ਆ ਬੰਦਾ ਕਬੱਡੀ ਨੂੰ ਬਦਨਾਂਮ ਕਰ ਰਿਹਾ | Pinka Jarg Nu Reply Gopi Frandipuria | Vlog

Поділитися
Вставка
  • Опубліковано 3 жов 2024
  • ਆ ਬੰਦਾ ਕਬੱਡੀ ਨੂੰ ਬਦਨਾਂਮ ਕਰ ਰਿਹਾ | Pinka Jarg Nu Reply Gopi Frandipuria | Vlog
    like and subscribe
    #kabaddi #vlog

КОМЕНТАРІ • 529

  • @gurumaniyogranth7080
    @gurumaniyogranth7080 3 місяці тому +42

    ਜੇ ਉਹ ਨਾਮ ਲੈ ਦਿੰਦਾ ਫੇਰ ਤੂੰ ਪਿੱਟਣਾ ਸੀ ਵੀ ਨਾਮ ਕਿਉਂ ਲੈਨਾ ਉਦਾਂ ਕਹਿ ਦੇ।😂

  • @rajveersidhu01
    @rajveersidhu01 3 місяці тому +51

    ਪਿੰਕਾਂ ਤਾ ਫੇਰ ਆਈਂ ਚੀਕਾਂ ਕਡਾਉਂ 🔥🔥🔥🔥

  • @GobindSingh-pi1mm
    @GobindSingh-pi1mm 3 місяці тому +250

    ਪਿੰਕਾ ਸਹੀ ਗੱਲ ਕਰਦਾ ਪਰ ਨਾਮ ਤਾਂ ਨਹੀਂ ਲੇ ਰਿਹਾ ਕਿਸੇ ਦਾ ਪਰ ਸੱਚ ਹਮੇਸ਼ਾ ਕੌੜਾ ਹੁੰਦਾ

    • @inderjeetgillinder2090
      @inderjeetgillinder2090 3 місяці тому +1

      Right brother 🙏

    • @jantsandhu184
      @jantsandhu184 3 місяці тому +5

      veer tere kol ki paroof k
      jehdia sarinja pinkka dikha reha ki o nshe wale tiike c” ho skda kise player ne wovren da tiika lgaya howe ja painkiller da so aapa nu bina paroof de kise de pishe nhi lagna chahida

    • @satnamsinghsatta6526
      @satnamsinghsatta6526 3 місяці тому +1

      ਵੀਰ ਕੋਣ ਹੈ ਜੋਂ ਬਦਨਾਮ ਕਰ ਰਿਹਾ ਜੀ

    • @AmanDeep-b7i
      @AmanDeep-b7i 3 місяці тому +1

      Naam ta laina paina y jdo ehdi gll khi fr gll clear b krni painee

    • @reallifeShah
      @reallifeShah 3 місяці тому +4

      20 ਸਾਲ ਪਹਿਲਾ ਟੀਕੇ ਨੀ ਸੀ hunde

  • @penduvlogger_gh2ob
    @penduvlogger_gh2ob 3 місяці тому +65

    ਵੀਰੇ ਬਹੁਤ ਦੇਖੇ ਆ ਟੂਰਨਾਮੈਂਟ ਤੋ ਬਾਅਦ ਮੋਟਰਾਂ ਤੇ ਟੀਕੇ ਪਏ ਜੇ ਕੋਈ ਵੀਰ ਸੁਧਾਰ ਕਰਨ ਲਈ ਤੁਰਿਆ ਤਾਂ ਉਸਦੀ ਸਪੋਰਟ ਕਰਿਆ ਕਰੋ ਲੱਤਾਂ ਨਾ ਖਿੱਚਿਆ ਕਰੋ ਪਿੰਕਾ ਵੀਰ ਬਹੁਤ ਵਧੀਆ ਕੰਮ ਕਰ ਰਿਹਾ ਗਾ

    • @kulwinderbrar2537
      @kulwinderbrar2537 3 місяці тому

      bhrava oh koi fuddu player v ho skda jisne khedni hi 5-6 month hove ?? pinke nu jawak v fad jande c normal gal aa jisdi body changi jaroori ni oh kabaddi vdhia khede jo jyada bhaj da jaroori ni kabaddi vdhia khede. ihnu jawak fad de c bahana bna lia teeke da jeewan manuke v top khedia sandeep doda rupinder doda v oh vadde vadde jafi to lot ni aunde so pinka fame li fuddu kam kr reha bus ahi gall aaa

    • @lovisingh403
      @lovisingh403 3 місяці тому

      ਟੱਟੂ ਦਾ naturel ਵਾਂ ਉਹ ਆਪ ਸਾਲ਼ੇ ਨੇ ਟੀਕੇ ਲਾ ਕੇ ਸਰੀਰ ਬਨਾਇਆ ਤੇ ਉਸਦਾ ਨਾਮ ਕਬੱਡੀ ਕਰਕੇ ਬਣਿਆ, ਇਕ ਮੈਚ ਵਿਚ sillu ਨੇ ਬੁੰਡ ਬੰਦ ਕਰਕੇ ਰਖਤੀ ਸੀ ਏਹਦੀ ਫੇਰ ਕਬੱਡੀ ਛੱਡ ਗਿਆ ਵੱਡਾ ਸੂਰਮਾ

  • @Shoki_brar
    @Shoki_brar 3 місяці тому +29

    ਗੋਪੀ ਬਾਈ ਮੈਂ ਤੇਰੀ ਇੱਜ਼ਤ ਕਰਦਾ, ਪਰ ਕਬੱਡੀ ਵਿੱਚ ਨਸ਼ਾ ਹੈਂ।

    • @satgurgill2934
      @satgurgill2934 3 місяці тому

      Yr bai gopi paji keh reha ga b sare thodi krde aa jehre kj lok krde aa oh made aa ohna da name leke b keh skde aa

  • @jashandhaliwal4262
    @jashandhaliwal4262 3 місяці тому +63

    Pinka bro respect aew tere lyii Apa nu bhut motivation mildi pinka bai ton

  • @LakhwinderSingh-h9d
    @LakhwinderSingh-h9d 3 місяці тому +27

    ਪਿੰਕਾ ਸਹੀ ਕਿਹਾ ਰਿਹਾ ਮੈਂ ਅੱਖੀਁ ਦੇਖੇ ਟਰਮਨ ਤੇ ਫੋਰਡ ਵੰਨ ਦੀਆਂ ਵੈੰਲਾ ਪੀਂਦੇ ਇਹ ਸੱਚ ਪਰ ਕੌੜਾ ਸਮੇਂ ਤੋਂ ਪਹਿਲਾਂ ਪਲੇਅਰ ਵਿਚਾਰੇ ਨਿਪੁੰਸਕ ਹੋ ਰਹੇ ਬਿਨਾਂ ਜਾਣਕਾਰੀ ਤੋਂ ਜਹਿਰ ਲੈ ਰਹੇ

    • @satgurgill2934
      @satgurgill2934 3 місяці тому

      Bai b mnda b ky launde aa bt Bai sare thodi launde aa dulla pala khusi mangi vrge sare bde koi b ni launda veer

  • @sattibhakku4176
    @sattibhakku4176 3 місяці тому +17

    ਬਦਨਾਮ ਨੀ ਬਾਈ 100% ਸਹੀ ਬੋਲ ਰਿਹਾ ਅਗਲਾ ਚੈਲੇਂਜ ਕਰਦਾ ਆ

  • @Adhiraajjb1302
    @Adhiraajjb1302 3 місяці тому +22

    ਭਲਵਾਨ ਜੀ ਤੁਹਾਡੀ ਗੱਲ ਇਸ ਵਾਰ ਗਲਤ ਹੈ ..ਤੁਸੀਂ ਬੋਹਤ ਸਤਕਾਰ ਯੋਗ ਹੋ. ਪਿੰਕਾ ਬਿਲਕੁਲ ਸਹੀ ਬੋਲਿਆ
    ਤੁਸੀਂ ਸਟੀਰੋਈਡ ਦੀ ਪੈਰਵਾਈ ਕਰਦੇ ਪਾਏ ਹੋ
    ਏਡੇ ਕਰਕ ਹੀ ਮੌਤਾਂ ਹੋਈਆਂ ।
    ਉਹਨੇ ਇਹ ਤਾ। ਕਿਹਾ ਨਹੀਂ ਕਿ ਪਾਲਾ ਮੰਗੀ ਲੁੱਧਰ ਟੀਕੇ ਲਾਕੇ ਖੇਡ ਦੇ . ਇਹ ਬਦਨਾਮ ਕਰਨ ਵਾਲੀ ਗੱਲ ਤੁਸੀਂ ਕੀਤੀ। ਆ
    ਉਹ ਸਟੀਰੋਈਡ ਦੀ ਗੱਲ ਕਰ ਰਿਹਾ ਨਸ਼ੇ ਦੀ ਨਹੀਂ . ਤੁਸੀਂ ਵਾਰ ਵਾਰ ਨਸ਼ਾ ਕਿਉ ਆਖਦੇ ਜੇ.
    ਨਾਲੇ ਅਗਰ ਕੋਈ ਸੁਥਰਾ ਆ ਤਾ ਉਹਨੂੰ ਕਿਉ ਪ੍ਰੋਬਲਮ ਹੋਗੀ ,

  • @gavyjahangir7095
    @gavyjahangir7095 3 місяці тому +26

    ਪਿੰਕਾ ਜਰਗ ਸਹੀ ਆ ਵੀਰ ❤❤❤❤❤
    ਵਧੀਆ ਮੈਸਜ ਦਿੰਦਾ
    ਉਹ ਕਬੱਡੀ ਵੀ ਤਾਹੀ ਛੱਡ ਗਿਆ
    ਹਰ ਇੱਕ ਮੈਚ ਤੋਂ ਪਹਿਲਾਂ ਡੋਪ ਟੈਸਟ ਕਰਵਾਇਆ ਕਰੋ
    ਸਹੀ ਗਲਤ ਫਿਰ ਆ
    ਬਾਕੀ ਪਿੰਕਾ ਜਰਗ ਸਹੀ ਗੱਲ ਕਰਦਾ ❤❤❤❤

    • @kulwinderbrar2537
      @kulwinderbrar2537 3 місяці тому +1

      those pind de amli kine k bahr khed aye veer naam dso

  • @Sukhjinderkhiara
    @Sukhjinderkhiara 3 місяці тому +8

    ਅਸੀਂ ਫੁੱਟਬਾਲ ਲਈ ਟੂਰਨਾਮੈਂਟ ਲਈ ਜਾਨੇ ਆ ਅਸੀ ਆਪਣੀਆਂ ਅੱਖਾਂ ਨਾਲ ਦੇਖਿਆ ਟਾਪ ਦੇ ਪਲੇਅਰ ਕਬੱਡੀ ਟੂਰਨਾਮੈਂਟ ਦੇ ਲਾਗੇ ਮੋਟਰਾਂ ਤੋਂ ਸੱਚ ਵਿੱਚ ਟੀਕਾ ਲਾਉਂਦੇ ਨੇ ਇੱਕ ਟੀਮ ਤਾਂ ਚਿਲਮ ਵੀ ਪੀਂਦੇ ਨੇ ਗੱਡੀ ਦੇ ਸ਼ੀਸ਼ੇ ਬੰਦ ਕਰਕੇ ਪੀਂਦੇ ਦੇਖੇ 70% ਡੋਜ ਲਗਾਉਂਦੇ ਨੇ ਕਹਿੜੀ ਮੈਡੀਸਨ ਹੁੰਦੀ ਉਹ ਕਬੱਡੀ ਵਾਲੇ ਦੱਸ ਸਕਦੇ

  • @BhupinderSingh-bz7mb
    @BhupinderSingh-bz7mb 3 місяці тому +47

    Sach kon mann da 😂😂

  • @___g96
    @___g96 3 місяці тому +11

    ਵੀਰ ਨਾ ਓ ਨੇ ਤੇਨੂੰ ਕਿਹਾ ਓ ਨੇ ਤੇ ਸੱਚ ਕਿਹਾ ਜੋ ਸਾਮਣੇ ਕੱਬਡੀ ਚ ਅ ਕੰਮ ਚੱਲ ਰਿਹਾ ਤਾ ਹੀ ਕਿਹਾ ਤੂੰ ਵੀਰ ਠੀਕ ਤੂੰ ਓਸਦਾ ਸਾਥ ਦੇ ਤੂੰ ਉਸਦੀਆ ਲੱਤਾ ਖਿੱਚ ਰਿਹਾ

  • @harindersinghlehal9711
    @harindersinghlehal9711 3 місяці тому +74

    ਗੋਪੀ ਵੀਰ ਪਿੰਕਾ ਬਾਈ ਬਿਲਕੁਲ ਸਹੀ ਗੱਲ ਕਰ ਰਿਹਾ ਸਭ ਤੋਂ ਵੱਧ ਜੇ ਕੋਈ ਮੌਤਾਂ ਹੋਈਆਂ ਨੌਜਵਾਨਾਂ ਦੀਆਂ ਸਪੋਰਟਸਮੈਨ ਦੇ ਵਿੱਚ ਤਾਂ ਸਿਰਫ ਕਬੱਡੀ ਵਾਲੇ ਪਲੇਅਰਾਂ ਦੀਆਂ ਹੋਈਆਂ ਬਾਕੀ ਜਿਹੜੇ ਵੀਰ ਪਿੰਡਾਂ ਦੇ ਵਿੱਚ ਟੂਰਨਾਮੈਂਟ ਕਰਾਉਂਦੇ ਆ ਜਾਂ ਟੂਰਨਾਮੈਂਟ ਤੋਂ ਬਾਅਦ ਜਿੱਥੇ ਗੱਡੀਆਂ ਖੜੀਆਂ ਹੁੰਦੀਆਂ ਉਹਨਾਂ ਦੀਆਂ ਮੋਟਰਾਂ ਤੇ ਟੀਕੇ ਔਰ ਸਰਿੰਜਾ ਲੱਭਦੇ ਆ ਵੀ ਅਸੀਂ ਆਪਣੀ ਅੱਖੀ ਦੇਖਿਆ ਹੋਇਆ ਪਿੰਕ ਵੀਰ ਬਿਲਕੁਲ ਸਹੀ ਕਹਿ ਰਿਹਾ

    • @Gill_83
      @Gill_83 3 місяці тому

      ਪਿੰਕਾ ਕੰਨੀ ਤਕੜੀ ਕਬੱਡੀ ਖੇਡਿਆ ਸਾਰਿਆਂ ਨੂੰ ਪਤਾ
      ਪਿੰਕੀ ਨੂੰ ਬੁਰਕੀ ਉਥੋਂ ਪਈ ਆ ਜਿਨਾਂ ਨੇ ਸੰਦੀਪ ਬਾਈ ਦਾ ਕਤਲ ਕਰਵਾਇਆ ਠੀਕ ਅ ੨੨

    • @simranbajwa3040
      @simranbajwa3040 3 місяці тому

      Bro pinka aap chita launda drugy aa oho sire da

    • @davinderwaraich7804
      @davinderwaraich7804 3 місяці тому

      @@simranbajwa3040fda k aona huna

    • @khushbrar4522
      @khushbrar4522 3 місяці тому +4

      ​@@simranbajwa3040Bai tanu mai dena chitta leh k tu chitta la k body bnoni ta gal dur de tu 100 meter sprint la k dekh de

    • @arabbitruckers6820
      @arabbitruckers6820 3 місяці тому +1

      ਸਹੀ ਗੱਲ ਐ ਬਾਈ। ਗੋਪੀ ਬਾਈ ਗੱਲਤ ਮੈਸਜ ਦੇ ਰਿਹਾ ਵੀ testastrone ਦਾ ਟੀਕਾ ਲਾਓ🚫।

  • @sukhsukhvirsingh1043
    @sukhsukhvirsingh1043 3 місяці тому +17

    ਬਾਈ ਜੀ ਇਹ ਗੱਲ ਜਰੂਰੀ ਸੀ ਜੀ ਬੁਹਤ ਧੰਨਵਾਦ ਜੀ

  • @gurlalsingh4208
    @gurlalsingh4208 3 місяці тому +50

    100 ਚੋ 99 ਮੋਕੇ ਵਾਲਾ ਲਾਉਦੇ ਆ ਕੋਈ ਫਾਈਦਾ ਨੀ ਪਾਣੀ ਚ ਡਾਗਾ ਮਾਰਨਾ ਦਾ

    • @gursharnsinghs7249
      @gursharnsinghs7249 3 місяці тому

      ki naam veer tike da?

    • @simranbajwa3040
      @simranbajwa3040 3 місяці тому

      Tunvi tika lake aaja fer ground ch 😂... gallan marniya bohat sokhiya

    • @harjasmundi505
      @harjasmundi505 3 місяці тому

      Tu khed la saleya ave hi hwa kri jynde

    • @harjasmundi505
      @harjasmundi505 3 місяці тому

      Tu khed la saleya ave hi hwa kri jynde

    • @kulwinderbrar2537
      @kulwinderbrar2537 3 місяці тому

      thode pind de amli kine k bahr khed aye veer naam dso

  • @OnkarSingh-zy4im
    @OnkarSingh-zy4im 3 місяці тому +6

    We support pinka jarga.
    .... Hun lok syane hoge gopi prs

  • @dps6050
    @dps6050 3 місяці тому +7

    ਗੋਪੀ ਵੀਰ ਲੋਕਾਂ ਨੂੰ ਸਾਰਾ ਪਤਾ ਸਾਰੇ ਦੁੱਧ ਧੋਤੇ ਨਹੀਂ

  • @NavpreetSingh-o2v
    @NavpreetSingh-o2v 3 місяці тому +30

    Pinka bilkul sach keh reha

  • @jajsandhu8204
    @jajsandhu8204 3 місяці тому +20

    Pinka sach bolda koi tikka londe ta hatya Kabaddi khdnn to nhi jinu ene paise milde hon ohh jawab daoo ga

  • @aulakh7fitness850
    @aulakh7fitness850 3 місяці тому +7

    ਸਭ ਨੂੰ ਪਤਾ ਹੀ ਆ ਕੀ ਅੱਜ ਕੱਲ ਕਿਵੇ ਖੇਡਦੇ , ਸੱਚ ਕੋੜਾ ਹੁੰਦਾ

  • @angrejsinghkhalsaangrejsin5527
    @angrejsinghkhalsaangrejsin5527 3 місяці тому +3

    Gopi veer Gussa nai kari da , pinka Jarg jo bolda oh vi 💯 sahi aa ,, vadia munda pinka Bahot vadia kam kar riha ,,

  • @PreetGur-dl2dw
    @PreetGur-dl2dw 3 місяці тому +26

    ਓਹ ਸਭ ਦੇਖਕੇ ਗਿਆ ਫੈਡਰੇਸਨ ਆ ਵਿੱਚ,, ਕਿਹੜੇ ਪੇਨਕਿਲਰ ਲੱਗਦੇ ਆ ਓਹਨੂੰ ਸਭ ਪਤਾ ,ਮਾਝੇ ਵੱਲ ਘੱਟ ਆ ਇਹ ਕੁੱਝ, ਬਾਕੀ ਪਾਸੇ ਜਾਦਾ ,ਆਪਾ ਕਈ ਸਾਲਾ ਤੋ ਸੁਣ ਰਹੇ ਆ। ਪਿੰਕਾ ਜਰਗ ਭਰਾ ਨੂੰ❤❤

    • @kulwinderbrar2537
      @kulwinderbrar2537 3 місяці тому

      dso kihde kihde khed de teeke la k naam dso jihde jihde tu vekhe aa ?? nasha krke kabaddi ni khedi jandi ekam top jafi c nasha krn lga jawak ni fdea gya eve fuddu na bnao loka nu

    • @hassiyankhediyan4514
      @hassiyankhediyan4514 3 місяці тому

      Mai v kabaddi player aa mainu pta jehde krde jma top top de khushi dulle wrge meriyan akhan moohre londe rhe aa termin te fordwin tu ds frrr kiii action laina mai laite naam ​@@kulwinderbrar2537hor v bhut ne kalle kalle da naam laidu ds kiii krenga lwenga action...?

    • @hassiyankhediyan4514
      @hassiyankhediyan4514 3 місяці тому

      ​@@kulwinderbrar2537 tu kabaddi dekhi hi ni haigi frrr hle sb ton vd chitta kabaddi ch aa lai action mai laina naam aa janeo ohna de chele bn k bc jo chij baare thonu nai pta ode baare naaa bolo te jihnu pta oh bol riha odiyan gllan naa vddo vicho mai 1000 player gina du chhote ton lai k vdda maade ton lai k tkda dso koi lainda action uiii bc gyan den aa jande aa

  • @SahildeepSingh-g9s
    @SahildeepSingh-g9s 3 місяці тому +27

    Pinka love Pinka is right

  • @prabhbhullar4388
    @prabhbhullar4388 3 місяці тому +3

    Shi gal bhalwan ji jdo Kai player kabbadi shad dinda badh vich kabbadi nu badnam krn lag jnda

  • @sukhsukhvirsingh1043
    @sukhsukhvirsingh1043 3 місяці тому +5

    ਵਾਹਿਗੁਰੂ ਭਲੀ ਕਰੇ ਜੀ ਮੇਹਰ ਕਰੀ ਦਾਤਿਆ

  • @chandtel8901
    @chandtel8901 3 місяці тому +8

    ਬਦਨਾਮ ਤੇ ਤੁਸੀ ਵੀ ਕਰਦੇ ਸੀ ਤੁਸੀ ਵੀ ਕਹਿੰਦੇ ਸੀ ਅੱਗੇ ਵਾਲੀ ਕਬੱਡੀ ਨਹੀ ਰਹੀ ਨਸ਼ਾ ਆ ਗਿਆ ਜਿਸ ਦਿਨ ਦੀ ਖੁਸ਼ੀ ਵਾਲੀ ਵੀਡੀਓ vairal ਹੋਈ ਜਦੋ ਉਹਨੇ ਕਿਹਾ ਅਸੀ ਨੀ ਮਾੜਾ ਕਿਹ ਸਕਦੇ ਕਬੱਡੀ ਨੂੰ ਕਬੱਡੀ ਸਾਨੂੰ ਸਭ ਕੁਝ ਦਿੱਤਾ ਓਸ ਦਿਨ ਦੇ ਤੁਸੀ ਵੀ ਸਿਆਣੇ ਹੋ ਗਏ ਪੈਨ ਕਿਲਰ ਹੁੰਦਾ ਕਲਰ ਨਹੀ ਕੋਈ ਨੀ ਪੰਜਾਬੀ ਕਿਹ ਦਿਉ

  • @diljitdiljit2127
    @diljitdiljit2127 3 місяці тому +5

    ਸਹੀ ਗੱਲ ਪਲਵਾਨ ਜੀ ਤੁਸੀਂ ਸਹੀ ਬੋਲ ਰਹੇ ਓ ਜੇੜੇ ਮੇਰੇ ਵੀਰ ਕਿਹੇ ਰਿਹੇ ਕੀ ਸੱਚ ਕੌੜਾ ਹੁੰਦਾ ਕੀ ਸੱਚ ਕਿਹਾ ਉਨੇ ਇੱਕ ਸਰਿੰਜ ਦਖਿਉਣ ਨਾਲ ਸੱਚ ਹੋਗਿਆ

    • @HarwinderSingh-pv1jw
      @HarwinderSingh-pv1jw 3 місяці тому

      Tatto sahi karda.. oh gym promote krda.. ik gal daso kehra bodybuilder natural aa..aap satt de dar to kabaddi to bhaj gaya aap

    • @diljitdiljit2127
      @diljitdiljit2127 3 місяці тому

      @@HarwinderSingh-pv1jw ਕੌਣ ਸੱਟ ਦੇ ਡਰ ਤੋ ਭਜ ਗਿਆ

  • @penduvlogger_gh2ob
    @penduvlogger_gh2ob 3 місяці тому +5

    ਬਾਈ ਪਤਾ ਸਭ ਨੂੰ ਆ ਕੀ ਚਲਦਾ ਗਾ ਕਬੱਡੀ ਚ ਪਰ ਬੋਲਣਾ ਨੀ ਕੋਈ ਚਾਹੁੰਦਾ ਉਸਨੂੰ ਕਿਸੇ ਨੇ ਕਿਹਾ ਸੀ ਵੀ ਪਲੇਅਰ ਇੱਥੇ ਬੈਠੇ ਸੀ ਇੱਕ ਵਾਰੀ ਸਾਡੇ ਪਿੰਡ ਵੀ ਏਹੀ ਹਾਲ ਹੋਇਆ ਸੀ ਬਾਅਦ ਚ ਮੋਟਰਾਂ ਤੋਂ ਬਹੁਤ ਸਰਿੰਜਾਂ ਇਕੱਠੀਆਂ ਹੋਈਆਂ ਸੀ

  • @savetree5583
    @savetree5583 3 місяці тому +1

    ਬੱਸ ਫਰੰਦੀਪੁਰੀਆ ਲੋਕ ਫੁੱਦੂ ਥੋੜੀ ਆ ਸਭ ਪਤਾ
    ਮੈਂ ਨਾਮ ਲੈ ਦਿੰਨਾ ਮੂੰਹ ਤੇ ਸਭ ਦੇ ਸਾਹਮਣੇ
    ਦਿੜਬੇ ਦੇ ਕੱਪ ਤੇ ਸਾਡੇ ਸਾਹਮਣੇ ਅੱਜ ਦੇ ਸਟਾਰਾਂ ਨੇ ਟੀਕੇ ਲਾਏ ਅੱਖੀਂ ਦੇਖੇ ਆ ਤੂਫਾਨ ਗੱਡੀ ਚ ਬੈਠ ਕੇ ਪਰ ਸਹੀ ਨੂੰ ਸਹੀ ਕਹਿਣਾ ਸਿੱਖੋ ਜਿੱਥੇ ਗੱਲ ਆਪਦੇ ਤੇ ਆ ਜੇ ਉੱਥੇ ਏਕਾ ਨਾ ਕਰਿਆ ਕਰੋ ਸਾਨੂੰ 15 ਸਾਲ ਹੋਗੇ ਕਬੱਡੀ ਚ ਵੜਿਆਂ ਨੂੰ ਕੱਲੀ ਕੱਲੀ ਗੱਲ ਪਤਾ ਕਬੱਡੀ ਦੀ ਹੁਣ ਵਾਲੇ ਗਿਆਨੀ ਆਉਣਗੇ ਵੀ ਗਿਆਨ ਵੰਡਦਾ

  • @HarpalSingh-uv9ko
    @HarpalSingh-uv9ko 3 місяці тому

    ਗੋਪੀ ਵੀਰ ਤੂੰ ਵਧੀਆ ਪਲੇਅਰ ਆ ਤੂੰ ਨਹੀਂ ਨਸ਼ਾ ਕਰ ਰਿਹਾ ਠੀਕ ਆ। ਪਰ ਬਹੁਤ ਸਾਰੇ ਪਲੇਅਰ ਆ ਜੋ ਨਸ਼ਾ ਕਰਕੇ ਖੇਡਦੇ ਆ। ਮੈਂ ਆਪ ਵੇਖੇ ਆ। ਪਿੰਕਾ ਵੀਰ ਬਿੱਲਕੁੱਲ ਠੀਕ ਕਹਿ ਰਿਹਾ ਹੈ।।

  • @Gurpreetsingh-q8m9u
    @Gurpreetsingh-q8m9u 3 місяці тому +16

    100 cho 98 comment pinka jarg ala de hakk ch ❤❤😂

    • @AmritChahal-t8u
      @AmritChahal-t8u 3 місяці тому

      Naam te lve tera pio

    • @Gurpreetsingh-q8m9u
      @Gurpreetsingh-q8m9u 3 місяці тому +1

      @@AmritChahal-t8u pra ona kiha manu meri maa ne rokto ma namm la dinda nale namm lake ona apni jann thodi khatra ch poni ah

  • @ashishpaul8171
    @ashishpaul8171 3 місяці тому +28

    Pinka sahi aa bai ji kabaddi vich drug bahut zada ho gya aa

    • @kulwinderbrar2537
      @kulwinderbrar2537 3 місяці тому

      thode pind de amli kine k bahr khed aye veer naam dso

    • @ashishpaul8171
      @ashishpaul8171 3 місяці тому

      Sade pind koi v kabaddi ne khed da bro 😂

    • @AmritChahal-t8u
      @AmritChahal-t8u 3 місяці тому

      ​@@ashishpaul8171fer chawala nhi maaridiya smjheya

    • @ashishpaul8171
      @ashishpaul8171 3 місяці тому

      ​@@AmritChahal-t8u asi kise nu apne pind kabaddi khedn lagona v nhi lor ne drug nu promote karieh

  • @simranjeetsingh3735
    @simranjeetsingh3735 Місяць тому

    ਬਾਈ ਜਦੋ।ਇਕ ਬੰਦਾ ਉੱਠ ਕੇ ਗਲਤ ਹੋ ਰਹੇ ਕੰਮ ਨੂੰ ਭੰਡ ਦਾ ਹੈ ਤਾਂ ਲੋਕ।ਓਹਨੂੰ ਧੱਕੇ ਮਾਰਦੇ ਨੇ ਵੀ ਤੂੰ ਕੋਂ ਹੁਨਾ ਤੁਹੀ ਗਲਤ ਆ ਅਸੀ ਥੋੜੀ ਗਲਤ ਆ ਬਾਕੀ ਬਾਈ ਓਹ ਬੰਦਾ ਵੀ ਪੰਜਾਬੀ ਆ ਓਹ ਆਪਣੇ ਪੰਜਾਬੀ ਭਰਾਵਾਂ ਨਾਲ ਖੜਦਾ ਇਸ ਲਈ ਓਹਨੇ ਕਿਸੇ ਦਾ ਨਾਮ ਨਹੀਂ ਲਿਆ

  • @inderjeetgillinder2090
    @inderjeetgillinder2090 3 місяці тому +8

    J tonu pata hoba pinka de father ji gola jarg naam chal da Kabaddi top super star redar hoaa puch lio kisa tu 🙏

  • @sukhwindersinghsingj4617
    @sukhwindersinghsingj4617 3 місяці тому +1

    ਗੋਪੀ ਬਾਈ ਆਪਣੀ ਜਗ੍ਹਾ ਤੇ ਸਹੀ ਏਂ ਤੇ ਪੀਕਾ ਜਰਗ ਵਾਲਾਂ ਆਪਣੀ ਜਗ੍ਹਾ ਤੇ ਸਹੀ ਏਂ ਜਿਹੜੇ ਪਲੇਅਰ ਨਸ਼ੇ ਕਰਦੇ ਉਹਨਾਂ ਨੂੰ ਪਿੰਕੇ ਜਰਗ ਨੇਂ ਆਂਖ ਦਿੱਤਾ ਜਿਹੜੇ ਤੇ ਜਿਹੜੇ ਪਲੇਅਰ ਨਸ਼ੇ ਨਹੀਂ ਕਰਦੇ ਉਹਨਾਂ ਦੀ ਗੋਪੀ ਬਾਈ ਨੇ ਸਪੋਰਟ ਕੀਤੀ ਦੋਵੇਂ ਸਹੀ ਏਂ ਆਪਣੀ ਆਪਣੀ ਸੋਚ ਤੇ ਪਹਿਰਾ ਦਿੰਦੇ ਆ ❤❤❤❤❤

  • @manisinghmani891
    @manisinghmani891 Місяць тому

    ਸੱਚ ਹਮੇਸ਼ਾ ਕੌੜਾ ਹੁੰਦਾ ਵੀਰ ਜ਼ਰੂਰ ਚਬਦਾ ਹੁੰਦਾ ਤੈਨੂੰ ਕਿਉਂ ਗੁਸਾ ਆ ਰਿਹਾ

  • @GurwinderSingh-pf5qb
    @GurwinderSingh-pf5qb 3 місяці тому +6

    pinka jarg wala sahi palwan ji tuc ohnu galt ds de tuc preet nl bhut galt kita va vdia

  • @harkamalsingh8548
    @harkamalsingh8548 3 місяці тому +6

    Pinka jarg wala top aa yr

  • @Gurlove0751
    @Gurlove0751 3 місяці тому

    ਕਬੱਡੀ ਪੰਜਾਬ ਦੀ ਜਿੰਦ ਜਾਨ ਆ। ਪੰਜਾਬ ਦਾ ਦਿਲ ਆ ਕਬੱਡੀ । ਸਾਰੇ ਪੰਜਾਬੀ ਪਿਆਰ ਕਰਦੇ ਆ ਕਬੱਡੀ ਆਲੇ ਮੁੰਡਿਆਂ ਨੂੰ । ਬਾਈ ਅੰਮ੍ਰਿਤਪਾਲ ਸਿੰਘ ਵਾਂਗ ਆਹ ਗੋਪੀ ਫਰੰਦੀਪੂਰੀਏ ਵਰਗੇ, ਮੰਗੀ, ਦੁੱਲੇ, ਖੁਸ਼ੀ, ਪਾਲੇ ਵਰਗੇ ਇਹ ਸਾਰੇ ਸਾਡੇ ਹੀਰੋ ਆ। ਰੂਹ ਖੁਸ਼ ਹੁੰਦੀ ਆ ਵੇਖਕੇ ਇਹਨਾਂ ਨੂੰ । ਇਹ ਜਮਾਂ ਸਾਡੇ ਆਪਣੇ ਘਰ ਦੇ ਜੀਆਂ ਵਰਗੇ, ਭਰਾਵਾਂ ਵਰਗੇ ਲੱਗਦੇ ਆ । ਮਾਣ ਕਰਦੇ ਆ ਸਾਰਿਆਂ ਕਬੱਡੀ ਆਲੇ ਮੁੰਡਿਆਂ ਤੇ

  • @KrishanSingh-d1j
    @KrishanSingh-d1j 3 місяці тому +7

    Bai pinka v sahi keh reha jma

  • @VickyKumar-rq6ds
    @VickyKumar-rq6ds 3 місяці тому

    ਤੂ ਆਵਦੀ ਸਹੀ ਜਗਾ ਹੋਵੇਗਾ ,ਓਸਨੇ ਕੀ ਗਲਤ ਕਿਹਾ, ਕਬੱਡੀ ਦੇ ਬਹੁਤੇ ਖਿਡਾਰੀ ਨਸੀਲੇ ਟੀਕੇ ਲਗਾਕੇ ਵਧੀਆ ਖੇਡ ਪ੍ਰਦਰਸ਼ਨ ਲਈ ਟੀਕੇ ਲਗਾ ਰਹੇ ਆ। ਇਸ ਲਈ ਥੋੜੀ ਉਮਰ ਭੋਗਦੇ ਆ। ਬਸ ਮੁਕਦੀ ਗੱਲ ਇਹ ਆ ਕਿ ""ਸੱਚ ਤੇ ਕੱਚ ਚੁਭਦਾ।
    ਥੋਨੂੰ ਪਿੰਕਾ ਦਿਸ ਗਿਆ, ਕਿਸੇ ਖਿਡਾਰੀ ਜਾ ਪ੍ਮੋਟਰ ਨੂੰ ਮੰਜੇ ਤੇ ਪਿਆ ਵੀਰੀ ਢਪੲਈ ਨੀ ਦਿਸਦਾ,ਕੋੲਈ ਨੀ ਮੱਦਦ ਲਈ ਅੱਗੇ ਆਇਆ, ਸਵਾਏ ਮਾ ਬਾਪ ਤੋਂ।

  • @PSSinhg
    @PSSinhg 3 місяці тому +3

    ਏਦਾਂ।ਨਾ।ਵੀ। ਕਬੱਡੀ। ਕਰਕੇ।ਆ। ਏਨੂੰ। ਹਵਾਂ ਦੇਤੀ। ਸੁੱਖੇ।ਮਾਨ।ਨੇ।ਤਾਂ।ਫੁਲ।ਗਿਆ

  • @NavpreetSingh-o2v
    @NavpreetSingh-o2v 3 місяці тому +5

    ਇਕ ਵੀਰ ਕਹਿ ਰਿਹਾ ਪਿੰਕੇ ਦਾ ਗੋਲ ਕੀ ਆ ਪਿੰਕੇ ਦਾ ਗੋਲ ਵੀਰੇ ਹੋ ਗਿਆ ਪੂਰਾ ਉਹਨੂੰ ਸਾਰਾ ਪੰਜਾਬ ਜਾਣਦਾ ਹੁਣ ਅੱਗੇ ਨੀ ਕੁਝ ਲਿਖਣਾ ਤੁਸੀਂ ਸਮਝਦਾਰ ਹੋ ……………

    • @AmritChahal-t8u
      @AmritChahal-t8u 3 місяці тому

      Ghanta Fu du Bnda wa chawal sb kuch kabbadi ne ditta ohnu

  • @JagdishSingh-jv5xg
    @JagdishSingh-jv5xg 3 місяці тому +1

    ਬਿਲਕੁਲ ਸਹੀ ਕਹਿੰਦਾ ਵੀਰ ਪਿੰਕਾ❤

  • @harshdeepbajwa5705
    @harshdeepbajwa5705 3 місяці тому +6

    ਨਸ਼ਾ ਕਰਕੇ ਸਿੱਧਾ ਤੁਰਿਆ ਨਹੀ ਜਾਦਾ ਹੁੰਦਾ ਕਬੱਡੀ ਸਿੱਕੂ ਖੇਡ ਹੋਣੀ 😂😂😂

    • @karambhullar8510
      @karambhullar8510 3 місяці тому

      Tuhanu ptaa nhi kujj gharo nikloge fer pta laagu eh shrab ja chite de nashe di nhi gall krde steroid hunda deca testa

  • @JagdeepSingh-fn7ek
    @JagdeepSingh-fn7ek 3 місяці тому +1

    ਬਜਾਏ ਇਸਦੇ ਕਿ ਬਹੁਤੇ ਖਿਡਾਰੀ ਨਸ਼ਾ ਕਰ ਕੇ, ਟੀਕੇ ਲਾ ਕੇ ਮਾਂ ਖੇਡ ਕਬੱਡੀ ਨਾਲ ਖਿਲਵਾੜ ਕਰ ਰਹੇ ਨੇ, ਉਲਟਾ ਗੋਪੀ ਬਾਈ ਪਿੰਕੇ ਨੂੰ ਕਹਿ ਰਿਹਾ ਕਿ ਮਾਂ ਖੇਡ ਨੂੰ ਬਦਨਾਮ ਕਰ ਰਿਹਾ, ਦੁੱਖ ਲੱਗਿਆ ਗੋਪੀ ਬਾਈ 😢

  • @KamaljeetSingh-fj7pe
    @KamaljeetSingh-fj7pe 3 місяці тому +1

    ਸਾਰੇ ਕਹੀ ਜਾਂਦੇ ਆ ਪਿੰਕਾ ਸਹੀ ਕਹਦਾ ਵਾ ਜੇ ਕਬੱਡੀ ਵਿੱਚ ਨਸ਼ਾ ਵਾ ਕਿਉਂ ਦੇਖਦੇ ਹੋ ਕਿਉਂ ਕਬੱਡੀ ਕੱਪ ਕਰਾਉਂਦੇ ਹੋ ਬੰਦ ਕਰੋ ਦੇਖਣੇ ਮੈਚ

  • @Gurmannat14198
    @Gurmannat14198 3 місяці тому +2

    ਸਤਿ ਸ੍ਰੀ ਆਕਾਲ ਉਸਤਾਦ ਜੀ ❤❤ ਗੁਰੂ ਰਾਮਦਾਸ ਜੀ ਮੇਹਰ ਕਰੇ ਸਾਰਿਆ ਖਿਡਾਰੀਆ ਤੇ❤❤❤❤

  • @Pendumatt371
    @Pendumatt371 3 місяці тому +7

    Sach koi ni mnda hunda 😂

  • @PrabhjotsinghPrabhmanuke
    @PrabhjotsinghPrabhmanuke 3 місяці тому

    ਪਿੰਕਾ ਧੱਕੀ ਆਉਂਦਾ ਲੀਲੀ ਫੀਲੀ ਨੂੰ 🦅

  • @hsandhu3540
    @hsandhu3540 3 місяці тому

    ਟੀਕਾ ਵੀ ਓਹੀ ਲਾਯੋ ਜਿਸਨੂੰ ਖੇਡਣਾ ਆਉਂਦਾ ਤੁਸੀ ਟੀਕਾ ਲਾ. ਕੇ ਖੇਡ ਲੋ ਜੇ ਖੇਡ ਹੁੰਦੀ ਤਾਂ
    Supplyment ਆ ਜੋ ਅੱਜ ਨਸ਼ੇ ਲੱਗ ਰਹੇ ਆ

  • @Gurdeepsingh-n3b3h
    @Gurdeepsingh-n3b3h 3 місяці тому

    ਜੇ ਤੁਸੀ ਨਹੀਂ ਲਾਉਂਦੇ ਟੀਕੇ ਫੇਰ ਥੋਡੀ ਕਿਓਂ ਮੱਚੀ ਜਾਂਦੀ ਆ 😂😂

  • @harsimrangill5853
    @harsimrangill5853 3 місяці тому +3

    ਗੋਪੀ ਵੀ ਸਹੀ ਪਿੰਕਾ ਵੀ ਸਹੀ a ਆਪਣੀ ਜਗ੍ਹਾ

  • @fatehvlogs7904
    @fatehvlogs7904 3 місяці тому +2

    ਗੋਪੀ ਬਾਈ ਪਿੰਕਾ ਸੱਚ ਬੋਲ ਰਿਹਾ । ਉਹਨੇ ਕਿਸੇ ਦਾ ਨਾਮ ਨਹੀ ਲਿਆ। ਉਹਨੇ ਸਾਰਿਆਂ ਨੂੰ ਨਹੀ ਕਿਹਾ

    • @SunnySingh-fq6sc
      @SunnySingh-fq6sc 3 місяці тому

      Gopy bhaji pinke nu eh gal pucho tere peo da kabaddi ch eeda vadda naam kade time kad ke apne bapu nu puch laina Hi k baapu tu kabaadi nasha kar k khedi hi

    • @AmritChahal-t8u
      @AmritChahal-t8u 3 місяці тому

      But os chawal nu kho naam lwe saareya nu badnaam na kre😮

  • @davinderwaraich7804
    @davinderwaraich7804 3 місяці тому +2

    Je steroid shi aa ta Purane bajurg kio ni krde c
    Koi chnga km krda ta krn dyo
    Oh kehda Sarya nu kehnda

  • @guru-shayar
    @guru-shayar 2 місяці тому

    ਪੇਨ ਕਿਲਰ ਵੀ ਕਿਉਂ ਲਾਉਦੇ ਆ ਬੁੰਡ ਦੇਣ ਨੂੰ ਲਾਉਦੇ ਆ ਕੀ ਹੋਊਗਾ ਜੇ 2 ਜੱਫੇ ਘੱਟ ਲਾ ਲੈਣਗੇ ਜੇ ਪੇਨ ਹੁੰਦੀ ਆ ਤਾ 2-4 ਮੈਚ ਨਾ ਖੇਡਣ ਰੈਸਟ ਕਰ ਲੈਣ ਆਪਨੀ ਗਲਤੀ ਨਾ ਕੱਢਿਓ ਉਹ ਵੀਰ ਸਹੀ ਕਹਿ ਰਿਹਾ A

  • @ms_dhaliwal
    @ms_dhaliwal 3 місяці тому +1

    ਬਾਈ ਜੀ ਸੱਚ ਮੰਨ ਲੈਣਾ ਚਾਹੀਦਾ ਭਾਂਵੇ ਹੁੰਦਾ ਇਹ ਕੌੜਾ ਹੀ ਆ। ਨਾਲੇ ਬਾਈ ਜੇ ਤੂੰ ਸਹੀ ਆ ਤਾਂ ਤੈਨੂੰ ਕੋਈ ਫਰਕ ਨਹੀ ਪੈਣਾ ਚਾਹੀਦਾ।

  • @navkomalsingh1235
    @navkomalsingh1235 3 місяці тому +1

    ਜੇ ਤੂੰ ਸਹੀ ਸੀ ਉਸਤਾਦ ਤੇਰੇ ਕਿਉ ਮਿਰਚਾ ਲੜੀਆਂ ਬਾਕੀ ਜਿੱਥੇ ਗੱਲ ਟੀਕੇ ਵਾਲੀ ਉਹ ਤਾਂ ਪਿੰਡ ਪਿੰਡ ਦੀ ਕਹਾਣੀ ਆ

  • @rabbisandhu7317
    @rabbisandhu7317 3 місяці тому

    ਜਿਹੜੇ ਮੇਰੀ ਬੁੱਧੀਜੀਵ ਤੇ ਵਿਦਵਾਨ ਵੀਰ ਭਰਾ ਪਿੰਕਾਂ ਪਿੰਕਾਂ ਕਰ ਰਹੇ ਨੇ.
    ਓਹਨੂੰ ਨੂੰ ਇੱਕ ਸਲਾਹ ਬੀ ਅੰਨੇ ਭਗਤ ਨੀ ਬਣੀਦਾ ਹੁੰਦਾ.
    ਪਿੰਕਾਂ ਤੇ ਓਹਦੇ ਭਰਾ ਦੀ life set aa ਭਰਾ ਓਹਦਾ USA ਬੈਠਾ.
    ਤੇ ਜਿਹੜੇ ਪਿੰਕਾ ਪਿੰਕਾਂ ਕਰਦੇ ਨਾ ਓਹਨੂੰ insta ਤੇ ਮੈਸਜ ਕਰਕੇ ਕੇਰਾਂ diet plan ਪੁੱਛ ਲਵੋ 😂😂
    8000 ton 9000 ਸਿਰਫ diet plan da charge karde ਅਗਲਾ.
    ਓਹਨੂੰ ਕੀ ਲੋੜ ਆ ਮੱਥਾ ਮਾਰਨ ਦੀ.
    ਨਾ ਤੁਸੀ ਕਦੇ ਪਿੰਕੇ ਨੂੰ ਮਿਲੇ ਨਾ ਗੋਪੀ ਨੂੰ.
    ਗੋਪੀ ਦੀ ਮਿਹਨਤ ਤਾਂ ਕਿਸੇ ਨੂੰ ਨਜਰ ਨੀ ਆਓੁਦੀ ਬਸ ਪਿੰਕਾਂ ਪਿੰਕਾਂ ਪਿੰਕਾ ਪਿੰਕਾਂ layi ਲੋਕਾਂ.
    ਪੜੇ ਲਿਖੇ ਅਨਪੜ ਕੁੜੀਯਵੇ

  • @sikandersidhu4166
    @sikandersidhu4166 3 місяці тому +1

    Wadde bai tu boht ghaint player aa kabbadi wale kinne mundian di death hoi aa attack nal veere oh attack ni overdoce aa main by namr player de name das skda veere tu kabbadi ch ch 99% player drug la k play krde ne eh tusi te sari dunia jndi aa

  • @sukhsukhvirsingh1043
    @sukhsukhvirsingh1043 3 місяці тому +3

    ਗੱਲ਼ਤ ਗੱਲ ਹੈ ਜੀ

  • @narinderrandhawa7941
    @narinderrandhawa7941 3 місяці тому +1

    Kise nu kuch boln di lod ni saare player kathe ho k test krwao fr pinke jarg waale nu reply houga asli agla sidha kehnda v Mera test lao jdo mrji

  • @GaganSingh-p3k
    @GaganSingh-p3k 3 місяці тому

    Agree with jarg

  • @snapvloggerog3335
    @snapvloggerog3335 3 місяці тому +1

    ਬਿਲਕੁਲ ਸਹੀ ਗੱਲ ਹੈ ਭਲਵਾਨ ਜੀ ਪਿੰਕਾ ਜਰਗ ਕਬੱਡੀ ਤੇ ਸਾਰੇ ਪਲੇਅਰਾਂ ਨੂੰ ਬਦਨਾਮ ਕਰ ਰਿਹਾ ਹੈ

  • @daljitsingh7980
    @daljitsingh7980 3 місяці тому +2

    ਮੰਨਦੇ ਆ ਕੀ ਕਬੱਡੀ ਵਿੱਚ ਨਸ਼ੇ ਹੈ ਪਰ ਸਾਰੇ ਪਲੇਅਰ ਨਹੀਂ ਜਿਹੜੇ ਪਲੇਅਰ ਹੈ ਉਸਦਾ ਨਾਂਮ ਦਸੋਂ ਤਾਂ ਕੀ ਉਹਨਾਂ ਨੂੰ ਸ਼ਰਮ ਆਵੇ ਸਾਰੀ ਕਬੱਡੀ ਨਹੀਂ ਮਾੜੀ

    • @ramgarhia9945
      @ramgarhia9945 3 місяці тому

      Bazi jund di team to ilaawa sari kabaddi maadi aa

  • @lovisingh403
    @lovisingh403 3 місяці тому +1

    ਆਪ ਵੀ ਸਰੀਰ ਟੀਕੇ ਲਾ ਕੇ ਬਣਾਇਆ ਉਸਨੇ ਹੋਰ ਉਹ ਸੁਰੂ ਤੋਂ ਇਹੋ ਜਿਹਾ ਸੀ, ਨਾਲੇ ਗੋਪੀ ਵਰਗਾ ਬਣਨ ਲਈ pinke ਵਰਗੇ ਨੂੰ ਸਤ ਜਨਮ ਲੈਣੇ ਪੈਣੇ ਨੇ

  • @VishalSharma-kf9ob
    @VishalSharma-kf9ob 3 місяці тому

    ਨਾਂਅ ਵੀ ਲੋਕਾਂ ਨਾਲ ਆ. ਸਾਰੇ ਇੰਜੈਕਸ਼ਨ ਦਸ ਕੇ. ਕਹਿਣ ਕੀ ਨੈਚੁਰਲ ਖੇਡੋ.

  • @Satgursinghsaran
    @Satgursinghsaran 3 місяці тому

    ਭਲਵਾਨ ਜੀ ਬਿਲਕੁਲ ਸਹੀ ਕਿਹਾ ਤੁਸੀਂ, ਬਾਈ ਪਿੰਕਾ ਵੀ ਵਧੀਆ ਪਰ ਸਾਰਿਆਂ ਨੂੰ ਬਦਨਾਮ ਕਰਨਾ ਇਹ ਚੰਗੀ ਗੱਲ ਨਹੀਂ। ਜਦ ਪਤਾ ਵੀ ਉਸ ਮੋਟਰ ਤੇ ਕੌਣ ਸੀ ਫਿਰ ਨਾਂ ਲਓ ਨਹੀਂ ਬੋਲੋ ਨਾ। ਲੋਕ ਅੱਜ ਕੱਲ੍ਹ ਭੇਡਾਂ ਬੱਕਰੀਆਂ ਬਨਣ ਨੂੰ ਕਾਹਲੀ ਬਹੁਤ ਕਰਦੇ ਆ

  • @surindergill6416
    @surindergill6416 3 місяці тому

    shi gall aa bhalwaan ji gall karn da treeka hunda

  • @jasjitsinghjassuppal7286
    @jasjitsinghjassuppal7286 3 місяці тому

    ਬੱਸ ਕਰ ਗੋਪੀ ਬਾਈ,,,ਤੂੰ ਆਪ ਦੱਸ ਦੇ ਕੌਣ ਕੌਣ ਨਹੀਂ ਕਰਦਾ ਨਸ਼ਾ,,, ਪਿੰਕਾ ਸਹੀ ਬੋਲਦਾ

  • @VishalSharma-kf9ob
    @VishalSharma-kf9ob 3 місяці тому

    ਪਿੰਕੇ ne ਸੱਚ ਦੱਸ ਤਾ. ਹੁਣ ਟੱਟੀਆਂ ਲੱਗਣੀਆਂ

  • @jasspreetjasspreet7520
    @jasspreetjasspreet7520 3 місяці тому +3

    Pinka jarg praa apna❤

  • @ChamkaurSingh-qs8sc
    @ChamkaurSingh-qs8sc 3 місяці тому

    ਭਰਾਰਾ ਨਸਾ ਕਰਕੇ ਖੇਡ ਹੁੰਦਾ ਤਾ ਬਾਈ ਸਾਰੀ ਦੋਨੀਆ ਖਿੰਡਣ ਲੱਗ ਜਾਣ

  • @NirmalSingh-kd7yu
    @NirmalSingh-kd7yu 3 місяці тому

    ਜਦੋ ਕੱਬਡੀ ਚੋ ਡੋਪ ਟੈਸਟ ਹੋਣ ਲਗ ਗਿਆ ਸਬ ਫੜੇ ਜਾਣ ਗੇ

  • @happyduggan838
    @happyduggan838 3 місяці тому

    teekaa lgaa ke stamina e bdaa leyaa fr hor piche ki rehaa geyaa.teeke waale ne thaknaa kitho aa.natural bndaa teeke waale player jinaa jor kithe lgaa lau.

  • @RinkuKumar-mo7ev
    @RinkuKumar-mo7ev 2 місяці тому

    Love you gopi paji king 👑 ho tusi kabadi da

  • @arshdeepbhatti1416
    @arshdeepbhatti1416 3 місяці тому

    ਸੱਚ ਤਾਂ ਕੌੜਾ ਹੀ ਹੁੰਦਾ ਪਿੰਕਾ ਜਰਗ ਸੱਚ ਬੋਲਦਾ ❤️

  • @BhupinderSingh-wj6uf
    @BhupinderSingh-wj6uf 3 місяці тому

    ਗੋਪੀ ਵੀਰ ਆਪਣੇ ਲੋਕਾ ਨੂੰ ਸਟੀਰੋਡ ਦਾ ਪਤਾ ਨਹੀ ਆ ਬਸ ਇਕ ਦੂਜੇ ਪਿੱਛੇ ਲੱਗ ਕੇ ਗੱਲਾਂ ਕਰੀ ਜਾਂਦੇ ਆ , ਸਟੀਰੋਡ ਵੀ ਕਿਸੇ ਹੱਦ ਤੱਕ ਜ਼ਰੂਰੀ ਆ ਗੇਮ ਚ ਜੇ ਇਹਦੇ ਬਾਰੇ ਜਾਣਕਾਰੀ ਹੋਵੇ ਪਰ ਲੋਕੀ ਸਟੀਰੋਡ ਨੂੰ ਨਸ਼ਾ ਸਮਝੀ ਜਾਂਦੇ ਆ .

  • @MrAmanIQ
    @MrAmanIQ 3 місяці тому

    ਸਹੀ ਗੱਲ ਆ ਬਾਈ ਦੀ steroid ਨਸ਼ਾ ਨਹੀਂ ਹੇਗਾ। ਹਾਰਮੋਨੇ up ਕਰਦਾ ਬੱਸ।ਪਰ ਬਾਈ ਇਕ steroid ਵਾਲਾ ਬੰਦਾ ਜਿਨੀ ਜਾਂਨ Natural ਬੰਦੇ ਚ ਨਹੀਂ ਆ ਸਕਦੀ ਘੱਟ ਸਮੇ ਚ 🙏

  • @Sukhasandhu816
    @Sukhasandhu816 3 місяці тому +1

    Bilkul shi gl aa paji badnaam ho rhi aa kabaddi bot jadi pinka veer joa kam kr reha shi aa par kabaddi nu naa badnaam kre mehnt laayo bnda ape fitt ho jnda khushi astaad di kini mehnt aa hor palyers di kini mehnt aaa

  • @SammaiTiwana-pk3br
    @SammaiTiwana-pk3br 3 місяці тому

    Shi gal a

  • @mahaksingh485
    @mahaksingh485 3 місяці тому

    ਹਨੀ ਪੰਡਤ ਤੇਰੇ ਨਾਲੋ ਅੱਧਾ ਵਾ ਤੈਨੂੰ ਕਿਵੇ ਚੱਕ ਚੱਕ ਕੇ ਮਾਰਦਾ ਸੀ ਯਾਦ ਆ ਤੈਨੂੰ ??

  • @adios99
    @adios99 3 місяці тому +2

    Pinka sahi kehda. But kuch players haiga a

  • @luckysidhu2694
    @luckysidhu2694 3 місяці тому

    ਪਿੰਕਾ ਸਹੀ ਗੱਲ ਕਰਦਾ ਪਰ ਗੱਲ ਪਤਾ ਕਿ ਕੀ ਆ 1000 ਬੰਦੇ ਕੌਡੀ ਵਾਲੇ ਦਾ ਹੁੱਕਾ ਪਾਣੀ ਬੰਦ ਹੁੰਦਾ ਜੈ ਇਹਨਾਂ ਈ ਹੁੰਦਾ ਉਹ ਨਾ ਖੇਡ ਲੈਂਦਾ ਏਨਾ ਪੈਸਾ ਕੱਬਡੀ ਚ ਨਾਲ਼ੇ ਤਕੜਾ ਖਿਡਾਰੀ ਆ ਅਗਲਾ

  • @SS007-AK
    @SS007-AK 3 місяці тому

    Kabbadi khedni bhut auokhi aa , body da daily workout bhut struggle aaa , as a medicine body nu salt use krna painda aa.
    Drug bhut vakhri cheej aa.
    Gobi di explain right AAA

  • @BillaDhaliwal720
    @BillaDhaliwal720 3 місяці тому +1

    So good job veer ji so proud of you 👍 🙏🙏

  • @amrikpalwan6336
    @amrikpalwan6336 3 місяці тому +22

    ਭਲਵਾਨ ਜੀ ਜਿਹੜਾ ਕਬੱਡੀ ਬਾਰੇ ਗਲਤ ਬੋਲਣ ਡਿਆ ਇਹਨੂੰ ਕਿਹੜਾ ਕੋਈ ਜਾਣਦਾ ਸੀ ਬਾਕੀ ਭਵਾਨ ਜੀ ਇਹਨਾਂ ਦਾ ਨਾਮ ਹੀ ਕਬੱਡੀ ਤੋਂ ਬਣਿਆ ਵਾ।

    • @PreetGur-dl2dw
      @PreetGur-dl2dw 3 місяці тому +8

      ਓਹ ਖਾਨਦਾਨੀ ਨੇ ਭਰਾ ਸਭ ਜਾਣਦੇ ਆ ਕਿਸੇ ਸਿਆਣੇ ਬੰਦੇ ਨੂੰ ਪੁੱਛਕੇ ਦੇਖੇ ਓ। ਗੋਲਾ ਜਰਗ ਕੋਣ ਆ❤❤

    • @jagvirdhanda9742
      @jagvirdhanda9742 3 місяці тому +5

      ਸਭ ਜਾਣਦੇ ਨੇ ਸਾਡੇ ਮਾਲਵੇ ਚ ਉਹਦੇ ਪਿਉ ਦੀ ਫੁੱਲ ਚੜਾਈ ਸੀ ਸਾਰੇ ਜਾਣਦੇ ਨੇ ਡੋਪ ਹੈ ਕਬੱਡੀ ਚ ਤੇ ਇਹ ਸੱਚ ਆ

    • @Doubleclips91
      @Doubleclips91 3 місяці тому +6

      ਸਾਰੇ ਜਾਣ ਦੇ ਤੈਨੂੰ ਛੱਡ ਕੇ 😂😂

    • @sukhshah5907
      @sukhshah5907 3 місяці тому

      Mai majhe ch rehnda bt mai bhut chngi tra janda gola jarg bare bhut naam aa osda and pinka bare v janfa osda kabaddi ch v bhut naam c tu ki pta bhra kithe rehnda Jo janda nhi ohna nu

    • @gursharnsinghs7249
      @gursharnsinghs7249 3 місяці тому

      ​@@PreetGur-dl2dwkabbdi ne bnaye ohda peo lamma khedya tikke laa k khedya?

  • @jograj8168
    @jograj8168 3 місяці тому +1

    ਸਾਰੇ ਚੰਗੇ ਨੀ ਸਾਰੇ ਮਾੜੇ ਨੀ
    ਜਿਹੜੇ ਲਾਉਂਦੇ ਉਨ੍ਹਾਂ ਨੂੰ ਚਾਹੀਦਾ ਆਪਣੀ ਜਵਾਨੀ ਨਾ ਗਾਲਣ।

  • @PardeepSingh-qv7ul
    @PardeepSingh-qv7ul 3 місяці тому +2

    Waheguru

  • @harpreetSingh-og6dd
    @harpreetSingh-og6dd 3 місяці тому

    Steroid drug hi a ..Naada test steroid nu drug hi dasde a ..Gopi veer tusi bahut vadiya kabaddi khedi a te khed rahe ho .. salute a tuhaanu ..

  • @NirmalSingh-pe8xy
    @NirmalSingh-pe8xy Місяць тому

    ਗਲਤ ਹੈ

  • @navicheema3523
    @navicheema3523 3 місяці тому

    Pinka is good ❤

  • @goldycheema1592
    @goldycheema1592 3 місяці тому

    Goppi 👍❤️🙏

  • @assasingh568
    @assasingh568 3 місяці тому

    Gopi sir, Dop test zruri krdo, har ik Kabadi tournament vich... Tusi vade player ho, tuhadi gal Puri ho skdi he. Plz kro kuj

  • @deepsidhu73
    @deepsidhu73 3 місяці тому

    Shi gal aa gopi maa khed badnam hundi aa

  • @harmanrameania9871
    @harmanrameania9871 3 місяці тому +2

    Sahi gal a bhalwan ji ❤❤❤❤❤

  • @jagvirdhanda9742
    @jagvirdhanda9742 3 місяці тому +4

    ਬਾਈ ਤੇਰੀ ਬਹੁਤ ਇੱਜ਼ਤ ਕਰਦੇ ਆ ਤੇ ਕਰਦੇ ਰਹਾਂਗੇ ਪਰ ਜੋ ਸਚਾਈ ਆ ਉਹ ਸਚਾਈ ਆ, ਨੇੜੇ ਤੋਂ ਤੁਸੀਂ ਵੀ ਦੇਖਿਆ ਅਸੀਂ ਵੀ ਦੇਖਿਆ ਬਾਈ ਪੰਜ ਸੱਤ ਲੰਮੀ ਪਾਰੀ ਦੇ ਖਿਡਾਰੀਆਂ ਨੂੰ ਛੱਡ ਕੇ ਸਭਜ ਸਟੀਰਾਈਡ ਕਰਦੇ ਨੇ। ਲੁਧਿਆਣੇ ਚੌੜੇ ਬਜ਼ਾਰ ਚ ਖੇੜਾ ਤੁਸੀਂ ਵੀ ਜਾਣਦੇ ਹੋਵੋਗੇ ਉੱਥੇ ਬਾਹਰ ਜਾ ਕੇ ਬਹਿ ਜਾਇਓ ਥੋਨੂੰ ਸਿਰੇ ਦੇ ਖਿਡਾਰੀ ਮਿਲਣਗੇ। ਹਾਰਮੋਨ ਉੱਪਰ ਕਰਨ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਵੀ ਲੱਗਦੀਆਂ ਨੇ। ਟੈਸਟਾਸਟੀਰੌਨ ਨਾਲ ਪਰੋਸਟਰੇਟ ਕੈਂਸਰ ਹੁੰਦਾ। ਬਾਹਰ ਫੈਡਰੇਸ਼ਨਾ ਕਿਉਂ ਨੀ ਟੈਸਟ ਕਰਦੀਆਂ ਪਤਾ ਵੀ ਸਭ ਬਾਹਰ ਹੋ ਜਾਣੇ ਨੇ। ਬਿੱਟੂ ਦੁਗਾਲ ਤੇ ਚੋਹਲੇ ਆਲਾ ਕਿਵੇਂ ਮਰੇ ਨੇ? ਸੱਚ ਨੂੰ ਸੱਚ ਕਹਿਣਾ ਸਿੱਖੋ। ਟੈਸਟ ਕਰ ਲਵੋ ਪਤਾ ਲੱਗ ਜਾਣਾ ਡੋਪ ਦਾ ਸਾਰੇ ਹੀ ਕਰਦੇ ਨੇ ਤਕਰੀਬਨ। ਸਭ ਨੂੰ ਪਤਾ ਹੀ ਆ ਕੀ ਹਾਲ ਆ

  • @kaynat_pictures_01
    @kaynat_pictures_01 3 місяці тому

    J name ly lenda phir ki krr dinda o kehra ajj kall da ਖੇਡਦਾ ਸੀ ਨਸ਼ਾ ਹੈਗਾ ਬਾਈ ਜੀ ਮੰਨੋ

  • @jasdeepsahota2094
    @jasdeepsahota2094 3 місяці тому +1

    Ustaad g tuhanu v pta heaa hun Munde steroid use krde ja nhe