ਆਹ ਹਾਲ ਸੀ ਬਾਦਲਾਂ ਦੇ ਰਾਜ ਦੇ

Поділитися
Вставка
  • Опубліковано 30 чер 2024
  • ਬਡਰੁੱਖਾਂ ਦੇ ਇੱਕ ਵਿਅਕਤੀ ਨੇ ਦੱਸਿਆ ਜਦੋਂ ਉਹ ਛੇਵੀਂ ਜਮਾਤ ‘ਚ ਪੜ੍ਹਦਾ ਸੀ ਉਦੋਂ ਬਾਦਲ ਸਾਬ੍ਹ ਮਹਾਰਾਜਾ ਰਣਜੀਤ ਸਿੰਘ ਜੀ ਦਾ ਬੁੱਤ ਲਵਾਉਣ ਦਾ ਵਾਅਦਾ ਕਰਕੇ ਗਏ ਸੀ, ਅੱਜ ਉਸੇ ਵਿਅਕਤੀ ਦਾ ਪੁੱਤ ਛੇਵੀਂ ‘ਚ ਪੜ੍ਹਦਾ ਹੈ ਜਦੋਂ ਬੁੱਤ ਲੱਗਿਆ… ਆਹ ਹਾਲ ਸੀ ਬਾਦਲਾਂ ਦੇ ਰਾਜ ਦੇ…

КОМЕНТАРІ • 12

  • @santoshrani5353
    @santoshrani5353 2 дні тому

    ਮੁੱਖ ਮੰਤਰੀ ਸਾਹਿਬ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਵੱਡੇ ਪੱਧਰ ਤੇ ਸੁਧਾਰਾਂ ਦੀ ਜ਼ਰੂਰਤ ਹੈ ਜੀ। ਰੀ-ਅਪੀਅਰ ਬਹੁਤ ਦਿੱਤੀ ਜਾ ਰਹੀ ਹੈ ਥੋਕ ਦੇ ਭਾਅ। ਕਿਰਪਾ ਕਰਕੇ ਗੌਰ ਕੀਤੀ ਜਾਵੇ ਜੀ।

  • @user-et6cu6op8r
    @user-et6cu6op8r 2 дні тому

    🙏🙏🙏🇮🇳🇮🇳🌹🌷🌹✈️✈️✈️

  • @Jagtarmaur
    @Jagtarmaur 2 дні тому

    ਮੁੱਖ ਮੰਤਰੀ ਭਗਵੰਤ ਮਾਨ ਜੀ ਸਕੂਲਾਂ ਵੱਲ ਧਿਆਨ ਦੇਉ ਨਸਾਂ ਆਪਣੇ ਆਪ ਖਤਮ ਹੋ ਜਾਵੇਗਾ ਮੇਰੇ ਪਿੰਡ ਦਾ ਸਕੂਲ ਅਜੇ ਅੱਠਵੀਂ ਕਲਾਸ ਦਾ ਹੈ ਬੋਟ 2000 ਆ

  • @HarpreetSingh-jl1cs
    @HarpreetSingh-jl1cs 2 дні тому

    CM Saab ਪੀਟੀਆਈ 646 ਤਾਂ 2011 ਤੋ ਸੰਤਾਪ ਭੋਗ ਰਹੇ ਨੇ ਤੁਸੀਂ 13 ਸਾਲਾਂ ਦਾ ਬਨਵਾਸ ਕੱਟ ਦਿਓ ਜੋ ਬਾਕੀ ਸਰਕਾਰਾਂ ਨੇ ਦਿੱਤਾ ਸੀ, ਉਮਰਾਂ ਲੰਘ ਗਈਆਂ ਨੇ।।। ਤੁਸੀਂ 12ਸਾਲ ਦਾ sunyea ਹੋਊ ਪਰ ਪੀਟੀਆਈ 646 ਬੇਰੋਜ਼ਗਾਰਾਂ ਨੇ 14ਵੇ ਚ ਪੈਰ ਧਰਿਆ ਹੋਇਆ ਹੈ 😢 ਕੇ Syed ਪੰਜਾਬ ਦਾ ਕੋਈ ਸੱਚਾ ਰਖਵਾਲਾ ਆਉ ਤੇ ਬਨਵਾਸ ਖਤਮ ਕਰੂਗਾ, ਹੱਥ ਜੋੜ ਬੇਨਤੀ

  • @navjothothi
    @navjothothi День тому

    Holiday kardo garmi bhot aa🙏🙏🙏🙏🥺

  • @karanpreet5178
    @karanpreet5178 День тому

    Psssb je exam leak vigilance enquiry krao

  • @_Quite_Girl_Gaming_
    @_Quite_Girl_Gaming_ 2 дні тому

    पंजाब स्कूल विच छुट्टियां करवा दो

  • @amandeepsingh-eq4uc
    @amandeepsingh-eq4uc 2 дні тому +1

    O bas kro Mann Saab hun Badal haini hun tusi oo. Hun Lok v akkge ehe gallan sun sun k.

  • @mnojbhai8354
    @mnojbhai8354 День тому

    sir g 30 % vote e rikshaw di hai tusi auto mafia khtm kro dekho fer

  • @HardeepSingh-wu1qq
    @HardeepSingh-wu1qq 2 дні тому

    ਜੇ ਤੁਸੀਂ ਇੰਨੇ ਵਧੀਆ ਕੰਮ ਕਰਦੇ ਓ ਤਾਂ ਥੋਨੂੰ ਕਮੈਂਟ ਇੰਨੇ ਮਾੜੇ ਕਿਉਂ ਆਉਂਦੇ ਹਨ

  • @Hr25ale
    @Hr25ale 2 дні тому +1

    Tere kol srf baadla di mail dhon to bina koi kmm ni

  • @inderjit2759
    @inderjit2759 2 дні тому +1

    Tu vi jail jyega