hi hunda

  • @JagtarSingh-fh1xz
    @JagtarSingh-fh1xz 2 роки тому +2

    335ਆਲਿਆਂ ਦੇ ਉਤਲੇ ਪਾਸੇ 320ਹੁੰਦਾ ਜੀ

    • @jugnudandiwal5073
      @jugnudandiwal5073 2 роки тому +1

      ਜਿਹੜਾ ਪੈਨਲ ਦੈ ਥੱਲੇ ਸਟਿੱਕਰ ਲਗਾ ਉਹ ਗਲਤ ਹੁੰਦਾ ਵੀਰ ਜਿਹੜਾ ਸੀਸੇ ਵਿਚ ਲਗੀਆ ਉਹ ਸਹੀ ਪੈਨਲ ਏ ✍🏼

  • @JasbirSingh-fq5vh
    @JasbirSingh-fq5vh 2 роки тому +2

    Motor da paani ghat da vadda aa

  • @naterbawa3479
    @naterbawa3479 2 роки тому +1

    ਵੀਰ ਮੋਟਰ ਦਾ ਪਾਣੀ ਘਟਦਾ ਬਧਦਾ ਕਿੳ ਆ

  • @ohigill2036
    @ohigill2036 10 місяців тому

    Pani da vdd da gtt da

  • @vishnusharma3499
    @vishnusharma3499 2 роки тому +1

    haryana me 90000 me 10 hp

  • @balrajsinghchahal9720
    @balrajsinghchahal9720 2 роки тому

    Vaar ਅਸੀ v ਲਗਾਉਣਾ deo kisa da no

  • @balvantsingh4005
    @balvantsingh4005 2 роки тому

    Neri da Dr aa

  • @JagtarSingh-fh1xz
    @JagtarSingh-fh1xz 2 роки тому +1

    ਪੰਜ ਇੰਚੀ ਹੋਣਾ ਚਾਹੀਦਾ ਹੈ ਜੀ ਉਚਾ ਬਹੁਤ ਹੈ

  • @JagtarSingh-fh1xz
    @JagtarSingh-fh1xz 2 роки тому +1

    10ਫੁਟ ਲੰਮਾ ਹੌਵੇ ਪੋਲ

  • @kewalkrishankambojkoku3241
    @kewalkrishankambojkoku3241 2 роки тому +3

    ਸਤਿ ਸ਼੍ਰੀ ਅਕਾਲ ਵੀਰ ਜੀ
    ਮੈ ਵੀ 5 ਐਚ ਪੀ ਦੀ ਸਮਰਸੀਬਲ ਸੋਲਰ ਸਿਸਟਮ ਲਵਾਇਆ ਸੀ ਪਰ ਲਾਉਣ ਵਾਲੇ ਸਮਾਨ ਦੀ ਹੇਰਾਫੇਰੀ ਕਰਗੇ ਸੀ ਪਾਣੀ ਪੂਰਾ ਨਾ ਹੋਣ ਕਰਕੇ ਪਟਾਉਣਾ ਪਿਆ
    ਪੈਸੇ ਲੈਣੇ ਬਾਕੀ ਆ ਕੋਰਟ ਕੇਸ ਚੱਲ ਰਿਹਾ ਹੈ।

    • @kewalkrishankambojkoku3241
      @kewalkrishankambojkoku3241 2 роки тому

      ਮੇਰੇ ਪੰਜ ਦੇ ਪੈਨਲ ਲਾ ਕੇ ਕੰਟਰੋਲ ਡਰਾਈਵ 4kw ਲਾ ਗਏ ਸੀ

    • @bhinderdevgun1982
      @bhinderdevgun1982 2 роки тому

      @@kewalkrishankambojkoku3241 drive kine lagai c sit

    • @kewalkrishankambojkoku3241
      @kewalkrishankambojkoku3241 2 роки тому

      @@bhinderdevgun1982 ਆਪ ਜੀ ਦੀ ਗੱਲ ਸਮਝਣ ਨਹੀਂ ਆਈ

    • @jugnudandiwal5073
      @jugnudandiwal5073 2 роки тому

      ਕਿਥੋਂ ਲਵਾਈ ਸੀ ਮੋਟਰ ਜੀ

  • @deepkumar452
    @deepkumar452 2 роки тому

    Pani 150fut tak chak lau

  • @5911GlassWorksBathinda
    @5911GlassWorksBathinda Місяць тому +1

    ਬਾਈ ਯਾਰ 3 ਦੀ ਮੋਟਰ ਤਾਂ ਮੇਰੇ ਕੋਲ਼ ਵੀ ਲੱਗੀ ਐ ਵੀਰ
    ਪਰ ਮੈਨੂੰ ਤਾਂ ਜਮਾਂ ਪਾਣੀ ਤੇ ਰੱਖਣੀ ਪਈ ਐ ਖੂਹ ਪੱਟ ਕੇ
    18 ਫੁੱਟ ਤੋਂ ਵੀ ਪਾਣੀ ਨਹੀਂ ਚੁੱਕਿਆ ਗਿਆ ਇਹਦੇ ਤੋਂ
    UTL panel 10
    Lubi motor
    Crompton starter
    ਯਾਰ ਦਿੱਕਤ ਕੀ ਹੋਈ ਹੋਣੀ ਆ ਬਾਈ ਦੱਸਿਓ

  • @jaswantsingh-gy4xo
    @jaswantsingh-gy4xo 2 роки тому

    Submercible motor ?

  • @kulwindersingh093
    @kulwindersingh093 2 роки тому +2

    Paji mainu Election nai mill reha mara pind Tran Taran vich Fatehabad hai main solar lagwa sakda wa please daso te kinj Paji mare jamin 3 acar hai ji

  • @gillparminder9313
    @gillparminder9313 2 роки тому

    ਬਾਈ ਜੀ ਸਰਕਾਰੀ ਮੋਟਰ 5Hp ਤੇ ਪੈਨਲ ਦੀ ਮਾਤਰਾ ਵਧਾ ਕੇ ਪਾਣੀ ਵਧਾਇਆ ਜਾ ਸਕਦਾ?

    • @jugnudandiwal5073
      @jugnudandiwal5073 2 роки тому

      ਜ਼ਰੂਰ ਵੀਰ ਵਧ ਜਾਂਦਾ ਪਾਣੀ

  • @ammytoor2771
    @ammytoor2771 2 роки тому

    ehh laaa k laigaania chora ne

  • @GurjantSingh-uh3sm
    @GurjantSingh-uh3sm 2 роки тому

    ਇਹ ਮੋਟਰ ਚੱਕਰ ਤੋੜ ਦੀ ਆ

  • @chaterjitsingh354
    @chaterjitsingh354 2 роки тому

    Veer ji no devo ਪਲੀਜ

  • @gurmailsohi5007
    @gurmailsohi5007 2 роки тому

    ਵੀਰ ਜੀ ਇਹ ਕਰੰਟ ਵੀ ਮਾਰ ਜਾਦੀਆ 🌹🌹🙏🙏

    • @jugnudandiwal5073
      @jugnudandiwal5073 2 роки тому

      ਬਹੁਤ ਖਤਰਨਾਕ ਕਰੰਟ ਏ ਵੀਰ ਜੀ✍🏼

  • @kamalchahal385
    @kamalchahal385 2 роки тому +1

    ਪਾਣੀ ਦਾ ਲੈਵਲ 32 ਫੁਟ ਤੇ ਹੈ ਇਸ ਲੈਵਲ ਤੇ low ਚੱਕਰਾਂ ਦੀ ਮੋਟਰ ਜਾਂ high ਚੱਕਰਾਂ ਵਾਲੀ ਮੋਟਰ ਵੱਧ ਪਾਣੀ ਕੱਢੇਗੀ। ਧੰਨਵਾਦ ਜੀ।

    • @farmingenergy518
      @farmingenergy518 2 роки тому

      Filter da j jaada paani hove frr slow speed jaada paani dindi h

    • @kamalchahal385
      @kamalchahal385 2 роки тому +1

      @@farmingenergy518 thanks g

  • @singhbachitar9393
    @singhbachitar9393 2 роки тому

    Sr ap da nabr deo ji

  • @balrajsinghchahal9720
    @balrajsinghchahal9720 2 роки тому

    Appna no deo

  • @sukhwindersonusonusingh1235
    @sukhwindersonusonusingh1235 2 роки тому

    Paji apna no.sand karo

  • @gurdeepgurdeep9413
    @gurdeepgurdeep9413 2 роки тому

    Koi khas nahi dass rahe ho

  • @gursewaksingh8299
    @gursewaksingh8299 Рік тому +1

    ਬਾਈ ਸੇਵਕ ਸਿੰਘ ਜੀ ਸਭ ਤੋਂ ਪਹਿਲਾਂ ਸਤਿਸ਼ਰੀਅਕਾਲ ਪਰਵਾਨ ਹੋਵੇ। ਤੁਹਾਡੇ ਸਾਰੇ ਵੀਡੀਓ ਬਹੂਤ ਜਾਣਕਾਰੀ ਅਤੇ ਗਿਆਨ ਦੇ ਨਾਲ ਭਰਪੂਰ ਹੁੰਦੇ ਹਨ। ਬਹੁਤ ਮਿਹਰਬਾਨੀ। ਬਾਈ ਜੀ ਇਕ ਜਰੂਰੀ ਬੇਨਤੀ ਹੈ ਕਿ ਤੁਸੀਂ ਆਪਣੇ ਟਿਊਬਵੈੱਲ ਤੇ ਮੋਨੋਬਲਾਕ ਮੋਟਰਪੰਪ ਨੂੰ ਬਦਲ ਕੇ ਮੱਛੀ ਮੋਟਰ ਕਿਉੰ ਪਾਈ। ਪਾਣੀ ਦਾ ਲੈਵਲ ਕੀ ਹੈ ਅਤੇ ਹੋਰ ਜਾਣਕਾਰੀ ਪੂਰੀ ਡਿਟੇਲ ਵਿਚ ਦੱਸਣ ਦੀ ਮਿਹਰਬਾਨੀ ਕਰਨੀ ਜੀ। ਅਸੀਂ ਤੁਹਾਡੇ ਅਗਲੀ ਵੀਡੀਓ ਦੀ ਇੰਤਜਾਰ ਵਿਚ ਹਾਂ।

  • @sidhu3570
    @sidhu3570 2 роки тому +1

    Contact no. Dasyo ji tuhada

  • @JasbirSingh-fk7ii
    @JasbirSingh-fk7ii 5 місяців тому

    Sewak Bai G da phone number send kro G

  • @hr24aale87
    @hr24aale87 2 роки тому +3

    हमारे खेत में गौतम कम्पनी का 10 hp का सोलर वाटर पंप लगा है जो कि हरियाणा सरकार की सब्सिडी स्किम के तहत लगा ह । हमने 114000 (25%) रु दिए बाकी 75% सरकार द्वारा सब्सिडी दी गई जिसका वीडियो लिंक ये है
    ua-cam.com/users/shorts66vMtcGZPcU?feature=share

    • @hr24aale87
      @hr24aale87 2 роки тому

      ua-cam.com/users/shorts66vMtcGZPcU?feature=share

    • @mandeepsingh-vf3fy
      @mandeepsingh-vf3fy 2 роки тому

      Y hun hai sabcidy haryana ch

    • @hr24aale87
      @hr24aale87 2 роки тому

      @@mandeepsingh-vf3fy कुसुम योजना के तहत निकलते रहते हैं समय समय पर

    • @mandeepsingh-vf3fy
      @mandeepsingh-vf3fy 2 роки тому

      @@hr24aale87 y abb kab neklegi

    • @hr24aale87
      @hr24aale87 2 роки тому

      @@mandeepsingh-vf3fy next month chance ह

  • @k.k1542
    @k.k1542 2 роки тому

    Good