ਆਹ ਸੁਣੋ SGPC ਵਾਲਿਆਂ ਦੀਆਂ ਤਨਖਾਹਾਂ, ਸੁਣਕੇ ਲੱਗੂ ਧੱਕਾ, ਪ੍ਰਬੰਧਕ ਹੀ ਬੋਲ ਬੈਠਿਆ ਸੱਚ | D5 Channel Punjabi

Поділитися
Вставка
  • Опубліковано 6 вер 2024
  • ਆਹ ਸੁਣੋ SGPC ਵਾਲਿਆਂ ਦੀਆਂ ਤਨਖਾਹਾਂ, ਸੁਣਕੇ ਲੱਗੂ ਧੱਕਾ, ਪ੍ਰਬੰਧਕ ਹੀ ਬੋਲ ਬੈਠਿਆ ਸੱਚ | D5 Channel Punjabi
    #SGPC #SGPCNews #HarjinderSinghDhami #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3reufW8
    Like us on -
    / d5channelpunjabi

КОМЕНТАРІ • 369

  • @majorsingh8711
    @majorsingh8711 Рік тому +103

    100 ਠਾਣੇਦਾਰ ਦੇ ਬਰਾਬਰ ਇਕ SGPC ਦਾ ਮੈਨੇਜਰ ਹੈ ਸਭ ਤੋਂ ਵਧ ਇਹ ਰਿਸ਼ਵਤਖੋਰ ਹਨ ਮੁੱਖ ਦਫਤਰ ਦੀ ਤੇ ਗੱਲ ਹੀ ਛੱਡੋ

    • @harjitsingh9701
      @harjitsingh9701 Рік тому +2

      Je hun Deep sdhu nu Saheed keh ohde naam te 40 desha de gurughra ch golaka bhariya ja sakdiya ta 84 ch v,sdiya pehla v Golak chor eda e krde rhe aw pakka future ch v kise hor nu saheed keh k Fund ikatha krn ge Masla paise da😂😂

    • @RanjitSingh-uz5zk
      @RanjitSingh-uz5zk Рік тому +1

      Bilkul sahi gal a ji

  • @devinderpaldhillon9627
    @devinderpaldhillon9627 Рік тому +38

    ਬਾਦਲਾਂ ਨੇ ਸਿੱਧਾ ਹੀ ਫਾਰਮੂਲਾ ਰੱਖਿਆ
    ਹੈ ਕਿ ਸ਼੍ਰੋਮਣੀ ਕਮੇਟੀ ਵਾਲ਼ੇ ਮੈਂਬਰ ਤੇ ਮੁਲਾਜਮ , ਗੁਰੂਦੁਆਰਿਆਂ ਦਾ ਚੜ੍ਹਾਵਾ ਤੇ ਜਮੀਨਾ ਖਾਈ ਜਾਉ ਪਰ ਪ੍ਰਚਾਰ ਬਾਦਲਾਂ ਦਾ ਕਰੋ , ਵੋਟਾਂ ਪੁਆਉ ਤੇ ਪੰਜਾਬ ਸਰਕਾਰ ਤੇ ਸਰਕਾਰ ਦਾ ਪੈਸਾ ਕੇਵਲ ਬਾਦਲ ਹੀ ਖਾਣਗੇ , ਇਸ ਵੱਲ ਕੋਈ ਹੋਰ ਨਾ ਵੇਖੇ ।

    • @bholasingh1825
      @bholasingh1825 Рік тому +3

      Bhai sahib badala ne guru ghra dia gola nu saaf hi nahi kita golkanu deemak di tra chatt kar geya aur CM de time sarkari jamina vech ke khaa geye aur sarkar khajana v khoob looteya hai. Rehdi kasar pension ch puri kar diti.

  • @triloksingh7552
    @triloksingh7552 Рік тому +62

    ਬਾਈ ਨਿਰਮਲ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸੰਗਤਾਂ ਨੂੰ ਸੱਚ ਤੋਂ ਜਾਣੂ ਕਰਵਾਇਆ ਇਹ ਮਸਲਾ ਬਹੁਤ ਵੱਡਾ ਇਹ ਆਪ ਸਹਾਈ ਹੋਣ ਮੀਰੀ ਪੀਰੀ ਦੇ ਮਾਲਕ ਕੌਮ ਦੇ ਗਲੋਂ ਚੋਰਾਂ ਨੂੰ ਲਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @harjitsingh9701
      @harjitsingh9701 Рік тому

      Je hun Deep sidhu nu Saheed keh ohde naam te 40 desha de gurughra ch golaka bhariya ja sakdiya ta 84 ch v,sdiya pehla v Golak chor eda e krde rhe aw pakka future ch v kise hor nu saheed keh k Fund ikatha krn ge Masla paise da😂😂

  • @LotayConstructions
    @LotayConstructions Рік тому +20

    ਬਹੁਤ ਵਧੀਆ ਉਪਰਾਲਾ... ਸਾਰੇ ਚੈੱਨਲ ਵਾਲਿਆਂ ਨੂੰ ਵੱਖਰੇ ਵੱਖਰੇ ਗੁਰੁਦ੍ਵਾਰੇ ਜਾਂ ਕੇ ਓਥੋਂ ਦੇ ਹਾਲਾਤ ਸੰਗਤ ਦੇ ਸਾਹਮਣੇ ਲੈਕੇ ਆਉਣੇ ਚਾਹੀਦੇ ਹਨ...

  • @techtipsbyfateh4992
    @techtipsbyfateh4992 Рік тому +8

    ਬਹੁਤ ਦੁਖ ਦੀ ਗੱਲ ਹੈ ਸੰਗਤ ਦੇ ਪੈਸੇ ਦੀ ਕਿਵੇਂ ਦੁਰਵਰਤੋਂ ਹੁੰਦੀ ਹੈ।ਏਹ ਪੈਸਾ ਗਰੀਬ ਸਿਖਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਵਰਤਿਆ ਜਾਣਾ ਚਾਹੀਦਾ ਹੈ।

  • @DharamSingh-wl1zu
    @DharamSingh-wl1zu Рік тому +41

    ਬਹੁਤ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ ਦੇ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਅਤੇ ਬਹੁਤ ਸੇਵਾਦਾਰ / ਨਿਸ਼ਕਾਮ ਸੇਵਾ ਕਰਨ ਵਾਲੇ ਵਿਅਕਤੀ ਮਿਲ ਜਾਣਗੇ ਜਿਵੇਂ ਭਾਈ ਸਾਹਿਬ ਨਿਸ਼ਕਾਮ ਸੇਵਾ ਕਰ ਰਹੇ ਹਨ , ਆਪਾ ਵੀ ਤਿਆਰ ਹਾਂ ਤਾਂ ਕਿ ਗੁਰੂ ਘਰ ਨੂੰ ਨਿਸ਼ਕਾਮ ਸੇਵਕ ਮਿਲਣ ਨਾਲ ਆਰਥਿਕ ਲੋਡ ਘਟਿਆ ਜਾ ਸਕੇ ਤੇ ਕੁਰੱਪਸ਼ਨ ਨੂੰ ਠੱਲ ਪਈ ਜਾ ਸਕੇ। ਧੰਨਬਾਦ ਭਾਈ ਸਾਹਿਬ ਦਾ ਜਿਹੜੇ ਫ੍ਰੀ ਸੇਵਾ ਕਰ ਰਹੇ ਹਨ।

    • @harjitsingh9701
      @harjitsingh9701 Рік тому

      Je hun Deep sdhu nu Saheed keh ohde naam te 40 desha de gurughra ch golaka bhariya ja sakdiya ta 84 ch v,sdiya pehla v Golak chor eda e krde rhe aw pakka future ch v kise hor nu saheed keh k Fund ikatha krn ge Masla paise da😂😂

  • @palwindersingh1671
    @palwindersingh1671 Рік тому +59

    ਬਾਪੁ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਕਸਣ ਜੀ

  • @balwindersinghkhalsa2370
    @balwindersinghkhalsa2370 Рік тому +29

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਮੈਨੇਜਰ ਦੀ ਤਨਖ਼ਾਹ ਘਟਾ ਕੇ ਗ੍ਰੰਥੀ ਸਿੰਘ ਸਾਹਿਬ ਜੀ ਦੀ ਤਨਖ਼ਾਹ ਸੇਵਾ ਵਧਾ ਕੇ ਗੁਰਬਾਣੀ ਦਾ ਕੀਰਤਨ ਪ੍ਰਚਾਰ ਕੀਤਾ ਜਾਵੇ ਧੰਨਵਾਦ ਜੀ ਭਾਈ ਬਲਵਿੰਦਰ ਸਿੰਘ ਅਕਲੀਆਂ ਗ੍ਰੰਥੀ ਸਿੰਘ ਗੁਰਦੁਆਰਾ ਜੀਵਨ ਸੁਧਾਰ ਸਾਹਿਬ ਨੇੜੇ ਬੱਸ ਸਟੈਂਡ ਅਕਲੀਆ

    • @user-ek6tu7iu4b
      @user-ek6tu7iu4b Рік тому +1

      ਸਾਡੇ ਪਿੰਡ ਵਿਚ ਭਾਈ ਲੁੱਧਾ ਜੀ ਗੁਰਦਵਾਰਾ ਹੈ ਉਥੇ ਸਿਰਫ ਗ੍ਰੰਥੀ ਸਿੰਘ ਤੇ ਦੋ ਸੇਵਾਦਾਰਾ ਨੂੰ ਤਨਖਾਹ ਦਿੱਤੀ ਜਾਂਦੀ ਹੈ ਬਾਕੀ ਫ੍ਰੀ ਸੇਵਾ ਕਰਦੇ ਹਨ ਕਮੇਟੀ ਬਣੀ ਹੋਈ ਹੈ ਇਕ ਪੇਸੈ ਦੀ ਵੀ ਨਹੀ ਹੇਰਾ ਫੇਰੀ ਹੁੰਦੀ

  • @user-se2hy8bp5d
    @user-se2hy8bp5d Рік тому +93

    ਵਾਹਿਗੁਰੂ ਜੀ ਮਿਹਰ ਕਰਨ ਇਸ ਬਾਪੂ ਦੀ ਸੋਚ ਨੂੰ ਸਲੂਟ ਜੋ 100 % ਸੱਚ ਬੋਲ ਰਿਹਾ ਹੈ

    • @rupindersingh5614
      @rupindersingh5614 Рік тому

      000 00 ਸਾਲ ਦੇ ਬੱਚਿਆਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ
      ਉਹ

    • @prank_bybrothers
      @prank_bybrothers Рік тому

      hb ģ

  • @jyotigrewal1780
    @jyotigrewal1780 Рік тому +38

    ਰਾਖੇ ਤਾਂ ਆਪਾਂ ਸਭ ਜਾਣਦੇ ਆ ਕਿਹੋ ਜਿਹੇ ਨੇ ਫੇਰ ਵੀ ਲੋਕ ਲੋੜਵੰਦਾਂ ਦੀ ਮਦੱਦ ਕਰਨ ਦੀ ਵਜਾਏ ਗੋਲਕਾਂ ਭਰਦੇ ਨੇ, ਵਿਹਲੜਾਂ ਨੇ ਤਾਂ ਐਸ਼ ਕਰਨੀ ਹੀ ਆ

    • @didarsinghdhallu2352
      @didarsinghdhallu2352 Рік тому

      Tu na de jo tu denda aw teri koi jroorat ni hai guru ghar nu.

    • @didarsinghdhallu2352
      @didarsinghdhallu2352 Рік тому

      Tusi lodd bnda di kini help kiti aw oh v dass de

    • @jyotigrewal1780
      @jyotigrewal1780 Рік тому +1

      ​ਜਿਨੀ ਮਾਲਕ ਕਰਾਉਂਦਾ ਹਿਸਾਬ ਰੱਬ ਨੂੰ ਦੇਣਾ ਲੰਡੀ ਪੁੱਛੀ ਨੂੰ ਨਹੀਂ ਤ ਤੇਰੇ ਮਿਰਚਾਂ ਕਿਓ ਲੱਗੀਆਂ

    • @didarsinghdhallu2352
      @didarsinghdhallu2352 Рік тому

      @@jyotigrewal1780 landi buchi nu guru ghar te ungal ni chukni chahidi bai ji

    • @harjitsingh9701
      @harjitsingh9701 Рік тому

      @@didarsinghdhallu2352 Je hun Deep sdhu nu Saheed keh ohde naam te 40 desha de gurughra ch golaka bhariya ja sakdiya ta 84 ch v,sdiya pehla v Golak chor eda e krde rhe aw pakka future ch v kise hor nu saheed keh k Fund ikatha krn ge Masla paise da😂😂

  • @rbrar3859
    @rbrar3859 Рік тому +6

    ਵਾਹਿਗੁਰੂ ਜੀ ਮੇਹਰ ਕਰੇ।
    ਸਿੱਖ ਕੌਮ ਨੇ ਆਪਣੇ ਧਰਮ ਦਾ ਬਹੁਤ ਨੁਕਸਾਨ ਝੱਲ ਲਿਆ ਹੈ ਕਿਰਪਾ ਕਰਕੇ ਹੁਣ ਕਿਕੱਠੇ ਹੋ ਜਾਓ ਤੇ ਗੁਰੂ ਘਰਾਂ ਵਿਚੋ ਮਸੰਦਾਂ ਨੂੰ ਬਾਹਰ ਕੱਡੀਏ।

  • @SukhdeepSingh-fg4ex
    @SukhdeepSingh-fg4ex Рік тому +20

    ਵਾਹਿਗੁਰੂ ਮੇਹਰ ਕਰਨ ਜੀ ਤੁਹਾਡੇ ਵਰਗੇ ਕਮੇਟੀ ਮੈਂਬਰ ਅਗਾਂਹ ਵਧੂ ਸੋਚ ਵਾਲੇ ਸਾਰੇ ਨਗਰ ਵਾਲੇ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਆਪ ਕਰੋ ਥੋੜੇ ਜਿਹੇ ਦਿਨ ਪਹਿਲਾਂ ਬੁੱਕਣ ਵਾਲਾ ਰੋਡ ਪੁਰਾਣਾ ਮੋਗਾ ਪਾਤਸ਼ਾਹੀ ਛੇਵੀਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਉਸ ਦਾ ਪ੍ਰਬੰਧ ਲੋਕਲ ਕਮੇਟੀ ਕੋਲ ਹੈ ਬਹੁਤ ਸੋਹਣਾ ਪ੍ਰਬੰਧ ਹੈ ਵਾਹਿਗੁਰੂ ਹੋਰ ਬਲ ਬਖਸ਼ਣ ਕਮੇਟੀ ਨੂੰ ਸ਼੍ਰਮੋਣੀ ਕਮੇਟੀ ਬਹੁਤ ਵਾਰ ਕਹਿ ਚੁੱਕੀ ਆ ਪ੍ਰਬੰਧ ਲੈਣ ਨੂੰ ਸੋ ਆਪ ਜੀ ਨੂੰ ਵੀ ਬੇਨਤੀ ਹੈ ਜੀ

  • @dalwindersingh6323
    @dalwindersingh6323 Рік тому +63

    ਤੁਹਾਡੇ ਵਰਗੇ ਗੁਰਸਿੱਖਾਂ ਦੀ ਧੂੜ ਮੱਥੇ, ਜਿਉਂਦੇ ਵਸਦੇ ਰਹੋ, ਵਾਹਿਗੁਰੂ ਚੜਦੀ ਕਲਾ ਚ ਰੱਖਣ ।🙏❤🙏

  • @charanjitsingh4388
    @charanjitsingh4388 Рік тому +48

    ਵਾਹਿਗੁਰੂ ਜੀ ਮੇਹਰ ਕਰੋ ਜੀ। ਸਿੱਖ ਕੌਮ ਨੂੰ ਚੜ੍ਹਦੀਕਲਾ ਬਖਸ਼ੋ ਜੀ । । ਜਿਹੜੇ ਲੋਕ ਗੁਰੂ ਘਰਾਂ ਨੂੰ ਖਾਂਦੇ ਹਨ । ਉਨ੍ਹਾਂ ਦਾ ਹਾਲ ਇਸ ਤਰ੍ਹਾਂ ਹੁੰਦਾ ਹੈ। ਗੁਰੂ ਘਰ ਦੀਆਂ ਰੋਟੀਆਂ ਤਿੰਨੇ ਕੰਮ ਕਰਨ । ਹੱਡ ਗਾਲਣ । ਮੱਤ ਮਾਰਨ । ਕੰਮ ਕਰਨ ਨਾ ਦੇਣ।

    • @harjitsingh9701
      @harjitsingh9701 Рік тому

      Je hun Deep sidhu nu Saheed keh ohde naam te 40 desha de gurughra ch golaka bhariya ja sakdiya ta 84 ch v,sdiya pehla v Golak chor eda e krde rhe aw pakka future ch v kise hor nu saheed keh k Fund ikatha krn ge Masla paise da😂😂

    • @AvtarSingh-by8rt
      @AvtarSingh-by8rt Рік тому

      S,jpc।chor।camtty

  • @palwindersingh1671
    @palwindersingh1671 Рік тому +10

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @vanshdeepsingh9438
    @vanshdeepsingh9438 Рік тому +4

    ਧੰਨਵਾਦ ਭਾਈ ਸਾਹਿਬ ਬਿਲਕੁਲ ਠੀਕ ਗੱਲਾਂ ਨੇ

  • @joginderkaur4703
    @joginderkaur4703 Рік тому +34

    ਹਾਏ ਰੱਬਾ ਇੰਡੀਆ ਚ ਕੋਈ ਜਗਾ , ਕੋਈ ਮਹਿਕਮਾ , ਕੋਈ ਦਫ਼ਤਰ , ਹੈ ਜਿੱਥੇ ਲਾਲਚ ਦੇ ਭਰੇ ਲੋਕ ਨਹੀਂ ਬੈਠੇ ???? ਆਪਾ ਲੋਕ ਰੱਬ ਰੱਬ ਤਾ ਬਹੁਤ ਕਰਦੇ ਆ ਹਰ ਜਗਾ ਧਾਰਮਿਕ ਸਥਾਨ ਐ ਤੇ ਫਿਰ ਵੀ ਐਨੇ ਗੰਦੇ ਹਰਾਮੀ ਲੋਕ ???? ਦੁਰ ਫਿਟੇ ਮੂੰਹ 🤔

    • @maadirasoyipunjabifood9974
      @maadirasoyipunjabifood9974 Рік тому +1

      Boht kujh aa bhain ji apa te soch vi sakde othon tak jithonv ak eh apni soch lay ke baithe ne rabb rakkha a ji

  • @hardeepaulakh9372
    @hardeepaulakh9372 Рік тому +15

    ਵਾਹਿਗੁਰੂ ਜੀ 🙏

  • @jaskarnsingh2815
    @jaskarnsingh2815 Рік тому +1

    ਦਸ ਪਾਤਸ਼ਾਹੀਆਂ ਸਾਡੇ ਸਤਿਗੁਰ ਕਦੇ ਇੱਕ ਵੀ ਝੂਠ ਨਹੀਂ ਬੋਲਿਆ ਤੇਇਹ ਗੁਰੂ ਘਰ ਵਿਚ ਏਨੀਆਂ ਵੱਡੁਆਂ ਤਨਖਾਹਾਂ ਲੈ ਕੇ ਝੂਠ ਬੋਲੀ ਜਾਂਦੇ ਧੰਨ ਹੋ ਤੁਸੀ ਭਾਈ ਸਾਹਿਬ ਜੋ ਤੁਸੀ ਸੇਵਾ ਕਰਦੇ ਹੋ

  • @BalwinderSingh-bo4sd
    @BalwinderSingh-bo4sd Рік тому +5

    Waheguru ji very good vichaar Bapu ji de Chardhikala khalistan zindabad

  • @devinderkaur8477
    @devinderkaur8477 Рік тому +5

    ਬਾਦਲਾਂ ਦੇ ਚਮਚੇ ਹੀ ਲਗਾਏ ਜਾਂਦੇ ਹਨ ਇਨ੍ਹਾਂ ਪੋਸਟਾਂ ਤੇ 🥺🥺🥺🥺🥺🥺

  • @satnamsingh5847
    @satnamsingh5847 Рік тому +7

    ਵਾਹਿਗੁਰੂ ਜੀ ਮੇਹਰ ਕਰਨ ਜੀ

  • @jagjeetsingh9613
    @jagjeetsingh9613 Рік тому +48

    ਦਿਹਾੜੀ ਵਾਲੇ ਨੂਕਹਿਨਗੇ ਰੋਟੀ ਘਰੋ ਲਿਆਇਓ ਮੈਨੇਜਰ ਇਥੇ ਮੱਕੀ ਗੁਡਦਾ ਤਨਖਾਹ 90000 ਵਾਹਿਗੁਰੂ ਹੀ ਰਾਖਾ ਇਹਨਾਲੋਕਾ ਦਾਇਹ ਵੀ ਦਸ ਬਾਬਾ ਕਿਸੇ ਦਿਨ ਮੇਨੈਜਰ ਨੇ ਇਕ ਦਿਨ ਝਾੜੂ ਮਾਰਿਆ

    • @harjitsingh9701
      @harjitsingh9701 Рік тому

      Je hun Deep sdhu nu Saheed keh ohde naam te 40 desha de gurughra ch golaka bhariya ja sakdiya ta 84 ch v,sdiya pehla v Golak chor eda e krde rhe aw pakka future ch v kise hor nu saheed keh k Fund ikatha krn ge Masla paise da😂😂

  • @HarjinderSingh-vi4cv
    @HarjinderSingh-vi4cv Рік тому +18

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ 🙏🙏🙏🙏🙏

  • @niranjansinghsandhu1520
    @niranjansinghsandhu1520 Рік тому

    ਬਹੁਤ ਵਧੀਆ SGPC ਨੇ ਬਹੁਤ ਸਾਰੇ ਚੋਰਾਂ ਨੂੰ ਭਰਤੀ ਕੀਤਾ ਪਿੰਡਾਂ ਦੀਆਂ ਕਮੇਟੀਆਂ ਵਧੀਆ ਕੰਮ ਕਰ ਰਹੀਆਂ ਹਨ

  • @harjinderkaur8841
    @harjinderkaur8841 Рік тому +11

    ਭਾਈ,ਜੀ,ਤੁੱਸੀ,ਦੱਰਬਾਰ,ਸਹਿਬ,ਅਮਰੱਤ ਸਰ,ਸੇਵਾ,ਕੱਰੋਜੀ,ਇਥੋਦਾ,ਸੁਦਾਰ,ਹੋ,ਸੱਕੇ,ਜੀ

  • @baldevsingh4218
    @baldevsingh4218 Рік тому +3

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Mehar kro Ji.

  • @desasingh7038
    @desasingh7038 Рік тому +26

    ਲੋਕ ਗੁਰਦੁਆਰੇ ਪੈਸੇ ਮੋਟੀ ਰਕਮ ਮਥਾ ਟਕਾਈ ਨਾਹ ਕਰਨ
    ਉਹੀ ਪੈਸੇ ਖੁਦ ਗਰੀਬਾ ਦੇ ਘਰ ਬਣਾਏ ਜਾਣ
    ਹਥੀ ਸੇਵਾ ਕਰੋ= ਬਾਦਲ ਅਰਬਪਤੀ ਬਣ ਗਏ

  • @amriksingh9589
    @amriksingh9589 Рік тому +57

    ਹੁਣ ਬਾਬਾ ਜੀ ਨੂੰ ਬਦਨਾਮ ਕਰ ਕੇ ਕਿਸੇ ਵੀ ਤਰੀਕੇ ਨਾਲ ਬਾਹਰ ਕੱਢਣ ਗੇ ਸੱਚ ਚੋਰਾ ਨੂੰ ਹਜ਼ਮ ਨਹੀਂ ਆਉਂਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ

  • @baljitkaurbenipal8660
    @baljitkaurbenipal8660 Рік тому +2

    ਭਾਈ ਸਾਹਿਬ ਜੀ ਜਿਹੜਾ ਨਿਸ਼ਕਾਮ ਸੇਵਾ ਕਰੇਗਾ ਉਸ ਨੂੰ ਉਸ ਦਾ ਫਲ ਮਿਲਦਾ ਹੈ ਜਿਹੜੇ ਠਗੀਆਂ ਮਾਰਦੇ ਉਹ ਵੀ ਭੁਗਤਣਗੇ ਜਿਹੜੇ ਮੁਲਾਜ਼ਮ ਤਨਖਾਹ ਤੇ ਕੰਮ ਕਰਦੇ ਹਨ ਉਹਨਾਂ ਦੇ ਵੀ ਬਚੇ ਹਨ ਜਾਇਜ਼ ਤਨਖਾਹ ਮਿਲਣੀ ਚਾਹੀਦੀ ਹੈ

  • @paramjeetsinghbuttar1026
    @paramjeetsinghbuttar1026 Рік тому +18

    ਲੋਕ ਮੱਥਾ ਟੇਕਣ ਲਈ ਇਕ ਫੁੱਲ ਲਿਆ ਕੇ ਮੱਥਾ ਟੇਕਣ ਮੈਨੇਜਰ ਜੀ ਪਹਿਲਾ ਦੂਜੇ ਸੇਵਾਦਾਰਾਂ ਤਨਖ਼ਾਹ ਦੇਕੇ ਆਪਣੀ ਤਨਖ਼ਾਹ ਬਾਅਦ ਵਿਚ

  • @SikanderSingh-ve7us
    @SikanderSingh-ve7us Рік тому

    ਵਾਹਿਗੁਰੂ ਜੀ ॥

  • @gurjinderjassal9781
    @gurjinderjassal9781 Рік тому +2

    Waheguru ji

  • @mahindersingh7106
    @mahindersingh7106 Рік тому +2

    ਇਹਨਾ ਲੋਕਾਂ ਦਾ ਵੀ ਖ਼ਰਚ ਹੈ
    ਹਰ ਬੰਦਾ ਗੁਰੂਘਰਾਂ ਵਲ ਉਂਗਲ ਚਕਦਾ ਜਦੋਂ ਇਹੋ ਜਹੇ ਲੋਕ ਰਿਟਾਇਰ
    ਹੁੰਦੇ ਨੇ ਤਾਂ ਫਿਰ ਇਹ ਲੋਕ ਓਹਨਾ
    ਦੀਆ ਗਲਤੀਆਂ ਕਡ ਦੇ ਨੇ

  • @msrayat6409
    @msrayat6409 Рік тому +1

    ਸੇਵਾਦਾਰ , ਜੋ ਕਿਸ਼ ਨਾਹੀ ਲੈਂਦੇ

  • @sandhujaat4266
    @sandhujaat4266 Рік тому +3

    ਬਾਪੂ ਜੀ ਤਹਡੀ ਸਰਦਾ ਤੇ ਕੋਈ ਵੀ ਕਨਤੋਪਰਨਤੋ ਨਹੀਂ ਕਰ ਸਕਦਾ.

  • @bahadursingh2006
    @bahadursingh2006 Рік тому +7

    ਬਿਲਕੁਲ ਸਹੀ ਗੱਲ ਹੈ ਬਾਈ ਜੀ ਲੋਪੋਂ ਗੁਰੂ ਘਰ ਵਿੱਚ ਸਭ ਤੋਂ ਵੱਧ ਲੁੱਟ ਘਸੁੱਟ ਹੁੰਦੀ ਹੈ ਬਹੁਤ ਦੇਰ ਪਹਿਲਾਂ ਦੀ ਗੱਲ ਹੈ ਇਥੇ ਇਕ ਦਫਤਰ ਬਣਾਇਆ ਸੀ ਉਥੇ ਪਲੰਬਰ ਦਾ ਕੰਮ ਕੀਤਾ ਸੀ ਕਰਮ ਸਿੰਘ ਭੰਗੂ ਨੇ ਖੂਬ ਪੈਸਾ ਖਾਦਾਂ ਸੀ ਤੇ ਜੱਗੇ ਪ੍ਰਧਾਨ ਦਾ ਤੇ ਕਰਮੇਂ ਦੀ ਬਹੁਤ ਲੜਾਈ ਹੋਈ ਸੀ

  • @msrayat6409
    @msrayat6409 Рік тому +1

    ਸੇਵਾ ਕਰਤ ਹੋਏ ਨਹਿ kami ਤਿਸ ਕੋ ਹੋਤ ਪ੍ਰਾਪਤ SOIAMI

  • @balbirsinghkainth2836
    @balbirsinghkainth2836 Рік тому +6

    ਤਨਖਾਹਾਂ ਲੈਣ ਵਾਲੇ ਕੱਢੇ ਜਾਣ ਅਤੇ ਉਹੀ ਪੈਸਾ ਬੱਚਿਆਂ ਦੀ ਪੜਾਈ ਅਤੇਗਰੀਬ ਮਰੀਜ਼ਾਂ ਦੇ ਇਲਾਜ ਤੇ ਖਰਚ ਕੀਤਾ ਜਾਵੇ।(Ex Senior Pharmacy Officer Civil Hospital MOGA PB)

  • @sukhdevsingh1956
    @sukhdevsingh1956 Рік тому

    ਸਿੰਘ ਸਾਬ ਨੂੰ ਹੁਣ ਬਦਨਾਮ ਕਰਕੇ ਕਿਸੇ ਨਾ ਕਿਸੇ ਮਸਲੇ ਵਿੱਚ ਉਲਝਾ ਕੇ ਜਰੂਰ ਗੁਰਦੁਆਰੇ ਦੇ ਪ੍ਬੰਧ ਵਿੱਚੋਂ ਬਾਹਰ ਕਰਨਗੇ

  • @jasmeetkhelwara6648
    @jasmeetkhelwara6648 Рік тому +4

    100 percent true

  • @kulwantsingh3183
    @kulwantsingh3183 Рік тому +1

    ਖਾਲਸਾ ਜੀ ਸੱਚਾ ਸਿੱਖ ਸੱਚ ਬੋਲਣ ਤੋਂ ਪਿੱਛੇ ਨਹੀਂ ਹਟ ਸਕਦਾ ਜੀ ਵਾਹਿਗੁਰੂ ਸਾਹਿਬ ਜੀ

  • @user-bk7or1dy9z
    @user-bk7or1dy9z Рік тому

    ਵੀ. ਗੁਡ ਜੀ

  • @parnamsinghchahal6673
    @parnamsinghchahal6673 Рік тому

    ਗ੍ਰੰਥੀ ਸਿੰਘਾ ਦੀ ਤਨਖਾਹ ਵਧਾਉ
    ਮੈਨੇ ਜ਼ਰ ਦੀ ਪੋਸਟ ਖਤਮ ਕਰੋ

  • @mrskaur539
    @mrskaur539 Рік тому +2

    ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਜੀ ਦੇ ਹੱਕ ਇਹ ਲੋਕ ਇਮਾਨਦਾਰੀ ਵਾਲੇ ਲੋਕਾਂ ਨੂੰ ਦਿਓ ਇਹ ਕਿਸੇ ਸਰਕਾਰੀ ਬੰਦੇ ਕੋਲ ਨਹੀਂ ਹੋਣ ਣੇ ਨਹੀ ਚਾਹੀਦੇ

  • @jaspalsingh9068
    @jaspalsingh9068 Рік тому +2

    ਬੇਨਤੀ sgpc ਵਾਲਿਆ ਨੂੰ ਗ੍ਰੰਥੀ ਸਿੰਘਾਂ ਨੂੰ ਤਨਖਾਹਾਂ ਚੰਗੀ ਦਿਓ ਇਨਾਂ ਦੇ ਵੀ ਬੱਚੇ ਹਨ ਹੋਰ ਕਈ ਖ਼ਰਚੇ ਹਨ ਵਿਚਾਰੇ kidar ਨੂੰ ਜਾਣ

  • @mukhtarsingh4091
    @mukhtarsingh4091 Рік тому +18

    It's sad that we have GOLAK thieves within ourselves.🙏🙏🙏

  • @ranranjit237
    @ranranjit237 Рік тому

    ਸਹੀ ਗੱਲਾ ਦੱਸੀਆਂ ਭਾਈ ਸਾਹਿਬ ਜੀ ਨੇ

  • @Gurmeetpaul
    @Gurmeetpaul Рік тому +2

    ਸੰਗਤ ਤਾਂ ਨਿਸਵਾਰਥ ਸੇਵਾ ਕਰਦੀ ਹੈ, ਫਿਰ
    ਤਨਖਾਹਾਂ ਦੇ ਕੇ ਕਰਮਚਾਰੀ ਰੱਖਣ ਦੀ ਕੀ ਲੋੜ ਹੈ?

  • @sskherisingh5223
    @sskherisingh5223 Рік тому

    ਬਹੁਤ-ਬਹੁਤ ਧੰਨਵਾਦ ਜੀ D⁵ Channel Punjabi ਦਾ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾਂ ਸਤਿ ਸ਼੍ਰੀ ਅਕਾਲ

  • @lamberram1036
    @lamberram1036 Рік тому

    Sgpc ਦੇ ਸਾਰੇ ਅਹੁਦੇਦਾਰਾਂ ਦੀ ਤਨਖਾਹ ਬੰਦ ਹੋਣੀ ਚਾਹੀਦੀ ਹੈ ਜੇ ਕਿਸੇ ਨੇ ਗੁਰੂ ਘਰ ਵਿੱਚ ਸੇਵਾ ਨਿਭਾਉਣੀ ਹੈ ਤਾਂ ਫਰੀ ਸੇਵਾ ਕਰਨ ਲੰਗਰ ਪਾਣੀ ਤਾਂ ਉਥੇ ਮਿਲਣਾ ਹੀ ਹੈ ਇਨ੍ਹਾਂ ਅਹੁਦੇਦਾਰਾਂ ਨੇ ਤਾਂ ਗੁਰੂ ਘਰਾਂ ਵਿੱਚ ਲੁੱਟ ਮਚਾ ਰੱਖੀ ਹੈ
    ਇਨ੍ਹਾਂ ਅਹੁਦੇਦਾਰਾਂ ਨੇ ਤਾਂ ਗੁਰੂ ਘਰਾਂ ਵਿੱਚ ਲੁੱਟ ਮਚਾ ਰੱਖੀ ਹੈ

  • @ramsawroop8589
    @ramsawroop8589 Рік тому +9

    फ़्री सेवा करने वाले बहुत सेवादार है,जिस प्रकार ज्ञानी जी ने दसया,हर जगह हेराफेरी,लालच, लोगों के दिल में घर कर गया है,

  • @darshansingh5265
    @darshansingh5265 Рік тому +11

    ਵੀਰ ਪੱਤਰਕਾਰ ਜੀ ਇਹੋ। ਜਿਹੇ ਸਿੰਘਾ ਦੀ ਲੋਪੋ ਪਿੰਡ ਦੇ ਆਲੇ ਦੁਆਲੇ ਪਿੰਡਾ ਦੀ ਕਮੇਟੀ ਬਣਾ ਕੇ ਮਨੈਜਰ ਤੋ ਜਬਰਦਸਤ ਚਾਬੀਆ ਲੈ ਲਵੋ ਤੇ। ਸਾਰਾ ਪ੍ਰਬੰਧ ਪਿੰਡ ਦੀ ਕਮੇਟੀ ਕੋਲ ਹੋਣਾ ਚਾਹੀਦਾ ਹੈ

  • @sewasingh2299
    @sewasingh2299 Рік тому +11

    ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਦਾ ਹਿੱਸਾ ਬਣੇ ਸਿੱਖ ਸਦਭਾਵਨਾ ਦਲ

  • @jarnailsinghjarkhar4115
    @jarnailsinghjarkhar4115 Рік тому +1

    ਗਲਤ ਬੋਲ ਰਹੇ ਹਨ ਕਿਉ ਨੀ ਬਦਲੀ ਹੂੰਦੀ ਇਕ ਮੈਨੇਜਰ ਇਕ ਥਾਂ ਤੇ 3ਸਾਲ ਤੋਂ ਵਧ ਨਹੀ ਰਹ ਸੱਕਦਾ

  • @gurpreetbrar2194
    @gurpreetbrar2194 Рік тому

    ਵਾਹਿਗੁਰੂ ਜੀ

  • @gurmejsingh7432
    @gurmejsingh7432 Рік тому

    ਧਰਮ ਦੇ ਨਾਂ ਤੇ ਲੁੱਟ ਹੋ ਰਹੀ ਹੈ

  • @asmander6630
    @asmander6630 Рік тому +1

    ਸ਼ੁਰੂ ਵਿੱਚ ਪਤਾ ਨਹੀ ਕਿਓਂ ਨਹੀਂ ਦੱਸਦੇ ਕਿ ਘਟਨਾ ਕਿਸ ਸ਼ਹਿਰ ਜਾਂ ਪਿੰਡ ਦੀ ਹੈ ?

  • @GurnamSingh-wk5fe
    @GurnamSingh-wk5fe Рік тому

    ਬਿਲਕੁਲ ਸੱਚ ਬੋਲ ਰਹੇ ਹਨ।

  • @tejinderpalsingh3312
    @tejinderpalsingh3312 Рік тому +1

    ਭਾਈ ਗੁਰਦਵਾਰਾ ਸਾਹਿਬ ਦਰਸ਼ਨ ਕਰਨ ਤੋਂ ਕਿਵੇਂ ਕੋਈ ਰੋਕ ਲਗਾ ਸਕਦਾ। ਗੁਰਦਵਾਰਾ ਸਾਹਿਬ ਵਿੱਚ ਬਿਜਲੀ ਚੋਰੀ? ਬਾਬਾ ਨਾਨਕ ਜੀ ਤੇਰੇ ਸਿੱਖ ਕਿਧਰ ਨੂੰ ਚਲ ਪਏ।

  • @ManjitSingh-cl6qy
    @ManjitSingh-cl6qy Рік тому +9

    ਬਿਲਕੁਲ ਸਹੀ ਕਿਹਾ ਹੈ ਸਿੰਘ ਸਾਹਿਬ ਜੀ ਅਸੀਂ ਵੀ ਮਜਬੂਰੀ ਵੱਸ ਵਿੱਚ ਹਾਂ ਹਰ ਗੁਰਦਵਾਰੇ ਵਿੱਚ ਇਹੋ ਜਿਹੇ ਹੀ ਹਰ ਛੋਟੇ ਮੁਲਾਜ਼ਮਾ ਨਾਲ ਹੁੰਦਾ ਹੈ 😂

  • @lachhmansidhu3547
    @lachhmansidhu3547 Рік тому

    ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਜੂਰ ਸਾਹਿਬ ਦੇ ਪਰਬੰਧ ਵਾਰੇ ਚਿੱਠੀਆਂ ਲਿਖਦੇ ਹਨ,ਆਪਦਾ ਕੀ ਹਾਲ ਐ,ਉਹ ਅੰਨਿਆ ਨੂੰ ਵੀ ਦੀਂਹਦਾ ਐ।

  • @gurpindersinghdhillon.gurp7542

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ,

  • @mohinderpalsingh4113
    @mohinderpalsingh4113 Рік тому

    SGPC ਦੇ ਮੈਨੇਜਰ ਅਤੇ ਸਾਰੇ ਮੁਲਾਜ਼ਮਾ ਦੀ ਤਨਖਾਹ ਲੱਖਾਂ ਰੁਪਏ ਹੈ
    ਤਨਖਾਹ ਤੋਂ ਇਲਾਵਾ ਹੋਰ ਬਹੁਤ ਸਾਰੇ ਘੁਟਾਲੇ ਹੋਣਗੇ ਇਸ ਦੀ inquiry ਕੌਣ ਕਰੇ

  • @1313.paramjeetsingh
    @1313.paramjeetsingh Рік тому

    ਮੈਂ ਵੀ ਇਕ ਗੁਰੂ ਘਰ ਬਾਰੇ ਜਾਣਦਾ ਹਾਂ ਜਿਥੇ ਸਭ ਜਾਣੇ ਫ੍ਰੀ ਸੇਵਾ ਦੇ ਰਹੇ ਆ।ਜਿਵੇਂ ਇਹ ਖ਼ਾਲਸਾ ਜੀ ਫ੍ਰੀ ਸੇਵਾ ਦੇ ਰਹੇ ਨੇ ਐਵੇਂ ਹੀ ਸੇਵਾ ਕੀਤੀ ਜਾ ਰਹੀ ਐ

    • @1313.paramjeetsingh
      @1313.paramjeetsingh Рік тому

      ਕੋਈ ਪ੍ਰਧਾਨ ਦੀ ਤਨਖਾਹ ਨਹੀਂ ਐ,ਕਿਸੇ ਸੈਕਟਰੀ ਦੀ ਤਨਖਾਹ ਨਹੀਂ ਐ।

  • @manjinderchahal349
    @manjinderchahal349 Рік тому +3

    ਸਿੱਖ ਕੌਮ ਜਿੱਨੀ ਦਾਨੀਂ ਵੀ ਕੋਈ ਨਹੀਂ ਤੇ ਚੋਰ ਵੀ ਕੋਈ ਹੋਰ ਕੌਂਮ ਨਹੀ।

  • @RajinderKaur-wq2ir
    @RajinderKaur-wq2ir Рік тому +2

    Waheguru ji waheguru ji 🙏🙏🌹🙏🌹🙏🌹🙏🌹🙏🌹🙏🌹

  • @HarjinderSingh-ho9kv
    @HarjinderSingh-ho9kv Рік тому

    Very good baba ji Sahi gal kite ji

  • @sukhgill5913
    @sukhgill5913 Рік тому +2

    Waheguru waheguru waheguru waheguru

  • @GurpalSingh-qs6ld
    @GurpalSingh-qs6ld Рік тому

    ਸਭ ਗੱਲ ਕੁਰਸੀ ਦੀ ਹੈ

  • @bhaiamandeepsingable
    @bhaiamandeepsingable Рік тому

    ਬਾਬਾ ਜੀ ਸਾਰੀ ਉਮਰ ਸਰਕਾਰੀ ਨੌਕਰੀ ਦਾ ਆਨੰਦ ਲੈ ਕੇ ਹੁਣ , ਵਿਚਾਰੇ ਗਰੀਬ ਮੁਲਾਜਮਾਂ ਦੇ ਪਿੱਛੇ ਪਏ ਜਾਓ , ਜੇ ਨਹੀਂ ਸੇਵਾ ਹੁੰਦੀ ਘਰ ਬਹਿ ਕੇ ਰਬ ਰਬ ਕਰ ਲਓ , ਹੁਣ ਤੁਹਾਨੂੰ ਦੁਖ ਲਗਦਾ ਵੀ ਤਨਖਾਹ ਕਿਊ ਨਾ ਲਈ

  • @BalwinderSingh-ug9fe
    @BalwinderSingh-ug9fe Рік тому

    ਗੁੱਜਰਵਾਲ (ਲੁਧਿਆਣਾ) ਵਿੱਚ 550ਵਿਘੇ ਜਮੀਨ ਹੈ ਜੁ ਸ਼੍ਰੋਮਣੀ ਕਮੇਟੀ ਦੇ ਅੰਡਰ ਚਲ ਰਿਹਾ ਹੈ ।ਇਹ 110ਏਕੜ ਬਣਦੀ ਹੈ ।ਹੁਣ ਇਕ ਏਕੜ ਦਾ ਠੇਕਾ 50000ਹਜਾਰ ਘਟ ਤੋਂ ਘਟ ਲਾ ਕੇ 55,00,000/ -ਲਖ ਰੁਪਏ ਬਣਦਾ ਹੈ ।ਸਾਰੇ ਪੰਜਾਬ ਵਿਚੋਂ ਵੇਖ ਲਵੋ ਕਿੰਨੇ ਕਰੋੜਾਂ ਰੁਪਏ ਜਮੀਨ ਦੇ ਠੇਕਿਆਂ ਤੋਂ ਹੀ ਆਉਂਦੇ ਹਨ ।

  • @ranranjit237
    @ranranjit237 Рік тому +1

    ਸੱਚ ਝੂਠੇ ਲੋਕਾਂ ਨੂੰ ਹਜ਼ਮ ਨਹੀਂ ਹੁੰਦਾ। ਆਖਿਰ ਸੱਚ ਦੀ ਜਿੱਤ ਹੁੰਦੀ ਹੈ

  • @balwantsingh6251
    @balwantsingh6251 Рік тому +1

    ਖਾਲਸਾ ਜੀ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਕਿਰਪਾ ਕਰਨਗੇ ਜੀ

    • @baljitkaur1757
      @baljitkaur1757 Рік тому

      ਸਾਰਿਆਂ ਗੂਰੂ ਦੁਆਰਾ ਸਾਹਿਬ ਵਿਚ ਬਾਹਰੋਂ ਸੰਤ ਸੇਵਾ ਦਾਰ ਉਗਰਾਹੀ ਇੱਕਠੀ ਕਰਕੇ ਵਡੀਆਂ ਵਡੀਆਂ ਇਮਾਰਤਾਂ ਬਣਾ ਕੇ ਸ਼ਰੋਮਣੀ ਕਮੇਟੀ ਵਾਲਿਆਂ ਨੂੰ ਸੌਪ ਦਿੰਦੇ ਨੇ ਬਹੁਤ ਵੱਡੀ ਸੇਵਾ ਇਹ 🙏🙏

  • @palak3757
    @palak3757 Рік тому +2

    waheguru ji 🙏🙏🙏🙏🙏🙏

    • @jasn9900
      @jasn9900 Рік тому

      You press people give full information that where is that Gurdwara is located, just 6th guru's place, is not enough information 🤔.

  • @KuldeepSingh-se4lj
    @KuldeepSingh-se4lj Рік тому

    ਸਿੰਘ ਸਾਹਿਬ ਜੀ ਤੁਸੀਂ ਸੱਚ ਬੋਲਿਆ ਹੁਣ ਸਾਰਿਆਂ ਨੂੰ ਪੱਤਾ ਬਾਕੀ ਪ੍ਰੀਤ ਭਾਜੀ ਸੱਚ ਬੋਲਦੇ ਰਹਿੰਦੇ ਹਨ ਪਰ ਹੁਣ ਸਬ ਨੂੰ ਪਤਾ ਲੱਗ ਗਿਆ ਹੇ 🙏

  • @user-ze8tl3le9t
    @user-ze8tl3le9t Рік тому

    ਬਾਬਾ ਜੀ ,,,,,ਜੋ ਸੰਗਤ ਦਾ ਪੈਸਾ ਖਾਦਾ,,,,,ਖੁਰਕ ਨਾਲ ਕੂਕਰ ਦੇ ਸਰੀਰ ਤੋ ਚਮੜੀ ਲੱਥੀ ਹੋਵੇ,ਤੇ ਤਰਲੇ ਮਾਰਦਾਭੱਜਾ ਹੀ ਫਿਰਦਾ,,,,ਇਹੋ ਹਾਲ ਉਸ ਗੁਰੂ ਘਰੋ ਮਾਇਆ ਖਾਣ ਵਾਲੈ ਬੰਦੇ ਦਾ ਹੁੰਦਾ

  • @AnokhSingh-ms4lt
    @AnokhSingh-ms4lt Рік тому

    ਐਨ ਆਰ ਵੀਰਾ ਨੁੰ ਗਰੀਬ ਨਜਰ ਨਹੀਂ ਆਖਦੇ ਗੁਰੂ ਘਰਾ ਵਿੱਚ ਬੈਠੇ ਲੁਟੇਰੇ ਹੀ ਨਜਰ ਆਉਦੇ ਹਨ ਤੁਹਾਡਾ ਦਾਨ ਦਿਤਾ ਕਿਸ ਪਾਸੇ ਲੱਗਾ ਦਾਨ ਕਰਨ ਲੱਗੇ ਸੋਚਦੇ ਨਹੀਂ

  • @msrayat6409
    @msrayat6409 Рік тому +8

    "ਜਿਸ ਕਾ ਤਨ ਮਨ ਧਨ ਸਭ ਤੀਸ ਕਾ, ਸੋਹੀ ਸੁੱਗੜ ਸੁਜਾਨ "

  • @sahiblayal3515
    @sahiblayal3515 Рік тому

    Salute hai tumko. Ge

  • @gurdevsingh3660
    @gurdevsingh3660 Рік тому

    ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਪ੍ਰਬੰਧਕਾ ਅਤੇ ਕਰਮਚਾਰੀਆਂ ਦੀਆਂ ਵੀ ਤਨਖਾਹਾਂ ਦਸੀਆਂ ਜਾਣ।

  • @takdirsinghgill2164
    @takdirsinghgill2164 Рік тому

    Bai ji you are doing good Job. Keep it up.

  • @mandeepsran6589
    @mandeepsran6589 Рік тому

    Khalistan jindabad

  • @sarwansingh6636
    @sarwansingh6636 Рік тому

    Satnam sari waheguruji karpa karo ji carglashan ji ❤️❤️ 🙏🙏🙏🙏🙏

  • @sukhpreetsingh2048
    @sukhpreetsingh2048 Рік тому

    ਅਖੰਡ ਪਾਠੀਆ ਦਾ ਗਲ ਘੁੱਟ ਰਹੇ ਉਹਨਾਂ ਦਾ ਹਕ ਨਹੀਂ ਦੇ ਰਹੀ shpc

  • @bheemsinghgurna9608
    @bheemsinghgurna9608 Рік тому +48

    ਇਹ ਵਿਡੀਓ ਸ਼ਿਰੋਮਣੀ ਅਕਾਲੀ ਦਲ ਨੂੰ ਲਾਹਣਤਾਂ ਦਿਵਾਉਣ ਲਈ ਸੰਸਾਰ ਪੱਧਰ ਲਈ ਕਾਫੀ ਹੈ

  • @navdeepkaur2185
    @navdeepkaur2185 Рік тому

    Bapu ji bhaut vadiya 👍👍🙏

  • @vaarispunjabdederabassi1403
    @vaarispunjabdederabassi1403 Рік тому +17

    ਜਿਹੜੇ ਸੱਚ ਬੋਲਣ ਨੂੰ ਗੁਰੂ ਘਰ ਦੀ ਬਦਨਾਮੀ ਹੋ ਜਾਵੇਗੀ ਮੰਨਦੇ ਹਨ, ਗੁਰੂ ਘਰ ਵਿੱਚ ਹੋ ਰਹੇ ਗਲਤ ਕੰਮਾਂ ਅਤੇ ਗੋਲਕ ਦੀ ਲੁੱਟ ਲਈ ਵੱਡੇ ਜਿੰਮੇਵਾਰ ਹਨ ਕਿਉਂਕਿ ਇਨ੍ਹਾਂ ਕਾਰਨ ਨੀਚ ਬਿਰਤੀ ਵਾਲਿਆਂ ਦੀਆਂ ਮੌਜਾਂ ਲੱਗੀਆਂ ਹੋਈਆਂ ਹਨ।।

    • @harjitsingh9701
      @harjitsingh9701 Рік тому

      😂 Je hun Deep sdhu nu Saheed keh ohde naam te 40 desha de gurughra ch golaka bhariya ja sakdiya ta 84 ch v,sdiya pehla v Golak chor eda e krde rhe aw pakka future ch v kise hor nu saheed keh k Fund ikatha krn ge Masla paise da😂😂

  • @deep_dhaliwall
    @deep_dhaliwall Рік тому +1

    ਇਹ ਗੁਰੂ ਘਰ ਲੋਕਲ ਕਮੇਟੀ ਦਾ ਹੈ, ਪੱਤਰਕਾਰ ਭਾਈ ਸਾਬ ਨੇ ਵਿਊ ਲੈਣ ਲਈ ਐਸਜੀਪੀਸੀ ਦਾ ਨਾਮ ਵਰਤਿਆ ਹੈ, ਇਥੇ ਵਾਲੇ ਮੁਲਾਜਮਾਂ ਦੀ ਤਨਖਾਹ sgpc ਨਾਲ ਕੋਈ ਸਬੰਧ ਨਹੀਂ ਹੈ।

  • @gurmailsaini
    @gurmailsaini Рік тому

    ❤❤❤😊😊😊😊

  • @balbirkaur3123
    @balbirkaur3123 Рік тому +1

    ਮੈਨੇਜਰ ਦੀ ਤਨਖਾਹ ੯੦ ਹਜ਼ਾਰ ?
    ਜੋ ਕੀਰਤਨੀਏ ਸਿੰਘ ਹਨ, ਉਹਨਾਂ ਨੂੰ ਪੰਜ ਹਜ਼ਾਰ ?
    ਇਹ ਮੈਨੇਜਰ ਨਹੀਂ, ਮਸੰਦ ਲੁਟੇਰੇ ਹਨ, ਜੋ ਰੱਬ ਨੂੰ ਵੀ ਨਹੀਂ ਬਕਸ਼ਦੇ।

  • @gurdeepdhillon3642
    @gurdeepdhillon3642 Рік тому

    Very good news bhai sahib ji. Senny sahib nu milo. S.g.p.c.vare bolo.

  • @kishanektazindabad8818
    @kishanektazindabad8818 Рік тому

    Nice

  • @lachhmansidhu3547
    @lachhmansidhu3547 Рік тому

    ਨਾਲੇ ਕਹਿੰਦੇ ਐ ,1925 ਐਕਟ ਮੁਤਾਬਕ ਜਿਹੜੇ ਗੁਰਦੁਆਰਿਆਂ ਦੀ ਸਲਾਨਾ ਆਮਦਨ ਪੰਜਾਹ ਲੱਖ ਤੋਂ ਵੱਧ ਐ,ਉਹੀ ਕਮੇਟੀ ਅੰਡਰ ਹੋ ਸਕਦੇ ਹਨ ???

  • @mohinderpurewal9701
    @mohinderpurewal9701 3 місяці тому

    Your. Vary. Grete man

  • @avtarsingh7598
    @avtarsingh7598 Рік тому +5

    Sat shri akal ji
    Only solution staff should be cover in ESIC
    Avtar singh virdi

  • @amarjeetsingh3869
    @amarjeetsingh3869 Рік тому

    ਇਸ ਮਨੇਜਰ ਦੇ ਕੀੜੇ ਪੈਣਗੇ ਤੇ ਰੱਬ ਇਸ ਦੀ ਉਮਰ ਲੰਬੀ ਕਰੇ ਤਾਂ ਕੇ ਇਹਨਾਂ ਦਾ ਲਾਣਾ ਵੀ ਵੇਖੇ ਤੇ ਲੋਕ ਵੀ ਤੇ ਸਰੋਮਣੀ ਕਮੇਟੀ ਵੀ ਜਿਹੜੀ ਸੱਪਾਂ ਵਾਗੂੰ ਕੁੰਡਲੀ ਮਾਰੀ ਬੈਠੈ ਹਨ ਜਿਹਨਾਂ ਦੇ ਸਿਰ ਲੋਕਾਂ ਨੇ ਭੰਨਣੇ ਧੰਨਵਾਦ ਜੀ

  • @avtarsinghsandhu9338
    @avtarsinghsandhu9338 Рік тому

    ਸੈਕੇਟਰੀ ਸਾਹਿਬ ਜੀ , ਲੱਗਦਾ ਆਪ ਜੀ ਦਾ ਗੁਰਦੁਆਰਾ ਸਾਹਿਬ ਆਉਣਾ ਬੰਦ ਕਰ ਦੇਣ ਗੇ,ਕਿਉ ਕਿ ਸੱਚ ਬੋਲਣਾ ਗੁਰਦੁਆਰੇ ਵਿੱਚ ਮਨਾਂ ਹੈ ਜੀ ਖਾਸਕਰ ਸ਼੍ਰੋਮਣੀ ਕਮੇਟੀ ਮੁਲਾਜ਼ਮ ਅਤੇ ਮੈਂਬਰ ਸਾਹਿਬਾਨ ਜੀ ,
    ਖੁਸ਼ੀ ਹੋਈ ਸੈਕਟਰੀ ਸਾਹਿਬ ਜੀ ਆਖਿਰ ਸੱਚ ਬੋਲਣ ਦੀ ਜੁਰਅੱਤ ਕੀਤੀ ਹੈ ਜੀ ,ਤਨਖਾਹ ਮਨੈਜਰ ਦੀ 30 ਹਜਾਰ ਰੁਪਏ ਬਹੁਤ ਵਧੀਆ ਹੈ ਜੀ ,ਹੋਰ 12 ਹਜਾਰ ਰੁਪਏ ਤੱਕ ਸੀਮਿਤ ਕਰ ਦੇਣੀ ਚਾਹੀਦੀ , ਗੁਰੂਘਰ ਤੋਂ ਲੰਗਰ ਅਤੁੱਟ ਵਰਤਾਇਆ ਜਾਂਦਾ ਏ, ਪੈਸ਼ਿਆ ਦਾ ਕੀ ਕੰਮ ਏ, ਸੁਣਨ ਵਿਚ ਆਇਆ ਹੋਇਆ ਹੈ , ਗੁਰਦਵਾਰੇ ਸ਼੍ਰੇਣੀ ਵਿੱਚ ਵੰਡ ਦਿੱਤੇ ਗਏ ਹਨ, ਕਿਹੜੇ ਅਮਦਾਨ ਵਾਲੇ ਹਨ।

  • @AvtarSingh-fy7mx
    @AvtarSingh-fy7mx Рік тому +1

    Wahyguru ji kirpa karo ji apne ghar Ghar dy sewkan ty Ji..think you ji Nirmal Singh ji

  • @jaswantgrewal6556
    @jaswantgrewal6556 Рік тому +2

    ਮੰਦਰ ਤੇ ਮਸਜਿਦਾਂ ਦੀ ਰੀਸ ਕਰਨ ਦੀ ਲੋੜ ਨਹੀਂ
    ਸਿੱਖ ਧਰਮ ਵੱਖਰਾ ਹੈ
    ਗਲਤ ਨੂੰ ਗਲਤ ਕਹੋ
    ਗਲਤ ਨੂੰ ਛਪਾਉਣਾ ਨਹੀਂ ਚਾਹੀਦਾ