Sukhi Brar ਦੇ New Songs ਦੇ ਬੋਲ ਕਰਵਾ ਸਕਦੇ ਨੇ ਵਿਵਾਦ ! ਬਾਦਲਾਂ ਤੋਂ ਲੈ ਕੇ SGPC ਪ੍ਰਧਾਨ 'ਤੇ ਚੁੱਕਿਆ ਸਵਾਲ !

Поділитися
Вставка
  • Опубліковано 29 вер 2023
  • #punjab ‪@BhagwantMannOfficial‬ ‪@AamAadmiParty‬ ‪@SGPCSriAmritsar‬ ‪@AamAadmiPartyPunjab‬ #todaynews #livenews #breakingnews
    Can get the lyrics of Sukhi Brar's new song controversial! From the Badals to the SGPC President raised the question!
    Lyrics sung for Gurbani and Kirtan of Darbar Sahib, hit the Garmkhialis!

КОМЕНТАРІ • 20

  • @daljitsingh3631
    @daljitsingh3631 10 місяців тому

    ਬਿਲਕੁਲ ਸਹੀ ਕਿਹਾ ਜੀ🙏🙏🙏

  • @ikodapasara8143
    @ikodapasara8143 10 місяців тому +5

    ਗੁਰਬਾਣੀ ਚ ਗੁਰਦਵਾਰਾ ਬਣਾਉਣ ਲਈ ਕਿੱਥੇ ਲਿਖਿਆ ਨਾਨਕ ਨੇ ?

  • @SukhwinderSingh-kr2zd
    @SukhwinderSingh-kr2zd 10 місяців тому +1

    Very good je

  • @HarjinderSingh-yr1by
    @HarjinderSingh-yr1by 10 місяців тому +2

    ਆਪ ਵੀ ਬਰਾੜ ਜ਼ਾਤ ਲਿਖ ਰਹੇ ਹੋ ਤੇ ਪਹਿਲਾਂ ਆਪ ਸਿੱਖੀ ਸਰੂਪ ਵਿੱਚ ਆਉ🙏

  • @AshokKumar-cb9sv
    @AshokKumar-cb9sv 10 місяців тому +1

    Bibi is a right

  • @sonuekam8705
    @sonuekam8705 10 місяців тому +1

    Kokkan 🤵‍♀️

  • @SurinderSingh-we9rt
    @SurinderSingh-we9rt 10 місяців тому +3

    ਬੀਬੀ ਜੀ ਪਹਿਲਾਂ ਖੰਡੇ ਬਾਟੇ ਦੀ ਪਾਹੁਲ ਲਵੋ ਅਤੇ ਸਿੱਖੀ ਸਰੂਪ ਵਿੱਚ ਆਵੋ ਆਪਣੇ ਨਾਮ ਨਾਲੋਂ ਬਰਾੜ ਉਤਾਰੋ ,ਫਿਰ ਦਰਬਾਰ ਸਾਹਿਬ ਦੇ ਅੰਦਰ ਬਹਿਕੇ ਕੀਰਤਨ ਕਰਨ ਦੀ ਇਜਾਜ਼ਤ ਮੰਗੋ ਤਾਂ ਚੰਗਾ ਲੱਗੇਗਾ।

    • @prabhjotsandhu2184
      @prabhjotsandhu2184 10 місяців тому

      Jdo TUC bharvate mun ke jaoge taa tuhadia sare gala karnge na

    • @SurinderSingh-we9rt
      @SurinderSingh-we9rt 10 місяців тому

      @@prabhjotsandhu2184 ਕੀ ਮਤਲਬ?

    • @prabhjotsandhu2184
      @prabhjotsandhu2184 10 місяців тому

      ​@@SurinderSingh-we9rtmatlab veere tuhade bala hi hai vere, eye bro Karan tohat ke Amrit shak kefir jog banan ge keertan karn de adhikari

  • @SurinderSingh-nn6ci
    @SurinderSingh-nn6ci 10 місяців тому +4

    ਮੁੱਦਾ ਬਿਲਕੁਲ ਸਹੀ ਹੈ,ਅੋਰਤ ਬਰਾਬਰ ਜਿਮੇਵਾਰੀ ਸੰਭਾਲ਼ ਸਕਦੀ ਹੈ

  • @user-ht1ew6cy9u
    @user-ht1ew6cy9u 10 місяців тому +1

    Kabran vich lattan naam naal got brar gallan sikhi dian yeh baat kuchh hazam nahi hui sardaar sikhi lai kuchh Karna jaat got te zattwaad chhadke maidaan vich aao

  • @shamshersingh5468
    @shamshersingh5468 10 місяців тому

    Ta far Talhi ta havalli ko banui aa

  • @JagtarsinghSandhu-zw1oo
    @JagtarsinghSandhu-zw1oo 10 місяців тому

    Es budi nu hor koimuda nahi milya

  • @harcharansingh1737
    @harcharansingh1737 10 місяців тому +2

    ਬੀਬਾ ਜੀ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਵਾਸਤੇ ਕਲਾਕਾਰ ਨਹੀਂ ਗੁਰਸਿੱਖ ਰਾਗੀ ਸਿੰਘ ਦੀ ਲੋੜ ਹੁੰਦੀ ਹੈ

    • @NirmalSingh-bz3si
      @NirmalSingh-bz3si 10 місяців тому

      ਇਹ ਗੌਣ ਵਾਲੀ ਨੂੰ ਪੁੱਛੋ ਕਿ ਬੀਬਾ 65 ਸਾਲ ਦੀ ਹੋਕੇ ਅੱਖਾਂ ਮੁੰਨਕੇ ਕੀਰਤਨ ਨੀ ਕਰਿਆ ਜਾਦਾਂ ( ਪਹਿਲਾ ਪੂਰਨ ਤਾਂ ਹੋ ਲਵੋ ) ਅੱ ਖਾਂ ਪੱਟਕੇ ਨੇ ਗੁਰਬਾਣੀ ਪੜੀ ਜਾਦੀ

    • @prabhjotsandhu2184
      @prabhjotsandhu2184 10 місяців тому

      ​@@NirmalSingh-bz3sibilkul sahi kaha bhai sahib ji

  • @shamshersingh5468
    @shamshersingh5468 10 місяців тому

    O v budi ho ka

  • @harcharansingh1737
    @harcharansingh1737 10 місяців тому +1

    ਤੇਰੀ ਜੇਕਰ ਸਿੱਖ ਧਰਮ ਉਤੇ ਪੀ ਐਚ ਡੀ ਕੀਤੀ ਹੁੰਦੀ ਤਾਂ ਤੁਸੀਂ ਹੁਣ ਤਕ ਸਿੱਖੀ ਲਿਬਾਸ ਵਿਚ ਆ ਜਾਦੇ ਆਹ ਲਿਪਸਟਿਕ ਨਹੀਂ ਸੀ ਲਾਉਣੀ

    • @NirmalSingh-bz3si
      @NirmalSingh-bz3si 10 місяців тому

      ਇਸਨੇ ਅੱਖਾਂ ਮੁੰਨਣ ਦੀ PhD ਕਰੀ ਆ😂