Dhadi Giani Gurinder Singh Ji Bains te saathi .. ਪ੍ਰਸੰਗ ਮੱਸਾ ਰੰਗੜ …in CanadaBc 2023

Поділитися
Вставка
  • Опубліковано 12 сер 2023
  • ਢਾਡੀ ਜਗਤ ਦੇ ਵਿੱਚ ਇੰਟਰਨੈਸ਼ਨਲ ਗੋਲ਼ਡ ਮੈਡਲਿਸਟ ਢਾਡੀ ਗਿਆਨੀ ਪ੍ਰਿਤਪਾਲ ਸਿੰਘ ਬੈਂਸ ਹੁਰਾ ਦੀ ਢਾਡੀ ਕਲਾ ਨੂੰ ਬਿਆਨ ਕਰਨ ਦਾ ਅੰਦਾਜ ਤੇ ਸ਼ੈਲੀ ਬਾਕਮਾਲ ਸੀ ਤੇ ਇਤਿਹਾਸ ਦੀ ਡੂੰਘੀ ਖੋਜ ਕਰਕੇ ਨਾਪ ਤੋਲ ਕੇ ਬੋਲਣ ਦੀ ਵਿਲੱਖਣ ਕਲਾ ਸੀ ਬੈਂਸ ਸਾਹਿਬ ਚ ਪਰ ਉਹ ਜਲਦੀ ਵਿਛੋੜਾ ਦੇ ਗਏ ਢਾਡੀ ਜਗਤ ਨੂੰ ਤੇ ਉਹਨਾ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ ਉਹਨਾ ਦੀ ਖਾਸ ਗੱਲ ਇਹ ਸੀ ਕਿ ਉਹਨਾ ਦੇ ਜਥੇ ਦੇ ਸਾਥੀ ਹਮੇਸ਼ਾ ਇਕ ਤੋ ਵੱਧ ਇੱਕ ਸੁਰੀਲੇ ਸਿਤਾਰੇ ਉਹਨਾ ਦੇ ਜਥੇ ਦਾ ਸ਼ਿੰਗਾਰ ਰਹੇ ਹਨ ਜਿਵੇ ਦੁਰਗਾ ਸਿੰਘ ਰੰਗੀਲਾ ਮਲਕੀਤ ਸਿੰਘ ਮੀਤ ਜਗਦੀਸ਼ ਸਿੰਘ ਚੰਨ ਤੇ ਹਰਜਿੰਦਰ ਸਿੰਘ ਹੀਰਾ ਤੇ ਹੋਰ ..ਹੁਣ ਉਹਨਾ ਦੀ ਵਿਰਾਸਤ ਨੂੰ ਉਹਨਾ ਦੇ ਸਪੁੱਤਰ ਗੁਰਿੰਦਰ ਸਿੰਘ ਬੈਂਸ ਹੁਰੀ ਬਾਖੂਬੀ ਸੰਭਾਲਿਆ ਹੈ ਤੇ ਉਹਨਾ ਦਾ ਇਤਿਹਾਸ ਬਿਆਨ ਕਰਨ ਦਾ ਅੰਦਾਜ਼ ਤੇ ਪ੍ਰਸੰਗ ਤੇ ਪੂਰੀ ਪਕੜ ਬਾਕਮਾਲ ਹੁੰਦੀ ਹੈ ਤੇ ਜਥੇ ਦੇ ਸਾਥੀ ਜਗਦੀਸ਼ ਸਿੰਘ ਚੰਨ ਤੇ ਹਰਜਿੰਦਰ ਸਿੰਘ ਹੀਰਾ ਬਹੁਤ ਸੁਰੀਲੇ ਤੇ ਦੋਨੋ ਹੀ ਆਪਣੇ ਸੁਰੀਲੇ ਕੰਠ ਨਾਲ ਸਮਾਂ ਬੰਨ ਕੇ ਰੱਖ ਦਿੰਦੇ ਹਨ ਤੇ ਹੁਣ ਮੈ ਗੱਲ ਕਰਨ ਲੱਗਾ ਇਸ ਜਥੇ ਦੀ ਰੂਹਪੰਜਾਬ ਦੇ ਨਾਮਵਰ ਸਾਰੰਗੀ ਵਾਦਕ ਪ੍ਰੋਫੈਸਰ ਗੁਰਪ੍ਰੀਤਪਾਲ ਸਿੰਘ
    ਜੀ ਦਰਦੀ ਮਲੇਰਕੋਟਲਾ ਵਾਲੇ ਜਦੋਂ ਆਪਣੇ ਪੋਟਿਆਂ ਦੇ ਨਾਲ ਸਰੰਗੀ ਦੇ ਮਧੁਰ ਧੁਨਾਂ ਛੇੜਦੇ ਹਨ ਤੇ ਦੋਨੋ ਸਾਥੀਆਂ ਦੀ ਢੱਡ ਤੇ ਜੁਗਲਵੰਦੀ ਸਰੋਤਿਆ ਨੂੰ ਵੱਖਰੇ ਅਨੰਦ ਦਾ ਅਹਿਸਾਸ ਕਰਾਉਂਦੀ ਹੈ ਸੋ ਸਾਰੇ ਜਥੇ ਤੇ ਮਹਾਰਾਜ ਦੀ ਬਹੁਤ ਬਖਸ਼ਿਸ਼ ਹੈ ਤੇ ਮਹਾਰਾਜ ਇਸੇ ਤਰਾਂ ਇਹਨਾਂ ਤੇ ਕਿਰਪਾ ਬਣਾਈ ਰੱਖਣ ਤੇ ਇਹ ਸਿੱਖ ਸੰਗਤ ਦੀ ਚੜਦੀ ਕਲਾ ਨਾਲ ਸੇਵਾ ਕਰਦੇ ਰਹਿਣ…
    With regards
    AAD SACH TV
  • Розваги

КОМЕНТАРІ • 2