ਤੁਹਾਨੂੰ ਵੀ ਨਹੀਂ ਪਤਾ ਹੋਣੇ ਸਿੱਖ ਸਿੰਘ ਅਤੇ ਖਾਲਸਾ ਦੇ ਅਸਲੀ ਅਰਥ - ਗਿਆਨੀ ਸੰਤ ਸਿੰਘ ਜੀ ਮਸਕੀਨ

Поділитися
Вставка
  • Опубліковано 21 чер 2021
  • ਦੇਖੋ ਕਿਵੇਂ ਮਸਕੀਨ ਜੀ ਨੇ ਚੀਨੀ ਦੇ ਉਡਾਏ ਹੋਸ਼ 🔥
    • ਦੇਖੋ ਕਿਵੇਂ ਮਸਕੀਨ ਜੀ ਨੇ...
    ਮਨੁੱਖ ਸੰਸਕਾਰ ਦੇ ਨਾਲ ਬੈਠ ਸਕਦਾ ਹੈ, ਆਪਣੇ ਆਪ ਨਾਲ ਨਹੀਂ, ਬੈਠ ਸਕਦਾ
    ਮਨੁੱਖ ਸੰਸਾਰ ਦੇ ਬਾਰੇ ਬਹੁਤ ਕੁਛ ਜਾਣਦਾ ਹੈ, ਆਪਣੇ ਆਪ ਬਾਰੇ ਕੁਝ ਵੀ ਨਹੀਂ ਜਾਣਦਾ - ਗਿਆਨੀ ਸੰਤ ਸਿੰਘ ...
    ~ ਗਿਆਨੀ ਸੰਤ ਸਿੰਘ ਜੀ ਮਸਕੀਨ ~
    ਸੂਰਜ ਤੇ ਚੰਦਰਮਾ ਅਧਿਆਤਮਿਕ ਜੀਵਨ ਦੀ ਖੋਜ ਦੇ ਪ੍ਰਤੀਕ ਹਨ I ਗਿਆਨ ਸੂਰਜ ਹੈ, ਪ੍ਰੇਮ ਚੰਦਰਮਾ ਹੈ I ਗਿਆਨ ਤੋਂ ਬਿਨਾਂ ਸੂਝ ਨਹੀ ਮਿਲਦੀ ਤੇ ਪ੍ਰੇਮ ਤੋਂ ਬਿਨਾਂ ਸੂਝ ਬੂਝ ਨੂੰ ਰਸ ਨਹੀ ਮਿਲਦਾ I ਜੇ ਬਾਹਰ ਦੀ ਦੁਨੀਆਂ ਅੰਦਰ ਸੂਰਜ ਤੇ ਚੰਦਰਮਾ ਨਾ ਚੜ੍ਹਨ ਤਾਂ ਸਾਰਾ ਜਗਤ ਖ਼ਤਮ ਹੀ ਸਮਝਣਾ ਚਾਹੀਦਾ ਹੈ I ਅਧਿਆਤਮਿਕ ਮੌਤ ਮਨੁੱਖ ਦੀ ਉਦੋ ਹੋ ਜਾਂਦੀ ਹੈ ਜਦ ਗਿਆਨ ਤੇ ਪ੍ਰੇਮ ਤੋ ਜੀਵਨ ਸੱਖਣਾ (empty) ਹੋ ਜਾਂਦਾ ਹੈ I ਬਾਹਰ ਦਾ ਸੂਰਜ ਤੇ ਚੰਦਰਮਾ ਕੁਦਰਤੀ ਨਿਯਮ ਦੇ ਮੁਤਾਬਿਕ ਪ੍ਰਗਟ ਹੁੰਦੇ ਹਨ I ਪਰ ਅੰਦਰ ਤਾ ਆਪ ਹੀ ਪ੍ਰਗਟ ਕਰਨੇ ਪੈਂਦੇ ਹਨ - ਜੀਵਨ ਗਿਆਨ ਤੇ ਪ੍ਰੇਮ ਤੋ ਬਿਨਾ ਹੀ ਬਤੀਤ ਹੋ ਜਾਂਦਾ ਹੈ I
    ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ II
    ਪ੍ਰੇਮ ਦੀ ਉਠੀ ਹੋਈ ਨਿਰਮਲ ਧਾਰ ਜੀਵਨ ਦੀ ਸਾਰੀ ਮੈਲ ਨੂੰ ਧੋ ਦੇਂਦੀ ਹੈ I ਗਿਆਨ ਦਿੱਤਾ ਤੇ ਲਿੱਤਾ ਜਾ ਸਕਦਾ ਹੈ ਪਰ ਪ੍ਰੇਮ ਨਹੀ, ਇਹ ਤਾਂ ਪ੍ਰਗਟ ਹੁੰਦਾ ਹੈ I
    ਗਿਆਨ ਅੱਖ ਹੈ, ਪ੍ਰੇਮ ਪੈਰ ਹਨ I ਦੂਰ ਮੰਜ਼ਿਲ ਵੇਖਣ ਵਾਸਤੇ ਅੱਖ ਚਾਹੀਦੀ ਹੈ ਪਰ ਪਹੁੰਚਣ ਵਾਸਤੇ ਪੈਰ ਵੀ ਚਾਹੀਦੇ ਹਨ I
    ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਪਰਮਾਤਮਾ ਪਿਆਰ-ਰੂਪ ਮੰਨਿਆ ਹੈ I ਉਹੋ ਪਿਆਰ-ਰੂਪ ਪਰਮਾਤਮਾ ਪਿਆਰ ਨਾਲ ਹੀ ਮਿਲਦਾ ਹੈI
    ਸਾਚ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ II
    ਸਿਰਫ ਗਿਆਨੀ ਸੰਤ ਸਿੰਘ ਜੀ ਮਸਕੀਨ ਜੀ ਹੀ ਇੱਕ ਐਸੈ ਮਹਾਨ ਸੰਤ ਮਹਾਂਪੁਰਸ਼ ਹੋਏ ਜਿਨ੍ਹਾਂ ਬਾਰੇ ਬੋਲਣਾ ਸੂਰਜ ਨੂੰ ਰੌਸ਼ਨੀ ਦਿਖਾਉਣ ਦੇ ਬਰਾਬਰ ਹੈ 🔥ਬਾਕੀ ਜ਼ਿੰਦਗੀ ਦੀ ਹਰ ਸਮੱਸਿਆ ਦਾ ਹੱਲ ਏਨੀ ਗਹਿਰਾਈ ਨਾਲ ਸਮਝਾਉਂਦੇ ਹਨ ਕਿ ਜੋ ਹਰ ਕਿਸੇ ਦੇ ਬਸ ਦੀ ਗੱਲ ਨਹੀਂ | ਜੋ ਧਰਮ ਦੇ ਦੋਖੀ ਜੋ ਕਿੰਤੂ ਪ੍ਰੰਤੂ ਕਰਦੇ ਨੇ ਉਹਨਾਂ ਦੀ ਤਸੱਲੀ ਕਰਵਾਉਣ ਦੀ ਵਾਹਿਗੁਰੂ ਜੀ ਨੇ ਬੜਮੂੱਲੀ ਮੇਹਰ ਬਕਸ਼ੀ ਹੈ ਮਸਕੀਨ ਜੀ ਦੀਆਂ ਕਥਾਆਵਾਂ ਜਿੰਦਗੀ ਦੇ ਹਰ ਹਨੇਰ ਤੇ ਚਾਨਣਾ ਪਾਉਂਦਿਆਂ ਨੇ
    Hash Tags 👇
    #gyanisantsinghjimaskeen
    #gyandasagar
    #dasssingh
    #santsinghjimaskeen
    #empee
    #coronainpunjab
    #coronainbathinda
    #maskeenjidikatha
    #maskeenjibestkatha
    #gurbanilivefromamritsarsahib
    Queries solved 👇
    maskeen g
    maskeen ji di katha
    maskeen katha
    maskeen ji ki katha
    maskeen singh ji katha
    maskeen ji katha japji sahib
    maskeen ji best katha
    maskeen ji
    maskeen ji katha
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gyani sant singh ji maskeen
    giani sant singh ji maskeen dasam granth
    giani sant singh ji maskeen last katha
    giani sant singh ji maskeen katha
    giani sant singh ji maskeen
    gyani sant singh ji maskeen interview
    gyani sant singh ji maskeen katha vachak
    gyani sant singh ji maskeen all katha
    gyani sant singh ji maskeen katha
    gyani sant singh ji maskeen talking about bhindrwala
    gyani sant singh ji maskeen reply to dhadrian
    gurbani status
    gurbani live from amritsar golden temple today
    gurbani sukhmani sahib
    gurbani live
    gurbani japji sahib

КОМЕНТАРІ • 69

  • @sakinderboparai3046
    @sakinderboparai3046 2 роки тому +3

    💖 ਮਸ਼ਕੀਨ ਜੀ ੳੁੱਪਰ ਵਾਹਿਗੁਰੂ ਜੀ ਦੀ ਬਹੁਤ ਕਿਰਪਾ ਸੀ । ਗੱਲ ਬਹੁਤ ਵਧੀਅਾ ਤਰੀਕੇ ਨਾਲ ਸਮਝਾੳੁਦੇ ਹਨ ।

  • @gurcharankour1457
    @gurcharankour1457 2 роки тому +1

    Waheguru Jiii Waheguru Jiii Waheguru Jiii🙏🌹❤️💕💕❤️🌹🙏🌹

  • @hamrajsingh9279
    @hamrajsingh9279 2 роки тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @balwindersingh-uu4gb
    @balwindersingh-uu4gb 2 роки тому +1

    Waheguru Sahib G bless you dear Maskeen G

  • @palwindersingh5887
    @palwindersingh5887 2 роки тому +3

    ਵਾਹਿਗੁਰੂ ਜੀ

  • @gurvailsingh3849
    @gurvailsingh3849 2 роки тому +2

    ਵਹਿਗੁਰੂ ਜੀ ਵਹਿਗੂਰੁ ਜੀ

  • @ManjeetSingh-pw8mz
    @ManjeetSingh-pw8mz 2 роки тому +2

    Sub Gobind hai Sub Gobind hai Gobind bin nahi koeee 🙏🏼Waheguru 🙏🏼Waheguru Waheguru🙏🏼 Waheguru🙏🏼 Waheguru 🙏🏼

  • @gurjitsinghkhalsa9317
    @gurjitsinghkhalsa9317 2 роки тому

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @AmarJeet-gr2ww
    @AmarJeet-gr2ww 2 роки тому +1

    Waheguru Ji

  • @narendersinghkhalsa9537
    @narendersinghkhalsa9537 2 роки тому +1

    Waheguru ji

  • @varindersingh-uw5ws
    @varindersingh-uw5ws 2 роки тому +1

    ਵਾਹਿਗੁਰੂ ਜੀ 🙏🙏

  • @nirmalmann3263
    @nirmalmann3263 Рік тому

    Waheguruje waheguruje waheguruje waheguruje waheguruje waheguruje

  • @sikandersingh1763
    @sikandersingh1763 2 роки тому +2

    WAHEGURU Ji

  • @SurinderSingh-yi5se
    @SurinderSingh-yi5se 2 роки тому +1

    Wahegru Wahegru ji

  • @jsdhot4578
    @jsdhot4578 3 роки тому +4

    ਵਾਹਿਗੁਰੂ ਵਾਹਿਗੁਰੂ ਜੀ ਕਰੋ ਜੀ ਭਲਾ ਸੱਭ ਦਾ 🙏🙏🙏🙏🙏

  • @sarbjitmaan8518
    @sarbjitmaan8518 3 роки тому +5

    🙏🌷🌷Waheguru ji 🌷🌷🙏

  • @singhranjit3190
    @singhranjit3190 2 роки тому +2

    Vaheguru ✨

  • @suhkvindersingh215
    @suhkvindersingh215 2 роки тому +2

    Waheguru ji bahot anaad ya hai katha wichar son kai manh nu bahot sahnti mili hai 🙏🌹♥️🌺

  • @lakhvirsingh5946
    @lakhvirsingh5946 Рік тому

    Waheguru ji ka khalsa waheguru ji ki Fateh 🙏

  • @sukhdevsinghrai5816
    @sukhdevsinghrai5816 2 роки тому +1

    Dhan dhan Guru gian , Masken sahib

  • @JasbirSingh-fy8vy
    @JasbirSingh-fy8vy 3 роки тому +10

    ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ।
    ਧੰਨ ਧੰਨ ਗੁਰੂਗੋਬਿੰਦਸਿੰਘਜੀ ਪਾਤਿਸਾਹੀ ੧੦ ਜੀ

  • @SidakbirSingh-du6of
    @SidakbirSingh-du6of Місяць тому

    Waheguru ji 🙏🏻🌹

  • @lakhvirsingh5946
    @lakhvirsingh5946 Рік тому

    Dhan dhan shri guru Gobind Singh ji 🙏🙏🙏🙏

  • @WDJ5
    @WDJ5 3 роки тому +4

    Waheguru Ji
    🌺🌸💮🏵️🌺
    🙏🙏🙏🙏🙏

  • @jaswantfagura1477
    @jaswantfagura1477 2 роки тому +1

    Waheguru g ka khalsa waheguru g ki fateh waheguru g 🙏

  • @surinderkaur5228
    @surinderkaur5228 2 роки тому +1

    ਵਾਹਿਗੁਰੂ ਜੀ🌴🌹☘️♥️🌹♥️☘️🌹🌴

  • @manjeetachreja6252
    @manjeetachreja6252 3 роки тому +2

    Waheguruji Waheguruji

  • @kannybhalla4856
    @kannybhalla4856 2 роки тому +2

    Saat naam wahaguru ji

  • @dasparamjitkaur2399
    @dasparamjitkaur2399 2 роки тому +1

    Waheguru ji Aapni kirpa sada banaye rakhna ji 🙏

  • @khaira132
    @khaira132 2 роки тому +1

    🙏🙏🙏🙏🙏

  • @kannybhalla4856
    @kannybhalla4856 2 роки тому +1

    Wahaguru ji 🙏🙏🙏🙏🙏🙏🙏🙏🙏🙏

  • @sparkjohal6305
    @sparkjohal6305 2 роки тому +3

    Mai Badhbhaagii haa k Giani ji nu aapney saamney mil sakeya te sun sakeya ha.....Bangluru,Jan,1998 Karnatka,April,1999........Sri Keshgarh Sahib, Anandpur Sahib ,Pb

  • @kulwindersingh2484
    @kulwindersingh2484 2 роки тому

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ 🙏🏼🙏🏼 ਪਾਪੀਹਾਂਮੈਂ

  • @dhillonrnp
    @dhillonrnp 8 місяців тому

    ❤❤❤❤❤❤

  • @sarbjitmaan8518
    @sarbjitmaan8518 3 роки тому +5

    🙏🌸🌺Waheguru ji 🌺🌸🙏,Dhan Dhan sant pita ji 🌺🌸🙏

  • @veeru3679
    @veeru3679 2 роки тому +2

    Nice

  • @GagandeepSingh-mx4wy
    @GagandeepSingh-mx4wy 2 роки тому

    🌸🌸🌸🌸

  • @AmrikSingh-lo7on
    @AmrikSingh-lo7on 2 роки тому +2

    🙏🙏🙏🙏🙏🙏

  • @bigsngigs2008
    @bigsngigs2008 2 роки тому +4

    Bhai Saab di raabi awaz is like medicine to body and soul, bhai Saab is gift to humanity, ..satnam sri waheguru🙏🙏

    • @sparkjohal6305
      @sparkjohal6305 2 роки тому +1

      प्रणाम Veer te chhoti bhehan ji nu jo inni Shooqsham soch rakhdey je

  • @TakhatSriPatnaSahib
    @TakhatSriPatnaSahib 3 роки тому +7

    @ ਜੇ ਬੱਚਿਆਂ ਦਾ ਗਿਆਨ ਵਧਾਉਣਾ ਹੈ ਤਾਂ ਇਹ ਕੰਮ ਜਰੂਰ ਕਰੋ (ਗਿ:ਗਗਨਦੀਪ ਸਿੰਘ ਪਟਨਾਾ ਸਾਹਿਬ ਜੀ )

  • @JSKKHALSAPRODUCTION
    @JSKKHALSAPRODUCTION 3 роки тому +4

    🙏🏻🌷ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ 🌷🙏🏻
    🙏🏻🙏🏻🙏🏻 🙏🏻 🙏🏻🙏🏻
    ਗੁਰਮੁੱਖ ਪਿਆਰੇ ਸਤਿਕਾਰਯੋਗ ਵੀਰ ਜੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਸਾਡੇ Channel ਦਾ Link ਆਪਣੇ Channel ਤੇ ਪਾ ਦੇਵੋ ਤਾਂ ਕਿ ਹੋਰ ਸੰਗਤਾਂ ਵੀ ਕਥਾ ਸਰਵਣ ਕਰ ਸਕਣ ਆਪ ਜੀ ਦਾ ਕੋਟਾਨ ਕੋਟਾਨ ਧੰਨਵਾਦ ਜੀ।। ਮਹਾਰਾਜ ਆਪ ਨੂੰ ਚੜ੍ਹਦੀ ਕਲਾ ਬਖਸ਼ਣ।।
    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।

  • @sarabjeet8813
    @sarabjeet8813 3 роки тому +4

    🙏🙏

  • @amandeepcheema4321
    @amandeepcheema4321 2 роки тому +2

    Yyy

  • @balbirsinghgill1595
    @balbirsinghgill1595 2 роки тому +2

    ਪੰਥ ਦੇ ਹੀਰੇ ਗਿਆਨੀ ਮਸਕੀਨ ਜੀ,

  • @parnamsinghchahal6673
    @parnamsinghchahal6673 3 роки тому +4

    Ih katha sare judges nu sarwan krni chahidi hai ta ke uh ih na kahan k pug banani jaruri hai

    • @politicalsocialmedia9484
      @politicalsocialmedia9484 2 роки тому

      ਸੰਤ ਅਤੇ ਬ੍ਰਹਮਗਿਆਨੀ ਹਨ ਸੰਤ ਸਿੰਘ ਮਸਕੀਨ ਜੀ!! ਮਸਕੀਨ ਜੀ ਨੂੰ ਸੁਣਕੇ ਪਤਾ ਲੱਗਦੀ ਹੈ "ਸੰਤ" ਅਤੇ "ਬ੍ਰਹਮਗਿਆਨੀ ਦੀ ਪਰਿਭਾਸ਼ਾ ਹੈ!! ਬਾਕੀ ਜਿਆਦਾਤਰ ਤਾਂ ਜਣਾ ਖਣਾ ਹੀ ਆਪਣੇ ਨਾਲ " ਸੰਤ" ਬ੍ਰਹਮਗਿਆਨੀ ਲਗਾ ਲੈਦਾਂ ਹੈ!! ਕਦੇ ਕਦੇ ਮੇਰਾ ਵੀ ਮਨ ਕਰਦਾ ਹੁੰਦੈ ਕਿ ਮੈਂ ਵੀ ਆਪਣੇ ਨਾਮ ਅੱਗੇ "ਸੰਤ" ਲਗਾਵਾਂ ਕਿਊਕਿ ਅੱਜ ਕੱਲ ਇਹ "ਰਿਵਾਜ' ਹੋ ਗਿਆ ਹੈ 🙏

  • @palwindersingh1621
    @palwindersingh1621 3 роки тому +6

    waheguru ji

  • @politicalsocialmedia9484
    @politicalsocialmedia9484 2 роки тому

    ਵਾਹਿਗੁਰੂ ਜੀ ਸਰਬਤ ਦਾ ਭਲਾ ਕਰੀਂ ਦਾਤਿਆ ਤੰਦਰੁਸਤੀਆਂ ਬਖਸ਼ਣੀਆਂ ਜੀਓ 💐💐

  • @sukhsagarsinghsidhu9049
    @sukhsagarsinghsidhu9049 2 роки тому +2

    74

  • @onkarsinghbeupv2662
    @onkarsinghbeupv2662 2 роки тому

    News

  • @gurnamchahal6617
    @gurnamchahal6617 2 роки тому

    Definition of Sikh, Singh and Khalsa
    1 Sikh:- Dictionary meaning of Sikh is learner or disciple. Guru ji addressing his disciples by Sikh eradicate their ego and realize them you are not perfect just a learner where as only God is perfect. For example renowned sikh are Sai Mia Meer, Farid Sahib, Bhagat Pipa Ji.
    Singh:- Those disciples who pledge to be baptism and prepare to keep five baptized symbols defined as singh.
    Khalsa:- Those Sikh, Singh and any individual person who pledge to renounce from lust, anger, greed, emotion and ego as well as ready to fight against injustice without self interest defined as Khalsa.
    Waheguru Ji Ki Fateh
    Gurnam Singh.
    Sydney.

  • @gurmeethanspal5013
    @gurmeethanspal5013 Рік тому

    🙏🙏🙏🙏🙏🙏🙏🙏🙏🙏🙏👍👍👍👍👍👍👍👍👍👍👍👍👍👍🙌👍👍🌹🌹🌹🌹🌹🌹🌹🌹🌹🌹🌹🙏🌹🌹🌹🌹

  • @bksingh3985
    @bksingh3985 2 роки тому

    Keon Ke SGPC Na Us Utey Pabandi Laga Ditte? Jo Kitaba Us Nall Sambundh Rakhdieyan Sab De Rate Char Guna😭Babay Apnay Aap Nu Pata nahin Ke Sabit Karan Lagay Nay😭

  • @user-xo4hw4mk4w
    @user-xo4hw4mk4w 2 роки тому

    .

  • @gurjant2829
    @gurjant2829 2 роки тому

    Waal kat k hindu hona parmatma nazdeek ata haii 😂

  • @balwindersinghvirk2852
    @balwindersinghvirk2852 2 роки тому +2

    ਵਾਹਿਗੁਰੂ ਜੀ

  • @prabhujeetsingh1973
    @prabhujeetsingh1973 2 роки тому +1

    Waheguru ji

  • @dalvirayali355
    @dalvirayali355 3 роки тому +3

    ਵਾਹਿਗੁਰੂ ਜੀ 🙏🙏

  • @suhkvindersingh215
    @suhkvindersingh215 2 роки тому +1

    Waheguru ji 🙏🌹♥️🌺 waheguru ji 🙏🙏🙏🌹♥️♥️🙏🙏🙏🙏🙏🙏🙏

  • @virendrasingh9239
    @virendrasingh9239 2 роки тому +1

    🙏🙏🙏🙏🙏

  • @devindersingh3340
    @devindersingh3340 2 роки тому +1

    Waheguru jii

  • @ROHIT-hi2sl
    @ROHIT-hi2sl 3 роки тому +8

    Waheguru ji

  • @Ranjitsingh-qm4yy
    @Ranjitsingh-qm4yy Рік тому

    ਵਾਹਿਗੁਰੂ ਜੀ

  • @harvindersingh9909
    @harvindersingh9909 3 роки тому +5

    Waheguru ji

  • @sukhpalsinghmann2669
    @sukhpalsinghmann2669 6 місяців тому

    Waheguru ji

  • @gursewaksekhon5368
    @gursewaksekhon5368 2 роки тому

    Waheguru ji

  • @robanbuttar4353
    @robanbuttar4353 2 роки тому +3

    ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻