ਬਾਣੀਆ ਦੇ ਛੋਕਰੇ ਨੇ ik onkar ਬਾਰੇ ਕੀ ਕਿਹਾ! || Prof. Harpal Singh Pannu

Поділитися
Вставка
  • Опубліковано 4 сер 2024
  • This lecture was given by Professor Harpal Singh Pannu. Off. Pannu is a professor at Central University, Bathinda

КОМЕНТАРІ • 123

  • @SuperPenticton
    @SuperPenticton Рік тому +14

    Veer ji, asi punjabi Hindu have immense regard and Shardha in Gurudwara and Sikh gurus. We are not prejudice. I went to Gurudwara school myself.

    • @MadeinPanjab1699
      @MadeinPanjab1699 Рік тому +2

      ਪਲੀਜ਼ ਪੰਜਾਬੀ ਹਿੰਦੂਓ ਪੰਜਾਬ ਦੇ ਹੱਕਾਂ ਲਈ ਵੀ ਅਵਾਜ਼ ਚੱਕੋ ਦਿੱਲੀ ਦੇ ਸਿਆਸਤਦਾਨਾਂ ਮਗਰ ਲੱਗ ਕੇ ਉਨ੍ਹਾਂ ਦੇ ਭਰਮ ਜਾਲਾਂ ਚ ਪੈ ਕੇ ਆਪਣੇ ਭਰਾਵਾਂ ਨਾਲ਼ ਮਤਭੇਦ ਨਾ ਰੱਖੋ ਜੇ ਸਾਡੀ ਜੰਮਣ ਭੋਏਂ ਕਮਜ਼ੋਰ ਹੋ ਗਈ ਅਸੀਂ ਕੱਖ ਦੇ ਨੀ ਰਹਿਣਾ ਵੀਰੋ ਬਹੁਤ ਆਸਾਂ ਏਸ ਵਾਰ ਤੁਹਾਡੇ ਤੇ

    • @gurdeepsingh-rx3ye
      @gurdeepsingh-rx3ye Рік тому

      Wah wadde veer ji........

  • @avtarkasoulino.1363
    @avtarkasoulino.1363 Рік тому +1

    Wehyguru ji kirpa bhout bady kardy ny ji....

  • @harmeetpalsingh2322
    @harmeetpalsingh2322 Рік тому +6

    Waheguru ji 🙏🙏🌹🌺

  • @astroiqbal
    @astroiqbal Рік тому +5

    Wow..
    What an art of story telling and truthful narration.

  • @abysingh6796
    @abysingh6796 Рік тому +3

    ਮਨ ਬਾਗ਼ੋਬਾਗ ਹੋ ਗਿਆ ਜੀ🙏

  • @HardeepSingh-wd9is
    @HardeepSingh-wd9is Рік тому +52

    ਚੈਨਲ ਵਾਲੇ ਵੀਰ ਨੂੰ ਬੇਨਤੀ ਹੈ ਜੀ ਕਿ ਜਦੋਂ ਯੂ ਟਿਊਬ ਤੇ ਕਿਸੇ ਵੀ ਵੀਡੀਓ ਨੂੰ ਅਪਲੋਡ ਕਰਕੇ ਜੋ ਲਿਖਿਆ ਜਾਦਾਂ ਹੈ ਬਹੁਤ ਸੋਚ ਵਿਚਾਰ ਕਰਕੇ ਲਿਖਣਾ ਚਾਹੀਦਾ ਹੈ, ਜੋ ਤੁਸੀਂ ਲਿਖਿਆ ਹੈ ਕਿ ਬਾਣੀਆਂ ਦੇ ਛੋਕਰੇ ਨੇ ੴ ਬਾਰੇ ਕੀ ਕਿਹਾ। ਇੱਕ ਪੜੇ ਲਿਖੇ ਮਹਾਨ ਲਿਖਾਰੀ ਨੂੰ ਤੁਸੀਂ ਛੋਕਰਾ ਕਿਵੇਂ ਕਹਿ ਸਕਦੇ ਹੋ। ਆਪਜੀ ਨੂੰ ਇਸ ਤਰਾਂ ਨਹੀਂ ਲਿਖਣਾ ਚਾਹੀਦਾ ਸੀ। ਸੋ ਕਿਰਪਾ ਕਰਕੇ ਇਸਨੂੰ ਠੀਕ ਕਰਕੇ ਲਿਖੋ। ਤੁਸੀਂ ਬਾਣੀਆਂ ਦਾ ਬੇਟਾ ਜਾਂ ਮੁੰਡਾ ਲਿਖ ਸਕਦੇ ਹੋ। ਸ਼ਾਇਦ ਆਪਜੀ ਨੂੰ ਪਤਾ ਨਹੀਂ ਹੋਣਾ ਕਿ ਤੁਸੀਂ ਕਾਨੂੰਨੀ ਤੌਰ ਤੇ ਅਪਰਾਧ ਕੀਤਾ ਹੈ। ਸੋ ਆਪਜੀ ਨੂੰ ਬੇਨਤੀ ਹੈ ਕਿ ਇਸ ਨੂੰ ਠੀਕ ਕਰੋਗੇ। 🙏

    • @kamdiyangallan5038
      @kamdiyangallan5038 Рік тому

      Waheguru ji 🙏 eh Ladd vitch keha hovega, tusi gussa na karo ji,,,,,jeve Sachin Tendulkar mahan cricketer nu loki little master ja tidda jeha v keh dede aa,,te amitabh bachchan nu lamboo

    • @kharbandasatish8755
      @kharbandasatish8755 Рік тому +5

      ਹਰਦੀਪ ਸਿੰਘ ਜੀ ਤੁਸੀ ਬਿਲਕੁਲ ਸਹੀ ਲਿਖਿਆ ਹੈ

    • @suryaveersinghrajput1077
      @suryaveersinghrajput1077 Рік тому +5

      Wah ji, bahut sohne vichaar tuhade.

    • @balbirsinghkainth2836
      @balbirsinghkainth2836 Рік тому +4

      Correct

    • @karamjitsingh1422
      @karamjitsingh1422 Рік тому +4

      ਬਹੁਤ ਸਮਝਦਾਰ ਤੇ ਸਿਆਣੇ ਵੀਰ ਜੀ ,ਛੋਕਰੇ ਦਾ ਮਤਲਬ ਵੀ ਮੁੰਡਾ ਜਾ ਬੇਟਾ ਹੀ ਹੁੰਦਾ ਹੈ,ਇਹ ਪੁਆਂਧੀ ਦਾ ਸ਼ਬਦ ਹੈ ਜੋ ਹਰਿਆਣਾ ਦੇ ਨਾਲ ਲਗਦੇ ਪੰਜਾਬ ਚ ਬੋਲੀ ਜਾਂਦੀ ਹੈ ਤੇ ਕਿਤੇ ਕਿਤੇ ਹਰਿਆਣੇ ਚ ਵੀ 🙏

  • @SatnamSingh-pn7ob
    @SatnamSingh-pn7ob Рік тому +4

    So touching, brought tears into my eyes

  • @farmingsuccess4485
    @farmingsuccess4485 Рік тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @NavdeepSingh-pv4pm
    @NavdeepSingh-pv4pm Рік тому +4

    Waheguru ji waheguru ji waheguru ji waheguru ji waheguru ji waheguru ji

  • @ashwanisharma7853
    @ashwanisharma7853 Рік тому +7

    Hello respected sir, very good information given by you about shri balwant Gargi ji, in fact many things of our primary school and middle school days naver go out of mind, because we learn in school from honest teacher, and regards them.

  • @dalbirminhas7078
    @dalbirminhas7078 Рік тому +7

    Very good narration of real story of Shri Balwant gargi ji,, it's like adoring a pure soul! 🙏🙏

  • @ranjusonkhlay6890
    @ranjusonkhlay6890 Рік тому +2

    ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏❤️

  • @avtaarsingh8950
    @avtaarsingh8950 Рік тому +2

    ਵਾਹ ਵਾਹ ਵਾਹਿਗੁਰੂ ਜੀ ਇੱਕ ਓਂਂਕਾਰ 🙏🙏🙏🙏🙏🙏🌺🌺🌺🌺🌺💐💐💐💐💐💐🙏🙏🙏🙏

  • @ranvirsingh7695
    @ranvirsingh7695 Рік тому

    Great writer Sh. Balwant Gargi ji

  • @GurmeetSingh-ud1dv
    @GurmeetSingh-ud1dv Рік тому +1

    ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ ਏਕਤਾ ਬਖਸ਼ਣ ਸੁਮਤਿ ਬਖਸ਼ੇ

  • @iqbalsingh1143
    @iqbalsingh1143 Рік тому +3

    Waheguru Ji Mehar Karen

  • @balwindersingh3058
    @balwindersingh3058 Рік тому +4

    WAHEGURU JI

  • @SukhwinderSingh-wq5ip
    @SukhwinderSingh-wq5ip Рік тому +4

    ਬਹੁਤ ਵਧੀਆ ਜੀ

  • @sattibains4818
    @sattibains4818 Рік тому +4

    Eko onkar 🙏🙏

  • @rajvirsingh4558
    @rajvirsingh4558 Рік тому +3

    ਬਹੁਤ ਵਧੀਆ ਅੱਪਲੋਡ ਕੀਤਾ ਹੈ ਜੀ 🙏

  • @mohiniberi2269
    @mohiniberi2269 Рік тому +2

    Waheguru Ji. Waheguru Ji. Tera sabh Sadka. Waheguru Ji.

  • @AmarjeetSingh-oy1wc
    @AmarjeetSingh-oy1wc Рік тому +2

    Waheguru ji tuhi tuhi tera tera Waheguru ji Sarbat Ek Onkar

  • @ManinderSingh-ij8wh
    @ManinderSingh-ij8wh Рік тому

    ਵਾਹਿਗੁਰੂ ਜੀ

  • @MohanSingh-mm5kb
    @MohanSingh-mm5kb Рік тому +1

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ।
    ਧੰਨ ਧੰਨ ਏਕੳਕਾੰਰ।
    🙏🙏🙏🙏🙏🌄🌄🌄🌄🌄🌄

  • @meetagill4242
    @meetagill4242 Рік тому +3

    waheguru ji❤🙏

  • @kashmirsingh8572
    @kashmirsingh8572 Рік тому +1

    ਬਾ ਕਮਾਲ ਧਮਾਲ ਵਾਰਤਾ ਸੁਣਾਈ ਗਈ ਇਹਨਾ ਦੋ ਅਖਰਾ ਵਿਚਕਾਰ ਜੀਵਨ ਹੈ

  • @gurpritsingh9301
    @gurpritsingh9301 Рік тому +2

    ਬਹੁਤ ਵਧੀਆ l

  • @ajmerdhillon3013
    @ajmerdhillon3013 Рік тому +1

    ਬਹੁਤ ਵਧਿਆ ਜਾਣਕਾਰੀ

  • @gurdevsinghaulakh7810
    @gurdevsinghaulakh7810 Рік тому +1

    ❤🙏ਧੰਨ ਗੁਰੂ ਨਾਨਕ🙏❤️

  • @gurdeepsingh-rx3ye
    @gurdeepsingh-rx3ye Рік тому +1

    ਇਹ ਵੀ ਦੱਸ ਦੇਣਾ ਚਾਹੀਦਾ ਸੀ ਕਿ ਸ੍ਰੀ ਬਲਵੰਤ ਗਾਰਗੀ ਜੀ ਜਪੁਜੀ ਸਾਹਿਬ ਦਾ ਜਾਪ ਕਰ ਰੋਜ਼ ਕਰਦੇ ਸਨ ਅਤੇ ਵਿਹਲੇ ਸਮੇਂ ਉਹ ਅਣਗਿਣਤ ਪਾਠ ਜਪੁਜੀ ਸਾਹਿਬ ਦੇ ਕਰਦੇ ਸਨ।

  • @GurfatehSingh-ce2vc
    @GurfatehSingh-ce2vc 3 місяці тому

    Very good

  • @ranvirsingh7695
    @ranvirsingh7695 Рік тому

    Very good ji

  • @harvelsingh3088
    @harvelsingh3088 Рік тому +2

    Waheguru ji

  • @gurmailkaur4428
    @gurmailkaur4428 Рік тому +1

    ।। ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾੲੀ ।।

  • @Pro-dm8dd
    @Pro-dm8dd Рік тому +1

    Wow wow!!😢❤🙏🙏waheguru ji

  • @kuldeepbahad5318
    @kuldeepbahad5318 Рік тому +1

    Bilkul sahi kiha, balwant gargi g warge mahaan shaksiyat nu baania da chhokra kehna galt hovega, gargi g Punjabi Maa boli de sache sapoot san

  • @Punjab_5rivers
    @Punjab_5rivers Рік тому

    Very nice

  • @gurwindersinghcheema7060
    @gurwindersinghcheema7060 Рік тому +1

    Waheguru ji waheguru ji

  • @harmindersinghpammu553
    @harmindersinghpammu553 Рік тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਹੈ ਜੀ 🌹🙏
    ਵਾਹਿਗੁਰੂ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਜੀ 🌹🙏

    • @Goldberg697
      @Goldberg697 Рік тому +1

      Vishnu bhagwan k jab jab janam hoye us k nam se bnya hai waheguru gurumantara Vishnu Ji ki Jai ho 1082ankh pa darj hai gurugnth sab ma

    • @harmindersinghpammu553
      @harmindersinghpammu553 Рік тому +1

      @@Goldberg697 mahavishnu ji 🌹🙏 waheguru waheguru waheguru 🌹🙏
      Waheguru Vasudev Hari Gobind Ram Waheguru 🌹🙏

    • @Goldberg697
      @Goldberg697 Рік тому +1

      @@harmindersinghpammu553 Jai Ho 🙏 sach batne k liye Kai log ulta hi boln lg ja sab jagat simran kra muslim bhi Ramjan rakhte hai Ram+zan

    • @harmindersinghpammu553
      @harmindersinghpammu553 Рік тому +1

      @@Goldberg697 murakh logon se kabhi bi behas mat karna Sir jo bat samje usi se bat karna Sir 🌹🙏👌👍🎂🎂☀️☀️☀️

  • @ravinderkaur-dq1bd
    @ravinderkaur-dq1bd Рік тому +1

    Waheguru ji 🙏

  • @nirbhaytv
    @nirbhaytv Рік тому +1

    thanks for sharing this

  • @jasvirsunner8084
    @jasvirsunner8084 Рік тому +1

    Waheguru waheguru ji 🙏🙏

  • @seeratsidhu2880
    @seeratsidhu2880 Рік тому +1

    very nice

  • @kharbandasatish8755
    @kharbandasatish8755 Рік тому +2

    ਬਲਵੰਤ ਗਾਰਗੀ ਇਕ ਮਹਾਨ ਪੰਜਾਬੀ ਲੇਖਕ ਸੀ,ਗਾਰਗੀ ਸਾਹਬ ਨੇ ਪੰਜਾਬੀ ਮਾਂ ਬੋਲੀ ਨੂੰ ਆਪਣੇ ਲੇਖਾਂ ਰਾਹੀਂ ਇਕ ਨਵੀਂ ਬੁਲੰਦੀ ਦਿੱਤੀ ਸੀ ਤੇ ਤੁਸੀਂ ਓਹਨੂੰ ਬਾਣੀਏ ਦਾ ਛੋਕਰਾ ਲਿਖ ਰਹੇ ਹੋ ਕੁਛ ਤਾਂ ਸਮਝ ਰੱਖੋ

  • @singhgulshan1110
    @singhgulshan1110 Рік тому +1

    Nice 👍

  • @GurdeepSingh-pm2wb
    @GurdeepSingh-pm2wb Рік тому +1

    ਇੱਕ ਉਂਕਾਰ means we are one thing but looks like the different things we part of the Natural power

  • @sukhbirsingh3366
    @sukhbirsingh3366 Рік тому +1

    Wah

  • @narendersinghkhalsa5993
    @narendersinghkhalsa5993 Рік тому +2

    ਡਾ. ਜੀ ਨੇ ਬਹੁਤ ਵਧੀਆ ਗੱਲ ਦੱਸੀ ਆ ਪਰ ਚੈਨਲ ਵਾਲੇ ਵੀਰ ਨੂੰ ਬੇਨਤੀ ਆ ਕਿ vedio Thumbnail ਸਹੀ ਬਣਾਇਆ ਕਰੋ। ਇਸ ਵਿਚੋਂ "ਛੋਕਰਾ" word ਨੂੰ ਹਟਾਉਣ।

  • @arshdeep6202
    @arshdeep6202 Рік тому +2

    👍👍👍👍

  • @sarbjeetsingh8317
    @sarbjeetsingh8317 Рік тому +1

    Baba ji tuhanu cokara kehana nahi caheda c

  • @nsrandhawa
    @nsrandhawa Рік тому +1

    🙏🙏🇨🇦

  • @rupinderkaurothi4297
    @rupinderkaurothi4297 Рік тому +4

    Kash o time phir a jwe 🙏🙏🙏🙏🙏

    • @ashwanisharma7853
      @ashwanisharma7853 Рік тому +1

      Respected madam,to day teacher are looking professional, they depending on tutorial more and teaching less.

    • @mahenderpalarora1946
      @mahenderpalarora1946 Рік тому +1

      Kiwe aaye ga ajj ta sahajdhari guruduware andar mona ya hindu kahiya janda h ki o guru da sikh nhi

    • @gurmailkaur4428
      @gurmailkaur4428 Рік тому

      ਸਭ ਲੁਕਾੲੀ ਪਰਮਾਤਮਾ ਦੀ ਅੰਸ਼ ਹੈ ਜੋ ਮੰਨੇ ਸੋ ਪਰਵਾਨ । ਸਾਬਤ ਸੂਰਤ ਰੱਬ ਬਨਾੲੀ ਬੇੲੀਮਾਨ ਨੇ ਭੰਨ ਗਵਾੲੀ

  • @darshansingh387
    @darshansingh387 Рік тому +1

    Good

    • @nirmalsingh864
      @nirmalsingh864 Рік тому +1

      ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ

  • @harinderpreethani8147
    @harinderpreethani8147 Рік тому +1

    Balwant Gargi panjabi mai da ek sacha puttar ha

  • @HarpreetSingh-ke2zk
    @HarpreetSingh-ke2zk Рік тому +1

    He spoke solely about his riverbank emotions in a 4:26 long video. He did not specify whether he entered the river or not.
    So, what is so great about this?

  • @devkamal7705
    @devkamal7705 Рік тому +1

    ik onkar

  • @Ajitsingh-dm4yt
    @Ajitsingh-dm4yt Рік тому +1

    He belongs to Shehna village near bathinda not budhlada

  • @Goldberg697
    @Goldberg697 Рік тому

    Waheguru gurumantara Vishnu bagwan k naam se bna hai treta satyug kalyug dawpapar yug Mila kr bna hai 1082ank pa gurugnth sab ma darj ab hai

    • @shubhdeepsingh7046
      @shubhdeepsingh7046 Рік тому

      Na Esa kujh vi nahi. 1082 te maaru sohle le, othe tan gall hi nahi hai, kise vishnu, ya yug di othe kewal sohlean wich bhagati da updesh hai.
      Waheguru lafz Adi Shri Guru Granth Sahib vich kewal 16 war aunda oh vi Bhatt Sahibaan di bani ander te oh jo tusin keh rahe ho bilkul nahi kehnde balki, devi devtean da khandan hi karde ne

    • @Goldberg697
      @Goldberg697 Рік тому

      @@shubhdeepsingh7046 tera dimgh na pichware sun pej reha

    • @Goldberg697
      @Goldberg697 Рік тому

      @@shubhdeepsingh7046 ua-cam.com/video/PCNrafQnjAg/v-deo.html yo bapu k naam le reha 🤣🤘✍️

    • @shubhdeepsingh7046
      @shubhdeepsingh7046 Рік тому +1

      @@Goldberg697 ohi tan hai, Satguru ji, Akaal Purakh maharaj de beant naaman naal bhagti da updesh kar rahe han maaaru sohleyan vich.
      Hor mein ki keha.
      Satguru ji pooran Parmeshwar de kirtam naaman da varnan kar rahe ne

  • @avtarsinghnagla2706
    @avtarsinghnagla2706 6 місяців тому

    sir, gargi was not from budhladha, he was from bathinda and he was not done p.hd. he was double m.a. in English and pol science.

  • @Shagan_singh515
    @Shagan_singh515 Рік тому +2

    ਇਹ ਜਿਉਦੀਆ ਜਮੀਰਾ ਦੀ ਅਵਾਜ਼ ਹੈ ।
    ਮਰੀਆਂ ਜਮੀਰਾ ਨਫਾ ਨੁਕਸਾਨ ਵੇਖ ਕੇ ਬੋਲਦੇ ਆ ।

  • @surinderchopra5565
    @surinderchopra5565 Рік тому

    Nangi dhup vich balwant gargi ne apni jindgi da Sara sach peddh kar ditta

  • @amritkaur3549
    @amritkaur3549 Рік тому

    Ehda heading change kero
    Tusi bahut achhe video paye per galet heading nae sab vigad ta
    Heading change karo

  • @opsanamyt2122
    @opsanamyt2122 Рік тому +1

    ਨੜਨਵੇ ਗਲਤ ਈਕ ਸੲਈ ਵੀ ਹੂੰਦਾ ਹੈ ਏਸੀ ਗਲ ਨਹੀ ਸੰਤ ਵੀ ਹੂੰਦੇ ਬਰਮ ਗਿੲਨੀ ਵੀ ਹੂੰਦੇ ਨੇ

  • @bakshi1330
    @bakshi1330 Рік тому

    MISLEADING & INAPPROPRIATE HEADING OF THE VIDEO. AVOID SUCH CHEAP TRICKS. However, the story narration and content was very good.

  • @onkarsingh7608
    @onkarsingh7608 Рік тому +3

    Sifat karkey v saanu vand nahin laggni chaahidee SIIKH Mean STUDENT jaani jo sikhda rahvey oh sikh and jo ASOOLVAN hovey oh SIKH.
    So galti karr k MUAAFI ji.
    Thanks!

  • @gurjeetsingh-gd1wr
    @gurjeetsingh-gd1wr Рік тому +1

    ਬੋਲਣ ਅਤੇ ਲਿਖਣ ਦਾ ਤਰੀਕਾ ਦੇਖ ਅਪਣਾ

  • @manpreetsadiora1238
    @manpreetsadiora1238 Рік тому

    Chhote veer tera heading wrong ha theek kr.is.nun pahla.

  • @shivanisharma5562
    @shivanisharma5562 Рік тому

    ਗੂਡਾ ਖਰੜ ਵਿਖੇ ਹੈ, ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਵਿਖੇ, ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @rb3662
    @rb3662 Рік тому

    The tital is not relevant.

  • @atamjeetsingh6531
    @atamjeetsingh6531 Рік тому

    Chhokra, meri vi ik Aadat hai ki, Mai Kamm di gal. Nu ghat vecharda han kiyonki burI Karan vale ton. Tariff di ummed nhi Karni chahidi,,,,,jehri sohnni jhi Vichare valid gal Jan ke man enna jiyada khush Hoya ki, jidda swad Dahiya nhi ja sKada ,, eaise chanel vadhai De pattar han

  • @ikodapasara8143
    @ikodapasara8143 Рік тому

    ਫੜ ਲੋ ਭੂੰਡ ਦੇ … ? ਚੱਲੋ ਇੱਕ ਸੱਚ ਤਾਂ ਬੋਲ ਗਿਆ ੧ਓ ਤੋ ੧ਓ ਪਰ ਉਚਾਰਨ ਚ ਠੱਗੀ ਕਰ ਗਿਆ , ਨਿਰਮਲਾ ਆ ਨਾ , ਪਤਾ ? ਓ ਨੂੰ ਜਾਅਲੀ ਓਂਕਾਰ ਇਹ ਜੰਗਲ ਦੇ ਲੋਕਾਂ ਨੇ ਹੀ ਕੀਤਾ , ਇਹ ਵੀ ਨੀ ਪਤਾ ?

    • @shubhdeepsingh7046
      @shubhdeepsingh7046 Рік тому

      Veer merea, Bhai Gurdas ji wali beerh de darshan kar, te damdami beerh de naal guru nanak sahib wali guruharsahaye Pothi de darshan kar pata lagge, bhi ki gall hai.

    • @ikodapasara8143
      @ikodapasara8143 Рік тому

      @@shubhdeepsingh7046 ਇਹ ਸਾਰੀਆਂ ਪੋਥੀਆਂ ਗੁਰੂ ਗ੍ਰੰਥ ਤੋ ਪਹਿਲਾਂ ਲਿਖੀਆਂ ਸੀ ?
      ਗੁਰਦਾਸ ਕਤੀੜ ਤਾਂ ਜਾਅਲੀ ਨੀ ? ਉਹਦੇ ਮੁਤਾਬਿਕ ਤਾਂ ਵਾਹਿਗੁਰੂ , ਵਿਸਨੂੰ , ਹਰੀ , ਗੋਬਿੰਦ ਤੇ ਰਾਮ ਦੇ ਪਹਿਲੇ ਪਹਿਲੇ ਅੱਖਰਾਂ ਦਾ ਕੁਮੇਲ਼ ਨੀ ?
      ਤੇਰਾ ਦਮਦਮੀ ਬਾਬਾ ਦੀਪ , ….ਠੱਗ ਮਝੈਲ ਕਿ ਅਸਲੀ ਮਲਵਈ ?

    • @shubhdeepsingh7046
      @shubhdeepsingh7046 Рік тому +1

      @@ikodapasara8143 Damdami beerh te dasmesh pita ji likhwayi si khud te uste mohar samet dastakhat ne ohnan de.
      Te rahi gall, Bhai Gurdas ji ton Satguru Arjan Sahib ji ne likhwayi si Adi beerh.
      Nale satkaar naal bolida hunda, bhaven dushman vi kyon na hove, Satguru ka sikh sada prem naal bolda kise da vyarth apmaan nahi karda.
      Fir rahi gall, Bhai Gurdas ji ne naam di gall keeti hai, devte si nahi,
      Vishnu, hari, Gobind te ram eh sabh hi Akaal Purakh maharaj de naam hai, jive Adi Shri Guru Granth Sahib ji di bani vich paryukt han.
      Yar Bhai Gurdas ji da tan harnek Neki vi bahut satkaar karda, nale ohnan di rachna nu bani mannda, fir tun eddan kyon keh reha, meinu bahut Dukh lagga teri eh gall sun ke.
      Ethon tak ohnan di rachna ton hawale dhadhriwala, sarabjit dhunda adik sare upgrade dende ne, fir ohnan da tiraskaar kyon.

    • @ikodapasara8143
      @ikodapasara8143 Рік тому

      @@shubhdeepsingh7046 ਹਾਹਾ ……ਨਾਨਕ ਨੇ “ਕਰਤਾ ਪੁਰਖ” ਕਿਹਾ ਇਹ ਕਤੀੜ “ਅਕਾਲ ਪੁਰਖ” ਕਿੱਥੋਂ ਕੱਢ ਲਿਆ ? ਮੇਰੀ ਗੱਲ ਦਾ ਜਵਾਬ ਦੇ ਮੈ ਕਿਸੇ ਤੀਜੇ ਤੋ ਧਾਰਾਂ ਲੈਣੀਆਂ , ਗੱਲ ਤਾਂ ਆਪਣੀ ਦੋਨਾਂ ਦੀ ਨੀ ?

    • @shubhdeepsingh7046
      @shubhdeepsingh7046 Рік тому

      @@ikodapasara8143 yar meri gall da jwab de pehlan.
      Akaal Lafz baki mool mantra de vich vi hai.
      Baki naal tan sare ohde hi haa, chal tu ਕਰਤਾ ਪੁਰਖ ਕਹਿ ਲਾ, ਪਰ ਮੇਰੀ ਗੱਲ ਦਾ ਜਵਾਬ ਦੇ ਪਿਛਲੀ ਦਾ।

  • @kulwindersingh-dh1hq
    @kulwindersingh-dh1hq Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @loveleenkaur5438
    @loveleenkaur5438 Рік тому +1

    Waheguru ji

  • @JK-ov1jr
    @JK-ov1jr Рік тому +1

    Waheguru ji🙏🌷

  • @pashminderkaur9947
    @pashminderkaur9947 Рік тому +1

    ਵਾਹਿਗੁਰੂ ਜੀ

  • @gurmukhsinghsidhu5958
    @gurmukhsinghsidhu5958 Рік тому +1

    Waheguru ji