ਚਲਦੇ Interview 'ਚ ਰੋ ਪਿਆ ਗਾਇਕ Gurpal Matiar , ਕਹਿੰਦਾ-"ਗਾਣਿਆਂ ਲਈ ਮੈਂ ਕਿਸੇ ਦੀਆਂ ਮਿੰਨਤਾਂ ਨਹੀਂ ਕੀਤੀਆਂ"
Вставка
- Опубліковано 9 лют 2025
- ਚਲਦੇ Interview 'ਚ ਰੋ ਪਿਆ ਗਾਇਕ Gurpal Matiar , ਕਹਿੰਦਾ-"ਗਾਣਿਆਂ ਲਈ ਮੈਂ ਕਿਸੇ ਦੀਆਂ ਮਿੰਨਤਾਂ ਨਹੀਂ ਕੀਤੀਆਂ"...
#DailyPostPunjabi #PunjabNews #podcast #latestupdate
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...
ਕਿਸੇ ਸਮੇਂ ਬਹੁਤ ਘੈਂਟ ਗਾਇਕ ਸਨ ਗੁਰਪਾਲ ਮੁਟਿਆਰ
ਹੁਣ ਵੀ ਨੇ !
ਗੁਰਪਾਲ ਸਾਬ੍ਹ ਹੁਣਾਂ ਦੀ ਅਵਾਜ਼ ਵਿੱਚ ਵਾਇਬਰੇਸਨ ਹੀ ਇਨ੍ਹਾਂ ਦੇ ਗੀਤਾਂ ਦਾ ਹਿੱਟ ਕਾਰਨ ਸੀ ਬਹੁਤ ਸੁਪਰ ਡੁਪਰ ਗੀਤ ਆ ਵੀਰ ਦੇ
ਕਦੇ ਤਾਂ ਸਾਡੀ ਹੁੰਦੀ ਸੀਗੀ ਤੂੰ ਨੀ ...❤❤❤ ਪਸੰਦੀਦਾ ਗਾਣਾ ਮੇਰਾ
ਬਹੁਤ ਹੀ ਵਧੀਆ ਗੀਤ ਨੇ ਗੁਰਪਾਲ ਮਟੀਆਰ ਜੀ ਦੇ
ਬੜੀ ਖੁਸ਼ੀ ਮਿਲੀ ਕਾਫ਼ੀ ਸਾਲਾਂ ਬਾਅਦ ਗੁਰਪਾਲ ਮੁਟੀਆਰ ਦੀ ਰੂਹ ਦੇ ਦੀਦਾਰ ਕਰਕੇ ਮੈਂ ਇਹਨਾਂ ਦੇ ਗੀਤ ਹਮੇਸ਼ਾ ਹੀ ਸੁਣਦਾ ਰਹਿਣਾ ਵਾਹਿਗੁਰੂ ਤੰਦਰੁਸਤੀ ਬਖਸ਼ੇ ਵੀਰ ਨੂੰ
ਬਚਪਨ ਚ ਇਹਨਾਂ ਦਾ ਇੱਕ ਗੀਤ ਬਹੁਤ ਸੁਣਿਆ ਜਾ ਵੇ ਬੇਕਦਰਾ ਸਾਡੀ ਕਦਰ ਨਾ ਜਾਣੀ ਤੂੰ
ਬਾਅਦ ਚ ਫੇਰ ਕਾਲਜ time
ਆਹ ਗੀਤ ਜੋ ਸ਼ੁਰੂ ਚ ਗਾਇਆ ਤੇਰੇ ਬਿਨਾ ਲੱਗਦਾ ਨਾ ਜੀ ਨੀ ਚੰਦਰੀਏ
ਫੇਰ ਇਕ ਹੋਰ sad ਸੌਂਗ ਪੁੱਛ ਤਾਰਿਆਂ ਦੇ ਕੋਲੋਂ ਕਿੰਝ ਰਾਤਾਂ ਨੇ ਬਿਤਾਈਆਂ
ਫੇਰ ਬਾਅਦ ਚ ਪੱਲੇ ਕੁਝ ਨਾ ਮੁਹੱਬਤਾਂ ਨੇ ਛੱਡਿਆ
ਸਾਨੂੰ ਸੂਰਤਾਂ ਪਿਆਰੀਆਂ ਨੇ ਮਾਰ ਲਿਆ
ਸਾਡਾ ਮਹਿਬੂਬ ਕਲਾਕਾਰ ❤
ਬਹੁਤ ਦੇਰ ਬਾਅਦ ਦਰਸ਼ਨ ਹੋਏ ਆ ਬਾਈ ਜੀ ਦੇ ਆਓ ਬਾਈ ਜੀ ਆਓ ਜੀ ਆਇਆ ਨੂੰ
My all time favorite singer..❤
ਬਹੁਤ ਵਧੀਆ ਅਤੇ ਸੁਰੀਲਾ ਗਾਇਕ
Mein bahot sunda veer g da song
GURPAL BAI G EVERGREEN SINGER AND GREAT PERSON 💖💖💖💖
ਇਸ਼ਕੇ ਦੀ ਬਾਤ ਸੋਂਗ ਬਹੁਤ ਵਧੀਆ ਸਾਰੇ ਹੀ ਸੌਂਗ ਵਧੀਆ ਨੇ ਜੀ
My fevrout singer 🙏
Sira y sira 👍👍👍👍👍👍👍
Back entry ❤❤❤❤❤
Aj v hit h bo...song
Vadiya gonna veer
Jee ni chandriye tan mooh jubani yaad v aw te gaya v bahut aw
❤❤❤ਮੈ ਸਟੋਰੀ ਪਾਉਂਦਾ ਇਸ ਗਾਣੇ ਦੀ
Great SINGER GOD BLESS YOU 🌹🇨🇦
Bahut bahut pyar... Mere pyare Gurpal lyee... Jionde vasde rho Gurpal.❤....... Tera... Sohan Faryadkoti.
22 Guepal old is gold always❤
ਮੁਟਿਆਰ ਵੀਰ ਨੇ ਮੇਰੇ ਯਾਰ ਦੇ ਵਿਆਹ ਵਿੱਚ ਅਖਾੜਾ ਲਾਇਆ ਸੀ ਨਿਜ਼ਾਮ ਪੁਰ ਪਟਿਆਲੇ
ਮੈ ਸੁਣਿਆ ਹੋਇਆ ਗੀਤ ਇਹ,,ਇਹ ਮੁੰਡਾ ਬਹੁਤ ਚੱਲਿਆ ਹੋਇਆ,,ਚੜਦੀ ਕਲਾ ਚ ਰਹੇ
Aj v rvonda song veer da jatt maryea mrda na💔
Bhut Shona veer kado gano koi hor veer g
ਬਾਈ ਬੇਦੀ ਸਾਹਬ ਜੇਕਰ ਗੁਰਪਾਲ ਵੀਰ ਦਾ ਨੂੰਬਰ ਹੈ ਤਾਂ ਦਿਉ ਵੀਰ ਮੇਰੇ ਵਿਆਹ ਚ 1998 ਨੂੰ ਇਹ ਬਾਈ ਲੱਗਾ ਸੀ
100% bai bhot kehnda
Aj v Sunde a dilo pyar a 22 nal
Great singer favorite song arthi
Bahut badhiya Laga veer ji De Darshan karke gana Bata sun ke
Bahot vadia awaj aa mere mann wali gal aaa writter paramjit cheema
Bachpan diya yaadan wow
❤❤
Wmk 🙏🙏🙏
🧡🧡
Good singer Gurpal Matiyar
Vada Sunia ji bay nu
Gurpaal sada veer a Bahut changa gaunda a insan v Vdia mo no dena from pala rajewalia
Good job ji
Aja bai waiting for you
Right Banda( Matiar )
ਗੋਬਿੰਦਗੜ ਦਾ star ਬੰਦਾ ਸੀ ਗੁਰਪਾਲ ਅਖਾੜੇ ਵੀਂ ਵਧੀਆ ਲੱਗ ਦੇ ਸੀ..... ਮਿਸਤਰੀ ਭਾਈਚਾਰਾ ਖੁਸ਼ ਹੋ ਜਾਂਦਾ ਸੀ ਸਾਡੀ ਬਰਾਦਰੀ ਚੋਂ ਆ ਮੁੰਡਾ ਅਖਾੜਾ ਦੇਖ ਕੇ
ਮਤਲਬ ਮੁੰਡਾ ਤਰਖਾਣਾ ਦਾ ਹੈ . . .
ਇਹ ਜਾਤਾਂ ਵਿੱਚ ਵੀ ਪੈ ਜਾਦੇਂ ਸਾਲੇ ਅਨਪੜ੍ਹ,,ਕੀ ਇਸਨੂੰ ਕੱਲੇ ਤਰਖਾਣ ਹੀ ਸੁਣਦੇ ਨੇ ,,,ਸਾਰਿਆਂ ਦਾ ਗਵੱਈਆ ਇਹ ਮੁੰਡਾ ,,ਚੜਦੀ ਕਲਾ ਵਿੱਚ ਰਹੇ ,,ਤਰੱਕੀ ਕਰੇ,,,
❤❤❤❤
Mai newzealand ch a mai night shift krda sawere jado ghar nu janda train bich eko e gana sunda jnda mai roz 22 da
Bin nage e gana mai sun da
Jeonde raho phaji
👍👌♥️
Hun ve bhot sunde aaji
Nice
Bai g Kushi hoi tahonu dekh ke
Baut dard Bhai thodi awaj vich
nice
Nyc
22 kise kol num he Gurpal y da plz send me ..gana dena aa y nu sad song
best gana tere bina lgda na jee
22 ( Gurpal ( patia colleg sara) casset di photo ajj v dekhde Aa ,,moga to
Mainu yaad aa g
Asi karnail grp mandi gb
ਵੀਰ ਜੀ ਗੁਰਪਾਲ ਜੀ ਨੇ ਮੇਰੇ ਭਰਾ ਦੇ ਵਿਆਹ ਵਿੱਚ ਪ੍ਰੋਗਰਾਮ ਲਾਈਆਂ ਸੀ
Main kai program dekhe ne
Bedi Sahib nimma ajnali di interview kro
Mere pass uski pahli album dusri album Teesri album padi hai MP3
Bai hostel ch repeat chllda c2003 ton 2006
Wehguru kirpa karnge 23:01
10 clas vich c ma jdo eh song aya c hun v chalda
Hale v haiga eh gana mere phn ch
👍🫡
Gurpal ji lamda de vajda dhol. Gora mukra kali chuni
Lambran de vajda dhol kure aa ja 2 ku boliyan pa de
Matyaar Nu Ki Ho Giya Rona Aa Giya
Patya college sara peritone company
Long time ago we bought cassette
Tare bania Lagda ne ji chidryea
Kuria ne hai child bnaye jiu sehd dia makhia vicho kalaj nahar......ho ke 15 ekadia ik a has ke gl jo kardi baki bharan hungara inna nadia ne pattia kalaj sara
GURPAL VEER DA CONTACT NUMBER CHAHIDA JI
I AM JASVIR DHIMAN FROM RAUNI
ਬਹੁਤ ਹੀ ਵਧੀਆ ਗੀਤ ਗਾਏ ਨੇ ਜੀ ਗੁਰਪਾਲ ਮਟੀਆਰ ਜੀ ਦੇ
❤❤❤❤
Nice
❤❤❤❤❤
❤❤❤
❤❤❤❤
❤❤❤