ਹਿੰਦੂ ਆਗੂਆਂ ਨੂੰ ਸਕਿਊਰਟੀ ਪਰ ....

Поділитися
Вставка
  • Опубліковано 9 лип 2024
  • ਹਿੰਦੂ ਆਗੂਆਂ ਨੂੰ ਸਕਿਊਰਟੀ ਪਰ ....
    #MintuGurusaria #Khabarsaar #LudhianaNews
    Follow us: linktr.ee/iworldtv
    Whatsapp : wa.me/12537502670
    E-Mail: info.iworldtv@gmail.com
    ©iWorldTV

КОМЕНТАРІ • 14

  • @GOODMAN-tq4ht
    @GOODMAN-tq4ht 20 днів тому +12

    ਜਿਸ ਬੰਦੇ ਓੱਤੇ ਹਮਲਾ ਹੋਇਆ ਓਸਤੇ ਕਾਰਵਾਈ ਕਿਉਂ ਨਹੀਂ ਹੋਈ, ਉਹ ਸਿੱਖ ਗੁਰੂਆਂ ਵਾਰੇ ਬਹੁੱਤ ਗਲਤ ਬੋਲਿਆ ਸੀ, ਓਹਤੇ ਕਾਰਵਾਈ ਕੀਤੀ ਹੁੰਦੀ ਤਾਂ ਆਹ ਹੋਣਾ ਹੀ ਨਹੀ ਸੀ, ਇੱਕ ਪੱਖ ਚੱਲਦਾ

  • @aparsingh5343
    @aparsingh5343 20 днів тому +6

    ਇਹ ਜੋ ਮਰਜੀ ਬੋਲਦੇ ਰਹਿਣ, ਨਫਰਤ ਫੈਲਾਉਣ, ਬੁਰਾ ਭਲਾ ਬੋਲਣ ਕੋਈ ਕਾਰਵਾਈ, ਸਾਰਿਆਂ ਨੂੰ ਸਕਿਉਰਟੀ ਦੇ ਦਿਓ ਤੇ ਬੋਲਣ ਦੀ ਛੂਟ ਦੇ ਦਿਓ, ਜੋ ਮਰਜੀ ਬਕਦੇ ਰਹਿਣ, ਦਿਓ ਸਕਿਉਰਟੀ ਜੈਡ ਪਲੱਸ।

  • @RohitSharma-yh8wf
    @RohitSharma-yh8wf 20 днів тому +4

    ਨੰਗਲ ਸ਼ਿਵ ਸੈਨਾ ਵਾਲਾ ਕੋਈ ਚਰਚਿਤ ਚਹਿਰਾ ਨਹੀ ਸੀ ਉਹ ਆਪਸੀ ਰੰਜੀਸ਼ ਕਰਕੇ ਮਾਰੀਆ ਗਿਆ , ਜਿਹਨਾਂ ਉਤੇ ਡਾਂਗ ਚੱਲਦੀ ਆ ਉਹਨਾਂ ਦੀ ਅਪਣੀ ਗੱਲਤੀਆ ਕਰਕੇ ਚੱਲਦੀ ਆ ।
    ਇੱਕ ਦੁਜੇ ਉਤੇ ਦੁਸ਼ਣ ਬਾਜੀ ਨਹੀ ਚਾਹੀਦੀ ਆਪਸ ਚ ਰੱਕ ਮਿਲਕੇ ਗੱਲਤ ਦਾ ਵਿਰੋਧ ਕਰਨਾਂ ਚਾਹੀਦਾ ਸੋ ਆਪਸ ਚ ਨਾ ਲੜੋ ਅਤੇ ਇੱਕ ਦੁਜੇ ਨੂੰ ਨਾ ਮਾੜਾ ਬੋਲੋ ।

  • @BALDEVSINGH-uf1po
    @BALDEVSINGH-uf1po 20 днів тому +3

    ਕੋਈ ਵੀ ਵਿਅਕਤੀ ਜੋ ਦੂਸਰੇ ਧਰਮ ਬਾਰੇ ਗ਼ਲਤ ਬੋਲ ਕੇ ਵਿਵਾਦ ਪੈਦਾ ਕਰਦਾ ਹੈ, ਉਨ੍ਹਾਂ ਸਭਨਾਂ ਤੇ ਇਕੋ ਜਿਹਾ ਕੇਸ ਦਰਜ਼ ਕਰਨਾ ਚਾਹੀਦਾ ਹੈ।ਪੱਖ ਪਾਤ ਨਹੀਂ ਹੋਣਾ ਚਾਹੀਦਾ।

  • @darshansingh618
    @darshansingh618 20 днів тому +7

    sarkar. ji. ehna. kanjra. nu. security. mat. deo. ehi. lok. aag. laa. rahe. hai. punjab. vich. ehi. 10. 15. bande. hai. jo. aag. laa. rahe. hai. punjab. vich

  • @angrejbath4440
    @angrejbath4440 20 днів тому +1

    Sai veer ji

  • @anmolsingh1416
    @anmolsingh1416 19 днів тому +2

    Thapar ne sikh gurua nu hindu keha us te koi case darj nhi keta.

  • @HariSingh-sn2nh
    @HariSingh-sn2nh 18 днів тому

    Ah sab aukhti choir hn punjab govt koi security na dava ina loga di ki dhaan hai punjab ah log security la kr sr chad galt bold social media tah.......bs ina di jga jail ha bs..

  • @rickcingh1627
    @rickcingh1627 18 днів тому

    Panjab toh bahr india nu tolerance di matt doh , Sikha ch bohat aa