ਝੋਨੇ ਲਈ ਸਭ ਤੋਂ ਵਧੀਆ ਅਤੇ ਸਸਤੀ ਜਿੰਕ ਖਾਦ ਨੰਬਰ 1 💯| Best zinc Fertilizer for Paddy crop, Zinc sulphate

Поділитися
Вставка
  • Опубліковано 23 жов 2024

КОМЕНТАРІ • 42

  • @inderpreetsingh6145
    @inderpreetsingh6145 4 місяці тому +6

    ਬਹੁਤ ਵਧੀਆ ਜਾਣਕਾਰੀ ਜ਼ਿੰਕ 21% ਤੇ 33% ਜ਼ਿੰਕ ਝੋਨੇ ਲਈ ਦੇਸੀ ਘਿਓ ਦਾ ਕੰਮ ਕਰਦੀਆਂ ਨੇ ਬਾਕੀ ਸਭ ਚੂਰਨ ਮਸਾਲੇ ਨੇ

  • @karmakamboj6449
    @karmakamboj6449 Місяць тому

    Dr sahib ਬੁਝਿਆ ਹੋਇਆ ਚੂਨਾ ਕਿਹੜਾ ਹੁੰਦਾ ਹੈ ਕਨਫੁਜਿਨ ਦੂਰ ਕਰੋ ਜੀ ਮੱਕੀ ਵਿਚ ਜ਼ਿੰਕ21%+ਬੁਝਿਆ ਚੂਨਾ ਦੀ ਸਪਰੇਅ ਕਰਨੀ ਹੈ ਜਾਂ ਫਿਰ ਇੱਕਲੀ ਜ਼ਿੰਕ ਦੀ ਸਪਰੇਅ ਕਰ ਦੇਈਏ

  • @amanpreetgill2050
    @amanpreetgill2050 4 місяці тому

    Dr ਸਾਹਿਬ ਹਰੀ ਖਾਦ ਮੂੰਗੀ ਪੈਲੀ ਵਿਚ ਵਰਤੀ ਹੈ 110 supreme nu ਕਿਹੜੀ ਕਿਹੜੀ ਤੇ ਕਦੋਂ ਖਾਦ ਪਾਈਏ ਜ਼ਮੀਨ ਰਤੇਲੀ ਹੈ

  • @gopydhillon7269
    @gopydhillon7269 3 місяці тому

    ਬਹੁਤ ਬਹੁਤ ਧੰਨਵਾਦ ਸਰ ਜੀ

  • @chandigarhdaljit
    @chandigarhdaljit 4 місяці тому +1

    ਡਾਕਟਰ ਸਾਹਿਬ ਮਿੱਟੀ ਟੈਸਟ ਕਰਵਾਈ ਸੀ ਜ਼ਿੰਕ ਦੀ ਮਾਤਰਾ 2.3 ਦੱਸੀ ਗਈ ਏ ਜੋ ਕਿ ਜਾਇਦਾ ਹੈ ਇੰਡੈਕਸ ਮੁਤਾਵਕ ਕਿ ਹੁਣ ਜ਼ਿੰਕ ਪਾਏ ਜਾਵੇ ਕਿਹੜੀ ਜਾ ਨਾ ਪਾਈ ਜਾਵੇ

  • @sbsharma1930
    @sbsharma1930 4 місяці тому

    Dr.Shab Good Afternoon
    Paddy nursery m Mustard cake kitni dose dalu maine 1 कनाल् m nursery lga rakhi hai.or uski growth km hai

  • @sehajbajwasaab8214
    @sehajbajwasaab8214 4 місяці тому

    Dr Saab ssp te zinc sulphate vich kinne Dina da gap hona chahida hai ji

  • @RaghvirSinghDhesi
    @RaghvirSinghDhesi 4 місяці тому

    Dr saab IFFCO company di zinc 33% theek aa ji?

  • @gunvanshsingh8607
    @gunvanshsingh8607 4 місяці тому

    Satshri akal dr sahib now zinc 33% comes in granular form by parbhat fertilizers what about it

  • @Minecraft-kz8fp
    @Minecraft-kz8fp 4 місяці тому

    Very good information Dr Saab ji

  • @harindersingh595
    @harindersingh595 4 місяці тому +1

    Dr Saab Thnks g

  • @amdeepsandhu5463
    @amdeepsandhu5463 4 місяці тому

    Dr ji ik din pehla tusi video payi c , basmati di variety 1401 vich jnda Rog di roktham lyi trichoderma agispirillm dsya c ,pls tusi hun bio_control fungicide di uplab_dta kitho hoye gi ,, market vich kis name to available h plz dso ji

    • @AgricultureInformationPunjabi
      @AgricultureInformationPunjabi  4 місяці тому

      ਸਰ ਉਹ ਇਸ ਵਾਰ ਇੰਨੀ ਮਾਤਰਾ ਚ ਅਜੇ ਉਪਲਬਧ ਨਹੀਂ ਹੈ ਜੀ

  • @pawankamboj7979
    @pawankamboj7979 4 місяці тому

    Veer ji dsr Wale jhane nu kine Dina te payiye

  • @maninderjeet7536
    @maninderjeet7536 3 місяці тому

    ਸਰਦੂਲਗੜ੍ਹ ਪਿੰਡ ਮੀਰਪੁਰ ਖੁਰਦ 🙏

  • @KiratGhuman-ep9ht
    @KiratGhuman-ep9ht 4 місяці тому +2

    ਸਿੰਧੀ ਬਿਜਾਈ ਬਾਰੇ ਵੀ ਦੱਸੋ ਜੀ ਮੈ ਬਹੁਤ ਮੈਸੇਜ ਕਰਤੇ ਕੋਈ ਤਾ ਜਾਣਕਾਰੀ ਦਿਉ

  • @Bhangu-f6f
    @Bhangu-f6f 4 місяці тому

    Sat shri akal dr saab ji

  • @labhivirk9679
    @labhivirk9679 4 місяці тому

    Sir paniri ch pur knale di kini baeiaa

  • @pb84gamer45
    @pb84gamer45 4 місяці тому

    ਜ਼ਿੰਕ ਕੱਦੂ ਕਰਨ ਵੈਲੇ ਵੀ ਪਾ ਸਕਦੇ ਹਾਂ ਜਾ ਨਹੀਂ

  • @handaagro4474
    @handaagro4474 3 місяці тому

    yara procote is best 90 days effective

  • @amrindersingh8817
    @amrindersingh8817 4 місяці тому

    ਜ਼ਿੰਕ ਵਿੱਚ ਲੋਹਾ ਮਿਕਸ ਕਰਕੇ ਛਿੱਟਾ ਦੇ ਸਕਦੇ ਆ ?

    • @digismart114
      @digismart114 4 місяці тому

      Veere lohe tatt da chita ni dai da ... Lohe di spray kro ... Zinc nu urea vich mila ke chitta do

  • @GurpartapSingh-gc6kd
    @GurpartapSingh-gc6kd 4 місяці тому

    Sir sade maira aa ret wala ਕਲੋਰੋ pauni aa ਸਿਉਂਕ ਲਈ ਇਸ vaar , ki oh zinc de naal hi pa sakde aa, ਜਦੋਂ ਵੀ ਪਾਣੀ ਘੱਟ ਕਰਦੇ ਹਾਂ ਬੂਟੇ ਮਾਰੇ ਜਾਂਦੇ ਨੇ

  • @makhanmahant5707
    @makhanmahant5707 4 місяці тому +1

    ਹਰ ਸਾਲ ਝੋਨੇ ਵਿਚ 10 ਕਿਲੋ ਪ੍ਰਤੀ ਏਕੜ 21/ ਜਿੰਕ ਪਾਉਂਦੇ ਹਾਂ। 🙏🙏

  • @kiranpreetsandhu135
    @kiranpreetsandhu135 4 місяці тому

    Dr saab zinc urea naal mix krke paa sakde aa ?

  • @kuldeepnain7362
    @kuldeepnain7362 4 місяці тому

    Good job

  • @Kamboj.Sabh605
    @Kamboj.Sabh605 4 місяці тому +1

    ਅਸੀ ਤਾਂ ਹਰ ਸਾਲ ਜ਼ਿੰਕ ਯੂਰੀਆ ਨਾਲ ਮਿਲਾ ਕੇ ਪਾਉਂਦੇ ਆ ,,, ਕੀਂ ਇਸ ਤਰਾ ਪਾਂ ਸਕਦੇ ਹਾਂ ਜਾ ਨਹੀਂ?

  • @harpreetdhillon3271
    @harpreetdhillon3271 4 місяці тому +1

    21% zinc da ki price aa bai

    • @karmavij2934
      @karmavij2934 3 місяці тому

      48 rs kilo pendi a bai lakshmi di.. sab toh purani a ehe..

  • @hardeepbasra5632
    @hardeepbasra5632 4 місяці тому +1

    SSA Dr Saab

  • @navdeepsinghwarar2402
    @navdeepsinghwarar2402 4 місяці тому

    Yara di 42%Wali zinc procotone Wali 1 ltr

  • @kamboj6409
    @kamboj6409 4 місяці тому +1

    1st view