Big News of Punjab | Harsharan Kaur | Punjabi News | 21 May 2024 | THE KHALAS TV

Поділитися
Вставка
  • Опубліковано 19 тра 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 46

  • @ManjeetkaurDhaliwal-gx2ky
    @ManjeetkaurDhaliwal-gx2ky 23 дні тому +57

    ਲੁਧਿਆਣਾ ਜ਼ਿਲ੍ਹਾ ਦੇ ਸ਼ਹਿਰ ਵਿੱਚ ਕਈ ਥਾਵਾਂ ਤੇ ਅੱਜ ਵੀ ਸਕੂਲ ਖੁੱਲੇ ਆ ਕੀ ਕਾਰਵਾਈ ਕਰੋਗੇ ਕਿਉਂਕਿ ਸਰਕਾਰ ਦੇ ਨਿਯਮਾਂ ਦੀ ਧੱਜੀਆਂ ਉਡਾਉਂਦੇ ਲੋਕ ਹਾਂਜੀ ਅੱਜ ਵੀ ਸਕੂਲ ਖੁੱਲੇ ਹੋਏ ਨੇ ਕਈ ਕਾਰਵਾਈ ਕਰੋ

  • @balvirsingh3076
    @balvirsingh3076 23 дні тому +5

    ਕਾਲਖ ਟੀਵੀ ਚੈਨਲ ਵਾਲ਼ਿਆਂ ਦੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੇ ਆਸਥਾ ਨਹੀਂ। ਪੈਸਿਆਂ ਤੇ ਵਿਕ ਜਾਣ ਤੇ ਆਸਥਾ ਹੈ।ਜੇਕਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਤੇ ਆਸਥਾ ਹੁੰਦੀ ਤਾਂ ਪੰਥ ਦੀਆਂ ਭਾਵਨਾਵਾਂ ਨੂੰ ਗਹਿਰੀ ਸੱਟ ਮਾਰਨ ਵਾਸਤੇ ਬੇਅਦਬੀ ਦੇ ਮੁੱਖ ਦੋਸ਼ੀ ਨੂੰ ਜਨਤਾ ਸਾਹਮਣੇ ਪੇਸ਼ ਕਰਕੇ ਹਵਾ ਨਾਂ ਭਰਦੇ।

  • @BalwinderSingh-zq1uy
    @BalwinderSingh-zq1uy 23 дні тому +5

    Since BJP does not have faith in Punjab security agencies.Not understood,

  • @lovesingh5182
    @lovesingh5182 23 дні тому +11

    ਪਹਿਲਾਂ 75 ਸਾਲਾਂ ਵਿਚ ਕਿਉਂ ਨਹੀਂ ਖੁੱਲੇ ਤੇ ਹੁਣ ਵੀ ਨਹੀਂ ਖੁੱਲਣਗੇ ਕਿਉਂਕਿ ਤੁਹਾਡੀਆਂ ਨੀਤਾਂ ਸਾਫ਼ ਨਹੀਂ ਹਨ ਤੁਸੀਂ ਲੋਕ ਪੰਜਾਬ ਬਾਰੇ ਨਹੀਂ ਸੋਚਦੇ ਆਪਣੇ ਆਪਣੇ ਘਰਾਂ ਬਾਰੇ ਸੋਚਦੇ ਹੋ

  • @yuvisinghminhas
    @yuvisinghminhas 23 дні тому +1

    7 clock is tadka ?????

  • @AngrejSingh-oo3zq
    @AngrejSingh-oo3zq 23 дні тому +3

    Waheguru ji ka Khalsa waheguru ji ki fathe ✊

  • @sewasingh5142
    @sewasingh5142 23 дні тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਟਾ ਹਰਸ਼ਰਨ ਕੌਰ ਜੀ ਵਾਹਿਗੁਰੂ ਮਿਹਰ ਰਖੇ ਜੀ 🙏🙏👌👍❤️

  • @balvirsingh7235
    @balvirsingh7235 23 дні тому +2

    ਵਾਹਿਗੁਰੂ ਜੀ

  • @tejpalpannu2293
    @tejpalpannu2293 23 дні тому +1

    Waheguru ji 🙏🙏🙏🕌💯🕌🙏🙏🙏

  • @AngrejSingh-oo3zq
    @AngrejSingh-oo3zq 23 дні тому +16

    Justice four sidhu moose walla ✊

  • @ramandeep9091
    @ramandeep9091 23 дні тому +1

    Anganwadi wich workers te helper nu ta holidays hoiya ni

  • @triloksingh298
    @triloksingh298 23 дні тому

    Border center da masla hai

  • @manvindersingh7775
    @manvindersingh7775 23 дні тому

    ਪੰਜ ਵਾਰ ਮੁੱਖ ਮੰਤਰੀ ਰਿਹਾ ਵੱਡਾ ਬਾਦਲ ਉਦੋਂ ਤਾਂ ਬਾਡਰ ਖੁਲੇ ਨਹੀਂ ਹੁਣ ਕਿਸਤੀ ਡੁੱਬਦੀ ਆ ਹੁਣ ਬਾਡਰ ਯਾਦ ਆ ਰਹੇ ਨੇ

  • @melaram5309
    @melaram5309 23 дні тому +1

    SADA weer sidhu moose wala AJ duwara a gia ji sti sri akal ji

  • @Singh_90
    @Singh_90 23 дні тому

    Waheguru Meher Kre 🙏🏻🙏🏻🙏🏻🙏🏻

  • @karamjitsingh708
    @karamjitsingh708 23 дні тому

    Waheguru ji

  • @gaggisran
    @gaggisran 23 дні тому

    😢

  • @user-nq5or5fx4q
    @user-nq5or5fx4q 23 дні тому

    Very Nice 🎉

  • @DaljitSingh-dj4rh
    @DaljitSingh-dj4rh 23 дні тому

    🙏🙏🙏

  • @ManjeetkaurDhaliwal-gx2ky
    @ManjeetkaurDhaliwal-gx2ky 23 дні тому

    ਪਾਣੀ ਦੀਆਂ ਬੁਛਾਰਾਂ ਮਾਰੋ ਵੀਰੋ ਪਾਣੀ ਦੀਆਂ ਵਿਚਾਰਾਂ ਮੋਦੀ ਨੇ ਜਿਵੇਂ ਆਪਣੇ ਕਿਸਾਨਾਂ ਤੇ ਮਜ਼ਦੂਰਾਂ ਤੇ ਤੇ ਜਵਾਨ ਬੱਚਿਆਂ ਤੇ ਪਾਣੀ ਦੀਆਂ ਬੁਛਾਰਾਂ ਤੇ ਗੋਲੀਆਂ ਦੀ ਮਾਰ ਕੀਤੀ ਹ ਤਾ ਆਪਾਂ ਵੀ ਪਾਣੀ ਦੀਆਂ ਵਿਚਾਰਾਂ ਤੇ ਇਸ ਦੇ ਕੋਲੇ

  • @SukhpalSingh-bo3rs
    @SukhpalSingh-bo3rs 23 дні тому

    Jdo Amrit pal nu prol mili ta Punjab khush hun dera mukhi prol mili ta dhukhi kyu

  • @HarjinderSingh-ei4eq
    @HarjinderSingh-ei4eq 23 дні тому

    🎉🎉🎉🎉🎉🎉

  • @dr.paramjitsinghsumra179
    @dr.paramjitsinghsumra179 23 дні тому

    ਖ਼ਾਲਸ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਗਰਮੀ ਕਾਰਨ ਸਕੂਲ ਜਲਦੀ ਖੋਲ੍ਹੇ ਜਾਣ ਪਰ ਤਿੱਖੜ ਦੁਪਹਿਰੇ ਬੰਦ ਕਰਨ ਦੀ ਸਿਆਣਪ ਸਾਡੇ ਸਮਝ ਵਿੱਚ ਨਹੀਂ ਆਈ ਸੀ। ਜੇਕਰ ਬੱਚਿਆਂ ਨੂੰ ਸੱਚਮੁੱਚ ਗਰਮੀ ਤੋਂ ਬਚਾਉਣਾ ਤਾਂ ਸਾਂਮ ਪੰਜ ਛੇ ਵਜੇ ਤੱਕ ਵਿਦਿਆਰਥੀਆਂ ਨੂੰ ਸਕੂਲ ਵਿੱਚ ਰੱਖਿਆ ਜਾਵੇ ਤੇ ਪੜ੍ਹਾਈ ਕਰਾਈ ਜਾਵੇ ਸਕੂਲ ਵਿੱਚ ਨਿੰਬੂ ਪਾਣੀ ਪਿਲਾਉਣ ਦਾ ਪ੍ਰਬੰਧ ਕਰ ਲਿਆ ਜਾਵੇ। ਹੁਣ ਛੁੱਟੀਆਂ ਵਿੱਚ ਆਨਲਾਈਨ ਪੜ੍ਹਾਈ ਕਰਨ ਦਾ ਬੰਦੋਬਸਤ ਕਰ ਲਿਆ ਜਾਵੇ ਤਾਂ ਜੋ ਬੱਚੇ ਗਰਮੀ ਕਾਰਨ ਘਰ ਵਿੱਚ ਹੀ ਰਹਿਣ। ਇਸ ਹੁਕਮ ਅਨੁਸਾਰ ਸਾਰੇ ਸਕੂਲ ਇਸ ਹੁਕਮ ਦੇ ਪਾਬੰਦ ਹੋਣੇ ਚਾਹੀਦੇ ਹਨ।
    ਪੰਜਾਬ ਵਿੱਚ ਚੰਡੀਗੜ੍ਹ ਸ਼ਾਮਲ ਨਾ ਕਰਨ ਪਿੱਛੇ ਪੰਜਾਬ ਦੇ ਸਾਰੇ ਸਿਆਸਤਦਾਨ ਹਨ ਜਿਸ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਕੇਵਲ 5 ਸਾਲ ਦੀ ਇਜਾਜ਼ਤ ਮਿਲੀ ਸੀ ਪਰ ਪੰਜਾਬ ਦੇ 25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲਿਆਂ ਦੀ ਮਿਲੀਭੁਗਤ ਨਾਲ ਪੰਜਾਬ ਦੇ ਵੱਖ ਵੱਖ ਵਿਭਾਗ ਸਰਕਾਰ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿੱਚ ਬਣਾ ਲਏ। ਅੱਜ ਦੀ ਪੰਜਾਬ ਸਰਕਾਰ ਨੇ ਵੀ ਚੰਡੀਗੜ੍ਹ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ। ਕਾਂਗਰਸ ਸਰਕਾਰ ਨੇ ਤਾਂ ਚੰਡੀਗੜ੍ਹ ਬਾਰੇ ਮੂੰਹ ਖੋਲ੍ਹਣ ਦੀ ਵੀ ਕਦੇ ਕੋਈ ਗੱਲ ਨਹੀ ਕੀਤੀ। ਹੁਣ ਤਾਂ ਪੰਜਾਬ ਦਾ ਹਰ ਸਿਆਸਤਦਾਨ ਚੰਡੀਗੜ੍ਹ ਬਾਰੇ ਪੰਜਾਬ ਦਾ ਹੱਕ ਜਿਤਾਉਣ ਤੋਂ ਵੀ ਪਾਸਾ ਵੱਟ ਗਿਆ
    ਸਿੱਖ ਕੌਮ ਦਾ ਬੇੜਾ ਗਰਕ ਕਰਨ ਵਿੱਚ ਮੋਹਰੀ ਰੋਲ ਭ੍ਰਿਸ਼ਟਾਚਾਰੀ ਸਰਕਾਰੀ ਏਜੰਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਆਰ ਐਸ ਐਸ ਦੀ ਮਿਲੀਭੁਗਤ ਨਾਲ ਚੱਲ ਰਹੀ ਪੰਜਾਬੀ ਪਾਰਟੀ ਭ੍ਰਿਸ਼ਟਾਚਾਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੈ।
    ਪਾਣੀ ਵਾਲੇ ਮੁੱਦੇ ਦੀ ਧਾਰਾ 5 ਬਹੁਤ ਦੁਖਦਾਈ ਢੰਗ ਨਾਲ ਸ਼ਾਮਲ ਕਰਕੇ ਪੰਜਾਬ ਦੇ ਹੱਕ ਹਰਿਆਣਾ ਨੂੰ ਦੇ ਦਿੱਤੇ ਜੋ ਪੰਜਾਬ ਦੇ ਪਾਣੀ ਵੇਚਣ ਦੀ ਥਾਂ ਦਾਨ ਵਿੱਚ ਹੀ ਸੰਭਾਲ ਦਿੱਤੇ ਗਏ। ਕਾਲੀ ਸੂਚੀ ਖਤਮ ਕਰਨ ਤੇ ਸਿੱਖ ਕੌਮ ਦੇ ਸਜਾ ਪੂਰੀਆਂ ਕਰ ਚੁੱਕਿਆ ਕੈਦੀਆਂ ਨੂੰ ਰਿਹਾਅ ਨਾ ਕਰਨ ਪਿੱਛੇ, ਪੰਜਾਬ ਸਰਕਾਰ ਦੇ ਸਾਰੇ ਮੁੱਖ ਮੰਤਰੀਆਂ ਦਾ ਹੱਥ ਹੈ।

  • @dineshkumar-nm1xf
    @dineshkumar-nm1xf 23 дні тому

    ❤❤❤❤❤

  • @melaram5309
    @melaram5309 23 дні тому

    Bhen hrshrn kaur ji sti sri akal ji

  • @melaram5309
    @melaram5309 23 дні тому

    Emm pee chenl wale weero mere kumet khol dewo ji aap di meherbani howegi ji

  • @sardulsandhu1398
    @sardulsandhu1398 23 дні тому

    10 sal ho gaye duje nu mauka deyo

  • @user-uo9iz8rs4c
    @user-uo9iz8rs4c 23 дні тому

    Jogi up da cm ik vunda hai. Es gunda nu kanoon raj pasand

  • @gaggisran
    @gaggisran 23 дні тому

    😮djsjdjdqosjfjcjsjweuf

  • @user-uo9iz8rs4c
    @user-uo9iz8rs4c 23 дні тому +3

    190 to vadh seat nhi hasal krna muskal

  • @sarbjitkaurpallan-ov6sn
    @sarbjitkaurpallan-ov6sn 23 дні тому

    👍👍👍

  • @gaggisran
    @gaggisran 23 дні тому

    Djjdjxjdcjwowo£(38383

  • @dr.paramjitsinghsumra179
    @dr.paramjitsinghsumra179 23 дні тому +1

    ਸੁਖਬੀਰ ਬਾਦਲ, ਦੂਜਿਆਂ ਤੇ ਉਗਲਾਂ ਚੁੱਕਣ ਤੋਂ ਪਹਿਲਾਂ ਦੱਸ ਤੇਰੀ ਸਿੱਖ ਪੰਥ ਨੂੰ ਕੀ ਦੇਣ ਹੈ ਤੇ ਕੀ ਕੁਰਬਾਨੀ ਹੈ ? ਸੁਖਬੀਰ ਜੀ ਕਾਠ ਦੀ ਹਾਂਡੀ ਵਾਰ ਵਾਰ ਨਹੀ ਚੜਦੀ ਹੁੰਦੀ, ਪਿਛਲੇ ਸਮੇਂ ਵਿੱਚ ਤੁਹਾਡੇ ਪਰਵਾਰ ਅਤੇ ਤੁਹਾਡੀ ਪਾਰਟੀ ਦੇ ਕੀਤੇ ਵਾਅਦੇ ਨਿਭਾਉਣ ਤੋਂ ਮੁਕਰ ਜਾਣ ਬਾਰੇ ਸਾਰੇ ਜਾਣਦੇ ਹਨ। ਪੰਜਾਬ ਪੁਲਸ ਦੇ ਅੱਤਿਆਚਾਰਾਂ ਦੀ ਜਾਂਚ ਕਰਵਾਉਣ ਦੀ ਥਾਂ ਦੋਸ਼ੀ ਪੁਲਸ ਅਫਸਰਾਂ ਨੂੰ ਤਰੱਕੀਆਂ ਦੇ ਕੇ ਉੱਚ ਔਹੁਦੇਦਾਰ ਬਣਾਇਆ, ਜੱਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਤਲ ਦੀ ਗੁੱਥੀ ਸੁਲਝਾਉਣ ਦੀ ਥਾਂ ਜਾਂਚ ਕਰਵਾਈ ਗਈ ਰਿਪੋਰਟ ਵੀ ਗਾਇਬ ਕਰ ਲਈ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ, 328 ਸਰੂਪ ਲਾਪਤਾ ਕਰਨ, ਸੌਦਾ ਸਾਧ ਨੂੰ ਮੁਆਫ਼ ਕਰਨ, ਗੁਰਬਾਣੀ ਕੀਰਤਨ ਪ੍ਰਸ਼ਾਰਣ ਕਰਨ ਦੇ ਅਧਿਕਾਰ ਆਪਣੇ ਨਿੱਜੀ ਟੈਲੀਵਿਜ਼ਨ ਚੈਨਲ ਤੇ ਚਲਾਉਣ, ਮੀਰੀ ਪੀਰੀ ਮੈਡੀਕਲ ਕਾਲਜ ਹਸਪਤਾਲ ਸ਼ਾਹਬਾਦ ਮਾਰਕੰਡਾ ਹਰਿਆਣਾ ਤੇ ਕਬਜ਼ਾ ਕਰਨ, ਪੰਜਾਬ ਦੇ ਪਾਣੀ ਵੇਚਣ ਦੇ ਬਦਲੇ ਵਿੱਚ ਲਏ ਗਏ ਵੱਡੇ ਹੋਟਲ ਦੀ ਕੁਰਬਾਨੀ ਕੀਤੀ ਹੋਈ ਹੈ। ਇਕ ਪਾਸੇ ਸਿੱਖਾਂ ਦੇ ਕਾਤਲ ਤੇ ਪੰਜਾਬ ਨਾਲ ਧੋਖਾ ਕਰਨ ਵਾਲੇ, ਦੂਜੇ ਪਾਸੇ ਸੱਚ ਨਾਲ ਚਟਾਨ ਵਾਂਗ ਖੜਨ ਵਾਲੇ ਸਿੱਖ ਪੰਥ ਦੇ ਮਹਾਨ ਅਸਲ ਯੋਧੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਤੇ ਉਸ ਦੇ ਸਹਿਯੋਗੀ ਲੱਖਾ ਸਿਧਾਣਾ, ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਜੱਥੇਬੰਦੀ ਦੇ ਮੁੱਖੀ ਹਨ। ਫਰੀਦਕੋਟ ਤੋਂ ਸ਼ਹੀਦ ਭਾਈ ਬੇਅੰਤ ਸਿੰਘ ਮਲੋਆ ਦਾ ਸਪੁੱਤਰ ਭਾਈ ਸਰਬਜੀਤ ਸਿੰਘ ਮਲੋਆ, ਖਡੂਰ ਸਾਹਿਬ ਤੋਂ ਨਸ਼ਿਆਂ ਤੋਂ ਬਚਾਉਣ ਵਾਲੇ ਭਾਈ ਅੰਮ੍ਰਿਤਪਾਲ ਸਿੰਘ ਵਾਰਿਸ ਪੰਜਾਬ ਦੇ ਮੁੱਖੀ ਉਮੀਦਵਾਰ ਹਨ, ਹੁਣ ਫੈਸਲਾ ਲੋਕਾਂ ਨੇ ਕਰਨਾ ਹੈ।

  • @Sss-zq9lt
    @Sss-zq9lt 23 дні тому

    Le lo kezru revadi punjab beadvi de maza😂 kezru 35000 crore da gapla kr jail to pay roll te bahar aaya gaya 😂 1984 de punjabi ho jail vich sad gay unna nu bahr kaddan bala se😂😂 😮

  • @dr.paramjitsinghsumra179
    @dr.paramjitsinghsumra179 23 дні тому

    ਖ਼ਾਲਸ ਟੈਲੀਵਿਜ਼ਨ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਗਰਮੀ ਕਾਰਨ ਸਕੂਲ ਜਲਦੀ ਖੋਲ੍ਹੇ ਜਾਣ ਪਰ ਤਿੱਖੜ ਦੁਪਹਿਰੇ ਬੰਦ ਕਰਨ ਦੀ ਸਿਆਣਪ ਸਾਡੇ ਸਮਝ ਵਿੱਚ ਨਹੀਂ ਆਈ ਸੀ। ਜੇਕਰ ਬੱਚਿਆਂ ਨੂੰ ਸੱਚਮੁੱਚ ਗਰਮੀ ਤੋਂ ਬਚਾਉਣਾ ਤਾਂ ਸਾਂਮ ਪੰਜ ਛੇ ਵਜੇ ਤੱਕ ਵਿਦਿਆਰਥੀਆਂ ਨੂੰ ਸਕੂਲ ਵਿੱਚ ਰੱਖਿਆ ਜਾਵੇ ਤੇ ਪੜ੍ਹਾਈ ਕਰਾਈ ਜਾਵੇ ਸਕੂਲ ਵਿੱਚ ਨਿੰਬੂ ਪਾਣੀ ਪਿਲਾਉਣ ਦਾ ਪ੍ਰਬੰਧ ਕਰ ਲਿਆ ਜਾਵੇ। ਹੁਣ ਛੁੱਟੀਆਂ ਵਿੱਚ ਆਨਲਾਈਨ ਪੜ੍ਹਾਈ ਕਰਨ ਦਾ ਬੰਦੋਬਸਤ ਕਰ ਲਿਆ ਜਾਵੇ ਤਾਂ ਜੋ ਬੱਚੇ ਗਰਮੀ ਕਾਰਨ ਘਰ ਵਿੱਚ ਹੀ ਰਹਿਣ। ਇਸ ਹੁਕਮ ਅਨੁਸਾਰ ਸਾਰੇ ਸਕੂਲ ਇਸ ਹੁਕਮ ਦੇ ਪਾਬੰਦ ਹੋਣੇ ਚਾਹੀਦੇ ਹਨ।
    ਪੰਜਾਬ ਵਿੱਚ ਚੰਡੀਗੜ੍ਹ ਸ਼ਾਮਲ ਨਾ ਕਰਨ ਪਿੱਛੇ ਪੰਜਾਬ ਦੇ ਸਾਰੇ ਸਿਆਸਤਦਾਨ ਹਨ ਜਿਸ ਚੰਡੀਗੜ੍ਹ ਵਿੱਚ ਹਰਿਆਣਾ ਨੂੰ ਕੇਵਲ 5 ਸਾਲ ਦੀ ਇਜਾਜ਼ਤ ਮਿਲੀ ਸੀ ਪਰ ਪੰਜਾਬ ਦੇ 25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲਿਆਂ ਦੀ ਮਿਲੀਭੁਗਤ ਨਾਲ ਪੰਜਾਬ ਦੇ ਵੱਖ ਵੱਖ ਵਿਭਾਗ ਸਰਕਾਰ ਨੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਵਿੱਚ ਬਣਾ ਲਏ। ਅੱਜ ਦੀ ਪੰਜਾਬ ਸਰਕਾਰ ਨੇ ਵੀ ਚੰਡੀਗੜ੍ਹ ਤੋਂ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ। ਕਾਂਗਰਸ ਸਰਕਾਰ ਨੇ ਤਾਂ ਚੰਡੀਗੜ੍ਹ ਬਾਰੇ ਮੂੰਹ ਖੋਲ੍ਹਣ ਦੀ ਵੀ ਕਦੇ ਕੋਈ ਗੱਲ ਨਹੀ ਕੀਤੀ। ਹੁਣ ਤਾਂ ਪੰਜਾਬ ਦਾ ਹਰ ਸਿਆਸਤਦਾਨ ਚੰਡੀਗੜ੍ਹ ਬਾਰੇ ਪੰਜਾਬ ਦਾ ਹੱਕ ਜਿਤਾਉਣ ਤੋਂ ਵੀ ਪਾਸਾ ਵੱਟ ਗਿਆ
    ਸਿੱਖ ਕੌਮ ਦਾ ਬੇੜਾ ਗਰਕ ਕਰਨ ਵਿੱਚ ਮੋਹਰੀ ਰੋਲ ਭ੍ਰਿਸ਼ਟਾਚਾਰੀ ਸਰਕਾਰੀ ਏਜੰਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਆਰ ਐਸ ਐਸ ਦੀ ਮਿਲੀਭੁਗਤ ਨਾਲ ਚੱਲ ਰਹੀ ਪੰਜਾਬੀ ਪਾਰਟੀ ਭ੍ਰਿਸ਼ਟਾਚਾਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੈ।
    ਪਾਣੀ ਵਾਲੇ ਮੁੱਦੇ ਦੀ ਧਾਰਾ 5 ਬਹੁਤ ਦੁਖਦਾਈ ਢੰਗ ਨਾਲ ਸ਼ਾਮਲ ਕਰਕੇ ਪੰਜਾਬ ਦੇ ਹੱਕ ਹਰਿਆਣਾ ਨੂੰ ਦੇ ਦਿੱਤੇ ਜੋ ਪੰਜਾਬ ਦੇ ਪਾਣੀ ਵੇਚਣ ਦੀ ਥਾਂ ਦਾਨ ਵਿੱਚ ਹੀ ਸੰਭਾਲ ਦਿੱਤੇ ਗਏ। ਕਾਲੀ ਸੂਚੀ ਖਤਮ ਕਰਨ ਤੇ ਸਿੱਖ ਕੌਮ ਦੇ ਸਜਾ ਪੂਰੀਆਂ ਕਰ ਚੁੱਕਿਆ ਕੈਦੀਆਂ ਨੂੰ ਰਿਹਾਅ ਨਾ ਕਰਨ ਪਿੱਛੇ, ਪੰਜਾਬ ਸਰਕਾਰ ਦੇ ਸਾਰੇ ਮੁੱਖ ਮੰਤਰੀ ਦਾ ਹੱਥ ਹੈ।