ਤਣਾਅ ਦੇ ਕਾਰਨ ਵਦੇ ਬਲੱਡ ਪ੍ਰੈਸ਼ਰ ਦਾ ਹੱਲ ਕੋਈ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਹੈ ਕੁੱਜ ਆਦਤਾਂ ਬਦਲਣ ਨਾਲ ਹੋਵੇਗਾ ਹੱਲ

Поділитися
Вставка
  • Опубліковано 30 вер 2024
  • ਵੀਰਵਾਰ ਸਵੇਰੇ 6 ਵਜੇ ਮੰਗਲਵਾਰ ਨੂੰ ਆਈ ਪੂਰੀ ਵੀਡੀਓ ਦਾ ਆਖਰੀ ਹਿੱਸਾ
    ਮੈਂ ਆਧੁਨਿਕ ਜੀਵਨ ਸ਼ੈਲੀ ਦੇ ਕਾਰਨ ਸ਼ੂਗਰ, ਡਿਪਰੈਸ਼ਨ, ਮੋਟਾਪਾ, ਜਿਗਰ ਵਿਚ ਚਰਬੀ ਜਮਨਾ, ਦਿਲ ਦੀ ਸਮੱਸਿਆ, ਰੈਟੀਨੋਪੈਥੀ, ਗੁਰਦਿਆਂ ਦੀ ਸਮੱਸਿਆ ਨਾਲ ਪੀੜਤ ਹੋ ਗਿਆ ਸੀ ਅਤੇ ਸਭ ਤੋਂ ਵੱਧ ਮਾਰ ਪਈ ਜਦੋਂ ਉਨ੍ਹਾਂ ਦੇ ਸੱਜੇ ਪਾਸੇ ਨੂੰ ਅਧਰੰਗ ਹੋ ਗਿਆ ਅਤੇ ਸੱਜੀ ਅੱਖ ਲਗਭਗ ਖ਼ਤਮ ਹੋ ਗਈ। ਮੈਂ ਆਪਣੀਆਂ ਸਾਰੀਆਂ ਬਿਮਾਰੀਆਂ ਨੂੰ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਠੀਕ ਕਰਨ ਵਿਚ ਕਾਮਯਾਬ ਹੋਏ ਅਤੇ ਨਾ ਸਿਰਫ਼ ਆਪਣਾ ਭਾਰ 130 ਕਿਲੋਗ੍ਰਾਮ ਤੋਂ ਘਟਾ ਕੇ 88 ਕਿਲੋਗ੍ਰਾਮ ਕਰ ਸਕੇ, ਪੂਰੀ ਤਰਾਂ ਰੋਗ ਮੁਕਤ ਹੋ ਸਕੇ ਮੈਨੂੰ ਕੋਈ ਦਵਾਈ ਲੈਣ ਦੀ ਵੀ ਲੋੜ ਨਹੀਂ ਹੈ।
    ਸਿਰਫ ਤੁਸੀਂ ਆਪਣੀ ਸਿਹਤ ਨੂੰ ਕਾਇਮ ਰੱਖ ਸਕਦੇ ਹੋ ਜਾਂ ਮੁੜ ਪ੍ਰਾਪਤ ਕਰ ਸਕਦੇ ਹੋ, ਕੋਈ ਡਾਕਟਰ ਜਾਂ ਵੈਦ ਅਜਿਹਾ ਨਹੀਂ ਕਰ ਸਕਦਾ
    ਸਿਰਫ ਕੁੱਜ ਆਦਤਾਂ ਨੂੰ ਅਪਣਾਉਣ ਨਾਲ ਤੁਹਾਨੂੰ ਕਦੇ ਵੀ ਕੋਈ ਬਿਮਾਰੀ ਨਹੀਂ ਹੋਵੇਗੀ,
    ਜੇਕਰ ਤੁਹਾਨੂੰ ਕੋਈ ਬਿਮਾਰੀ ਹੈ ਤਾਂ ਇਹ ਆਦਤਾਂ ਸਭ ਨੂੰ ਠੀਕ ਕਰ ਦੇਣਗੀਆਂ ।
    ਸੱਜੇ ਪਾਸੇ ਦਾ ਅਧਰੰਗ, ਸ਼ੂਗਰ, ਬਲੱਡ ਪ੍ਰੈਸ਼ਰ, ਗੁਰਦਿਆਂ ਦੀ ਸਮੱਸਿਆ, ਦਿਲ ਦੀ ਬਿਮਾਰੀ, ਫੈਟੀ ਲਿਵਰ…..
    ਹੌਲੀ-ਹੌਲੀ ਸਾਰੇ ਰੋਗ ਠੀਕ ਹੋ ਗਏ, ਹੁਣ ਮੈਨੂੰ ਕੋਈ ਦਵਾਈ ਲੈਣ ਦੀ ਲੋੜ ਨਹੀਂ ਹੈ,
    ਤੰਦਰੁਸਤ ਰਹਿਣ ਜਾਂ ਕਿਸੇ ਬਿਮਾਰੀ ਦੇ ਇਲਾਜ ਲਈ ਕੋਈ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਹੈ,
    ਇਹ ਕੋਈ ਵੀ ਕਰ ਸਕਦਾ ਹੈ ਸਬ ਦਾ ਮੰਗਲ ਹੋਵੇ
    ਬਿਮਾਰੀਆਂ ਤੁਰੰਤ ਨਹੀਂ ਝਲਕ ਦੀਆਂ, ਸਰੀਰ ਦੇ ਅੰਗ ਸਾਲਾਂ ਤੱਕ ਇਨ੍ਹਾਂ ਬਿਮਾਰੀਆਂ ਨਾਲ ਲੜਦੇ ਰਹਿੰਦੇ ਹਨ ਅਤੇ ਅੰਤ ਵਿਚ ਜਦੋਂ ਸਾਨੂੰ ਬਿਮਾਰੀ ਬਾਰੇ ਪਤਾ ਲੱਗਦਾ ਹੈ ਓਦੋਂ ਤੱਕ ਤਾਂ ਸਾਡੇ ਅੰਗਾਂ ਦੀ 50% ਤੋਂ ਵੱਧ ਸਮਰੱਥਾ ਨਸ਼ਟ ਹੋ ਚੁੱਕੀ ਹੁੰਦੀ ਹੈ ਅਤੇ ਇਸ ਤਰਾਂ ਅਸੀਂ ਦਵਾਈਆਂ ਤੇ ਸਾਰੀ ਜ਼ਿੰਦਗੀ ਲਈ ਨਿਰਭਰ ਹੋ ਜਾਂਦੇ ਹਾਂ।
    ਹਰ ਇਨਸਾਨ ਖ਼ਾਸ ਤੋਰ ਤੇ ਨੌਜਵਾਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਕਿਸ ਤਰਾਂ ਆਪਣੀ ਆਧੁਨਿਕ ਜੀਵਨ ਸ਼ੈਲੀ ਕਾਰਨ ਸਿਹਤ ਨਾਲ ਖਿਲਵਾੜ ਕਰ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਜਦੋਂ ਅਸੀਂ ਵੱਖ-ਵੱਖ ਚੀਜ਼ਾਂ ਖਾਂਦੇ ਹਾਂ ਤਾਂ ਉਸ ਨਾਲ ਸਰੀਰ ਦੇ ਅੰਦਰ ਕੀ ਹੁੰਦਾ ਹੈ, ਇਸ ਦੇ ਵਿਗਿਆਨਕ ਪਹਿਲੂ ਬਾਰੇ ਗੱਲ ਕੀਤੀ ਜਾਵੇਗੀ। ਕਿਵੇਂ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਜ਼ਿਆਦਾਤਰ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ ਬਾਰੇ ਦੱਸਿਆ ਜਾਵੇਗਾ। ਮਾਨਸਿਕ ਰੋਗ ਜਿਵੇਂ ਕੀ ਡਿਪਰੈਸ਼ਨ ਅਤੇ ਅਡਿਕਸ਼ਨ ਕਿਉਂ ਹੁੰਦੇ ਹਨ, ਤੁਹਾਡੇ ਸਰੀਰ ਤੇ ਡਿਪਰੈਸ਼ਨ ਅਤੇ ਅਡਿਕਸ਼ਨ ਦੇ ਮਾੜੇ ਪ੍ਰਭਾਵ ਕਿਸ ਹੱਦ ਤੱਕ ਹੁੰਦੇ ਹਨ ਅਤੇ ਇਹਨਾਂ ਰੋਗਾਂ ਤੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ, ਬਾਰੇ ਵੀ ਦੱਸਿਆ ਜਾਵੇਗਾ। ਬਿਮਾਰੀਆਂ ਤੁਰੰਤ ਨਹੀਂ ਝਲਕ ਦੀਆਂ, ਸਰੀਰ ਦੇ ਅੰਗ ਸਾਲਾਂ ਤੱਕ ਇਨ੍ਹਾਂ ਬਿਮਾਰੀਆਂ ਨਾਲ ਲੜਦੇ ਰਹਿੰਦੇ ਹਨ ਅਤੇ ਅੰਤ ਵਿਚ ਜਦੋਂ ਸਾਨੂੰ ਬਿਮਾਰੀ ਬਾਰੇ ਪਤਾ ਲੱਗਦਾ ਹੈ ਓਦੋਂ ਤੱਕ ਤਾਂ ਸਾਡੇ ਅੰਗਾਂ ਦੀ 50% ਤੋਂ ਵੱਧ ਸਮਰੱਥਾ ਨਸ਼ਟ ਹੋ ਚੁੱਕੀ ਹੁੰਦੀ ਹੈ ਅਤੇ ਇਸ ਤਰਾਂ ਅਸੀਂ ਦਵਾਈਆਂ ਤੇ ਸਾਰੀ ਜ਼ਿੰਦਗੀ ਲਈ ਨਿਰਭਰ ਹੋ ਜਾਂਦੇ ਹਾਂ। ਹਰ ਇਨਸਾਨ ਖ਼ਾਸ ਤੋਰ ਤੇ ਨੌਜਵਾਨਾਂ ਨੂੰ ਇਹ ਜਾਣਨ ਦੀ ਲੋੜ ਹੈ ਕਿ ਉਹ ਕਿਸ ਤਰਾਂ ਆਪਣੀ ਆਧੁਨਿਕ ਜੀਵਨ ਸ਼ੈਲੀ ਕਾਰਨ ਸਿਹਤ ਨਾਲ ਖਿਲਵਾੜ ਕਰ ਕੇ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਜਦੋਂ ਅਸੀਂ ਵੱਖ-ਵੱਖ ਚੀਜ਼ਾਂ ਖਾਂਦੇ ਹਾਂ ਤਾਂ ਉਸ ਨਾਲ ਸਰੀਰ ਦੇ ਅੰਦਰ ਕੀ ਹੁੰਦਾ ਹੈ, ਇਸ ਦੇ ਵਿਗਿਆਨਕ ਪਹਿਲੂ ਬਾਰੇ ਗੱਲ ਕੀਤੀ ਜਾਵੇਗੀ। ਕਿਵੇਂ ਸਿਰਫ਼ ਆਪਣੀ ਜੀਵਨ ਸ਼ੈਲੀ ਵਿੱਚ ਤਬਦੀਲੀਆਂ ਕਰ ਕੇ ਇਨ੍ਹਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਜ਼ਿਆਦਾਤਰ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ ਬਾਰੇ ਦੱਸਿਆ ਜਾਵੇਗਾ।
    ਮਾਨਸਿਕ ਰੋਗ ਜਿਵੇਂ ਕੀ ਡਿਪਰੈਸ਼ਨ ਅਤੇ ਅਡਿਕਸ਼ਨ ਕਿਉਂ ਹੁੰਦੇ ਹਨ, ਤੇ ਡਿਪਰੈਸ਼ਨ ਅਤੇ ਅਡਿਕਸ਼ਨ ਤੋਂ ਬਾਹਰ ਕਿਵੇਂ ਨਿਕਲਿਆ ਜਾ ਸਕਦਾ ਹੈ, ਬਾਰੇ ਵੀ ਦੱਸਿਆ ਜਾਵੇਗਾ।
    अपनी आधुनिक जीवन शैली के कारण मैं मधुमेह, अवसाद (डिप्रेसन), मोटापा, फैटी लिवर, हृदय की समस्या, रेटिनोपैथी, किडनी की समस्या ग्रस्त हो गया था और सबसे बुरी चोट तब लगी जब मेरा दाहिना भाग लकवाग्रस्त हो गया और मैंने अपनी दाहिनी आंख लगभग खो दी। मैंने अपनी सभी बीमारियों को जीवनशैली में बदलाव के साथ ठीक करने में कामयाबी हासिल की है और न केवल अपना वजन 130 किलोग्राम से घटाकर 88 किलोग्राम कर लिया है, आज मैं रोग मुक्त हूँ और अब मुझे कोई भी दवा लेने की आवश्यकता नहीं है। केवल आप ही अपने स्वास्थ्य को बनाए रख सकते हैं या पुनः प्राप्त कर सकते हैं, कोई भी डॉक्टर या वैद्य ऐसा नहीं कर सकता
    रोग तुरंत प्रकट नहीं होते, शरीर के अंग इन रोगों से वर्षों तक लड़ते रहते हैं और अंत में जब तक हमें अपने रोग का पता चलता है, तब तक अंगों की 50% से अधिक क्षमता नष्ट हो चुकी होती है और इस प्रकार हम पूरे जीवन के लिए दवाओं पर निर्भर हो जाते हैं।यह बात सभी को खासकर युवाओं को पता होनी चाहिए की कैसे वह आधुनिक जीवन शैली के कारन अपनी सेहत के साथ खिलवाड़ कर बिमारिओं को आमंत्रित कर रहे हैं। जब हम अलग-अलग चीजें का सेवन करते हैं तो शरीर के अंदर क्या होता है, इस के वैज्ञानिक पहलू पर बात की जाएगी। केवल अपनी जीवनशैली में बदलाव लाकर इन बीमारियों से बचा जा सकता है और अधिकांश को केवल अपनी जीवनशैली में बदलाव लाकर कैसे ठीक किया जा सकता है, समझाया जाएगा।
    मानसिक रोग जैसे डिप्रेशन तथा अडिक्शन होने के कारन, इन रोगों के मानव शरीर पर दुष्प्रभाव और इन्हें कैसे दूर किया जाए, के बारे में भी चर्चा की जाएगी।
    यह बात सभी को खासकर युवाओं को पता होनी चाहिए की कैसे वह आधुनिक जीवन शैली के कारन अपनी सेहत के साथ खिलवाड़ कर बिमारिओं को आमंत्रित कर रहे हैं। जब हम अलग-अलग चीजें का सेवन करते हैं तो शरीर के अंदर क्या होता है, इस के वैज्ञानिक पहलू पर बात की जाएगी। केवल अपनी जीवनशैली में बदलाव लाकर इन बीमारियों से बचा जा सकता है और अधिकांश को केवल अपनी जीवनशैली में बदलाव लाकर कैसे ठीक किया जा सकता है, समझाया जाएगा। मानसिक रोग जैसे डिप्रेशन तथा अडिक्शन होने के कारन, और इन्हें कैसे दूर किया जाए, के बारे में भी चर्चा की जाएगी
    I reversed all my diseases by making changes in my lifestyle reduced my weight from 130 to 88kg & now I don't have to take any medication We will talk about 1. the prevention and reversal of diseases 2. the science behind what happens inside the body when we eat different things.3. The techniques for the prevention and reversal of these diseases 4. Mental health depression addiction how to come out of them

КОМЕНТАРІ • 72

  • @harrythind76
    @harrythind76 7 місяців тому +2

    Makhani ji don't worry , just make the video of any length. Things are informative and give lots of help. Rabb rakha

    • @rajpalmakhni
      @rajpalmakhni  7 місяців тому

      A big thank you for your kind words g
      Best Regards 🙏🏼🙂

  • @sukhdevsinghsukh9267
    @sukhdevsinghsukh9267 9 місяців тому +2

    ਰਾਜਪਾਲ ਮਾਖਨੀ ਜੀ ਬੇਨਤੀ ਹੈ ਕਿ ਮੈਨੂੰ ਲੀਵਰ ਦੀ ਪ੍ਰੋਬਲਮ ਆ HCV ਕਾਲਾ ਪੀਲੀਆ ( 10 12) ਸਾਲ ਤੋ ਕੋਈ ਐਸਾ ਇਲਾਜ ਜੋ ਮੈ ਨਾ ,,,,,? ਕਰਵਾਇਆ ਹੋਵੇ
    ਡਾਕਟਰ ਮੈਨੂੰ ਆਖਦੇ ਮੇਰੀ ਇਹ ਬੀਮਾਰੀ ਠੀਕ ਨਹੀਂ ਹੋ ਸਕਦੀ ਹੈ
    ਸਿਰਫ ਕੰਟਰੋਲ ਹੀ ਹੋ ਸਕਦਾ ਕੋਈ ਇਸ ਬੀਮਾਰੀ ਬਾਰੇ ਵੀਡੀਓ ਬਣਾਉ 50% ਪੰਜਾਬ ਦੇ ਲੋਕ ਇਸ ਨਾਲ ਮਰ ਰਹੇ। ਬੇਨਤੀ ਹੈ ,,?

    • @rajpalmakhni
      @rajpalmakhni  9 місяців тому

      ਮੈਂ ਇਸ ਬਾਰੇ ਆਉਣ ਵਾਲੀਆਂ ਵੀਡੀਓਜ਼ ਵਿੱਚ ਗੱਲ ਕਰਾਂਗਾ ਜੀ 🙏🏼🙂

  • @jasbirranu7833
    @jasbirranu7833 9 місяців тому +3

    You are doing really good , doesn't matter long videos or short .
    People were talking about you on radio in Canada 🇨🇦 keep it
    God bless you

    • @rajpalmakhni
      @rajpalmakhni  9 місяців тому

      A big thank you for your kind words g
      Best Regards 🙏🏼🙂

    • @surinderkaur5240
      @surinderkaur5240 8 місяців тому

      Very good job.

  • @nazarbhangu1008
    @nazarbhangu1008 9 місяців тому +3

    ਛੋਟੀ ਵੀਡੀਓ ਦੀ ਮੈਂ ਬੇਨਤੀ ਕੀਤੀ ਸੀ ਰਾਜਪਾਲ ਮੱਖਣੀ ਜੀ ਤੁਸੀਂ ਆਪਣੇ ਕੀਮਤੀ ਸਮੇਂ ਵਿਚੋਂ ਛੋਟੀ ਵੀਡੀਓ ਬਣਾਉਣ ਕੋਸ਼ਿਸ਼ ਕੀਤੀ ਆਪ ਜੀ ਦਾ ਲੱਖ ਲੱਖ ਧੰਨਵਾਦ ਜੀ

    • @rajpalmakhni
      @rajpalmakhni  9 місяців тому

      ਸ਼ੁਕਰਾਨੇ ਜੀ 🙏🏼🙂

    • @ashokklair2629
      @ashokklair2629 8 місяців тому +2

      ਸਤਿਕਾਰਯੋਗ ਰਾਮਪਾਲ ਮਾਖਣੀ ਜੀ ਅਗਰ 40 ਮਿੰਟ ਦੀ ਬੀਡੀਓ ਨੂੰ, 10 ਮਿੰਟ ਦੀ ਬਣਾ ਦੇਣ, ਤਾ ਗੱਲ ਨਹੀ ਬਣਨੀ!
      👍🏿ਸੋ ਜਿਵੇ ਕੋਈ, ਰੂਹਾਨੀਅਤ ਦੀ (Cecret) & ਸੌਖੀ ਗੱਲ ਨੂੰ ਸਮਝਾਉਣ ਵਿਚ, **((ਦੋ-ਘੰਟੇ))** ਲਾ ਦੇਵੇ, ਤਾ ਅਸੀ ਕਹਿੰਦੇ ਹਾਂ ਕਿ ਥੋੜੀ ਜਿਹੀ ਸਮਝ ਲੱਗੀ ਹੈ।
      👍🏿⭕ਪਰ ਜੇ ਉਹੀ ਰੂਹਾਨੀਅਤ ਦੀ (Cecret-) ਗੱਲ ਨੂੰ , **((ਦੋ-ਘੰਟੇ))** ਦੀ ਬਜਾਏ, ਦੋ ਮਿੰਟ ਵਿਚ ਵੀ ਹੋ ਸਕਦੀ ਹੈ, ਪਰ ਸਮਝ ਨਹੀ ਆ ਸਕਦੀ। ਭਾਵ ਦੋ ਘੰਟੇ ਦੀ ਗੱਲ,, ਸਿਰਫ ਦੋ ਮਿੰਟ ਵਿਚ ਸਮਝਾ ਦੇਵੇ, ਤਾਂ ਕਈ ਕਹਿੰਦੇ, ਬਿਲਕੁਲ ਵੀ ਸਮਝ ਨਹੀ ਆਈ। ਇਸ ਕਰਕੇ ਕਈ ਬਾਰ ਰੂਹਾਨੀ ਦੀਵਾਨਾਂ ਦੇ ਪ੍ਰੋਗਰਾਮ ਵਿਚ, ਇਕੋ ਵਿਸ਼ੇ ਤੇ ਡੇਢ -ਦੋ ਘੰਟੇ ਲੱਗ ਜਾਂਦੇ ਹਨ। ਤਾ ਕਿ ਕੋਈ ਲਾਹਾ ਖੱਟਿਆ ਜਾ ਸਕੇ।
      ਵਲੋਂ:-Srss-ਧੰਨਵਾਦ ਜੀ!

    • @rajpalmakhni
      @rajpalmakhni  8 місяців тому

      @ashokklair2629 🙏🏼🙏🏼

  • @kamalbhatia9521
    @kamalbhatia9521 9 місяців тому +2

    Great efforts. Nice option you have selected .Please keep making long videos also. You are sharing your best. Most needed informative talk . Really a lot of things to learn from your experiences. Thanks a lot.

    • @rajpalmakhni
      @rajpalmakhni  9 місяців тому

      A big thank you for your kind words g
      Best Regards 🙏🏼🙂

  • @rajmand1588
    @rajmand1588 8 місяців тому +1

    ਵੀਰ ਜੀ ਜੁਗ ਜੁਗ ਜੀ ਤੁਹਾਡੀਆਂ ਗੱਲਾਂ ਬਹੁਤ ਚੰਗੀਆਂ ਹਨ ਤੁਸੀਂ ਸਮਝਦੇ ਰਹੋ ਅਸੀਂ ਸੁਣਦੇ ਰਹੲਏ ਵੀਰ ਜੀ ਵਾਹਿਗੁਰੂ ਜੀ

    • @rajpalmakhni
      @rajpalmakhni  8 місяців тому

      ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @jassygill4074
    @jassygill4074 9 місяців тому +1

    ਬਾਈ ਜੀ ਸਾਸਰੀਕਾਲ
    ਵੀਡੀਓ ਲੰਬੀ ਹੀ ਠੀਕ ਹੁੰਦੀ ਅ ਜੀ ਪੂਰੀ ਜਾਣਕਾਰੀ ਭਰਭੂਰ ਹੋਣੀ ਚਾਹੀ ਦੀ..
    ਬਾਈ ਜੀ ਕੋਇ diet ਪਲਾਨ ਦੱਸ ਸਕਦੇ ਹੋਂ ਜੋ ਲੋੜ ਅ ਰੋਜ... ਕਿਹਨਾਂ ਖਾਣਾ ਕੀ ਕੁਝ...
    ਧੰਨਵਾਦ ਜੀ...

    • @rajpalmakhni
      @rajpalmakhni  9 місяців тому +1

      ਮੈਂ ਇਸ ਬਾਰੇ ਆਉਣ ਵਾਲੀਆਂ ਵੀਡੀਓਜ਼ ਵਿੱਚ ਗੱਲ ਕਰਾਂਗਾ ਜੀ 🙏🏼🙂

  • @princedhoor4045
    @princedhoor4045 4 місяці тому +1

    Jis ne nahi suna na sahi puri vedio pao

  • @kumarshivmusicclasses9113
    @kumarshivmusicclasses9113 7 місяців тому +1

    SAT SHREE AKAAL JI

  • @arjanveersworld1838
    @arjanveersworld1838 9 місяців тому +1

    Veer ji waheguru aap ji di Umar lambi Kare sewa karde raho ji🙏🏻🙏🏻🌹🌹🌹🌹🌹🌹🌹🙏🏻🙏🏻🙏🏻🙏🏻🙏🏻🙏🏻😌

    • @rajpalmakhni
      @rajpalmakhni  9 місяців тому

      ਸ਼ੁਕਰਾਨੇ ਜੀ 🙏🏼🙂

  • @rajvinderkaur5962
    @rajvinderkaur5962 7 місяців тому +1

    Thank you 🙏🙏🙏🙏

    • @rajpalmakhni
      @rajpalmakhni  7 місяців тому

      You're most welcome g 🙏🏼

  • @gurmukh299
    @gurmukh299 7 місяців тому +1

    thanku

  • @anjnakaushal7182
    @anjnakaushal7182 7 місяців тому +1

    Thank u vir ji please tuhada phone number send Karo ji

    • @rajpalmakhni
      @rajpalmakhni  7 місяців тому

      WhatsApp number is 9216656801

  • @surinderkaur5240
    @surinderkaur5240 8 місяців тому +2

    Very good

    • @rajpalmakhni
      @rajpalmakhni  8 місяців тому

      ਸ਼ੁਕਰਾਨੇ ਜੀ 🙏🏼🙂

  • @KulwantSingh-c1s
    @KulwantSingh-c1s 8 місяців тому +1

    Sat shri akal bhaji plz send ur contact no

  • @bhupindertiwana8222
    @bhupindertiwana8222 9 місяців тому +1

    Bahut vadia jankari a sabh to pihla apne app nu samghna pena baki sabh bad deeya glan ne thanks veerji sabh bare sochn lyy🙏🙏

    • @rajpalmakhni
      @rajpalmakhni  9 місяців тому

      ਸ਼ੁਕਰਾਨੇ ਜੀ 🙏🏼🙂

  • @sukhdevsekhon4989
    @sukhdevsekhon4989 8 місяців тому +1

    Fasting time jeker sugar low hove ta ki kita jave. Thanks ji sar

    • @rajpalmakhni
      @rajpalmakhni  8 місяців тому

      g aan valian videos vich is bare zarur gl karanga g 🙏🏼🙂

  • @harvirgrewal9321
    @harvirgrewal9321 9 місяців тому +1

    If possible can you assign numbers along with the english titles to each apisode like:
    1 Diabetes Health
    2 Heart Health
    3 Liver Health etc
    This will make easy to listen particular topic if needed to listen again. Thanks for your amazing efforts and taking so much of your valuable time to help others. I appreciate you from the bottom of my heart. Thanks onee again.

    • @harvirgrewal9321
      @harvirgrewal9321 9 місяців тому +1

      It will be even better if you split each veideo into two parts and name them as:
      1A Diabetes health
      1BDiabetes Health
      A heart Health
      2B Heart Health
      3A Liver Health
      "3B Liver Health and so on

    • @rajpalmakhni
      @rajpalmakhni  9 місяців тому

      Point taken
      A big thank you for your kind words g
      Best Regards 🙏🏼🙂

    • @rajpalmakhni
      @rajpalmakhni  9 місяців тому

      Point very well taken
      Thanks
      Regards 🙏🏼🙂

  • @ranjitchahal3250
    @ranjitchahal3250 9 місяців тому +1

    Exilent information

    • @rajpalmakhni
      @rajpalmakhni  9 місяців тому

      A big thank you for your kind words g
      Best Regards 🙏🏼🙂

  • @yashpalkungru6988
    @yashpalkungru6988 9 місяців тому +1

    Sir lambi video bina saanu sade rog aur sadi body bare poori jankari nhi milni so plz carri on

  • @RaniDhalle
    @RaniDhalle 9 місяців тому +1

    Thank you sir

    • @rajpalmakhni
      @rajpalmakhni  9 місяців тому

      You are welcome g 🙏🏼🙂

  • @Spk2sukh
    @Spk2sukh 9 місяців тому +1

    Bananas are a good source of Potassium, right?

    • @rajpalmakhni
      @rajpalmakhni  9 місяців тому

      Yes but eating bananas alone can't provide the required quantity of potassium needed by the body
      Regards 🙏🏼

  • @Laahpaah
    @Laahpaah 9 місяців тому +1

    Sat Shri akal ji .. have a good day ahead sir 🌹

  • @santoshkaur1247
    @santoshkaur1247 8 місяців тому +1

    bahut badia jaann kaari dindo ho veer ji

    • @rajpalmakhni
      @rajpalmakhni  8 місяців тому

      ਸ਼ੁਕਰਾਨੇ ਜੀ 🙏🏼🙂

  • @jasbirkumar2406
    @jasbirkumar2406 7 місяців тому +1

    Bahut vadiya Jankari G

    • @rajpalmakhni
      @rajpalmakhni  7 місяців тому

      ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨੇ ਜੀ 🙏🏼🙂

  • @hardeepsinghsalaria8547
    @hardeepsinghsalaria8547 9 місяців тому +1

    🌻🙏🏼🌻V V GOOD GUIDANCE SIR JI

    • @rajpalmakhni
      @rajpalmakhni  9 місяців тому

      ਸ਼ੁਕਰਾਨੇ ਜੀ 🙏🏼🙂

  • @kumarshivmusicclasses9113
    @kumarshivmusicclasses9113 7 місяців тому +1

    Thanks 🙏 salute ji

    • @rajpalmakhni
      @rajpalmakhni  7 місяців тому

      A big thank you for your kind words g
      Best Regards 🙏🏼🙂

  • @charnjeetmaan
    @charnjeetmaan 8 місяців тому +1

    ਧੰਨਵਾਦ ਜੀ 🙏

  • @Harshhasteer
    @Harshhasteer 9 місяців тому +1

    I am ok with 40 mins video.

  • @Romivlogs362
    @Romivlogs362 8 місяців тому +1

    🙏

  • @surinderpreetghania5842
    @surinderpreetghania5842 9 місяців тому +1

    Bauht khoob.

    • @rajpalmakhni
      @rajpalmakhni  9 місяців тому

      ਸ਼ੁਕਰਾਨੇ ਜੀ 🙏🏼🙂

  • @KARMJITSINGHKARMJITSINGH-gw7si
    @KARMJITSINGHKARMJITSINGH-gw7si 9 місяців тому +1

    ❤❤❤❤❤❤❤❤❤❤❤❤❤❤

  • @jaswantkaur5815
    @jaswantkaur5815 9 місяців тому +1

    🙏🙏