Bai ji chouki incharge te asi khilaf dc sahib nu complaint kro.dc sahib kol constitution under power hai oh ihna ਮੁਲਾਜਮਾਂ ਨੂੰ dissmiss ਕਰ ਕੇ ghar bhej sakde hn
Eh ta kori gal hai par sachi gal police kidar de state di hove GED vang nochdi jarur hai garib da mass te khoon mein delhi da ha jeen nahi dendi delhi police
Dakh lo jis na 10.000 lae os sale u kis Gall da ditta talpa I kis da ka nasha tasckra na munda marita os da police da siniar officer kithe gay sharme Wali gall ha
Need terminate congress government from Punjab. CM Captain is not honest person he is corrupt person. Police is under home minister Captain is the home minister he is not doing his duty honestly. He is only enjoying our CM position and making money. Who gave the answer?
@@harjsingh6993 Brother if captain came back in 2022 win the election and get the CM chair after that you will see Punjab will be finished. Please Punjabi O wake up.
ਲੱਖਾ ਸਿਧਾਣਾ ਵੀਰ ਜੀ ਬੱਬਰ ਸ਼ੇਰ ਵਾਹਿਗੁਰੂ ਇਹਨਾਂ ਦੀ ਵੱਡੀ ਉਮਰ ਕਰੇ ਤਰੱਕੀ ਬਖਸੇ
ਆਪ ਜੀ ਕਦੋ ਬਣ ਰਹੇ ਹੋ ਬੱਬਰ ਸ਼ੇਰ ????
@@rjrigh5046 ਵੀਰ ਸਾਰੇ ਬੱਬਰ ਸ਼ੇਰ ਨਹੀ ਜੰਮਦੇ ਹੁਦੇ ਸੀਣੀ
ਮਾਤਾ ਜਨਮ ਦੇਣ ਵਾਲੀਆ ਬੱਬਰ ਸ਼ੇਰਾ ਨੂ ਘੱਟ ਹੀ ਹੁਦੀਆ ਨੇ ਜੇ ਸਾਰੇ ਨਹੀ ਹੁਦੇ
ਇਨਸਾਫ਼ ਮਿਲਣਾ ਚਾਹੀਦਾ , ਬਹੁਤ ਦੁਖ ਲਗਦਾ ਇਹੋ ਜਿਹੇ ਜਵਾਨ ਪੁੱਤ ਮਾਰੇ ਜਾ ਰਹੇ , ਪੁਲਿਸ ਬਹੁਤ ਫਾਇਦਾ ਚੁੱਕਦੀ ਆ ਵਰਦੀ ਦਾ , ਇਹਨਾਂ ਨੂੰ ਵਰਦੀ ਦਾ ਮਤਲਬ ਹੀ ਭੁਲਿਆ ਹੋਇਆ , ਵਾਹਿਗੁਰੂ ਇਸ ਪਰਿਵਾਰ ਨੂੰ ਹਿੰਮਤ ਦੇਵੇ ,🙏
ਲੱਖਾ ਸਿਧਾਣਾ ਜਿੱਦ ਬਾਦ
ਲੋਕਾਂ ਨੂੰ ਜਾਗਰੂਕ ਕਰਕੇ ਸਰਕਾਰਾਂ ਦਾ ਤਖਤਾ ਪਲਟ ਕੇ ਰੱਖ ਦਿਓ। ਪ੍ਰੀਵਰਤਨ ਹੀ ਇਸਦਾ ਹੱਲ ਹੈ।
ਫਿਰ ਕਿਸ ਨੂੰ ਲਿਆਉਣ ਦੱਲੇ ਬਾਦਲਾਂ ਨੂੰ ? ਪੈਗਵੰਤ ਮਾਨ ਨੇ ਤਾਂ ਆਪ ਵਾੜ ਦਿੱਤੀ ਪਾਰਟੀ ਬਾਦਲਾਂ ਦੇ ਚੱਡਿਆਂ ਵਿੱਚ !
ਵੱਡੀ ਗੱਲ ਦੇਖਣ ਵਾਲੀ ਇਹ ਹੈ ਕਿ zee Punjab Hariyana Himachal Te News18 ਇਹ ਦੋਵੇਂ ਚੈਨਲ ਜੈਪਾਲ ਵਰਗਿਆਂ ਦੀ ਖਬਰ ਦਿਖਾ ਰਹੇ ਆ,ਪਰ ਇਸ ਘਟਨਾ ਤੇ ਕੋਈ ਖਬਰ ਨਹੀਂ, ਮਤਲਵ ਵੱਡੇ ਚੈਨਲਾਂ ਤੇ ਮੋਦੀ ਦਾ ਤੇ ਛੋਟੇ ਚੈਨਲਾਂ ਤੇ ਕੈਪਟਨ ਦਾ ਅਸਰ ਸਰੇਆਮ ਦੇਖ ਸਕਦੇ ਆਂ !
Lakha veer jindabad
ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਜ਼ਿੰਦਾਬਾਦ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਪੰਜਾਬ ਦੇ ਲੋਕਾ ਨੂੰ ਸਮਝਣਾ ਪੈਣਾ ਹੈ ਕਿ ਪਹਿਲਾ ਤੁਹਾਡਾ ਏਕਾ ਜ਼ਰੂਰੀ ਹੈ ਏਕੇ ਵਿੱਚ ਹੀ ਤੁਹਾਡੀ ਜਿੱਤ ਹੈ ਤੇ ਏਕੇ ਵਿੱਚ ਹੀ ਤੁਹਾਨੂੰ ਇਨਸਾਫ਼ ਮਿਲਣਾ ਹੈ ਇਸ ਲਈ ਲੱਖਾ ਸਿਧਾਣਾ ਜੀ ਦਾ ਸਾਥ ਦਿਉ ਲੱਖਾ ਸਿਧਾਣਾ ਜੀ ਪਿੰਡ ਪਿੰਡ ਜਾ ਕੇ ਲੋਕਾ ਨੂੰ ਜਾਗਰੂਕ ਕਰ ਰਹੇ ਹਨ ਉਹ ਬਹੁਤ ਚੰਗੇ ਤੇ ਸਮਝਦਾਰ ਹਨ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ 🙏🙏
ਲੇਖ ਵੀਰ ਦਰਦ ਤੇਰੇ ਅੰਦਰੋਂ ਝਲਕਦਾ ਐ ।ਸਰਕਾਰਾਂ ਪੁਲਿਸ ਡਾਕਟਰ ਸਭ ਰਲੇ ਹੋਏ ਨੇ ।ਭਾਜਪਾ ਕਾਂਗਰਸੀਆਂ ਨੇ ਪੂਰਾ ਗੰਦ ਪਾ ਰਖਿਆ ।ਐ ।ਲੇਖ ਤੇਰੀ ਵਡੀ ਉਮਰ ਹੋਵੇ ਤੰਦਰੂਸਤ ਰਹੇ ।ਸਾਰੇ ਪਰਿਵਾਰ ਨੂੰ ਵੀ ਦਿਲੋਂ ਸਲਾਮ ।।
Lakha bro. Keep it up .we need to take to stand for boys
22 nu insaf Dewao🙏🙏🙏🙏
Help together ❤all lakha veer ji 🙏
ਮੰਤਰੀਆਂ ਦੀਆਂ ਪਿਨਸਨਾ ਬਂਦ ਕਰੋ ਜੀ
ਤੁਸੀ ਕਿਹਾ ਬੰਦ ਹੋ ਗਈਆਂ ! ਅਗਲੀ ਮੰਗ ਦੱਸੋ ?!
ਪੁਲਿਸ ਬਹੁਤ ਗਲਤ ਕਰਦੀ ਹੈ, ਪੁਲਿਸ ਵੀਰ ਆ ਬੇਨਤੀ ਜਰਾ ਸੋਚੋ ਆਪਦੇ ਕਾਲਜ ਤੇ ਹਥ ਰਖ ਕੇ ਦੇਖੋ, ਇਹ ਨਾ ਨੋਜਵਾਨ ਖਤਮ ਕਰੋ,
ਬਾੲੀ ਜੀ ਿੲਹਨਾ ਹਲਾਤਾ ਨੂੰ ਦੇਖਕੇ ਹੀ ਸੰਤ ਜਰਨੈਲ ਸਿੰਘ ਭਿੰਡਰਾ ਵਾਲਿਆ ਨੇ ਤਾ ਹੀ ਹਥਿਆ ਚੁਕੇ ਸਨ ਅੱਜ ਵੀ ੳੁਸ ਤੋ ਵੀ ਜਿਆਦਾਜੁਲਮ ਹੋ ਰਿਹਾ ਹੈ ਕੁਝ ਕਰੋ ਨਹੀ ਤਾ ਨੌਜਵਾਨੀ ਖਤਮ ਹੋ ਜਾਵੇਗੀ🙏💪🏹🏹⚔️⚔️🦅🦅🦅🦅
ਸਹੀ ਗੱਲ ਹੈ ਜੀ।
ਜਵਾਨੀ ਤਾਂ ਕਲਾਕਾਰਾਂ ਪਿੱਛੇ ਲੱੜਦੀ ਮਰਦੀ ਫਿਰਦੀ ਕਿਸੇ ਨੇ ਕੀ ਮਾਰਨਾ
ਲੱਖੇ ਬਾਈ ਜੀ ਜਿਨਾਂ ਸਮਾ ਪੰਜਾਬ ਪੁਲੀਸ ਇਮਾਨਦਾਰੀ ਨਾਲ ਕੰਮ ਕਰਨਾ ਸ਼ੁਰੂ ਨਹੀਂ ਕਰਦੀ ਓਨਾ ਟਾਈਮ ਪੰਜਾਬ ਦੇ ਵਿੱਚ ਨਾ ਨਸਾਂ ਖਤਮ ਹੋਣਾ ਤੇ ਨਾ ਹੀ ਗੈਂਗਵਾਰ ਖਤਮ ਹੋਣੀ ਐਂ
lakha sidhana love you veer🙏😘
God bless you brother
ਪੰਜਾਬ ਪੁਲਿਸ ਵਿੱਚ ਤੀਹ ਪਰਸੈਟ ਜਟ ਹਨ ਸਠ ਪਰਸੈਂਟ ਦਲਿਤ ਅਤੇ ਸਾਢੇ ਨੌਂ ਪਰਸੈਂਟ ਬੈਕਵਰਡ ਕਲਾਸ ਅਤੇ ਅੱਧਾ ਪਰਸੈਂਟ ਬਰਾਹਮਣ ਖਤਰੀ ਅਤੇ ਬਾਣੀਆਂ ਨਿਆਂ ਕਿਥੋਂ ਹੋਵੇਗਾ ਸਾਰਿਆਂ ਨੂੰ ਆਪਣੀ ਆਪਣੀ ਤੋਰੀ ਫੁਲਕਾ ਚਲਾਉਣ ਦੀ ਪਈ ਆ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੁਲਿਸ ਦੀ ਫੌਜ ਦੀ ਭਰਤੀ ਬਾਰੇ ਪੜ ਲਿਓ ਆਪ ਈ ਪਤਾ ਲੱਗ ਜਾਵੇਗਾ ਦੱਸਣ ਦੀ ਲੋੜ ਨਹੀਂ
Punjab da babber sher lakha sidhana jindabad
kishan veer jindabad
Very nice lakha bhai ji
ਵਾਂਜਾ ਵਾਲੇ ਦਸਮੇਸ਼ ਪਿਤਾ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਆ ਨੂ ਬੇਨਤੀ ਕਰਦਾ ਵੀਰ ਲੱਖਾ ਸਧਾਣਾ ਤੇ ਨਦਰ ਕਰੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ
ਕਲਾ ਵਿੱਚ ਰੱਖਿਓ ਪਬਲਿਕ ਦਾ ਸਹਿਯੋਗ ਦੇਣ ਦਾ ਬਲ ਬਖਸਿਓ ਪਿਤਾ ਜੀਓ
Lakha veer। Zindaba veer ji tusi bilkul sahi gal khi aa ji
Lakha Veer Zindabad
ਲਾਹਨਤ ਹੈ ਇਹੋ ਜਹੇ ਇੰਨਸਾਫ ਤੇ ਵੀ
Lakha Bai ji 🙏🙏 (Pride of Punjab)
Lakha veer Zindabad 👍
Good veer Lakha
Lakha sidhana jindabad waheguru chardikala rakhan veer ji
Gud lakka veer ji ❤️👍🙏
ਵੀਰ ਜੀ। ਜਦੋ।ਲੋਕ।ਕੋਈ। ਸਟਪ।ਚਕਦੇ।ਨੂ। ਤਾ।ਇਹ।ਮਲਾਜਮ।ਫਿਰ। ਭੈਣ ਦੈਵਨ।ਤਕ।ਜਾਦੇ।ਨੂੰ। ਠੀਕ ਹੈ। ਲੱਖਾ। ਵੀਰ ਜੀ। ਸਹੀ। ਗਲਹੈ
ਬਹੁਤ ਗਲਤ ਗੱਲ ਹੋਈ ਆ ਦੋਸੀਆ ਨੂੰ ਸਕਤ ਤੋ ਸਕਤ ਸਜਾ ਹੋਣੀ ਚਾਹਦੀ ਆ ਼
Lakha bai veer g very nice parsan g wahaguru chardi Kala baksa g full sport g ma nal g🙏
ਪੁਲਿਸ ਵਾਲਿਆਂ ਤੇ ਵੀ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ
Waheguru ji
Very nice lakha veer
Waheguru ji is veer nu insaf devo lakha sidhana zindabad lakhe veer nu chardi kala ch rakheyo ji
Sahi a 22
ਲੱਖਾਂ ਿਸਧਾਨਾ ਬਹੁਤ ਵਦੀਆ ਕੰਮ ਕਰ ਰਿਹਾ ਪਬਲਿਕ ਨੂੰ ਚਾਹੀਦਾ ਹੈ ਿਕ ਲੱਖੇ ਵੀਰ ਜੀ ਦਾ ਪੁਰਾਣੇ ਸਾਥ ਦੇਣਾ ਚਾਹੀਦਾ ਹੈ।
Sikhan De Sikh Dushman Hoge 😭😭🙏Waheguru ji Sumat Bakhsho Ihna Nu
ਕੈਪਟਨ ਦੇ ਰਾਜ ਵਿੱਚ ਪੁਲਿਸ ਬਿਕਾਉ ਹੈ ਪੁਲਿਸ ਨੂੰ ਪੈਸੇ ਦਿਓ ਤੇ ਜੀਹਦਾ ਮਰਜੀ ਕਤਲ ਕਰਦੋ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕੈਪਟਨ ਸਰਕਾਰ ਮੁਰਦਾਬਾਦ
Lakha Sidhana zindabad
Lakha veer jindabad ha jindabad rahu ga ji bht vadiya kam kr reha veer har ik insan nal apni zimavari nibah reha
Lakha veer me tainu hamesha sport karda ha ,
Great Lakha veer ji ,so sad news
Jeuda Rahe Sher
Lakha Sidhana you are are future of Punjab.All Punjab youth should be educated and aware and should not vote corrupted parties.
Lkha bai jindabad
Lakha bahot wadia kam kar reha e veer nu silute e
Lukha ji, very good 🙏
Lakhhe Bai Aap jaise Bandiam di lorh hai
Lakhe veer command tuc sambo
God bless u
Lakha good aa
God bless you lakha yoda
Right
🙏🙏🙏🙏
Insaaf milna chida ji
ਸ਼ਸਤਰ ਚੁੱਕਣ ਚ ਘਾਟਾ ਤਾਂ ਪਾਉਗਾ ਪਰ ਚੁੱਕੇ ਬਗੈਰ ਸਰਨਾ ਵੀ ਨਹੀ ਆਪਣੇ-ਹੱਕ ਆਪਣੇ-ਆਪ ਹੀ ਲੈਣੇ ਪੈਣਗੇ
Bai ji chouki incharge te asi khilaf dc sahib nu complaint kro.dc sahib kol constitution under power hai oh ihna ਮੁਲਾਜਮਾਂ ਨੂੰ dissmiss ਕਰ ਕੇ ghar bhej sakde hn
ਕਾਂਗਰਸ ਸਰਕਾਰ ਮੁਰਦਾਬਾਦ 🤬
Kutte police and caption sarkar murdabad Congres party murdabad sala chor hai captain
Pai saheb tusi age aao asi tuhade nal ha
Punjab da asli bhagat singh lakha veer hai
Lakh veer pliz tusi boys de grop bnao bs hor kuj ni ho sakda
ਇਥੋਂ ਦੇ ਐਮ ਐੱਲ ਏ ਨੂੰ ਖਿੱਚ ਕੇ ਲਿਆਓ ਧਰਨੇ ਚ ਓ ਜਨਰਾ ਦਾ ਸੇਵਾ ਡਰ ਏ ੱਚ ਬੈਠਾ
Hun bansal kithe a MLA
Lakha bai sara kum police nal ral ke hunda
SHO dismiss kro police rali hoye hai
Aah haal ho gia Sikhan da.
Those police men should be dismissed from service who were watching when cruel people were beating these guys
😢😢😢😢
😭
10,000 rupee lain wale nu v saza milni chidi ji nd Parwinder kaur ote v karwai honi chidi.. Captan Saab jagde o ta sun lwo
ਚੌਂਕੀ ਇੰਚਾਰਜ ਦੇ ਮਾਰ ਮਾਰ ਥਪੜੇ ਅਕਲ ਟਿਕਾਣੇ ਲੇਓਣੀ ਚਾਹੀਂਦੀ ਆ... ਵੱਡੀ ਇੰਚਾਰਜ ਬਣੀ ਫਿਰਦੀ ਆ.. ਪਤਾ ਨੀ ਰਬ ਵੀ ਇਹੋ ਜੇਹੀਆਂ ਨੂੰ ਏ ਨੌਕਰੀ ਕਿਉਂ ਦਿੰਦਾ
Shame on Punjab Sarkar and Police Murdabad
Khalistan is the only solution
Jaipal Bhullar da encounter karan lai te kithe paunch gye c hun kyo nhi Action nhi lende police vale
Lakha y sacha bnda ganda loko sath dvo y da
Eh ta kori gal hai par sachi gal police kidar de state di hove GED vang nochdi jarur hai garib da mass te khoon mein delhi da ha jeen nahi dendi delhi police
Beda grk javr eho ji poilce da
Police waleyo sudar jao.
ਏ ਸਾਲੀ ਬੂਚੜ ਪੁਲਿਸ ਅਾ ਲੱਖੇ ਵੀਰ
Shrm nhi aoundi aina nu ,jdon aina naal bnu fer pta lggu
Santa jarnail singh khalsa Bhindranwale na v khya c Police de tahket ghet honya chide
Police de karn ta gangster bn de ..fir eh sale encounter krke bolde asi mar te ..
Kihdi sho aje ehi jga ohda munda hunda fr ki krdi oh
ES DI JIMEWAR SADI SARKAR, ASI SARKAR NU UKHAR FAIKO PUNJAB BACHAO PUNJAB BACHAO,
Dakh lo jis na 10.000 lae os sale u kis Gall da ditta talpa I kis da ka nasha tasckra na munda marita os da police da siniar officer kithe gay sharme Wali gall ha
Police ini gandi kyo hai punjab di.?? Ina haram khan kida pachda ihna nu.
Eda de police waleya de mrr jan bache phir pta lag sakda eho j police waleya de
Lakha kithe kithe ja k Insaaf lyi bolo ga loka da sar gya
Pisea nal chlde aw police wale ta hun.
Captain sarkar hrami .2022 vich inha de juti fero
Eha bhi pta ki gal aa jheda bnda nasha karda onu pind ch bahar kad dyo bas ahi hal aa
Police di Gundagardi a
Ajj toh police wala akha samhne marr j bhawe ,Pani v ni pilaonda .fudhu punjab police
Need terminate congress government from Punjab. CM Captain is not honest person he is corrupt person. Police is under home minister Captain is the home minister he is not doing his duty honestly. He is only enjoying our CM position and making money. Who gave the answer?
Sahi gll but sade lok ni sudar sakde ehna ne fer vota ehna chora nu hi paunia a dekh lyo next year
@@harjsingh6993 Brother if captain came back in 2022 win the election and get the CM chair after that you will see Punjab will be finished. Please Punjabi O wake up.
Tu jo krda raha ohi hoya
es policewali de bache v na renh lage pta kive dukh lagda..ghatiya janani...maa v ghatiya hi hou..
Punjab police rakhi ni kardi oh ts labha ri a