ਰਾਤੋ-ਰਾਤ ਨਵਾਂ ਕਾਨੂੰਨ ਲਾਗੂ ,ਪੁਲਿਸ ਦਾ ਨਿਹੰਗ ਸਿੰਘਾਂ ਨਾਲ ਪਿਆ ਪੇਚਾ, 8 ਆਗੂ ਗ੍ਰਿਫ਼ਤਾਰ, D5 Channel Punjabi

Поділитися
Вставка
  • Опубліковано 20 чер 2024
  • #punjabnews #breakingnews #d5channelpunjabi
    ਰਾਤੋ-ਰਾਤ ਨਵਾਂ ਕਾਨੂੰਨ ਲਾਗੂ
    ਪੁਲਿਸ ਦਾ ਨਿਹੰਗ ਸਿੰਘਾਂ ਨਾਲ ਪਿਆ ਪੇਚਾ
    8 ਆਗੂ ਗ੍ਰਿਫ਼ਤਾਰ, ਬੇਅਦਬੀ ਦੇ ਦੋਸ਼ੀ ਬਾਰੇ ਫ਼ੈਸਲਾ
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on UA-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी UA-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on UA-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

КОМЕНТАРІ • 37

  • @ksdhaliwal3670
    @ksdhaliwal3670 5 днів тому +11

    ਰਹਿੰਦੀ ਕਸਰ ਭਗਵੰਤ ਮਾਨ ਕਢੂ । ਦਿੱਲੀ ਵਾਲਿਆਂ ਤੋਂ ਖਤਰਾ

  • @user-io4rr9vn6m
    @user-io4rr9vn6m 5 днів тому +2

    ਹੋਰ ਫ਼ਸਲਾਂ ਦੇ ਮੁੱਲ ਸਹੀ ਨਹੀਂ ਮਿਲਦਾ , ਇਸੇ ਕਰਕੇ ਝੋਨਾ ਲਾਉਣਾ ਮਜਬੂਰੀ ਹੈ , ਪਰ ਇਹ ਵੀ ਸੋਚਣਾ ਚਾਹੀਦਾ ਹੈ ਕਿ ਪਾਣੀ ਮੁੱਕਣ ਤੋਂ ਬਾਅਦ ਕਿਹੜੀਆਂ ਫਸਲਾਂ ਬੀਜਣੀਆਂ ਹਨ ?

  • @onkarsahota1677
    @onkarsahota1677 5 днів тому

    ਸਿੱਖੀ ਨੂੰ ਬਦਨਾਮ ਕਰਨ ਲੱਗ ਗਏ ਨਿਹੰਗ ਸਿੰਘ

  • @chanchalsinghbhathal7573
    @chanchalsinghbhathal7573 5 днів тому +2

    ਕਿਦਾ ਜੀ ਤੁਸੀਂ ਬਹੁਤ ਜੋਰ ਲਾ ਲਾ ਕੇ ਕਿਸਾਨਾਂ ਨੂੰ ਭੰਡ ਰਹੇ ਹੋ ਕਿ ਪਾਣੀ ਇਹਨਾਂ ਨੇ ਖਤਮ ਕੀਤਾ ਜਦ ਹਿੰਦੁਸਤਾਨ ਪੱਖਾ ਮਰ ਰਿਹਾ ਸੀ ਤਾਂ ਇਹਨਾਂ ਕਿਸਾਨਾਂ ਨੇ ਹੀ ਸਾਰਿਆਂ ਦਾ ਢਿੱਡ ਭਰਿਆ ਧੰਨਵਾਦ

  • @tejinderbal3346
    @tejinderbal3346 4 дні тому +1

    ਫੈਕਟਰੀਆਂ ਵਿਚ ਕਿੰਨਾ ਪਾਣੀ ਬਰਬਾਦ ਹੁੰਦਾ 24ਘੰਟੇ ਮੋਟਰਾਂ ਲਗਾਤਾਰ ਬਿਨਾਂ ਮੱਤਲਬ ਤੋਂ ਚੱਲਦੀਆਂ ਰਹਿੰਦੀਆਂ ਹਨ ਮੈਂ 35ਸਾਲ ਟਰੱਕਿੰਗ ਦਾ ਕੰਮ ਕੀਤਾ ਇਹੋ ਕੁੱਝ ਦੇਖਿਆ ਪਾਣੀ ਦੀ ਬਰਬਾਦੀ ਜਾ ਕੇ ਦੇਖੋ ਫੈਕਟਰੀਆਂ ਵਿਚ ਨਾਲੇ ਜਿਹੜਾ ਗੰਦਾ ਪਾਣੀ ਜ਼ਮੀਨ ਵਿਚ ਪਾਂਉਂਦੇ ਨੇ ਉਹ ਅਲੱਗ ਕਿਸਾਨਾਂ ਨੂੰ ਸਰਕਾਰਾਂ ਨੇ ਲਾਇਆ ਝੋਨੇ ਤੇ ਪਾਬੰਦੀ ਲਾਉਣ ਪਤਾ ਲੱਗੂ ਬਾਹਰੋਂ ਚੌਲ ਆਉਣ ਗੇ

  • @hardevchana449
    @hardevchana449 5 днів тому +1

    ਅਕੀਦਾ ਸਾਹਿਬ ਜੀ ਭਾਰਤ ਵਿਚ ਲੋਕਤੰਤਰ ਨਹੀ ਸੋਟਤੰਤਰ ਚਲ ਰਿਹਾ ਹੈ

  • @balwindermaa4988
    @balwindermaa4988 5 днів тому +1

    ਪੰਜਾਬ ਵਿਚ ਸੂਏ ਕਸਿਆ ਦੇ ਪਾਨੀ ਤੇ ਬਹੂਤ ਲੋਟ ਹੋਈ ਜਾਂਦੀ ਹੈ ਜੀ

  • @onkarsahota1677
    @onkarsahota1677 5 днів тому

    ਹਰਪਾਲ ਸਿੰਘ ਨਿੱਝਰ ਬਾਰੇ ਇਹ ਚੈਨਲ ਗੱਲ ਨਹੀਂ ਕਰਨਾ ਚਾਹੁੰਦਾ, ਹਰਪਾਲ ਸਿੰਘ ਨਿੱਝਰ ਭਗਵੰਤ ਮਾਨ ਦੀਆਂ ਲੁੱਟਾਂ ਖਸੁੱਟਾਂ ਜੱਗ ਜ਼ਾਹਿਰ ਕਰਦਾ ਹੈ ਤੇ ਇਮਾਨਦਾਰ ਪੱਤਰਕਾਰ ਹੈ

  • @harjinderkaur3869
    @harjinderkaur3869 5 днів тому

    ਓਇ ਜਸਪਾਲ ਭਾਈ ਮਾਈਂਡ ਕਹਿਣਾ ਸਿੱਖ ਲੈ। ਤੁਸੀਂ ਬਹੁਤ ਵਧੀਆ ਵਿਸ਼ਲੇਸ਼ਣ ਕਰ ਰਹੇ ਹੋ

  • @SATNAMSINGH-ki9ft
    @SATNAMSINGH-ki9ft 5 днів тому

    PRESS REPORTER JI INDUSTRIES AND FACTRIES BARE KI VICHAR HAI .

  • @AmrikSingh-mu3ly
    @AmrikSingh-mu3ly 5 днів тому

    ਭਗਤ ਕਬੀਰ ਗੁਰੂ ਨਾਨਕ ਜੀ ਦੇ ਜਦੋ ਜੋਤੀ ਜੋਤ ਮਸਾਇ ਦੋਨਾ ਦੇ ਚੇਦਰ ਥੱਲੇ ਫੁੱਲ ਮਿਲੇ ਇਸ ਕਰਕੇ ਗੁਰੂਨਾਨਕ ਅੋਰ ਕਬੀਰ ਇਕ ਭਅੈ

  • @gurnamsingh7464
    @gurnamsingh7464 5 днів тому

    Right ji

  • @avtarsinghchanne5720
    @avtarsinghchanne5720 5 днів тому

    ਹੁਣ ਤਾਂ ਭਗਵੰਤ ਮਾਂਨ ਨੇ ਨਹਿਰੀ ਪਾਣੀ ਦੀ ਸਪਲਾਈ ਚਾਲੂ ਕਰ ਦਿੱਤੀ ਹੈ ਫਿਰ ਵੀ ਉਸਨੂੰ ਭੰਡੀ ਜਾਂਦੇ ਹੋਂ।

  • @kaursingh8369
    @kaursingh8369 5 днів тому

    83ਵਾਂ ਲਾਈਕ ਜੀ 👍

  • @BhagwanSingh-zf5kk
    @BhagwanSingh-zf5kk 3 дні тому

    Akeeda saab ssa ji good program military dy jawan bahut aap ko saloot ji. Apni job 4 saal to 7saI bary apni rai dao ji

  • @gurmukhsingh8330
    @gurmukhsingh8330 5 днів тому +1

    Jangal Sare janglat mantrian n khatm kite hn

  • @birbalsingh8119
    @birbalsingh8119 2 дні тому

    ਤੁਸੀਂ ਕਿਹੜੇ ਪਾਸੇ ਤੋਂ ਸਹੀ ਹੋ ਤੁਹਾਡੇ ਵਰਗੇ ਲੋਕਾਂ ਕਰਕੇ ਗੱਲਾਂ ਦਾ ਕੜਾਹ ਬਣਾਉਣਾ ਲੱਗੇ ਹੋਏ ਹੋ

  • @shivdevuppal.5713
    @shivdevuppal.5713 5 днів тому

    माय डिअर सर आई हैव लिस्नड मोर थन हॉफ of the news but could not I get what you want to say please be specific why are you playing left and right be stressing on the topic

  • @santoshkaur1818
    @santoshkaur1818 5 днів тому

    Hr ak ute najej prcha drj krde mere ute v 2018 to 1 jhutha prcha drj kita

  • @BaljinderSingh-lq7lt
    @BaljinderSingh-lq7lt 5 днів тому

    Raj karega Khalsa..

  • @InderjitSingh-nv1yu
    @InderjitSingh-nv1yu 5 днів тому

    Ki gram saba fisle le sakdi a

  • @user-wj6tm9wd6t
    @user-wj6tm9wd6t 5 днів тому

    Sir ji is di Apne Aakh ta theek ni hoi

  • @surainderthanju
    @surainderthanju 5 днів тому

    Sadi.seyna.cihan.sameney.we.tey.yoge.he.kerdi.hey.modi.ji.da.sekayia.hoyeya.hateyar.nahi.cukadi

  • @user-qy2gk9pl1y
    @user-qy2gk9pl1y 5 днів тому

    Miltri Da Jog Ta Hmesam Hunda Rahda Modi Nu Jog Sikhao

  • @santoshkaur1818
    @santoshkaur1818 5 днів тому

    Hun menu tdpaya😭🙏 ja rha h mera jien da adhikar kho lya

  • @InderjitSingh-nv1yu
    @InderjitSingh-nv1yu 5 днів тому

    Je cort galt karda ta us to upar ki aa

  • @onkarsahota1677
    @onkarsahota1677 5 днів тому

    ਇਹ ਚੈਨਲ ਸੁਖਬੀਰ ਬਾਦਲ ਦਾ ਮਾਮਾਂ ਲੱਗਦਾ ਇਸ ਕਰਕੇ ਉਸਦੇ ਪੱਖ ਵਿੱਚ ਲੋਕਾਂ ਨੂੰ ਖੜੇ ਹੋਣ ਦੀ ਗੱਲ ਕਰਦਾ

  • @BaljinderSingh-lq7lt
    @BaljinderSingh-lq7lt 5 днів тому

    Panth ki jeet

  • @BaljinderSingh-lq7lt
    @BaljinderSingh-lq7lt 5 днів тому

    Dekh lo badlaw

  • @user-zq9sn5rz5c
    @user-zq9sn5rz5c 5 днів тому

    Jada suit packages kita ho larval niava kar data Nala Vichy nai chadraa

  • @surainderthanju
    @surainderthanju 5 днів тому

    Sadey.senika.noo.chine.sameney.we.yoge.kern.sekata.modi.saheb.ney

  • @ShamiRathor-ob2uh
    @ShamiRathor-ob2uh 4 дні тому

    Thuadi avaaj sahi nahi aa rahi

  • @BaljinderSingh-lq7lt
    @BaljinderSingh-lq7lt 5 днів тому

    Sikh varodhi sarkar

  • @BaljinderSingh-lq7lt
    @BaljinderSingh-lq7lt 5 днів тому

    Punjab sarkar...bera gark sarkar

  • @surainderthanju
    @surainderthanju 5 днів тому

    Sadey.senika.noo.chine.sameney.we.yoge.kern.sekata.modi.saheb.ney