ਜੋ ਤਿੰਨਾਂ ਦੇਵਤਿਆਂ ਕੋਲ਼ ਵੀ ਨਹੀਂ ਉਹ ਸ਼ਕਤੀ ਬਖਸ਼ੀ ਹੈ ਗੁਰੂ ਮਹਾਰਾਜ ਨੇ ਸਾਨੂੰ-ਨਿਹੰਗ ਸਿੰਘ jathedar Budha Dal

Поділитися
Вставка
  • Опубліковано 9 січ 2025

КОМЕНТАРІ •

  • @bikamalhi1238
    @bikamalhi1238 Рік тому +71

    ਬਾਬਾ ਮਾਨ ਸਿੰਘ ਜੀ ਉਪਰ ਗੁਰੂ ਗੋਬਿੰਦ ਜੀ ਦੀ ਅਪਾਰ ਕਿਰਪਾ ਹੈ, ਬਾਬਾ ਜੀ ਮਾਨ ਸਿੰਘ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿੰਦੇ ਹਨ 🙏🙏🙏🙏🙏

  • @avtarsingh2531
    @avtarsingh2531 Рік тому +27

    ਗੁਰੂ ਪਾਤਸ਼ਾਹ ਜੀ ਦੇ ਲਾਡਲੇ ਸਪੁੱਤਰ ਨਿਹੰਗ ਸਿੰਘ ਜਥੇਬੰਦੀਆਂ ਜ਼ਿੰਦਾਬਾਦ

  • @sardari_00
    @sardari_00 Рік тому +16

    ਜੋ ਜੈਕਾਰਾ ਗਜਾਵੈ , ਨਿਹਾਲ ਹੋ ਜਾਵੇ
    ਧੰਨ ਧੰਨ ਸਿੰਘਾ ਸ਼ਹੀਦਾਂ ਦੇ ਮਨ ਨੂੰ ਭਾਵੈ,
    ਸਤਿ ਸ੍ਰੀ ਅਕਾਲ

  • @SurinderSingh-kd1sy
    @SurinderSingh-kd1sy Рік тому +29

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।ਚੜਦੀ ਕਲਾ ਵਾਹਿਗੁਰੂ ।।

  • @hardeepsinghvirk1194
    @hardeepsinghvirk1194 Рік тому +21

    ਸਿੰਘ ਸਾਹਿਬ ਜੀ ਨੇ ਸਚ ਅਤੇ ਧਰਮ ਦੀ ਗੱਲ ਕਰੀਏ ਧਨਵਾਦ ਧਨਵਾਦ ਧਨਵਾਦ ਧਨਵਾਦ ਧਨਵਾਦ ।।

  • @naibsingh7587
    @naibsingh7587 Рік тому +11

    ਗੁਰੂ ਜੀ ਦੀ ਲਾਡਲੀਆਂ ਫੋਜਾਂ ਹਮੇਸ਼ਾ ਚੜਦੀ ਕਲਾ ਚ ਨੇ ਵਾਹਿਗੁਰੂ ਜੀ🙏🙏

  • @NCVLOG-y1g
    @NCVLOG-y1g Рік тому +38

    ਗੱਜ ਕੇ ਜੈਕਾਰੇ ਲਗਾਵੇ ਗੁਰੂ ਗੋਬਿੰਦ ਸਿੰਘ ਦੇ ਮਨ ਨੂੰ ਭਾਵੇ ਬੋਲੇ ਸਤਿ ਸ੍ਰੀ ਅਕਾਲ❤❤🙏

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾ ਰਾਮ ਤੇਰੇ ਚਰਣਾ ਤੇਰੇ ਚਰਣ ਧੂਤ੍ਰਿ ਵਡਭਾਗੀ ਪਾਵਾ ਰਾਮ ਹਰਿ ਧੂਤ੍ਰੀ ਨਾਈਐ ਮੈਲੁ ਗਵਾਈਐ ਜਨਮ ਮਰਣ ਦੁਖੁ ਕਟੀਐ ਪਿਆਰੇ ਜਬ ਭੇਟੈ ਹਰਿ ਰਾਇ ਸੁੰਦਰੁ ਸੁਘਰੁ ਸੁਜਾਣੁ ਪ੍ਰਭੁ ਮੇਰਾ ਜੀਵਨੁ ਦਰਸੁ ਦਿਖਾਇ ਜੋ ਜੀਅ ਤੁਝਹਤੇ ਬੀਛੁਰੇ ਪਿਆਰੇ ਜਨਮਿ ਮਰਹਿ ਬਿਖੁ ਖਾਇ ਨਾਵੈ ਅੰਦਰਿ ਹਉ ਵਸਾ ਨਾਉ ਵਸੈ ਮਨ ਆਇ ਬਾਝ ਗੁਰੂ ਗੁਬਾਰ ਹੈ ਦੇਇ ਮਤਿ ਸਮਝਾਏ

  • @Sardar_Ishwar_Singh
    @Sardar_Ishwar_Singh Рік тому +11

    ਜਕਾਰੇ ਗਜਾਵੇ ਨਿਹਾਲ ਹੋ ਜਾਵੇ ਫਤਹਿ ਪਾਵੇ ,ਧੰਨ ਸੀ੍ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਿਆਂ ਚਰਨਾਂ ਨੂੰ ਭਾਵੇ, ਨਿਹਾਲ ਜੋ ਜਾਵੇ ਸਤਿਸੀ੍ਅਕਾਲ ।।

    • @amritpalwaraich6339
      @amritpalwaraich6339 4 місяці тому

      ਸਾਡੇ ਗੁਰੂ ਦੀ ਜਹਿੜੇ ਮਰਜ਼ੀ ਬੇਅਦਬੀ ਕਰੀ ਜਾਂਦੇ ਜਾਂ ਕਰਵੀ ਜਾਂਦੇ ਉਹ ਸਾਡੀ ਸਹਿਤ ਕੋਈ ਫਰਕ ਨਹੀਂ ਪੈਂਦਾ

  • @Jatt-PB02
    @Jatt-PB02 Рік тому +33

    ਧੰਨ ਧੰਨ ਬਾਪੂ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ 🙏♥️

    • @honeysingh-lx2zc
      @honeysingh-lx2zc 10 місяців тому

      Rajan k rajj Shri Ram Chand ji hai baba nanak Ram ji k kul se thye lovekush k wanshj 1389 ang pa darj hai

    • @Jatt-PB02
      @Jatt-PB02 10 місяців тому

      @@honeysingh-lx2zc 😄😄😄 moot jada pee lia kya ashram puttar jinko apna dharm ka gyan nhi dusro ko gyan deta hai nakli story kaha se padi ashram puttar...chal ye bata sanatan dharm kab shuru hua tha kisna shuru kia tha unka mata pita kon tha bata

    • @Jatt-PB02
      @Jatt-PB02 10 місяців тому

      @@honeysingh-lx2zc Rajan ka raja maharajan ke maharaja Guru Gobind Singh Ji gurbani ha...tu apni nakli story kahi hoor fit kr tu bhi kheer kha ke nikla hai kya 😄😄

    • @honeysingh-lx2zc
      @honeysingh-lx2zc 10 місяців тому

      @@Jatt-PB02 te ek jgha hor bol reha tha shudar jatt mere kheyal se goldberg kr ka naam tha deya tha na jwab Tera usne merte bhi लेगा जवाब क्या दस फेर थम गुरू k nhi hoye jaat paat hatai par tham likha 😂 shudar jatt hoye 5 shamshanght alg thari wjha te bnya fudu bnde guruo k nhi hoye tham

    • @honeysingh-lx2zc
      @honeysingh-lx2zc 10 місяців тому

      @@Jatt-PB02 tanu kuch pata hi ni Raja Ram ji hi thye jiska simran tham kra kyu waheguru gurumantar vasudev Hari Gobind Ram ji k naam se nhi bna sach deuga jwab guru ji ki ksam kha ka bol

  • @balbirbasra3913
    @balbirbasra3913 Рік тому +10

    ☬ਲਾਗਤੇ ਦੀਵਾਨ ਰਹੈਂ☬ਗਾਵਤੇ ਸੁਜਾਨ ਰਹੈਂ☬ਝੂਲਤੇ ਨਿਸ਼ਾਨ ਰਹੈਂ ਪੰਥ ਮਹਾਰਾਜ ਕੇ☬

  • @tarsemsohi677
    @tarsemsohi677 Рік тому +19

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @jaandarsingh252
    @jaandarsingh252 Рік тому +13

    ਪਾਤਸ਼ਾਹੀ ਦਿੱਤੀ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਜੀ ਨੇ ਨਿਹੰਗ ਸਿੰਘ ਕਲਗੀਧਰ ਦੇ ਬਾਜਾਂ ਨੂੰ 🦅🦅🦅ੴ☬

  • @ਲਾਈਵਕੀਰਤਨ
    @ਲਾਈਵਕੀਰਤਨ 11 місяців тому +4

    ਬਾਬਾ ਗੜਗੱਜ ਸਿੰਘ ਜੀ

  • @ggn_1
    @ggn_1 Рік тому +4

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵੇਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹

  • @KamalSingh-bh5oo
    @KamalSingh-bh5oo 11 місяців тому +2

    ਪੂਰੇ ਸਨਾਤਨ ਮਤ ਵਿਚ ਇੱਕ ਅਵਤਾਰ ਦੇਵਤਾ ਜਨਚ ਕਿੰਨਰ ਪਿਸਾਚ ਮੁਨੀ ਜਤੀ ਤਧੀ ਸੂਰਮਾ ਮਹਾਬਲੀ ਚੱਕਰਵਰਤੀ ਇੱਕ ਵੀ ਨਹੀ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਾਂਗ ਸਮਦਰਸੀ ਹੋਵੈ,,,,,ਅਕਾਲ ਹੀ ਅਕਾਲ

  • @lovelyjattmakama7170
    @lovelyjattmakama7170 Рік тому +14

    Sat sri akal ਜੀ ਵਾਹਿਗੁਰੂ❤❤

  • @ARTMASTER1313
    @ARTMASTER1313 Рік тому +9

    ਨਿਹੰਗ ਸਿੰਘ ਕੌਮ ਦੇ ਅਸਲੀ ਹੀਰੇ ਨੇ, ਲਵ ਯੂ ਬਾਬਿਓ

  • @simratkaur4298
    @simratkaur4298 Рік тому +16

    Nihang Singh ਬਹੁਤ ਹੀ ਸਤਿਕਾਰਯੋਗ ਹਨ ।,🙏🙏🙏
    ਮੇਰੇ ਬਾਜਾਂ ਵਾਲੇ ਪਿਤਾ ਦੀ ਲਾਡਲੀ ਫ਼ੌਜ 🙏🙏🙏

    • @ShonkiSardar-x6y
      @ShonkiSardar-x6y Рік тому +1

      84 kithey si

    • @KulwantSingh-gg5qe
      @KulwantSingh-gg5qe Рік тому +2

      ਹੁਣ ਇਹ ਗੁਰੂ ਜੀ ਦੀ ਵਿਗੜੀ ਹੋਈ ਕੌਮ ਹੈ

    • @simratkaur4298
      @simratkaur4298 Рік тому +2

      Khali ਭਾਂਡੇ ਹੀ ਆਵਾਜ਼ ਕਰਦੇ ਨੇ

    • @NirmalSingh-bz3si
      @NirmalSingh-bz3si Рік тому +1

      ​@@ShonkiSardar-x6yਗਜਨੀ ਦੇ ਬਜਾਰ ਵਿੱਚੋ ਤੇਰੀ ਮੰਮੀ ਤੇ ਭੈਣ ਛੁਡਾਉਣ ਗੲਏ ਸੀ ਗੰਗੂ?

    • @RamanThakur-d7y
      @RamanThakur-d7y Рік тому

      @@NirmalSingh-bz3si ਤੇਰੀ ਵੀ ਤਾਂ ਨਾਲ ਹੀ ਸੀ ਤੁਹਾਡੀਆਂ ਮੁੱਲੇ ਚੋਦ ਗਏ ਤੇ ਹੁਣ ਵੀ ਤੁਸੀ ਮੁਲਿਆ ਨੂੰ ਆਪਣਾ ਮੰਨਦੇ ਹਿੰਦੂਆ ਨੇ ਕਿਹੜੀ ਤੁਹਾਡੀ ਬੂੰ.. ਮਾਰ ਲਈ

  • @KulwantSingh-gg5qe
    @KulwantSingh-gg5qe Рік тому +14

    ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਇਹ ਤਾਕਤਾਂ ਨਿਹੰਗਾਂ ਕੋਲ ਸਨ ਹੁਣ ਤਾਂ ਜ਼ਮੀਨਾਂ ਪਿੱਛੇ ਲੜਾਈ ਹੁੰਦੀ ਹੈ

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਕਰਉ ਬਿਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ਅਉਧ ਘਟੈ ਦਿਨਸੁ ਰੈਣਾ ਰੇ ਮਨ ਗੁਰ ਮਿਲਿ ਕਾਜ ਸਵਾਰੇ ਰਹਾਉ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸਹੀ ਜਗਾਇ ਪੀਆਵੈ ਇਹੁ ਰਸੁ ਅਕਥ ਕਥਾ ਤਿਨਿ ਜਾਨੀ ਜਾਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ ਅੰਤਰਜਾਮੀ ਪੁਰਖ ਬਿਧਾਤੇ ਸਰਧਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖੁ ਮਾਗੈ ਮੋਕਉ ਕਰਿ ਸੰਤਨ ਕੀ ਧੂਰੇ

  • @truthwins005
    @truthwins005 Рік тому +10

    ਕਹਿਣਾ ਸਿਰਫ ਮੂੰਹ ਕਾ ਕਹਿਆ ਵਾਉ ਹੀ ਹੈ, ਦਸਮੇਸ਼ ਪਿਤਾ ਜੀ ਦੀ ਅਲੌਕਿਕ ਆਤਮਿਕ ਸ਼ਕਤੀ ਤੇ ਤਾਕਤ ਸਿਰਫ ਓਹੀ ਸਮਝ ਸਕਦਾ ਜੌ ਖੁਦ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਹੋ ਚੁੱਕਾ ਹੋਵੇ।

    • @SukhSingh-d2b
      @SukhSingh-d2b Рік тому +1

      ਸਹੀ ਕਿਹਾ ਇਹ ਤਾ ਸਿਰਫ਼ ਪਹਿਰਾਵੇ ਨੂੰ ਹੀ ਗੁਰੂ ਦਾ ਖਾਲਸਾ ਸਮਝੀ ਬੇਠੈ ਨੇ

    • @SukhmeetSahi
      @SukhmeetSahi Рік тому

      ​@@SukhSingh-d2b army wala ate police wala duty te odo hi hunda te department odo hunda jdo baane ch hove, special commando nu baane di lor ni hundi, tuhanu je es chiz di samjh nahi ya martial format di samjh nahi ta thik aa🙏

  • @RekhaDevi-r3t9d
    @RekhaDevi-r3t9d 10 місяців тому +2

    KAMALJEET Singh SODHI. WAHEGURU. JI

  • @user-or1zt2ke6h
    @user-or1zt2ke6h Рік тому +5

    ਧੰਨ ਧੰਨ ਪ੍ਰੀਤਮ ਬਾਜਾ ਵਾਲੇ ਦਸ਼ਮੇਸ਼ ਪਿਤਾ ਦੀ ਹਮੇਸ਼ਾ ਚੜ੍ਹਦੀ ਕਲਾ ਰਹੇ ਸਿੱਖ ਫੌਜਾਂ ਤੇ ਬਾਬਾ ਜੀ ਜਿੱਥੇ ਵੀ ਲੋੜ ਪੈਂਦੀ ਹੈ ਪੰਜਾਬ ਦੇ ਵਿੱਚ ਜਾਂ ਜਿਸਾ ਵਿਦੇਸਾਂ ਦੇ ਵਿੱਚ ਤੁਸੀਂ ਉਸ ਟਾਈਮ ਤੇ ਕਿਉਂ ਨਹੀਂ ਬੋਲਦੇ ਤੇ ਕਿਉਂ ਨਹੀਂ ਅੱਗੇ ਆਉਂਦੇ ਸਾਡੇ ਸਿੱਖ ਪੰਥ ਵਿੱਚ ਇਨਾ ਘਾਣ ਹੋ ਰਿਹਾ ਹੈ ਨਸ਼ਾ ਅਤੇ ਧੀਆਂ ਭੈਣਾਂ ਦੀ ਬੇਪਤੀ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਤੁਸੀਂ ਕਿਉਂ ਅੰਦਰ ਵੜ ਕੇ ਬੈਠਦੇ ਜੇ ਕੀ ਸਿੱਖ ਕੌਮ ਇਹ ਸਮਝ ਲਵੇ ਕਿ ਤੁਹਾਡੀਆਂ ਵੀ ਜਮੀਰਾਂ ਮਰ ਚੁੱਕੀਆਂ ਨੇ ਮਾਫ ਕਰਨਾ ਖਾਲਸਾ ਜੀ ਇਹ ਬਚਨ ਬਹੁਤ ਹੀ ਔਖੇ ਬੋਲਣੇ ਹਨ ਖਾਲਸਾ ਜੀ ਆਪਣੀ ਸਿੱਖ ਕੌਮ ਨੂੰ ਸਮੱਤ ਦੇਵੋ ਮੱਤ ਦੇਵੋ ਤਾਂ ਅੱਗੇ ਲੱਗ ਕੇ ਚਲੋ

  • @SukhwinderSingh-wq5ip
    @SukhwinderSingh-wq5ip Рік тому +8

    ਵਾਹਿਗੁਰੂ ਜੀ

  • @rishivinkalvijay5930
    @rishivinkalvijay5930 Рік тому +4

    JAI SHRI RAM 💪💪💪💪💪🙏🙏WAHE GURU JI KA KHALSA SHRI WAHE GURU JI KI FATEH 💪💪💪💪💪🙏🙏🌹🌹

  • @JagtarsinghSingh-we9bm
    @JagtarsinghSingh-we9bm Рік тому +5

    ਪੁਲਸ ਇਹਨਾ ਤੋੰ ਠੀਕ ਆੳਦੀ

  • @sahibsinghcheema4151
    @sahibsinghcheema4151 8 місяців тому +1

    ਧੰਨਵਾਦ ਜੀ ਵਾਹਿਗੁਰੂ ❤

  • @maanpunjabiblogger6138
    @maanpunjabiblogger6138 Рік тому +1

    Waheguru ji ਕਿੰਨੀ ਚਮਕ ਹੈ ਚਿਹਰੇ ਤੇ 🙏

  • @iDeepyt18
    @iDeepyt18 Рік тому +20

    ਅਕਾਲ ਹੀ ਆਕਾਲ ਹੋ ⚔️🙏💙💙

  • @googleuser747
    @googleuser747 Рік тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @JagtarSingh-ye8yw
    @JagtarSingh-ye8yw Рік тому +17

    ਸਤਿ ਸ੍ਰੀ ਅਕਾਲ

  • @Loversworld16
    @Loversworld16 11 місяців тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏

  • @ਸ਼ਰਨੇਲਸਿੰਘਨੰਥਾਸਿੰਘਨਾਮਧਾਰੀ

    ਫਤਹਿ ਡੰਕ ਬਾਜੈ ਕ੍ਰਿਪਾ ਯੋ ਕਰੀਜੈ ਯਹੀ ਬਾਰਤਾ ਦਾਸ ਕੀ ਨਿਤ ਸੁਣੀਜੈ ਕਰਹੁ ਹੁਕਮ ਅਪਨਾ ਸਭੈ ਦੁਸਟ ਘਾਊਂ ਤੁਰਕ ਹਿੰਦ ਕਾ ਸਕਲ ਝਗਰਾ ਮਿਟਾਊਂ ਅਗਮ ਸੂਰਬੀਰਾ ਉਠਹਿ ਸਿੰਘ ਜੋਧਾ ਪਕਤ੍ਰ ਤੁਰਕ ਗਨ ਕਉਂ ਕਰੇਂ ਵੇ ਨਿਰੋਧਾ ਸਗਲ ਜਗਤ ਮੋ ਖਾਲਸਾ ਪੰਥ ਗਾਜੈ ਜਗੈ ਧਰਮ ਹਿੰਦੁਨ ਸਕਲ ਦੁੰਦ ਭਾਜੈ ਜਪਉੰ ਜਾਪ ਹਰੇ ਹਰਿ ਅਕਾਲ ਹੈ ਤਬ ਦੁਨੀਆਂ ਸਭ ਛਿਨੱਕ ਮੈਂ ਨਿਹਾਲੰ ਸੁਣਹੁ ਤੁਮ ਭਵਾਨੀ ਹਮਨ ਕੀ ਪੁਕਾਰੇ ਕਰਹੁ ਦਾਸ ਪਰ ਮਿਹਰ ਅਪਰੰ ਅਪਾਰੇ

  • @balbirbasra3913
    @balbirbasra3913 Рік тому +2

    ☬ਸ਼੍ਰੀ ਮੁਖਵਾਕ ਭਨਿੳ ਗਰੀਬ ਨਿਵਾਜ਼☬ਸਸ਼ਤ੍ਰਨ ਕੇ ਅਧੀਨ ਹੈ ਰਾਜ☬ਰਾਜ ਬਿਨਾ ਨਹਿ ਧਰਮ ਚਲੈਂ ਹੈਂ☬ਧਰਮ ਬਿਨਾ ਸਭ ਦਲੈਂ ਮਲੈਂ ਹੈਂ☬

  • @DeepSingh-i3n
    @DeepSingh-i3n Рік тому +1

    ਇਹੀ ਆ ਬਲਵੀਰ ਪਾਰਟੀ ਦੇ ਬੰਦੇ ਜਿਨਾ ਸਰਕਾਰ ਨਾਲ ਰਲ ਮਿਲ ਕੇ ਗੁਰਦਵਾਰੇ ਤੇ ਹਮਲਾ ਕਰਵਾਈਆ

  • @karamjitkaur9707
    @karamjitkaur9707 Рік тому +5

    ਵਾਹਿਗੁਰੂ ਜੀ

  • @SukhwinderSingh81548
    @SukhwinderSingh81548 Рік тому +5

    ਬਾਬਾ ਜੀ ਮੁਆਫ ਕਰਨਾ ਬ੍ਰਹਮਾ ਨੇ ਵੇਦ ਲਿਖੀ ਨਹੀ ਗੁਰਬਾਣੀ ਵਿਁਚ ਲਿਖਿਆ ਬ੍ਰਹਮਾ ਨੂੰ ਵੇਦ ਦਿਁਤੇ ਗਏ
    ॥ ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ ॥ ਬ੍ਰਹਮੇ ਦਿਤੇ ਬੇਦ ਪੂਜਾ ਲਾਇਆ ॥ ਦਸ ਅਵਤਾਰੀ ਰਾਮੁ ਰਾਜਾ ਆਇਆ ॥ ਦੈਤਾ ਮਾਰੇ ਧਾਇ ਹੁਕਮਿ ਸਬਾਇਆ ॥ ਈਸ ਮਹੇਸੁਰੁ ਸੇਵ ਤਿਨ੍ਹ੍ਹੀ ਅੰਤੁ ਨ ਪਾਇਆ ॥ ਸਚੀ ਕੀਮਤਿ ਪਾਇ ਤਖਤੁ ਰਚਾਇਆ ॥ ਦੁਨੀਆ ਧੰਧੈ ਲਾਇ ਆਪੁ ਛਪਾਇਆ ॥ ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ ॥੩॥ {ਪੰਨਾ 1279}

    • @ਪਟਾਕਾਵੈਲੀ
      @ਪਟਾਕਾਵੈਲੀ Рік тому

      ਬਿਲਕੁਲ ਦਰੁਸਤ ਲਿਖਿਆ ਗੁਰੂ ਪਿਆਰੇਓ
      ਗੁਰਬਾਣੀ ਵਿੱਚ ਹੀ ਕੁਲ ਸੰਸਾਰ ਦੇ ਭੇਦ ਹਨ
      ਜਿਸ ਇਨਸਾਨ ਨੇ ਗੁਰਬਾਣੀ ਸਮਝ ਲਈ ਉਹ ਅਕਾਲ ਪੁਰਖ ਵਾਹਿਗੁਰੂ ਦੇ ਨੇੜੇ ਹੇ ਜਾਂਦਾ

    • @onlinebusiness2313
      @onlinebusiness2313 Рік тому

      ਬ੍ਰਹਮੇ ਨੇ ਵੇਦ ਦਿੱਤੇ, ਉਹਨੇ ਹੀ ਵੇਦ ਰਚੇ ਆ, ਭਾਊ !

  • @balbirbasra3913
    @balbirbasra3913 Рік тому +1

    ☬ਖਾਲਸਾ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਈ☬ਆਨ ਨ ਮਾਨੈ ਆਨ ਕੀ ਇਕੁ ਸੱਚੇ ਬਿਨੁ ਪਾਤਿਸ਼ਾਹੀ☬

  • @amriksinghdeepumomi3933
    @amriksinghdeepumomi3933 Рік тому +9

    Wahe. Guru. Ji

  • @sundargutka1111
    @sundargutka1111 Рік тому +3

    ਬਹੁਤ ਵਧੀਆ ਖਾਲਸਾ ਜੀ 💙

  • @balwantsinghbalwantsingh6669
    @balwantsinghbalwantsingh6669 Рік тому +5

    WaheGuru Ji ka Khalsa WaheGuru Ji ki Fateh

  • @RajpalSingh-yi7cr
    @RajpalSingh-yi7cr Рік тому +5

    Waheguru ji ka khalsa waheguru ji ki fathe 🙏🙏

  • @satinderpalsingh6055
    @satinderpalsingh6055 Рік тому +3

    Waheguru ji ka khalsa waheguru ji ki fateh 👏🏻👏🏻👏🏻👏🏻

  • @VijayKumar-qi1gx
    @VijayKumar-qi1gx Рік тому +2

    Waheguru ji da Khalsa
    Waheguru ji di fathe ❤❤

  • @KulvindersinghSingh-t8n
    @KulvindersinghSingh-t8n Рік тому +5

    Waheguru ji ka khalsa waheguru ji ki Fateh Fateh 🙏🙏🙏🙏 🙏🙏🙏🙏🙏🙏🙏 satnamshiri waheguru 🙏🙏🙏🙏 satnamshiri waheguru 🙏🙏 satnamshir waheguru ji waheguru 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @RanjitSingh-ms2yu
    @RanjitSingh-ms2yu Рік тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤ ਫਤਿਹ ਸਿੰਘੋ

  • @paramjeetsingh555
    @paramjeetsingh555 Рік тому +3

    ਵਾਹਿਗੁਰੂ 🙏🙏🙏

  • @Inderjeetsingh-sn9lz
    @Inderjeetsingh-sn9lz Рік тому +6

    Waheguru ji ❤🙏🌹

  • @akash1583
    @akash1583 Рік тому +2

    Khalsa is purity, it means koi person no matter of his religion, have good deeds is khalsa, bahari kapdea nal nhi milda khalsa. Khalsa dil saaf nal milda
    Wmk

  • @gurwinderpunia1522
    @gurwinderpunia1522 9 місяців тому

    A ne guru de asal singh dress v guru di ponde ne so nihang singhan nu koti koti parnam

  • @GurjitSinghmann
    @GurjitSinghmann Рік тому +2

    Waheguru ji ka Khalsa waheguru ji ki Fateh baba ji

  • @akash1583
    @akash1583 Рік тому +3

    Ram ram baba ji❤❤

  • @Loversworld16
    @Loversworld16 11 місяців тому

    🙏 ਪੰਜਵਾਂ ਵੇਦ 👍👍👍👍👍👍👍👍👍👍 🙏🙏🙏🙏🙏🙏🙏🙏🙏🙏🙏🙏🙏🙏🙏🙏ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kantakaur4364
    @kantakaur4364 Рік тому +4

    ❤ WAHEGURU JI CHARDIAA KALAAN CH RAKHENA 🙏 ♥

  • @balbirbasra3913
    @balbirbasra3913 Рік тому +1

    ☬ਖਾਲਸਾ ਅਕਾਲ ਪੁਰਖ ਕੀ ਫੌਜ☬ਪ੍ਰਗਟਿੳ ਖਾਲਸਾ ਪ੍ਰਮਾਤਮ ਕੀ ਮੌਜ☬

  • @KitKat-s6u
    @KitKat-s6u Рік тому +1

    ਬ੍ਰਹਮਾ ਉਹ ਦੇਵਤਾ ਹੈ ਜਿਸ ਨੇ ਸਰਸਵਤੀ ਨਾਲ ਸ਼ਾਦੀ ਕੀਤੀ ਸੀ ਤੇ ਸਰਸਵਤੀ ਕੌਣ ਸੀ ਇਹ ਸਾਰਿਆਂ ਨੂੰ ਪਤਾ ਹੈ

  • @virsasingh6859
    @virsasingh6859 Рік тому +1

    Guru ki ladli foj jindabad 🙏🙏🙏

  • @Deepsingh-gb1ix
    @Deepsingh-gb1ix Рік тому +2

    Kya bat hai baba ji❤

  • @HarjinderSingh-xw2uh
    @HarjinderSingh-xw2uh Рік тому +1

    Waheguru ji ka Khalsa waheguru ji ki Fateh Fateh ♥️♥️♥️♥️♥️♥️

  • @gurjindersinghsona7854
    @gurjindersinghsona7854 Рік тому +3

    Waheguru ji meher karen ji 🙏

  • @kulveersinghgill5133
    @kulveersinghgill5133 Рік тому +6

    Waheguru ji waheguru ji

  • @BaljeetSingh-gx4yv
    @BaljeetSingh-gx4yv Рік тому +1

    ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ

  • @daringaru7215
    @daringaru7215 Рік тому +1

    7:44 wahee guru , waheguru

  • @balbindersingh5305
    @balbindersingh5305 Рік тому +4

    ❤ waheguru ji 🙏

  • @SatinderjeetSingh-m6n
    @SatinderjeetSingh-m6n Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @AvtaarSinghKaka
    @AvtaarSinghKaka Рік тому

    Bole so nihaal satsriakaal❤❤❤❤❤❤❤❤❤❤

  • @Gulabkaphool-i2m
    @Gulabkaphool-i2m Рік тому +1

    Waheguru ji ka Khalsa WaheGuru ji ki Fateh 🌹🙏🌹

  • @nareshthakur-kn5by
    @nareshthakur-kn5by Рік тому

    Jo Saad shastra dhaaran kre oh kini vade gall hoge🙏🙏

  • @nikunjchopra3618
    @nikunjchopra3618 Рік тому +1

    Waheguru ji ka Khalsa waheguru ji ki fateh

  • @rajendersingh9096
    @rajendersingh9096 Рік тому +2

    🙏🙏 waheguru Ji ka khalsa waheguru Ji ki fathe 🌹🌹🙏

  • @arvindersidhu253
    @arvindersidhu253 Рік тому +1

    Satshriakal g

  • @MANPREETKAUR-f2m6z
    @MANPREETKAUR-f2m6z Рік тому +3

    Dhan Guru hargobind sahib ji Dhan Guru Gobind singh ji

  • @gagansingh2505
    @gagansingh2505 3 місяці тому

    Mere guru dia pyariya ladliya fouja 🙏🙏🙏

  • @gsantokhsinghgill8657
    @gsantokhsinghgill8657 Рік тому +1

    Waheguru ji ka khalsa waheguru ji ki Fateh 🙏🏻🙏🏻

  • @dalbeersingh9385
    @dalbeersingh9385 Рік тому +8

    🙏🙏🙏🙏🙏

  • @rrg...2265
    @rrg...2265 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ,

  • @Jasbiir
    @Jasbiir Рік тому +1

    Waheguru g ka khalsa
    Waheguru gi ki fateh

  • @siriwansonicechanlverygood6661

    Raj karega khalsa 🙏🏻🙏🏻🙏🏻🙏🏻🙏🏻❤️❤️❤️❤️❤️

  • @Harmeet.02punjab
    @Harmeet.02punjab 3 місяці тому

    Waheguru ji ka Khalsa .Waheguru ji ki Ftaeh

  • @surendrasinghgill
    @surendrasinghgill Рік тому

    Dhanbool aapdajo khalsa waheguru ji 🙏🙏

  • @vanjeetkaur5364
    @vanjeetkaur5364 9 місяців тому

    Sat Sri akaal ji

  • @Fateh.imaan.Singh.Sandhu
    @Fateh.imaan.Singh.Sandhu 14 днів тому

    Parmatm ki moj akal purkh di foj. 🙏❤️❤️❤️❤️❤️

  • @CharanjeetKaur-hj8nv
    @CharanjeetKaur-hj8nv Місяць тому

    WaheGuru Ji ka Khalsa WaheGuru Ji

  • @ChanniNattan
    @ChanniNattan 9 місяців тому +2

  • @surinderkaur4233
    @surinderkaur4233 Рік тому +2

    बाहें गुरु जी का खालसा बाहें गुरु जी की फतेह

  • @ਰਾਜਕਰੇਗਾਖਾਲਸਾ-ਸ4ਡ

    ਇਹ ਬਾਬਾ ਸਵੇਰੇ ਜਿੰਨਾ ਚਿਰ ਬਾਟਾ ਸੁੱਖੇ ਦਾ ਨ ਪਉ ਲਵੇ ਉਨੀ ਦੇਰ ਉਠ ਨਹੀਂ ਸਕਦਾਂ

  • @naibsingh6210
    @naibsingh6210 Рік тому +4

    Waheguru waheguru ji

  • @amandeep1948
    @amandeep1948 Рік тому +1

    WAHEGURU JI KA KHALSA SHRI WAHEGURU JI KI FATEH JI

  • @gurmailsinghsingh1258
    @gurmailsinghsingh1258 Рік тому +4

    Waheguru ji d chadhdi kala

  • @BahadurSingh-bt4pr
    @BahadurSingh-bt4pr Рік тому

    Thanks my dear BaBa y

  • @Rudraya_Singh
    @Rudraya_Singh Рік тому +2

    Khalsa maa aadi parashakti di kirpa hai, teh guru Maharaj kisi vi jaanwar da mass ni khande si teh kisi nu aakhya vi ni ki kisi jeev Chetan da mass chakko

  • @GurdevSingh-vd5ie
    @GurdevSingh-vd5ie Рік тому +3

    ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਵੀ ਜ਼ਰੂਰ ਲਓ।। ਬਿਨਾਂ ਗਿਆਨ ਤੋਂ ਸ਼ਕਤੀ।ਦਾ ਨੁਕਸਾਨ ਹੋਣਾਂ 🎉 ਗਿਆਂਨ ਪ੍ਰਾਪਤ ਸ਼ਕਤੀ। ਫ਼ਾਇਦਾ।🎉

    • @khantsardarvlog3814
      @khantsardarvlog3814 Рік тому +1

      Tuci ta piche nahi rah gye gyan to kithe

    • @kantakaur4364
      @kantakaur4364 Рік тому +1

      WAHEGURU JI changi tarah suno te sahi 12 vaje te outh k bani hi parde nun WAHEGURU JI

  • @ting-ringsingh4069
    @ting-ringsingh4069 Рік тому +16

    KHALSA FORCE A FORCE OF JUSTICE ... WAHEGURU JI .

  • @rishivinkalvijay5930
    @rishivinkalvijay5930 Рік тому

    SAHIBJAADO KI SHAHADATO KO SHAT SHAT NAMAN 🙏🙏🙏🙏🙏

  • @RAJINDERKumar-z5v7z
    @RAJINDERKumar-z5v7z 11 місяців тому

    Waheguru ji ka khalsa waheguru ji ki fatrh

  • @BabajiGurdaspuri-ob5qt
    @BabajiGurdaspuri-ob5qt Рік тому +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @SatnamSingh-fq7zc
    @SatnamSingh-fq7zc Рік тому

    ਵਾਹਿਗੁਰੂ ਵਾਹਿਗੁਰੂ ਜੀ

  • @vipSINGH001
    @vipSINGH001 Рік тому

    ਇਰਾਨ ਦਾ ‌ਸ਼ਹਿਰ ਕੋਈ ਜਾਂ ਕੋਈ ਇਲਾਕਾ ,ਅੱਰਾਕ‌ , ਪਹਿਲਾਂ ਵੇਲਿਆਂ ਚ ਅੱਰਾਕੀ ਘੋੜੇ ਬਹੁਤ ਮਸ਼ਹੂਰ ਸੀ,ਹੁਣ ਵੀ ਨੇ, ਸ਼ਾਇਦ ਸਿੰਘਾਂ ਨੇ ਉੱਥੋਂ ਸ਼ਬਦ ਚੱਕਿਆ ਹੋਣਾ , ਘੋੜੇ ਨੂੰ ਅੱਰਾਕੀ ਕਹਿੰਦੇ ਨੇ 😊😊😊

  • @Jeeta_307
    @Jeeta_307 Рік тому

    Waheguru Chardikala ch rakhe sare Khalsa Panth nu🙏♥️