Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਏਹ ਗੱਲਾਂ ਸਮਝਣ ਦੀ ਬਹੁਤ ਲੋੜ ਹੈ ਆਪਾਂ ਨੂੰ ਪੰਜਾਬ ਸੁਧਾਰਣ ਲਈ।
ਵੀਰ ਦੀਆਂ ਗੱਲਾਂ ਸਮਝਣ ਲਈ ਵੱਡਾ ਦਿਮਾਗ ਚਾਹੀਦਾ ਹੈ ਜੋ ਬਹੁਤ ਥੋੜ੍ਹੇ ਲੋਕਾਂ ਨੂੰ ਪਰਮਾਤਮਾ ਨੇ ਦਿੱਤਾ ਹੈ
ਪਰਮਾਤਮਾ ਨੇ ਸਭ ਨੂੰ ਵਿਚਾਰਨ ਦਾ ਬਲ ਤੇ ਸਹੀ ਰਾਹ ਵੀ ਦਿੱਤਾ ਹੈ। ਹੁਣ ਜੇ ਬੰਦੇ ਹੀ ਹਾਰ ਮੰਨ ਕੇ ਬਹਿ ਗਏ, ਕੇ ਏਹ ਤਾਂ ਬਸ ਉੱਚੇ ਸੰਤ ਹੀ ਮੁਕਾਮ ਹਾਸਿਲ ਕਰ ਸਕਦੇ ਹੈ, ਫੇਰ ਤਾਂ ਆਪਾਂ ਗੁਰੂ ਨਾਨਕ ਸਾਹਿਬ ਦਾ ਹੁਕਮ ਹੀ ਨਹੀ ਸਮਝਿਆ।ਸਿੱਖੀ ਗੁਰੂ ਨੇ ਆਮ ਲੋਕਾਂ ਨੂੰ ਬਕਸ਼ੀ ਹੈ। ਹਰ ਕੋਈ ਸੱਚਾ ਸਿੱਖ ਬਣ ਸਕਦਾ ਹੈ। ਦਿਲੋਂ ਕੋਸ਼ਿਸ਼ ਕਰ ਕੇ ਤਾਂ ਵੇਖੇ, ਅਕਾਲ ਦੇ ਰੰਗਾਂ ਨੇ ਬੰਦੇ ਨੂੰ ਡੋਲਣ ਨ੍ਹੀ ਦੇਣਾ।
I have personal experience .Dr Sewak singh great philosopher .
ਬਾ ਕਮਾਲ ਦੂਰਅੰਦੇਸ਼ੀ ਵਾਲੀਆਂ ਗੱਲਾਂ ਨੇ ਧੰਨਵਾਦ
ਡਾ ਸੇਵਕ ਸਿੰਘ ਜੀ ਦੀਆ ਗੱਲਾ ਆਪਣੇ ਹਿਰਦੇ ਵਿੱਚ ਵਸਾਉਣ ਦੀ ਬਹੁਤ ਜਰੂਰਤ ਹੈ ਅੱਗੇ ਵੱਧ ਤੋ ਵੱਧ ਸੇਅਰ ਕਰੋ ਲਾਇਕ ਕਰੋ ਸੁਕਰਾਬਿ ਕਰੋ ਫਿਰ ਹੀ ਇਹ ਗੱਲਾਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ
ਬਹੁਤ ਸੂਝਵਾਨ ਮੇਰਾ ਵੀਰ ...👌 ਪਰਮਾਤਮਾ ਹਰੇਕ ਨੂੰ ਸੁਮਤਿ ਬਖ਼ਸ਼ੇ।
ਸੂਖਮ ਗੱਲਾਂ ਜਿਨਾ ਤੇ ਸਾਨੂੰ ਧਿਆਨ ਦੇਣ ਦੀ ਬਹੁਤ ਲੋੜ ਆ 🙏
ਪੰਜਾਬ ਦੇ ਕਲਾਕਾਰਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਲਈ ਪੰਜਾਬ ਦੇ ਨੌਜਵਨਾਂ ਨੂੰ ਬਚਾਉਣ ਲਈ ਪੰਜਾਬ ਦੇ ਇਤਹਾਸ ਤੇ ਫਿਲਮਾਂ ਬਣਾਉਣ।
ਡਾਕਟਰ ਸੇਵਕ ਸਿੰਘ ਬਹੁਤ ਵਿਦਵਾਨ ਸਖ਼ਸ਼ੀਅਤ ਹਨ |
ਪੰਜਾਬੀ ਦੇ ਸ਼ਬਦ ਬਾ-ਕਮਾਲ ਨੇ ਜੋ ਸ਼ਬਦ ਅਸੀਂ ਵਿਸਾਰ ਦਿੱਤੇ ਉਹ ਸੁਣਨ ਨੂੰ ਮਿਲ ਰਹੇ ਹਨ
ਬਹੁਤ ਵਧੀਆ ਸੇਵਾ ਕਰ ਰਹੇਭਾਈ ਸਾਹਿਬ ਭਾਈ ਸੇਵਕ ਸਿੰਘ ਜੀ
Thanks!
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਬਹੁਤ ਵਧੀਆ ਵੀਚਾਰ
Thanks
Bai sukhria
Dr sewak Singh ji waheguru chardikala rakhe 🙏🙏
Buht vadhyia vichar Bhai sahib ji
🙏🙏🙏🙏🙏
ਵਾਹਿਗੁਰੂ
🙏
ਬਹੁਤ ਹੀ ਸੋਹਣੇ ਵਿਚਾਰ 🙏🏽👏
❤❤❤
ਬਾਬਾ ਜੀ ਹਰ ਪਿੰਡ ਤੇ ਸ਼ਹਿਰ ਵਿਚ ਦੀਵਾਨ ਸਜਾਏ ਜਾਣ ਤਾਂ ਜੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।
J free time hega ta bai ji de gal sunooo please
Bhai sab da no chahida g
Gujrat vich shrab bnd h.
Guru de Singh hi qurbani dinde aye ne eh ithaas kehnda 🙏🙏🙏shraabi nahi shraab di sifat bilkul galat hai 🙏🙏
ਵੀਰ ਜੀ ਤੁਸੀਂ ਠੀਕ ਕਹਿ ਰਹੇ ਹੋ
Acha? Ranjit singh ta app sav to vadha sharabi si orhe chupp kyo ho jande ho? 😂
ਕਹਿਣਾ ਕੀ ਚਾਹੁੰਦਾ ਹੈ ?
@@tejindersingh933 kehna eh cohna ke ehe v cheta rakho ke maharaja ranjit singh ek bohut vadha sharabi si usdi maut v sharab karan hoyi..
This is propaganda, not a fact.
❤❤
ਏਹ ਗੱਲਾਂ ਸਮਝਣ ਦੀ ਬਹੁਤ ਲੋੜ ਹੈ ਆਪਾਂ ਨੂੰ ਪੰਜਾਬ ਸੁਧਾਰਣ ਲਈ।
ਵੀਰ ਦੀਆਂ ਗੱਲਾਂ ਸਮਝਣ ਲਈ ਵੱਡਾ ਦਿਮਾਗ ਚਾਹੀਦਾ ਹੈ ਜੋ ਬਹੁਤ ਥੋੜ੍ਹੇ ਲੋਕਾਂ ਨੂੰ ਪਰਮਾਤਮਾ ਨੇ ਦਿੱਤਾ ਹੈ
ਪਰਮਾਤਮਾ ਨੇ ਸਭ ਨੂੰ ਵਿਚਾਰਨ ਦਾ ਬਲ ਤੇ ਸਹੀ ਰਾਹ ਵੀ ਦਿੱਤਾ ਹੈ। ਹੁਣ ਜੇ ਬੰਦੇ ਹੀ ਹਾਰ ਮੰਨ ਕੇ ਬਹਿ ਗਏ, ਕੇ ਏਹ ਤਾਂ ਬਸ ਉੱਚੇ ਸੰਤ ਹੀ ਮੁਕਾਮ ਹਾਸਿਲ ਕਰ ਸਕਦੇ ਹੈ, ਫੇਰ ਤਾਂ ਆਪਾਂ ਗੁਰੂ ਨਾਨਕ ਸਾਹਿਬ ਦਾ ਹੁਕਮ ਹੀ ਨਹੀ ਸਮਝਿਆ।
ਸਿੱਖੀ ਗੁਰੂ ਨੇ ਆਮ ਲੋਕਾਂ ਨੂੰ ਬਕਸ਼ੀ ਹੈ।
ਹਰ ਕੋਈ ਸੱਚਾ ਸਿੱਖ ਬਣ ਸਕਦਾ ਹੈ। ਦਿਲੋਂ ਕੋਸ਼ਿਸ਼ ਕਰ ਕੇ ਤਾਂ ਵੇਖੇ, ਅਕਾਲ ਦੇ ਰੰਗਾਂ ਨੇ ਬੰਦੇ ਨੂੰ ਡੋਲਣ ਨ੍ਹੀ ਦੇਣਾ।
I have personal experience .Dr Sewak singh great philosopher .
ਬਾ ਕਮਾਲ ਦੂਰਅੰਦੇਸ਼ੀ ਵਾਲੀਆਂ ਗੱਲਾਂ ਨੇ ਧੰਨਵਾਦ
ਡਾ ਸੇਵਕ ਸਿੰਘ ਜੀ ਦੀਆ ਗੱਲਾ ਆਪਣੇ ਹਿਰਦੇ ਵਿੱਚ ਵਸਾਉਣ ਦੀ ਬਹੁਤ ਜਰੂਰਤ ਹੈ ਅੱਗੇ ਵੱਧ ਤੋ ਵੱਧ ਸੇਅਰ ਕਰੋ ਲਾਇਕ ਕਰੋ ਸੁਕਰਾਬਿ ਕਰੋ ਫਿਰ ਹੀ ਇਹ ਗੱਲਾਂ ਲੋਕਾਂ ਤੱਕ ਪਹੁੰਚਾ ਸਕਦੇ ਹਾਂ
ਬਹੁਤ ਸੂਝਵਾਨ ਮੇਰਾ ਵੀਰ ...👌 ਪਰਮਾਤਮਾ ਹਰੇਕ ਨੂੰ ਸੁਮਤਿ ਬਖ਼ਸ਼ੇ।
ਸੂਖਮ ਗੱਲਾਂ ਜਿਨਾ ਤੇ ਸਾਨੂੰ ਧਿਆਨ ਦੇਣ ਦੀ ਬਹੁਤ ਲੋੜ ਆ 🙏
ਪੰਜਾਬ ਦੇ ਕਲਾਕਾਰਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਸੱਭਿਆਚਾਰ ਨੂੰ ਬਚਾਉਣ ਲਈ ਪੰਜਾਬ ਦੇ ਨੌਜਵਨਾਂ ਨੂੰ ਬਚਾਉਣ ਲਈ ਪੰਜਾਬ ਦੇ ਇਤਹਾਸ ਤੇ ਫਿਲਮਾਂ ਬਣਾਉਣ।
ਡਾਕਟਰ ਸੇਵਕ ਸਿੰਘ ਬਹੁਤ ਵਿਦਵਾਨ ਸਖ਼ਸ਼ੀਅਤ ਹਨ |
ਪੰਜਾਬੀ ਦੇ ਸ਼ਬਦ ਬਾ-ਕਮਾਲ ਨੇ
ਜੋ ਸ਼ਬਦ ਅਸੀਂ ਵਿਸਾਰ ਦਿੱਤੇ ਉਹ ਸੁਣਨ ਨੂੰ ਮਿਲ ਰਹੇ ਹਨ
ਬਹੁਤ ਵਧੀਆ ਸੇਵਾ ਕਰ ਰਹੇ
ਭਾਈ ਸਾਹਿਬ ਭਾਈ ਸੇਵਕ ਸਿੰਘ ਜੀ