Ram Mandir ਜਾ ਕੇ ਆਈ Sukhi brar ਨੇ ਸਿੱਖਾਂ ਨੂੰ ਦਿੱਤੀ ਮੱਤ, ਕਹਿੰਦੀ ਮੈਂ ਨਹੀਂ ਡਰਦੀ ਇਹਨਾਂ ਤੋਂ !

Поділитися
Вставка
  • Опубліковано 21 січ 2025

КОМЕНТАРІ • 278

  • @geetabhalla5768
    @geetabhalla5768 11 місяців тому +23

    ਬਹੁਤ ਸਾਰੇ ਕਮੈਂਟਸ ਪੜੇ, ਬੜਾ ਦੁੱਖ ਲੱਗਾ ਕਈ ਵੀਰਾਂ ਦੀ ਸੋਚ ਤੇ! ਏਨੀ ਘਟੀਆ ਸੋਚ ਕਈ ਲੋਕਾਂ ਦੀ! ਸਾਡੇ ਪੰਜਾਬ ਦੇ ਬਹੁਤ ਹੀ ਸਤਿਕਾਰਿਤ ਸਖਸ਼ੀਅਤ ❤❤,ਦਿਲ ਝੁਕਦਾ ਇੰਨਾ ਅੱਗੇ, ਪਰ ਕਈ ਲੋਕਾਂ ਨੂੰ ਸਚਾਈ ਹਜ਼ਮ ਨਹੀਂ ਹੁੰਦੀ, ਉਹ ਲੋਕ ਗੁਰੂ ਦੇ ਸਿੱਖ ਨਹੀਂ ਜਿਹੜੇ ਏਨੀ ਘਟੀਆ ਤੇ ਨਫ਼ਰਤੀ ਸੋਚ ਨਾਲ ਭਰੇ ਹੋਏ 😢। ਪੰਜਾਬ ਦੀ ਧੀ ਮੈਨੂੰ ਤਾਂ ਮਾਣ ਹੈ ਤੁਹਾਡੇ ਤੇ ਸੁੱਖੀ ਬਰਾੜ ਮੈਡਮ ❤❤❤

  • @amankhokhar9265
    @amankhokhar9265 11 місяців тому +13

    ਹਿੰਦੂ ਸਿੱਖ ਏਕਤਾ ਸਦਾ ਚੜਦੀਕਲਾ ਚ ਰਹੂ, ਅੱਜ ਵੀ ਪਿੰਡਾ ਚ ਸ਼ਿਵ ਮੰਦਿਰ, ਮਹੰਤਾਂ ਦੇ ਆਸ਼ਰਮ, ਹਨੂੰਮਾਨ ਦੇ ਮੰਦਿਰ, ਗੁਰੂਦਵਾਰੇ ਦੋਨਾਂ ਕੌਮਾਂ ਲਈ ਆਸਥਾ ਦਾ ਕੇਂਦਰ ਨੇ, 2, 4 ਛਿਲਕੇ ਇਹ ਨੀਂਹ ਨੂੰ ਕਮਜੋਰ ਨੀ ਕਰ ਸਕਦੇ।।
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ।
    ਜੈ ਸ੍ਰੀ ਰਾਮ।

  • @varindersingh4471
    @varindersingh4471 11 місяців тому +15

    ਜੈ ਸ਼੍ਰੀ ਰਾਮ ਜੀ
    ਸੰਸਾਰ ਦੇ ਭਗਵਾਨ ਰਾਜਾ ਸ਼੍ਰੀ ਰਾਮ ਚੰਦਰ ਜੀ ਆਪ ਜੀ ਨੂੰ ਚੜ੍ਹਦੀ ਕਲਾਂ 'ਚ ਰੱਖਣ।

  • @BalrajSingh-pc4ws
    @BalrajSingh-pc4ws 3 місяці тому +2

    ਸੁਖੀ ਜੀ ਆਪ ਜੀ ਨੇ ਹਿੰਦੂ ਸਿੱਖ ਏਕਤਾ ਦਾ ਸਬੂਤ ਪੇਸ਼ ਕੀਤਾ ੳਹ ਬਹੁਤ ਹੀ ਸ਼ਲਾਘਾਯੋਗ ਹੈ ਉਥੇ ਜ਼ਰੂਰ ਜਾਣਾ ਚਾਹੀਦਾ ਹੈ ਜਿਥੇ ਮਾਨ ਸਨਮਾਨ ਮਿਲਦਾ ਹੋਵੇ

  • @gurindersingh3073
    @gurindersingh3073 11 місяців тому +7

    ਜਿਹੜੇ ਗਲਤ ਕਮੈਂਟਸ ਕਰਦੇ ਨੇ ਉਨਾਂ ਨੂੰ ਪੁੱਛਿਆ ਜਾਵੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਸੀ ਤਾਂ ਨਿਤੀਸ਼ ਕੁਮਾਰ ਹਿੰਦੂ ਧਰਮ ਦਾ ਮੁੱਖ ਮੰਤਰੀ ਸੀ ਉਸ ਨੇ ਪੰਜਾਬ ਤੋਂ ਗਏ ਸਿੱਖਾ ਲਈ ਕਿੰਨਾ ਸਤਕਾਰ ਕੀਤਾ ਸੀ

  • @gugangarg6749
    @gugangarg6749 11 місяців тому +11

    ਗ਼ਲਤ ਕੀ ਬੋਲਿਆ ਓਹਨੇ ,ਸਬ ਦੀ ਕਦਰ ਕੀਤੀ ਆ.ਫੇਰ ਵੀ ਓਹ ਕਹਿ ਰਹੀ ਆ ਸਬ ਤੋਂ ਵੱਡਾ ਗ੍ਰੰਥ" ਗੁਰੂ ਗ੍ਰੰਥ ਸਾਹਿਬ" ਮਾੜਾ ਬੋਲਣ ਵਾਲੇ ਆਪਣੀ ਔਕਾਤ ਦੇਖਣ.ਲੋਕਾਂ ਨੂੰ ਵੱਖ ਨਾ ਕਰਨ.

  • @KulwantSingh-gg5qe
    @KulwantSingh-gg5qe 3 місяці тому +2

    ਜਦੋ ਸਿੱਖਾਂ ਵਿੱਚ ਕੋਈ ਦੂਸਰੇ ਧਰਮ ਦਾ ਬੰਦਾ ਆ ਜਾਵੇ ਸਰੋਪੇ ਪਾਉਂਦੇ ਹਨ ਸਿੱਖ ਦੂਸਰੇ ਧਰਮ ਵਿੱਚ ਚਲਾ ਜਾਵੇ ਫਿਰ ਮਿਰਚਾਂ ਲੱਗਦੀਆਂ ਹਨਜਦੋ ਗੂਰੂ ਘਰ ਕੋਈ ਵੀ ਆ ਸਕਦਾ ਹੈ ਜੇ ਸਿੱਖ ਮੰਦਰ ਜਾਵੇ ਕੀ ਹਰਜ਼ ਹੈ

  • @YogeshKumar-t2w3g
    @YogeshKumar-t2w3g 11 місяців тому +4

    Bhut Vadiya Interview. Really Impressed
    Loka Diya Gallan Ch na Aao Rozana Spokesman Team
    Keep it good working

  • @krrishmonga5414
    @krrishmonga5414 11 місяців тому +10

    Bohot sohne vichar bhain ji jai shri ram

  • @VijaySharma-x6u
    @VijaySharma-x6u 3 місяці тому +1

    Vow! What a great Scenario yo u created Sukhi Brar♥️♥️

  • @rapinderdhanjal4453
    @rapinderdhanjal4453 11 місяців тому +8

    She is lucky to attend a historical event! No one has the right to criticise her just because she went into a mandir! Sikhs are free today to make their own decisions and not forced into someone else’s way of thinking.

  • @NareshKumar-sg8eb
    @NareshKumar-sg8eb 3 місяці тому +1

    Sukhi sister ji good statment

  • @desraaj3560
    @desraaj3560 11 місяців тому +7

    ਜੈ ਸ੍ਰੀ ਰਾਮ ਜੀ ❤❤

  • @PreetSidhufarming
    @PreetSidhufarming 3 місяці тому +1

    Salute

  • @mukhtiarsinghtaggar1445
    @mukhtiarsinghtaggar1445 11 місяців тому +27

    ਇਹ ਅਮਤਾਬਚਨ ਦੇ ਬਰਾਬਰ ਬੈਠ ਕੇ ਫੂਲ ਗੲਈ ਹੋਸੀ ਜ਼ਨਾਨੀ ਹੈ ਇਹ

  • @BhajanMan
    @BhajanMan 11 місяців тому +3

    While our Gurus preached the unity of the human race and the spread of love, some are determined to sow hatred and division. Well done Madam, you truly a Sikh

  • @naibsingh6210
    @naibsingh6210 11 місяців тому +19

    ੳਥੇ ਜਾਕੇ ਤੈਨੂੰ , ਸਿਖ ਮਾੜੇ ਲੱਗਣ ਲੱਗ ਪੇ, ਸਿਖ ਸ਼ਬਦ ਦੇ ਪੁਜਾਰੀ ਨੇ,

    • @KulwantSingh-gg5qe
      @KulwantSingh-gg5qe 3 місяці тому

      ਸਿੱਖ ਸ਼ਬਦ ਨੂੰ ਮੰਨਦਾ ਕਿੱਥੇ ਹੈ ਪਖੰਡੀ ਸਾਧਾਂ ਦੇ ਪੈਰਾਂ ਵਿਚ ਘਿਰਿਆ ਹੋਇਆ ਹੈ

  • @priyavartsharma568
    @priyavartsharma568 День тому

    ਸ੍ਰੀ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਡੇ ਹਨ ।
    ਗੁਰੂ ਸਾਹਿਬ ਸਾਰੇ ਇਨਸਾਨਾਂ ਦਾ ਰਾਖੇ ਹਨ , ਸਿਰਫ਼ ਸਿੱਖਾਂ ਦੇ ਹੀ ਨਹੀਂ, ਹਿੰਦੂਆਂ ਅਤੇ ਮੁਸਲਮਾਨਾਂ ਦੇ ,ਸਾਰੇ ਜੱਗ ਦੇ ਹਨ ।
    ਸਾਨੂੰ ਆਪਣੀਆਂ ਮਾਵਾਂ , ਭੈਣਾਂ ਅਤੇ ਧੀਆਂ ਦੀ ਇੱਜਤ ਕਰਨੀ ਚਾਹੀਦੀ ਹੈ। ਕਿਸੇ ਵੀ ਮਾਂ ,ਭੈਣ ਲਈ ਹਲਕੀ ਭਾਸ਼ਾ ਨਹੀਂ ਵਰਤਣੀ ਚਾਹੀਦੀ ।
    ਸੁੱਖੀ ਬਰਾੜ ਵੀ ਪੰਜਾਬ ਦੀ ਧੀ ਹੈ ।
    ਉਨ੍ਹਾਂ ਨੂੰ ਸਨਮਾਨ।

  • @himanshupahwa4312
    @himanshupahwa4312 11 місяців тому +1

    ਜੈ ਸਿਰੀ ਰਾਮ ਦਿਲ ਖੁਸ਼ ਹੋ ਗਿਆ। ਸਾਡੀ ਭੈਣ ਦਰਸ਼ਨ ਕਰ ਆਈ। ਵੱਡੇ ਭਾਗਾਂ ਵਾਲੇ ਹਨ।

  • @g.boparai8835
    @g.boparai8835 11 місяців тому +34

    ਅਜਿਹੇ ਭੁੱਖੜ ਲੋਕਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਰੱਖਿਆ। ਇਸ ਨੂੰ ਤਾਂ ਛੱਡੋ ਸਪੋਕਸਮੈਨ ਵਾਲਿਓ ਤੁਸੀ ਹੀ ਸ਼ਰਮ ਕਰ ਲਵੋ। ਕੀ ਤੁਹਾਡਾ ਗੱਡਾ ਖੜ ਗਿਆ ਸੀ ਜਿਹੜਾ ਇਸ ਦਾ ਇੰਟਰਵਿਊ ਕਰਨ ਲੱਗਪੇ

    • @JagtarSingh-rl4tm
      @JagtarSingh-rl4tm 11 місяців тому +3

      Tusi sahi keha g

    • @sunnysidhu6779
      @sunnysidhu6779 11 місяців тому +5

      ਸੱਚ ਦੀ ਆਵਾਜ਼ ਬਣੇ ਸਪੋਕਸਮੈਨ ਦਾ ਐਨਾ ਘਟੀਆ ਮਿਆਰ ਆਪਣੀ TRP ਜਾਂ ਵਿਊਆਂ ਲਈ ਕਿਵੇਂ ਹੋ ਸਕਦਾ😢😢😢

    • @YogeshKumar-t2w3g
      @YogeshKumar-t2w3g 11 місяців тому +1

      Eida De Interview hone chande ne.
      Kise De waire Galat na Bolo

    • @marjidemalik2487
      @marjidemalik2487 11 місяців тому +2

      Enni nafrat thode dila ch ... Agli ne je tareef kiti te thode mirch lad gyi 😅pakistan di gal hove fer tusi baah baah karde ni thak de

    • @desraaj3560
      @desraaj3560 11 місяців тому +1

      ਇਨੀ ਨਫ਼ਰਤ ਨਾ ਕਰੋ ਭਰਾਵੋ

  • @Bhangujatt3191
    @Bhangujatt3191 3 місяці тому +1

    ਥੋੜੀਆਂ ਗੱਲਾ ਤਾਂ ਸਹੀ ਨੇ ਜੀ ਸ਼ੋਮਣੀ ਗੁਰਦੁਵਾਰਾ ਪਰਬੰਧਕ ਕਮੇਟੀ ਨੂੰ ਵੀ ਸਕੂਲ ਕਾਲਜ ਯੁਨੀਵਰਸਿਟੀਆ ਖੋਲਣੀਆ ਚਾਹੀਦੀਆਂ ਹਨ

  • @fatehsingh8857
    @fatehsingh8857 11 місяців тому +14

    ਚਵਲ ਲੋਕਾਂ ਦਾ ਸਨਮਾਨ ਆਰ ਐਸ ਐਸ ਜਰੂਰ ਕਰਦੀ।

  • @JOHALDESIWEB
    @JOHALDESIWEB 11 місяців тому +17

    ਪਰਾ ਦਫਾ ਹੋ ਸਾਨੂੰ ਨਹੀਂ ਚਾਹੀਦੀ ਤੇਰੀ ਮੱਤ ਤੂੰ ਮੋਦੀ ਦੀ ਬਣੀ ਰਹਿ ਭਗਤਣੀ ਭਾਵੇਂ ਲੰਮੀ ਪੈ ਪੈ ਕੇ ਡੰਡੋਤਾ ਕਰ ਸਾਨੂੰ ਸਾਡਾ ਦਰਬਾਰ ਸਾਹਿਬ ਸਬ ਤੋਂ ਉਚਾ ਲਗਦਾ ,ਜਿਹੜੀ ਚਾਹ ਤੇ ਵਿਕ ਗੀ ਓਦਾਂ ਕਿਡਾ ਕੁ ਵੱਡਾ ਕਿਰਦਾਰ ਹੋ ਸਕਦਾ ਦਿਸ ਰਿਹਾ,,ਅੰਧ ਭਗਤੀ ਦਾ ਕੋਈ ਅੰਤ ਨਹੀਂ, ਜਿਹੜੇ ਓਨਾਂ ਦੇ ਸ਼ੰਕਰਾ ਚਾਰੀਆਂ ਉਹ ਕਿਓ ਨਹੀ ਗਏ ਉਹਨਾਂ ਬਾਰੇ ਕੀ ਵਿਚਾਰ ਹਨ ਤੁਹਾਡੇ,

    • @RamSingh-wt2vq
      @RamSingh-wt2vq 11 місяців тому +3

      ਇਹ ਮਾਤਾ ਜੀ ਗੁਮਰਾਹ ਹੋ ਚੁੱਕੇ ਹਨ । ਮਾਤਾ ਜੀ ਤਾਂ V . i. P. ਟਰੀਟਮੈਂਟ ਮਿਲਣ ਅਤੇ ਚਾਹ ਦੇ ਕਪ ਮਿਲਣ ਕਰਕੇ ਹੀ ਅਪਸੈੱਟ ਹੋਈ ਫਿਰਦੀ ਹੈ । ਦੂਜਾ ਕਾਰਨ ਔਕਾਤ ਤੋਂ ਜਿਆਦਾ ਆਉਭਗਤ ਮਿਲਣ ਕਰਕੇ ਵੀ ਵਿਚਾਰੀ ਬੀਬੀ ਜੀ ਕੁਝ ਜਿਆਦਾ ਹੀ ਮੈਂਟਲੀ ਤਵਾਜਨ ਗਵਾ ਰਹੇ ਹਨ । ਬਾਕੀ ਸਿੱਖ ਧਰਮ ਵਿਚ ਮੂਰਤੀ ਪੂਜਾ ਮਨਾ ਹੈ ਇਹ ਵੀ ਚੇਤਾ ਰੱਖੋ ।

    • @desraaj3560
      @desraaj3560 11 місяців тому +1

      ਸ਼ਰਮ ਕਰੋ

    • @eshaansharma791
      @eshaansharma791 11 місяців тому +1

      Bhi tumko prob kya h hum ap ki respect krte h .but tumpe nfrt kha se ai..hume toh history malum h

    • @bikramsingh7768
      @bikramsingh7768 11 місяців тому

      ​@@eshaansharma791History to Supreme Court ko bhi malum hai. Us ne judgement me likha ki Masjid giraana gair kanuni tha.

    • @eshaansharma791
      @eshaansharma791 11 місяців тому

      @@bikramsingh7768 tuje bda pyar aa rha bna ke de bhi I il respect u.

  • @ranveermaan7925
    @ranveermaan7925 11 місяців тому +1

    Bohut hi Vadiyaa ji bilkul Sach 👍🙏🙏

  • @manjitsinghtransporter8075
    @manjitsinghtransporter8075 3 місяці тому +1

    You know why ladies are not allowed For Kirtan at Sri Darbar Sahib Sri Amritsar

  • @monusharma6505
    @monusharma6505 11 місяців тому +9

    Sahi bat kahi

  • @AnjanaKumari-x7o
    @AnjanaKumari-x7o 11 місяців тому +3

    ❤❤ Jay shree ram ji 🌹🙏 from new Delhi ❤❤

  • @Ssingh-mx1ts
    @Ssingh-mx1ts 11 місяців тому +9

    ੧ ਓਅੰਕਾਰਿ ਆਦਿ ਪੁਰਖੁ।
    ਮੈਡਮ ਜੀ,
    ਮੋਦੀ ਯੋਗੀ ਨੇ ਰਾਮ ਮੰਦਿਰ ਬਨਵਾ ਕੇ ਹਿੰਦੂ ਵੋਟਰ ਆਪਣੀ ਝੋਲੀ ਵਿਚ ਪਵਾ ਲਏ ਹਨ। ਔਰ ਰਾਮ ਮੰਦਿਰ ਦੇ ਉਦਘਾਟਨ ਦਾ ਇਕ ਏਹੀ ਮਕਸਦ ਸੀ।
    ਬਾਕੀ ਰਾਮ ਮੰਦਿਰ ਦੀ ਪਰਾਨ ਪ੍ਰਤਿਸ਼ਟਾ ਕਰਨ ਦਾ ਇਹਨਾਂ ਸਿਆਸੀ ਪਾਰਟੀਆਂ ਨੂੰ ਕੋਈ ਹਕ ਨਹੀਂ ਹੈ।ਇਹ ਕੰਮ ਧਾਰਮਿਕ ਸੰਸਥਾਵਾਂ ਜਥੇਬੰਦੀਆਂ ਦਾ ਹੁੰਦਾ ਹੈ।
    ਕਿਨ੍ਹਾਂ ਚੰਗਾ ਹੁੰਦਾ ਅਗਰ ਤੁਸੀਂ ਤੁਰਨ ਤੋਂ ਪਹਿਲਾਂ ਜੂਨ ੧੯੮੪ ਅਤੇ ਨਵੰਬਰ ੧੯੮੪ ਦੇ ਘੱਲੂਘਾਰੇ ਯਾਦ ਕਰ ਲੈਂਦੇ।ਮੰਗੂ ਮਠ ਅਤੇ ਡਾਂਗਮਾਰ ਅਤੇ ਹੋਰ ਗੁਰੂ ਘਰ ਜੋ ਢਾਹ ਟੇਰੀ ਕਰ ਦਿੱਤੇ ਗਏ ਹਨ ਅਤੇ ਅਗੇ ਨੂੰ ਵੀ ਰਾਜਸਥਾਨ ਅਲਵਰ ਦੇ ਇਲੈਕਸ਼ਨਾਂ ਵਿੱਚ ਗੁਰੂ ਘਰਾਂ ਨੂੰ ਉਖਾੜ ਸੁੱਟਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਯਾਦ ਕਰ ਲੈਂਦੇ।
    ਗੁਰੂ ਪਾਤਿਸ਼ਾਹੀਆਂ ਅਤੇ ਸਿੱਖ ਕੌਮ ਦੀਆਂ ਸ਼ਹੀਦੀਆਂ ਨੂੰ ਇਹਨਾਂ ਅਘਿਰਤਘਣ ਲੋਕਾਂ ਨੇ ਤੁਹਾਡੀਆਂ ਫੁੱਲਕਾਰੀਆਂ ਵੇਖ ਕੇ ਹੀ ਅਪਣੇ ਪੈਰਾਂ ਵਿਚ ਰੋਲਿਆ ਹੈ। ਕੀ ਇਹ ਦਸ਼ਰਥ ਪੁੱਤਰ ਰਾਮ ਗੁਰੂ ਨਾਨਕ ਪਾਤਿਸ਼ਾਹ ਜੀ ਮਹਾਰਾਜ ਤੋਂ ਵੱਡਾ ਹੋਇਆ ਹੈ।
    ਹਾਂ ਅਗਰ ਇਹ ਮੰਦਿਰ ਰਾਮ ਅਕਾਲ ਪੁਰਖ ਦਾ ਹੁੰਦਾ ਤਾਂ ਬੜੀ ਖੁਸ਼ੀ ਵਾਲੀ ਗੱਲ ਹੁੰਦੀ ਪਰ ਇਹ ਨਿਰੋਲ ਸਿਆਸੀ ਮੰਚ ਹੋਣ ਕਰਕੇ ਜਾਣ ਵਾਲਿਆਂ ਨੇ ਆਰ ਐਸ ਐਸ ਅਤੇ ਬੀਜੇਪੀ ਅਤੇ ਸਹਾਇਕ ਜੁੰਡਲੀਆਂ ਨੂੰ ਗ਼ਲਤ ਕੰਮ ਕਰਨ ਲਈ ਉਤਸ਼ਾਹਿਤ ਕਰਕੇ ਗਲਤ ਰਸਤਾ ਚੁਣ ਕੇ ਬਹੁਤ ਵਡਾ ਬਲੰਡਰ ਕੀਤਾ ਹੈ। ਇਸ ਦਾ ਭੁਗਤਾਨ ਸਾਰੇ ਦੇਸ਼ ਦੇ ਲੋਕਾਂ ਨੂੰ ਭੁਗਤਣਾ ਪੈਣਾ ਹੈ

    • @AvtarSingh-ui7pv
      @AvtarSingh-ui7pv 11 місяців тому +2

      Vir ji bilkúl sahi ha ji je loka ta in hi gll nal bdi kuss ho gai ke mare nal mukhmntria ne bi car piti bus ine ku hi okat de malk ne inu puso hindua nu bachaun lai 9 patsah jia ne apna siss dia c pr ina loka ne 9 patsah ji de guru ghar nu aag lai c pr je lok mria jamira wale ne ji.ina loka de dilla bich dard nhi ha ji sade bahen bahi nirdos mare ne ina loka ne ghuru ghar dahe ne sote 2 bache ourta bajurg budhe ina ne sade mare ne pr jh lok pta nhi bus cah pin de mare hi bus ki bole ina loka nu bahi akrtgnn lok ne vir jio

    • @desraaj3560
      @desraaj3560 11 місяців тому

      ਪੁੱਤ ਸੜੋ ਤੁਸੀਂ ਹੁਣ ਆਪਾਂ ਵੀ BJP nu ਵੋਟ ਪਾਵਾ ਗੇ

    • @pankajbhatia5689
      @pankajbhatia5689 11 місяців тому +1

      ​@@AvtarSingh-ui7pvehh ki bkwas kinu kr rheya h oye..kede hindua ne Aag lgai c..84 ch jo hoya ohh tuhadi chaheti party ne krwaya c..jinu baar baar vota pa k tuc Punjab ch jitande ho, hor ohh party hindua di hor sikha di kdi skki nhi hoyi na hi desh di..ohh party ta sirf hor sirf jehadiya di skki h..
      Hor rhi gl Shri Ram ji de mandir bnan di..ta ehh ohh jgh h jis dhrti te akal purakh Shri Hari Narayan ne Shri Ram de roop ch avtar lya c..
      500 saala di jung to baad othe ehh shubh Vela aya..
      Je hr sanatani gurudhama ch priwar naal mtha tekda, lngr lgaanda, sewa krda, guru granth sahib ji ch aastha rkhda, ehi sanatani Khalsa sjaye c guru sahib ji ne, ehi Sanatani apna vda beta pnth nu dende c sikh bnan lyi, ehi sanatani naam guru sahib de naam ch ne..
      Duniya de hr gurudwara sahib hr gurudhama te sikha de naal sanatani hi mttha tekda..astha rkhda,
      Sanataniya to alava jeda v janda ohh sirf ghumn janda..lngr khaan janda, je astha naal janda to sanatani hi h..
      Tu tuc ohi sanataniya nu maada bol rhe ho..
      Lakh Diya laanta tuhade vrgeya te..
      Tere vrge sikh nhi ne..
      Tere vrgeya ne sirf pgga ch seer fsaye ne..
      Shri Ram ji da jikr guru granth sahib ji ch hzara vari h..
      Hri, govind , Narayan ji da jikr hzara vari h..
      Hor tu bkwas kri jaanda..
      Tenu sikhi bare kakh nhi pta,
      Eve fukkriya na maar..
      Sanatani gurudhama ch jaye ohnu kdi kise ne kaheya kyu jaande ho..je koi sikh Shri Ram de dham ch jaye ta tenu kadi mircha lg rhiya ne..
      Waheguru ji tenu mtt bkshn..
      Waheguru ji ka Khalsa waheguru ji ki fteh
      Jai siyaram

    • @premchand6090
      @premchand6090 9 місяців тому

      ਘਟੀਆ ਸੋਚ ਦੇ ਮਾਲਕ ਨੇ ਇਹ ਲੋਕ ਇਕ ਰਾਗੀ ਸਿੰਘ ਨੇ ਇਕ ਭਜਨ ਗਇਆ ਸੀ ਕਿ ਕ੍ਰਿਸ਼ਨਾ ਤੇਰੀ ਮੁਰਲੀ ਤੇ ਭਲਾ ਕੌਣ ਨੀ ਨੱਚਦਾ ਉਸ ਰਾਗੀ ਤੋਂ ਇਹੋ ਜਿਹੇ ਘਟੀਆ ਕਿਸਮ ਦੇ ਲੋਕਾਂ ਨੇ ਮੁਆਫੀ ਮੰਗਵਾਈ ਸੀ ਕਿ ਤੂੰ ਹਿੰਦੂ ਭਜਨ ਗਾ ਰਿਹਾ ਹੈਂ ਪਰ ਸਾਡੇ ਵੱਡੇ ਵਡੇਰਿਆਂ ਜਾਂ ਦੇਵੀ ਦੇਵਤੇ ਆਂ ਨੇ ਸਾਨੂੰ ਇਹੋ ਜਿਹੀ ਸਿੱਖਿਆ ਨਹੀਂ ਦਿੱਤੀ ਧਰਮਾਂ ਚ ਵੰਡੀਆਂ ਪਵਾਉਣ ਵਾਲੇ ਇਹੀ ਲੋਕ ਨੇ ਰਾਮ ਦਾ ਨਾਮ ਇਹਨਾਂ ਦੇ ਪਤਾ ਨਾਹੀਂ ਕੀ ਦੰਦੀਆਂ ਵਢਦਾ

  • @sabi-mansa
    @sabi-mansa 11 місяців тому +4

    🙏🪯🙏
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

    • @kailashmahant6031
      @kailashmahant6031 11 місяців тому

      ਸੁੱਖੀ ਜੀ ਤੁਸੀਂ ਬਹੁਤ ਸੋਹਣੀਂਆਂ ਗੱਲਾਂ ਕੀਤੀਆਂ ਨੇ ਅਤੇ ਜੋ ਸੱਚ ਹੈ ਕਹਿਣਾਂ ਹੀ ਚਾਹੀਦਾ ਹੈ💕🌷💕🍇🍇

  • @harnekbrar1681
    @harnekbrar1681 11 місяців тому +3

    ਭਾਰਤ ਦੇਸ਼ ਦੇ ਸਾਰੇ ਧਰਮ ਇੱਕ ਦੂਜੇ ਦਾ ਸਤਿਕਾਰ ਕਰਦੇ ਹਨ । ਪਰ ਸਿੱਖ ਧਰਮ ਦੇ ਕੁੱਝ ਲੋਕ ਬਾਕੀ ਧਰਮਾਂ ਦੀ ਨਿੰਦਿਆ ਕਰਦੇ ਹਨ ਉਹ ਲੋਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਮੰਨਦੇ ਸਿਰਫ ਬਾਣੇ ਪਾ ਕੇ ਵਿਖਾਵੇ ਕਰਦੇ ਹਨ ਜਿੰਨ੍ਹਾਂ ਨੇ ਗੁਰਬਾਣੀ ਤੇ ਕਬਜ਼ਾ ਕੀਤਾ ਹੋਇਆ ਹੈ। ਗੁਰਬਾਣੀ ਸਭ ਦੀ ਸਾਂਝੀ ਹੈ।

  • @sajjansingh7602
    @sajjansingh7602 11 місяців тому +4

    ਇਹ ਕੌਣ ਹੁੰਦੀ ਹੈ ਸਿੱਖਾਂ ਨੂੰ ਮੱਤ ਦੇਣ ਵਾਲ਼ੀ ਜਿਹੜੀ ਆਪ ਪਤਿੱਤ ਹੈ

  • @ShivGoriKirtanmandali
    @ShivGoriKirtanmandali 11 місяців тому +6

    Jai shree Ram 🙏🙏🌹🌹

  • @AmrinderSingh-a1b2116
    @AmrinderSingh-a1b2116 11 місяців тому +10

    ਇਹਨਾਂ ਲੋਕਾਂ ਨੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਰੋਕ ਕੇ ਤਨਖਾਹ ਮੰਗੀ ਇਸ ਤੋਂ ਇਹੀ ਉਮੀਦ ਰੱਖੀ ਜਾ ਸਕਦੀ ਆ ਤੁਸੀ ਵੀ ਜਨੇ ਖਣੇ ਦੀ interview kran ਚਲੇ ਜਾਂਦੇ ਓ

  • @karanbirsidhusingh7017
    @karanbirsidhusingh7017 11 місяців тому +6

    Spokesman nu boycott karo

  • @atmasingh5372
    @atmasingh5372 11 місяців тому +13

    ਬੀਬੀ ਤੈਨੂੰ ਗਿਆਨ ਦੀ ਘਾਟ ਹੈ।ਇਹ ਕਹਿੜੇ ਰਾਮ ਦੀ ਗਲ ਕਰਦੇ ਹਨ।

  • @jashpalsingh1875
    @jashpalsingh1875 11 місяців тому +11

    ਮੋਦੀ ਦੀ 😂😂😂😂

  • @sukhjitpal6793
    @sukhjitpal6793 11 місяців тому +8

    Lao ji Sukhi nu vvip treatment bahut raas a gia hun ih ?????????????????????????????????????????????? Kangna de ikk thappar e mar dendi tenu PUNJAB ch

  • @dhruvkaushal1635
    @dhruvkaushal1635 11 місяців тому +1

    jai shri Ram 🙏

  • @kuljitkanda1276
    @kuljitkanda1276 11 місяців тому +8

    ਮੈਡਮ ਬਰਾੜ ਨੇ ਬੋਹਤ ਬੱਦੀਆ ਗੱਲਾਂ ਆਖਿਆ
    ਸ੍ਰੋਮਣੀ ਕਮੇਟੀ ਨੂੰ ਬੋਹਤ ਬੱਦੀਆ ਗੱਲ ਆਖਿਆ

  • @abhisyngal5047
    @abhisyngal5047 11 місяців тому +4

    ਮੈਡਮ ਨੇ ਸਿਰਫ ਸੂਝਵਾਨ ਸਰੋਤਿਆਂ ਨੂੰ ਹੀ ਸੰਬੋਧਿਤ ਕੀਤਾ ਹੈ, ਸੋ ਕਮੈਂਟਾਂ ਵਾਲੇ ਆਪਣੇ ਅੰਦਰ ਝਾਂਕ ਲਓ

  • @PrinceKumar-cf7ek
    @PrinceKumar-cf7ek 3 місяці тому +1

    🙏🏻💐💐💐💐🙏🏻😊

  • @ramitsingh4428
    @ramitsingh4428 11 місяців тому +13

    ਗੁਰੂ ਨਾਨਕ ਦੇਵ ਜੀ ਨੇ ਇਹ ਸਾਰੀਆਂ ਚੀਜ਼ਾਂ ਨੂੰ ਖਾਰਿਜ ਕਰੀਆ ਤੁ ਲਾਲਚ ਪਿਛੇ ਅਪਣਾਆ

    • @srsolutionsplacementservic5698
      @srsolutionsplacementservic5698 11 місяців тому +1

      Acha jeh ehne bure laghde hindu tah Guru nanak dev ji de bappu nu vi madha bol..oh tah hindu si😅😅😅

    • @premchand6090
      @premchand6090 9 місяців тому

      Ehna kattar kisam de lokan naal behas na karo veer ji pehla ehna lokan kare hi Punjab da mahoul 25 saal kharaab riha

  • @slaughterhouse6292
    @slaughterhouse6292 10 місяців тому +1

    yehi real baat he
    hindu - sikh ka pyaar is real and hindu vs sikh is reel
    hindu sikh me kitna pyaar hai ye netayo se mat jana aam insano se puchho every hindu respect sikh kyu ki sikh guruo ko hum hindo bhagwan mante he

  • @bahadursingh9718
    @bahadursingh9718 11 місяців тому +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਣ ਕਣ ਵਿੱਚ ਵਸਦਾ ਹੈ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਗੋਗਾਂ ਪਹਿਲਵਾਨ ਲੇਲੇਵਾਲਾ

  • @MohanSingh-zl7cn
    @MohanSingh-zl7cn 11 місяців тому +5

    Very good lady. Jai shri ram

  • @GurmukhSingh-d6p
    @GurmukhSingh-d6p 11 місяців тому

    ਸਾਡੇ ਕੋਲ ਇੱਕੋ ਇੱਕ ਸ਼੍ਰੋਮਣੀ ਸੰਸਥਾ ਹੈ ਅਕਾਲ ਤਖ਼ਤ ਸਾਹਿਬ,,, ਅਕਾਲ ਤਖ਼ਤ ਸਾਹਿਬ ਦੇ ਮੁਖੀ, ਜੱਥੇਦਾਰ ਸਾਹਿਬ ਇੱਕ ਵਿਲੱਖਣ ਸੰਸਥਾ ਹੈ,,,, ਇਸੇ ਤਰ੍ਹਾਂ ਹਿੰਦੂ ਜਾਂ ਸਨਾਤਨ ਧਰਮ ਦੇ ਸਿਰਮੌਰ ਆਗੂ ਸ਼ੰਕਰਾਚਾਰੀਆ ਹਨ ਕਿਤੇ ਨਾ ਕਿਤੇ ਚਾਰੋਂ ਸ਼ੰਕਰਾਚਾਰੀਆ ਨੂੰ ਇਗਨੋਰ ਕੀਤਾ ਗਿਆ,,, ਉਹਨਾਂ ਨੇ ਜੋ ਵੀ ਭਾਵਨਾ ਪ੍ਰਗਟਾਈ ਉਸ ਨੂੰ ਅਣਗੌਲਿਆਂ ਕੀਤਾ ਗਿਆ,,, ਪੁਲੀਟੀਕਲੀ ਮੰਤਵ ਨੂੰ ਵੇਖਦਿਆਂ ਧਰਮ ਪਿੱਛੇ ਮੁੜਦਾ ਨਜ਼ਰ ਆਇਆ,,,ਪੁਲਿਟੀਕਲ ਮੰਤਵ ਮੁੱਖ ਰੱਖਿਆ ਗਿਆ,,, ਸ਼ੰਕਰਾਚਾਰੀਆ ਨਾਲ਼ ਮੇਲ-ਜੋਲ ਬਣਾਉਣ ਲਈ ਢੁਕਵੇਂ ਕਦਮ ਨਹੀਂ ਚੁੱਕੇ ਗਏ,,,🙏🏻🙏🏻🙏🏻🙏🏻🙏🏻

  • @navneetsingh8171
    @navneetsingh8171 11 місяців тому +4

    Jai shree ram ji 🙏

  • @mukhtiarsinghtaggar1445
    @mukhtiarsinghtaggar1445 11 місяців тому +14

    ਰਾਮ‌ ਰਹਿਮ ਕੋਲੇ ਰਹਿਨ ਲੱਗ ਜਾ ਸਾਰਾ ਕੁਝ ਸਿਖ ਜਾਮੇਗੀ ਪੁਰੀ ਚੇਲੀ ਬਨਜਾਮੇਗੀ

  • @mukhtiarsinghtaggar1445
    @mukhtiarsinghtaggar1445 11 місяців тому +14

    ਸਿੱਖ ਕੌਮ ਦੀ ਦੋਖੀ k

  • @amanKumar-lg3xo
    @amanKumar-lg3xo 11 місяців тому +8

    ਗੰਗੂ ਦੀਆ ਓਲਾਦ ਨੂੰ ਚੰਗ਼ਾ ਨਹੀਂ ਲਗਣਾ ਹੁਣ ਇਹਨਾਂ ਦੀਆ ਗੱਲਾਂ ।

    • @desraaj3560
      @desraaj3560 11 місяців тому +2

      ਟੋਡਰ ਮੱਲ ਵੀ ਹਿੰਦੂ ਸੀ

  • @ranbirthakur4978
    @ranbirthakur4978 11 місяців тому +1

    SUKHI BRAR IS GREAT PERSON WOW THE FIRST LADY OF PUNJAB FOLK SONG SSA JI

  • @balvirsingh6393
    @balvirsingh6393 11 місяців тому +9

    ਬੀਬੀ ਕੀਰਤਨ ਕਰਨ ਲਈ ਰਹਿਤ ਮਰਯਾਦਾ ਦੀ ਪਹਿਲਾਂ ਪਾਲਣ ਕਰੋ

  • @Ramkishore-x4n
    @Ramkishore-x4n 11 місяців тому

    Dhan Guru Nank G Sukhe G Jai Shri Ram 🙏🌹🌹🙏

  • @Varun10008
    @Varun10008 11 місяців тому +4

    One thing for all the critic's
    Ki Sikh dharam ya hindu dharam da rabb alag hai?

  • @mentaljijaji
    @mentaljijaji 11 місяців тому +1

    Eda dimag bujurag hogya aa es lai enu bura kehn nu vi dil nhi karda ...o murakh ladie maszid vi tan rabb Da hi ghar si onu shaheed karke ena ne khushi manayi jive sade guru Ghar dhah ke ena ne khushi manayi gussa bahut aa reha aa kyonki je mandir shaheed kita Sanu fer vi ena hi gussa auna je maszid shaheed kiti tan vi gussa aa asi rajnitik nhi rabb nu pyar karan wale aa

  • @SatvinderPal
    @SatvinderPal 11 місяців тому +6

    Jai shree ram ji

    • @jayd4ever
      @jayd4ever 11 місяців тому

      no not of you sikh

  • @karanbirsidhusingh7017
    @karanbirsidhusingh7017 11 місяців тому +6

    Naale VVIP block naale koi bhed bhaav ni si! Ehna besharam lokan da kuch ni banda

    • @ayushmishra6575
      @ayushmishra6575 11 місяців тому +1

      bhai sabko mauka mil raha h waha jane ka kisi ko uska naam nahi pucha jata... jai shree RAM

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 11 місяців тому

    😅😅😅😅ਜੈ ਜੈ ਰਾਮ
    ਹਾਏ ਉਏ ਰੱਬਾ 😂😂😂

  • @jazzchouhan2167
    @jazzchouhan2167 11 місяців тому +5

    Tenu bithauonge Amitabh bachan nal apne 😂😂😂😂 hasa aunda a

  • @sohansingh9782
    @sohansingh9782 11 місяців тому +6

    Very nice thinking

  • @DeepaSingh-e8p
    @DeepaSingh-e8p 11 місяців тому +23

    ਮੈਡਮ ਜੋਗੀ ਕੋਲ ਹੀ ਰਹਿ ਪੈਣਾ ਸੀ ਵਾਪਸ ਕਿਉਂ ਆਏ

    • @rishujitrehanji4231
      @rishujitrehanji4231 11 місяців тому +5

      Neech budi walo ki soch v neech hoti ha

    • @ikodapasara8143
      @ikodapasara8143 11 місяців тому

      ਸ਼ਿਵ ਰਾਤਰੀ ਮੇ ਨੀਚ ਕਾਮ ਹੋਤਾ ਹੈ ?

    • @badboys785
      @badboys785 11 місяців тому

      ਤੂੰ ਵੀ ਆਪਣੀ ਮਾਂ ਦੀ ਕੁਸੀ ਚ ਰਹਿਣਾ ਸੀ ਦੁਨੀਆ ਚ ਕਿਉ ਆਇਆ ਕਿਸੇ ਕੁੱਸਾ ਪੜਵਾਨੀ ਦਿਆ ਬੱਚਿਆ

    • @ikodapasara8143
      @ikodapasara8143 11 місяців тому

      ਸਨਾਤਨ ਦਾ ਝੂਠ ਖਿੰਡ ਰਿਹਾ ?

    • @oscars5379
      @oscars5379 11 місяців тому

      Aho madam nu bolda apdo ma nu bhej Yogi kol mayavya gaand fardu tere

  • @lakshayasingla7178
    @lakshayasingla7178 Місяць тому

    Excellent

  • @darambhir4461
    @darambhir4461 11 місяців тому +5

    R.ss.dali

  • @naviii949
    @naviii949 11 місяців тому +1

    Theek keha bibi ji, gurbani sarb sanji valta da udesh dindi hai. Sare dharma di respect zaruri hai.

  • @harpalkour827
    @harpalkour827 11 місяців тому +1

    Ram mandir rajneeti lyi brtya gya, RSS di agent tenu oh nhi lbya

  • @gurmailsingh-kl7ht
    @gurmailsingh-kl7ht 11 місяців тому +13

    ਵਸ ਚਾਹ ਪੀਣੀ ਸੀ

  • @hardeep2816
    @hardeep2816 11 місяців тому +2

    ਕੁਮੈਂਟਾਂ ਤੋਂ ਅਖੋਤੀ ਸਿੱਖਾ ਦੇ ਬੋਧਿਕ ਵਿਕਾਸ ਦਾ ਪਤਾ ਲੱਗਦਾ। ਗੁਰੂ ਭਲਾ ਕਰੇ

  • @RaviKumar-c8l1l
    @RaviKumar-c8l1l 11 місяців тому +2

    Bibi ji tuhadiaa shudh galaa sun k kateyaa de sir mooh ch agg lagi peye aa

  • @Hpreet-q7l
    @Hpreet-q7l 11 місяців тому +5

    Eh bibi ji v cm bnan de feeling le rahi h

  • @himmatsingh6903
    @himmatsingh6903 11 місяців тому +2

    Bibi ji bilkul sahi kiha,yeh sab sikh gumrah atte hankari hun, na te yeh guru granth sahib diya teaching te chalde hun,hindu sikha nu bahut izzat dende hun

  • @marjidemalik2487
    @marjidemalik2487 11 місяців тому +1

    Agli ne glla kitiya sachiya...mircha lagn lag gyiya dharm de thekedara de... ... Je biwi pakistan di tareefa krdi 😂ihna sir te chuk leni si 😂ohne tareef hinduaa di kiti 😂ram mandir di kiti... mirch ta jruri ban di hai

  • @ximzjay5155
    @ximzjay5155 19 днів тому

    ਹੌਲੀ ਸੋਚ ਦੇ ਮਾਲਕ,ਆਂਟੀ ਜੀ.

  • @gurbakhsingh9665
    @gurbakhsingh9665 11 місяців тому +3

    Bas eh hi chahida hai ehana nu

  • @GurdarshansinghSidhu-gg7fu
    @GurdarshansinghSidhu-gg7fu 11 місяців тому +7

    ਇਹ ਬੀਬੀ ਗੁਰੂ ਸਾਹਿਬ ਦੇ ਕੀਤੇ ਹੋਏ ਪਰੳਪਕਾਰਾ ਨੂ ਭੁਲ ਕੇ ਮੋਦੀ ਜੋਗੀ ਦੇ ਬਣਾਏ ਹੋਏ ਰਾਮ ਦੀ ਚੇਲੀ ਹੈ

    • @karansinghbarar
      @karansinghbarar 11 місяців тому +1

      ਸਿੱਧੂ ਸਾਹਿਬ ਜੀ ਇੱਕ ਗੱਲ ਦਾ ਜਵਾਬ ਦਿਓ ਰਾਮ ਜੀ ਦੀ ਚੇਲੀ ਦਾ ਮਤਲਬ ਕੀ ਹੈ ਸਿੱਧੂ ਸਾਹਿਬ ਜੀ ਗੁਰੂ ਰਾਮਦਾਸ ਜੀ ਬਾਰੇ ਗੱਲ ਕਰ ਰਹੇ ਹੋ ਗੁਰੂ ਸਾਹਿਬ ਜੀ ਉਹ ਕਿਹੜੇ ਗੁਰੂ ਮਹਾਰਾਜ ਸਿੱਖ ਸਨ ਸਿੱਧੂ ਸਾਹਿਬ ਜੀ ਜਿਹੜੀ ਤੁਸੀਂ ਜਾਤ ਤੋਂ ਬਿਲੋਂਗ ਕਰਦੇ ਹੋ ਅਸੀਂ ਉਹਨਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਆਂ ਉਹ ਜਿਹੜੀ ਤੁਹਾਡੀ ਜਾਤ ਦੇ ਢੰਗ ਨੇ ਉਹ ਵੀ ਇਸੇ ਤਰ੍ਹਾਂ ਚੰਗੀ ਤਰਾਂ ਜਾਣਦੇ ਨੇ

  • @manjitsinghtransporter8075
    @manjitsinghtransporter8075 3 місяці тому

    Sukhi Bhainji
    If you don't mind,I think you are over smart and Proudy

  • @ਮੂਲਚੰਦਸ਼ਰਮਾ
    @ਮੂਲਚੰਦਸ਼ਰਮਾ 11 місяців тому +1

    2024 ਦੀਆਂ ਚੋਣਾਂ ਤੱਕ

  • @VSH42
    @VSH42 11 місяців тому

    Pehla Hindu aur Sikh koi alag nahi the,ye to Aaj kal ke mohri hi hai yo logo mein fasad daal rahe hai, Hindu pariwar mein bada ladka Sikh ban gya to Chhota Bhai hindu hi Raha to kya dono alag alag to nahi hue lakin Aaj kal Sikh community ye keh rahe ki hum hindu o se alag hai,but Hindu keh rahe ki Sikh humare Bhai hai, muslim ko theek hai Hindu apna nahi mante, inho ne purane Punjab ko sahi vayan Kiya hai

  • @NeerajSharma-f5n
    @NeerajSharma-f5n 11 місяців тому +4

    Tusi bhapyan ne sara punjab da mahol bidad rakya he

  • @bhupindersingh4084
    @bhupindersingh4084 11 місяців тому +1

    ਸੋਨੇੰ।ਇਸ।ਤਰਾਗੂਲਾ।ਕਰਕੇ।ਹੀ।ਗੂਲਾਮ।ਬਣਾਉਣਕੇ।

  • @khalsarajput1671
    @khalsarajput1671 11 місяців тому +1

    Sukhi brar

  • @shamsunderwayyer4441
    @shamsunderwayyer4441 11 місяців тому +1

    🙏🙏

  • @SunnySudan-y1g
    @SunnySudan-y1g 11 місяців тому

    Jay Shri ram Jay Shri ram,, ❤❤❤❤

  • @amandhindsa9289
    @amandhindsa9289 11 місяців тому +2

    ਧਰਮ ਸਾਰੇ ਇੱਕ ਨੇ ਪਰੰਤੂ ਧਰਮ ਨੂੰ ਵੋਟਾਂ ਲਈ ਨੀ ਵਰਤਣਾ ਚਾਹੀਦਾ …………

    • @saffbron
      @saffbron 11 місяців тому

      Punjab de rajniti khud dharm de naa te chaldi hai, eh gyan dujay nu he kyu.
      Or gal Mandir de hai he nai, lokan nu desh de wagdor sambhalan lai Modi to zada layak banda nai disda. Jis level te aj India hai or internal matters v hall hoye né, eh sab odi he government Ch Hoya hai. Baki oh rab nai Jo har cheez oh khud he Kar lawe, kuj galtiyan v hoiya né. But Aida matlab eh ne ke kesi fuddu nu desh gand maran nu de diye. Punjab Ch AAP tusi jitayi, ke sambh lya one Punjab da?

    • @amandhindsa9289
      @amandhindsa9289 11 місяців тому

      @@saffbron I not Sport aap It’s just my thought Jo tuci fuddu msg wich likh de o oh v thik ne lagda kio k eah msg har koi read krda a

    • @saffbron
      @saffbron 11 місяців тому

      @@amandhindsa9289 I understood your point, but fuddu koi gal nai a, Punjabi bewkoof nu fuddu e kainde ne, but think brother, jina muddyan te 80 sallan to sarkaran election ladd riya san, oh mudday aj khatam hoye ne. Or Jo pending hai oh v theek hou. Gal sirf Mandir de he nai baki sab kamman de v hai. Mandir ta khilafat lai ek tool hai, lekin aida krn nal koi government de khilafat ne, ek samaj de khilafat kr rahe ne, Jo ke sahi nai.

  • @RanbirsinghSweety-is8hk
    @RanbirsinghSweety-is8hk 11 місяців тому +8

    Biba ji gareeba nu danga khania paian tusi vvip hovoge

  • @jasbirsingh731
    @jasbirsingh731 11 місяців тому +5

    Punjab ch bhi andhbhagat di ghaat nhi h. Spokesmen walea nu bi sharm auni chahidi h.

  • @John-hv5xj
    @John-hv5xj 11 місяців тому +3

    Tun sahara nee kardi , ARUSHA VEE PAK JAH KE EH HE BOLDI HAI KE PUNJAB CM CHAH PELANDA HAI IAS OFFICER MANU SALUT KARDE HAN

  • @s.k.haridas6726
    @s.k.haridas6726 11 місяців тому

    Punjabi heart lady

  • @JagtarSingh-rl4tm
    @JagtarSingh-rl4tm 11 місяців тому +4

    Biba g ,,jo sikh gurdware karde a oh koi nhi karda ,,,hun khabra sun ,,60 rs da chah da cup a ,,tu jaa aai thek a par sikha nu ,,pathar poojan nu na keh ,,,,

    • @Dhananjayshortspbx1
      @Dhananjayshortspbx1 11 місяців тому +1

      Dhannee jatt ne pathar cho bhagwan labaya c

    • @ayushmishra6575
      @ayushmishra6575 11 місяців тому

      khud tum log kitaba pucjte ho.. uska kya..

    • @premchand6090
      @premchand6090 9 місяців тому

      Tenu koun kenhda pathar pujan nu

  • @AvtarSingh-ui7pv
    @AvtarSingh-ui7pv 11 місяців тому +3

    Bahi sab ji je ankh kise kise bich hi hundi ha vir ji je Bibi ji bolo ke 1984 da dihada aa rihà ha ji os din nu bi puri kusi mnai ke appà nu kon c sarm ha ji

    • @arjunsharma3925
      @arjunsharma3925 11 місяців тому

      Sab se bade tattu tum ho 84 CONGRESS ne kia tha aur tum sari umar Congress ki chate rehte ho

  • @someshjhingon1168
    @someshjhingon1168 11 місяців тому

    Very nice ji

  • @paramjitsingh-k5e
    @paramjitsingh-k5e 11 місяців тому +2

    10-10 mint baad cha mildi c...🤣🤣

  • @BaljindersinghBaljinder-gg9ur
    @BaljindersinghBaljinder-gg9ur 11 місяців тому +1

    ਮੈਡਮ ਰਾਮ ਮੰਦਰ ਦੀ ਆੜ ਵਿਚ ਘਰੋਂ ਬੇਘਰ ਵੀ ਕਰੇ ਗਏ ਨੇ,,ਮੈਡਮ ਦਸ ਦਸ ਦਿਨ ਲੰਗਰ ਲਾਉਣ ਵਾਲੇ ਸਿੱਖਾਂ ਦੀ ਬਡਿਆਈ ਕਦੇ ਕੀਤੀ ਨੀ ਹੋਣੀ,,

  • @gursahibsingh2182
    @gursahibsingh2182 11 місяців тому +4

    ਬਰਾੜ ਗੋਤ ਆਪਣੇ-ਆਪ ਦੇ ਨਾਮ ਨਾਲੋ ਖਤਮ ਕਰ ਦਿਓ

    • @NRI_Bahri
      @NRI_Bahri 11 місяців тому +2

      Tu buy kita brar gotr

  • @jazzchouhan2167
    @jazzchouhan2167 11 місяців тому +4

    😂😂 ah kon a

  • @GuyBuddy-i6q
    @GuyBuddy-i6q 11 місяців тому +1

    How she speaks slave english language...is sad

  • @RamanDeep-cv8rq
    @RamanDeep-cv8rq 11 місяців тому

    Maidam ji bilkul such bolde ne

  • @jayd4ever
    @jayd4ever 11 місяців тому +2

    what is wrong with these Sikhs anyone can come to gurudwara but we are not allowed to go theirs because their belief is different to us

  • @jogasingh2574
    @jogasingh2574 11 місяців тому +3

    Yeh Shree Ram sputter Shee Dusrath ne jadon ki sada Ram sarav viapak kan2 vich vasoa hoia Ram he

    • @premchand6090
      @premchand6090 9 місяців тому

      ਜਿਵੇਂ ਤੇਰਾ ਜੀ ਕਰਦਾ ਜਪਲੈ ਬੱਸ ਰਾਮ ਦਾ ਨਾਮ ਜਪ ਲਾ ਇਹ ਨਫ਼ਰਤ ਦੀਆਂ ਗੱਲਾਂ ਥੋਡੇ ਮਣ ਚੋ ਨਿਕਲ ਹੀ ਨਹੀਂ ਸਕਦੀਆਂ

  • @bikabatth9284
    @bikabatth9284 3 місяці тому +1

    Chalo kangna naal ral gayi

  • @inderjitbhathal1739
    @inderjitbhathal1739 11 місяців тому +1

    Very good ,ik gal sahi lagi .ke ladies kitan kyo ni kar sakde ❤