ਕਦੀ ਨਾ ਖਰਾਬ ਹੋਣ ਵਾਲਾ ਅੰਬ ਦਾ ਅਚਾਰ ਪਾਉਣ ਦਾ ਤਰੀਕਾ | punjabi style mango pickle

Поділитися
Вставка
  • Опубліковано 11 вер 2024
  • In this video You will know Full method to make Mango Pickle which can last for Long time
    ਕਦੀ ਨਾ ਖਰਾਬ ਹੋਣ ਵਾਲਾ ਅੰਬ ਦਾ ਅਚਾਰ
    ਅੰਬ ਦਾ ਅਚਾਰ ਪਾਉਣ ਦਾ ਤਰੀਕਾ
    ਅੰਬ ਦੇ ਅਚਾਰ ਦੀ ਇਕ ਹੋਰ ਰੈਸਿਪੀ
    • ਕਦੀ ਵੀ ਖਰਾਬ ਨਹੀਂ ਹੋਵੇਗ...
    #mangoPickle #navneetkitchenvlog
    #mangopicklerecipe #ambdaachar
    ______________________________________________
    for lemon pickle :- • (In Easy Steps) Nimbu ...
    _______________________________________________
    In this video following topics will be covered
    ਕਦੀ ਨਾ ਖਰਾਬ ਹੋਣ ਵਾਲਾ ਅੰਬ ਦਾ ਅਚਾਰ
    amb da achaar recipe in punjabi
    punjabi style mango pickle
    amb da achaar
    mango pickle recipe
    mango pickle
    punjabi mango pickle
    punjabi mango pickle recipe by sanjeev kapoor
    process of making mango pickle
    caution of making mango pickle
    prepare mango pickle
    best mango pickle recipe
    cut mango pickle
    dry mango pickle
    dried mango pickle
    different type of mango pickle
    aam ka achaar,
    following quiries will be solved by watching this video:-
    amb da achaar recipe in punjabi,
    mango pickle recipe,aam ka achar,
    mango pickle,achar recipe,
    aam ka achaar,pickle recipe,life of punjab,
    punjabi recipes,indian pickle recipe,
    punjabi cooking,how to make aam ka achar,
    amb da achaar,punjabi mango pickle,
    amb da achar,dry mango pickle,mango pickle recipe in hindi,
    punjabi food,punjabi style,achar,ਅੰਬ ਦਾ ਅਚਾਰ,aam ka achar recipe,
    village life of punjab,punjabi pickle recipe,rural life of punjab,
    pickle,aam,mango,best mango pickle recipe,cut mango pickle,
    different type of mango pickle,aam ka khatta meetha achar,
    aam ka achar banane ka tarika,prepare mango pickle,
    process of making mango pickle,punjabi lifestyle cooking,
    ਕਦੀ ਨਾ ਖਰਾਬ ਹੋਣ ਵਾਲਾ ਅੰਬ ਦਾ ਅਚਾਰ,
    punjabi style mango pickle,recipe by punjabi cooking,
    ਅੰਬ ਦਾ ਅਚਾਰ ਪਾਉਣ ਦਾ ਤਰੀਕਾ,dried mango pickle,
    aam ka achar banane ki vidhi,punjabi mango pickle in hindi,
    आम का अचार,mix achar recipe,how to make aam ka achaar,
    instant mango pickle recipe,punjabi cooking manjit kaur,
    keri ka achar,punjabi mango pickle recipe in hindi,
    easy punjabi mango pickle recipe,aam ka achaar recipe
    Welcome to Rang Duniya De ( ਰੰਗ ਦੁਨੀਆਂ ਦੇ ) Navneet Kitchen channel. Eat Healthy Live Long.
    Everybody loves food isn't it but when made with style.
    Please Like Share And Subscribe
    Thanks

КОМЕНТАРІ • 99

  • @sakinderboparai3046
    @sakinderboparai3046 3 роки тому +4

    ਮੈਂ ਹਜਾਰਾਂ ਵੀਡੀਓ ਦੇਖਦਾ ਹਾਂ । ਤੁਸੀਂ ਪਹਿਲੀ ਭੈਣਜੀ ਹੋ ਜੋ ਵਾਹਿਗੁਰੂ ਦਾ ਨਾਂ ਲੈ ਕੇ ਕੰਮ ਕਰਦੇ ਹੋ । ਵਾਹਿਗੁਰੂ ਤੁਹਾਨੂੰ ਤਰੱਕੀਅਾਂ ਬਖਸੇ । 💖 ੲਿਹ ਨੀ ਸੀ ਕਹਿਣਾ ਕਿ ਨਾਂ ਦੇਖਿਅਾ ਕਰੋ 💖

  • @satnamsinghanand2365
    @satnamsinghanand2365 3 роки тому +2

    ਤੁਸੀਂ ਵਾਹਿਗੁਰੂ ਸਾਹਿਬ ਜੀ ਦਾ ਨਾਂ ਲੈ ਕੇ ਆਚਾਰ ਪਾੳਂਂਦੇ ਹੋ ਇਸ ਕਰ ਕੇ ਹੀ ਖਰਾਬ ਨਹੀਂ ਹੁੰਦਾ। Jug jug jio Waheguru Sahib Naam Bani te Chardhikala bakshan

  • @iqbalkaur6371
    @iqbalkaur6371 2 роки тому +1

    Hello di.mai pehli vaar achar khud pa rahi ha.mai tuhade mathod anusar hi achar paya hai waheguru g da nam lai k .guru sahib kirpa krn.thanku di

  • @honeysingh8552
    @honeysingh8552 4 роки тому +5

    Very gud method 👌👍😋very funny moments

  • @harjitbariana9268
    @harjitbariana9268 3 роки тому +2

    Yes bhanji I learned Frm my mom too Frm Mahilpur Punjab

  • @anshveerbirring6630
    @anshveerbirring6630 2 роки тому +1

    ਅਸੀਂ ਤਾਂ ਜਿਨਾਂ ਵਿੱਚ ਪਹਿਲਾਂ ਮੰਠ ਵਿਚ ਸ਼ਰਾਬ ਪਾਂਦੇ ਸੀ ਹੁਣ ਉਹਨਾਂ ਵਿੱਚ ਹੀ ਅਚਾਰ ਪੂਦੇ ਹਾਂ ਬੀਬਾ ਜੀ

  • @blinksarmy9056
    @blinksarmy9056 3 роки тому +1

    Bohot badiya tarika bataya 😊 thank you

  • @gurjeetkaur1284
    @gurjeetkaur1284 4 роки тому +1

    Bot hi mja aya tuhadi video dekh ky
    Achar method bot hi easy lgya

  • @kinderdhillon6214
    @kinderdhillon6214 3 роки тому +1

    Wow....bhut vadiya...I will try this😋😋😋😋

  • @gurunanakshotgurunanakshot1586
    @gurunanakshotgurunanakshot1586 3 роки тому +1

    Desi trika bhut vdhiya

  • @amarjitkaur7849
    @amarjitkaur7849 4 роки тому +8

    ਬਹੁਤ ਵਧੀਆ

  • @vpl472_gang4
    @vpl472_gang4 4 роки тому +2

    Very nice ji 👍👍🙏🏻🙏🏼

  • @parleenkaur9295
    @parleenkaur9295 4 роки тому +4

    Nice ji 😋😋

  • @gpsmentor
    @gpsmentor 4 роки тому +1

    It seems to be easy

  • @GurjantSingh-vj3si
    @GurjantSingh-vj3si Рік тому

    very nice❤️❤️❤️❤️❤️☺️☺️☺️☺️👍👍

  • @baltejsingh3132
    @baltejsingh3132 3 роки тому +1

    Dardara dar dara ji bhut.changa lagia B's sidhu USA

  • @creativeboysingh2337
    @creativeboysingh2337 3 роки тому +2

    very tasty

  • @harjitbariana9268
    @harjitbariana9268 3 роки тому +3

    Looks so gd

  • @rajneetsworld2774
    @rajneetsworld2774 3 роки тому +1

    Waoo my favorite mango pickle 👍🙏

  • @Filmaffen
    @Filmaffen 2 роки тому

    *Wow.... a litle 💖👈✌️ againe 😎👋👋*

  • @harjitbariana9268
    @harjitbariana9268 Рік тому

    I love pale mango too in the pickle

  • @krishnadevi6243
    @krishnadevi6243 3 роки тому +1

    Very nice

  • @kirankaur4504
    @kirankaur4504 2 роки тому +1

    👍👍👍😋😋😋

  • @Filmaffen
    @Filmaffen 3 роки тому +1

    *... thanks a lot for the litle 💖👈✌️😎👋👋*

    • @navneetvlog
      @navneetvlog  3 роки тому +1

      Thank you

    • @Filmaffen
      @Filmaffen 3 роки тому

      @@navneetvlog *YOU ARE ALWAYS WELCOME 🌹🥂🍾✌️😎👋👋🌹*

  • @kuldeepjoshi3737
    @kuldeepjoshi3737 3 роки тому +1

    Hanji bhainji 5kg me 1kg Namk dalte h ji 3 kj tel dalte h ji

  • @Filmaffen
    @Filmaffen 3 роки тому

    *Wow ... some more litle 💖 👈 ✌️😎👋👋*

  • @harjitbariana9268
    @harjitbariana9268 Рік тому

    Very gd recipe

  • @manjeetbatth2090
    @manjeetbatth2090 4 роки тому +2

    Nice ji

  • @gurmeetkaur1523
    @gurmeetkaur1523 3 роки тому +5

    Jememy 👌

  • @jagdeepsingjagdeepsingh8504
    @jagdeepsingjagdeepsingh8504 3 роки тому +6

    Great

  • @jeetbatth29
    @jeetbatth29 4 роки тому +5

    great👌👍

  • @gurlalsingh401
    @gurlalsingh401 2 роки тому +1

    Best recpie 🤘🤘

  • @Herpreet1523
    @Herpreet1523 4 роки тому +4

    Mam 5kilo vich kilo namak peh janda

    • @navneetvlog
      @navneetvlog  4 роки тому

      ਜੀ ਅਸੀਂ ਵੀਡੀਓ ਵਿੱਚ ਕਿਹਾ ਕਿ ....ਜਿਹੜਾ ਜ਼ਿਆਦਾ ਨਮਕ ਖਾਂਦਾ ਉਹ ਜ਼ਿਆਦਾ ਪਾ ਸਕਦਾ ਹੈ.. ਜਿਹੜਾ ਘੱਟ ਖਾਂਦਾ ਹੈ ਉਹ ਘੱਟ ਪਾ ਸਕਦਾ ਹੈ ......ਅਸੀਂ ਘੱਟ ਖਾਂਦੇ ਹਾਂ...ਇਸ ਕਰਕੇ ਅਸੀ ਘੱਟ ਨਮਕ ਪਾਇਆ ਹੈ

  • @gurjeetkaur1284
    @gurjeetkaur1284 4 роки тому +2

    Yummy

  • @ramneekghuman5830
    @ramneekghuman5830 4 роки тому +8

    15ਕਿਲੋ ਅੰਬਾਂ ਵਿੱਚ ਨਮਕ ਤਸੀਂ ਬਹੁਤ ਥੋੜਾ ਪਾਇਆ

    • @navneetvlog
      @navneetvlog  4 роки тому

      ਮੈਮ....ਅਸੀਂ ਨਮਕ ਘੱਟ ਖਾਂਦੇ ਹਾਂ.... ਅਤੇ ਇਸ ਕਰਕੇ ਅਸੀਂ ਨਮਕ ਘੱਟ ਪਾਇਆ ਹੈ...ਜੇ ਤੁਸੀਂ ਜ਼ਿਆਦਾ ਪਾਉਣਾ ਹੈ ਤੇ ਪਾ ਸਕਦੇ ਹੋ.... ਇਹ ਅਸੀਂ ਵੀਡੀਓ ਵਿੱਚ ਕਿਹਾ ਹੋਇਆ ਹੈ 🙏

    • @surinderkaur3839
      @surinderkaur3839 3 роки тому +1

      ਮੈਮ ਤੁਸੀਂ ਨਮਕ ਬਹੁਤ ਹੀ ਘੱਟ ਪਾਇਆ ਤੇ ਹਲਦੀ ਬਹੁਤ ਜਿਆਦਾ ਪਾਈ ਹੈ

    • @jaismeenkaur4174
      @jaismeenkaur4174 Рік тому

      ​@@navneetvlog😮

  • @Filmaffen
    @Filmaffen 2 роки тому

    *Wow ... soooooo many litle 💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖💖🎶🎵🌿🌹🥂🍾✌️😎👋👋🌹🌿🎵🎶*

  • @Filmaffen
    @Filmaffen 3 роки тому +1

    *👍167 👈 up for this nice Video Clip ... realy well done 👌 ... greetings with a sunny smile 🤗 from Germany 🇩🇪 EDDY 🌹👋👋*

  • @jovansharmamoudgill4078
    @jovansharmamoudgill4078 4 роки тому +3

    ਭਾਡਾ।ਤਾ।ਵੱਡਾ।ਲੇਣਾ।ਸੀ🙏🏽🙏🏽

    • @navneetvlog
      @navneetvlog  4 роки тому +1

      ਧੰਨਵਾਦ ਜੀ
      ਸਲਾਹ ਦੇਣ ਲਈ ਜੀ
      ਅੱਗੇ ਤੋਂ ਧਿਆਨ ਰੱਖਾਂਗੇ😁 🙏

  • @harjitbariana9268
    @harjitbariana9268 Рік тому +1

    Di my husband never help me lol easy to eat

    • @navneetvlog
      @navneetvlog  Рік тому

      I think all husbands are same😆😊

  • @vpl472_gang4
    @vpl472_gang4 4 роки тому +3

    Preeti Malhotra Germany (München)

  • @randhawasaab3012
    @randhawasaab3012 3 роки тому +2

    👌👌

  • @MandeepKaur-qc7kb
    @MandeepKaur-qc7kb 3 роки тому +1

    Mam asi ta oil grm krke painde h tuc ta kachha he pa ta oil

    • @navneetvlog
      @navneetvlog  3 роки тому

      ਜੀ ਕੱਚਾ ਵੀ ਪੈ ਜਾਂਦਾ ਹੈ
      ਤੁਸੀਂ ਗਰਮ ਕਰਕੇ ਪਾ ਲੋ🙏

    • @MandeepKaur-qc7kb
      @MandeepKaur-qc7kb 3 роки тому

      @@navneetvlog ohkk👍

  • @paramjitkaur8627
    @paramjitkaur8627 3 роки тому +2

    🙏🙏

  • @kiranjeetkaur3199
    @kiranjeetkaur3199 4 роки тому +3

    2002 ch sohre ja ke lagda achar pya

  • @MandeepKaur-sx8yv
    @MandeepKaur-sx8yv 4 роки тому +2

    👍👍

  • @creativeboysingh2337
    @creativeboysingh2337 3 роки тому +1

    😋😋😋

  • @anshveerbirring6630
    @anshveerbirring6630 2 роки тому +1

    ਇਹ ਤਾਂ ਨੋਰਮਲ ਹੀ ਜੱਟਾਂ ਦਾ ਘਰ ਤਾਂ ਸਾਝੀ ਸੀਰੀ ਕਰਕੇ 40 ਕਿਲੋ ਅੰਬ ਰੰਗ ਜਾਂਦੇ ਹਨ

    • @navneetvlog
      @navneetvlog  2 роки тому

      ਬਿਲਕੁਲ ਜੀ🙏😊

  • @narinderpal5222
    @narinderpal5222 Рік тому

    ਗੰਡਿਆਂ ਦੀ ਪਨੀਰੀ ਨੂੰ ਗੰਡਿਆਂ ਦਾ ਕਣ ਕਿਹਾ ਜਾਂਦਾ ਹੈ, ਇਹ ਕਲੋਂਜੀ ਹੀ ਹੁੰਦੀ ਹੈ ਕਣ ਨਹੀਂ

  • @jatinderboparai2212
    @jatinderboparai2212 Рік тому

    ਕਲੌਂਜੀ ਤੇ ਗੋਡਿਆਂ ਦੇ ਕਣ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਦੇਖਣ ਵਿੱਚ ਜਰੂਰ ਇੱਕੋ ਜਿਹੇ ਹੁੰਦੇ ਨੇ

    • @navneetvlog
      @navneetvlog  Рік тому

      ਧੰਨਵਾਦ ਜੀ 🙏🏻

  • @Filmaffen
    @Filmaffen 2 роки тому

    ... 🌲🥂🍾🎅👋👋 ...

  • @lucharandhawa5627
    @lucharandhawa5627 3 роки тому +1

    ਮੇਰੇ ਮਾਤਾਜੀ ਵੀ ਏਦਾੰ ਈ ਬਣਾਉੰਦੇ ਸੀ ਪਰ ਉਹ ਪਹਿਲਾਂ ਧੁੱਪ ਚ ਸੁਖਾਕੇ ਫੇਰ ਮਸਾਲੇ ਪਾਉੰਦੇ ਸੀ। ੩ ਦਿਨ ਧੁੱਪ ਚ ਰੱਖਕੇ ਫੇਰ ਤੇਲ ਪਾਉੰਦੇ ਸੀ। ਅਚਾਰ ਵਾਲਾ ਘੜਾ ਬਹੁਤ ਸੋਹਣਾ ਜੀ ਇਹ ਕਿੱਥੋੰ ਮਿਲਦੈ ? ਛੋਟਾ ਸਾਈਜ ਵੀ ਮਿਲਦੈ?

    • @navneetvlog
      @navneetvlog  3 роки тому +1

      ਧੰਨਵਾਦ ਜੀ
      ਹਾਂ ਜੀ ਹਰ ਸਾਈਜ਼ ਦੇ ਮਿਲ ਜਾਂਦੇ ਹਨ
      ਤੁਸੀਂ ਭਾਂਡਿਆਂ ਵਾਲੀ ਦੁਕਾਨ ਤੋਂ ਪਤਾ ਕਰ ਸਕਦੇ ਹੋ ਜੀ 🙏

    • @lucharandhawa5627
      @lucharandhawa5627 3 роки тому

      @@navneetvlog ਧਨਵਾਦ ਜੀ

    • @amarjitbhangu3131
      @amarjitbhangu3131 3 роки тому

      ਤੁਹਾਡਾ ਰਲਾਉਣ ਵਾਲਾ ਬਰਤਨ ਬਹੁਤ ਛੋਟਾ ਸੀ ਲੂਣ ਵੀ ਬਹੁਤ ਘੱਟ ਪਾਇਆ

  • @rajdeepdulaydulay3830
    @rajdeepdulaydulay3830 3 роки тому

    L

  • @harminderkaur7457
    @harminderkaur7457 3 роки тому

    ,

  • @sunitarani141
    @sunitarani141 3 роки тому

    Namak km daal rhe ho

    • @navneetvlog
      @navneetvlog  3 роки тому

      already told in video.... it is your wish .....

  • @Jatindersingh-yk9gb
    @Jatindersingh-yk9gb 4 роки тому

    Achar wash nahi kita namak bahut less

    • @navneetvlog
      @navneetvlog  4 роки тому

      i have told that we have cleaned the mangoes ..... and also told about the salt that it depends upon your taste ,.... dear you can see the video again ...... please share if you like it ...thanks for watching

  • @RamandeepSingh-uw6ys
    @RamandeepSingh-uw6ys 3 роки тому

    NUM send krdo

  • @harjitbariana9268
    @harjitbariana9268 3 роки тому

    Bhanji oil garam nhi karna c ?

  • @harbanssingh5050
    @harbanssingh5050 3 роки тому

    Namk ghat he

    • @navneetvlog
      @navneetvlog  3 роки тому

      ਜੀ ਵੀਡੀਓ ਵਿੱਚ ਬੋਲਿਆ ਹੋਇਆ ਹੈ ਕਿ ਤੁਸੀਂ ਨਮਕ ਆਪਣੇ ਸੁਆਦ ਅਨੁਸਾਰ ਘੱਟ ਜਾਂ ਵੱਧ ਲੈ ਸਕਦੇ ਹੋ

  • @GurjantSingh-vj3si
    @GurjantSingh-vj3si Рік тому

    very nice❤️❤️❤️❤️❤️☺️☺️☺️☺️👍👍

  • @vellachobbar8970
    @vellachobbar8970 3 роки тому +2

    Great