Amritsar ਵਿੱਚ ਈਸਾਈਆਂ ਦੇ ਇਕੱਠ ਦੀ ਚਿੰਤਾਂ ਕਰਨ ਵਾਲਿਓ ਇਹ ਸੁਣੋ ! ਕੌੜੇ ਸੱਚ || Giani Gurpreet Singh Ji

Поділитися
Вставка
  • Опубліковано 6 вер 2024
  • Amritsar Crusade christian VS Sikh
    ਗਿਆਨੀ ਗੁਰਪ੍ਰੀਤ ਸਿੰਘ ਜੀ

    ਸਤਿਨਾਮੁ
    ਕਰਤਾ ਪੁਰਖੁ
    ਨਿਰਭਉ ਨਿਰਵੈਰੁ
    ਅਕਾਲ ਮੂਰਤਿ
    ਅਜੂਨੀ ਸੈਭੰ
    ਗੁਰਪ੍ਰਸਾਦਿ ॥
    ॥ ਜਪੁ ॥
    ਆਦਿ ਸਚੁ ਜੁਗਾਦਿ ਸਚੁ ॥
    ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
    --------------------------------------------------------------
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Telegram Group
    t.me/GianiGurp...
    #amritsar #sikh #gurbani

КОМЕНТАРІ • 493

  • @GillSaab-ve6hs
    @GillSaab-ve6hs 2 роки тому +245

    ਬਾਈਬਲ ਮੇ ਕਹੀ ਭੀ ਇਸਾਈ ਵਰਡ ਨਹੀਂ ਲਿਖਾ ਹੈ ਉਸ ਰੱਬ ਨੇ ਤਾ ਕੋਈ ਧਰਮ ਬਨਾੲਿਆ ਨਹੀਂ ਪਰ ਫਿਰ ਵੀ ਲੋਕ ਧਰਮ ਤੇ ਜਾਤਾ ਪਾਤਾ ਵਿਚ ਕਿਉ ਫਸੇ ਆ ਕਿਉਕਿ ਨੂੰ ਅੱਜ਼ ਕਲ ਉਹ ਸਿਖਿਆ ਦੀ ਲੋੜ ਆ ਜਿਹੜੀ ਕਿ ਉਹਨਾਂ ਨੂੰ ਰੱਬ ਦੇ ਬਾਰੇ ਜਾਗਰੂਕ ਕਰੇ ਨਾ ਕਿ ਧਰਮ ਤੇ ਜਾਤਾ ਪਾਤਾ ਬਾਰੇ

  • @jasspreetsingh5465
    @jasspreetsingh5465 2 роки тому +59

    ਬਾਬਾ ਜੀ ਬਹੁਤ ਵਧੀਆ ਗੱਲ ਹੈ ਗੋਲਕ ਤੇ ਕਾਲੇ ਸੱਪ ਵਾਂਗ ਬੇਠੇ ਹਨ ਨਾ ਕੋਈ ਸਕੂਲ ਨਾ ਹਸਪਤਾਲ ਬਣਿਆ ਈਸਾਈਆਂ ਕੋਲ਼ੇ ਸਕੂਲ ਵੀ ਹਨ ਹਸਪਤਾਲ ਵੀ ਹਨ ਸਿੱਖ ਧਰਮ ਦੇ ਨਾਂ ਤੇ ਠੱਗੀਆਂ ਮਾਰਦੇ ਹਨ

  • @thewayoflifejesus9085
    @thewayoflifejesus9085 2 роки тому +91

    I am Christian and I respect sikhism , you are right gyani ji

  • @Ajaysidhu-kx5oj
    @Ajaysidhu-kx5oj 2 роки тому +38

    ਈਸਾਈ ਧਰਮ ਲੋਕਾਂ ਨੇ ਨਾਮ ਰੱਖਿਆ ਹੈ ਪਵਿੱਤਰ ਬਾਈਬਲ ਚ ਈਸਾਈ ਸ਼ਬਦ ਹੀ ਨਹੀਂ ਹੈਗਾ ਬਾਬਾ ਜੀ

  • @gillkuldeepsingh5138
    @gillkuldeepsingh5138 2 роки тому +110

    ਸਿੱਖ ਧਰਮ ਠੇਕੇਦਾਰ ਬਣ ਗਏ ਹਨ ਤਾਂ ਛੱਡ ਰਹੇ ਨੇ , ਹੁਣ ਕੲੀ ਲੋਕ ਗਰੀਬਾਂ ਨੂੰ ਗੁਰੂਦੁਆਰੇ ਵਿੱਚ ਜਾਣ ਨਹੀ ਦਿੰਦੇ

    • @harwinderkaur6430
      @harwinderkaur6430 2 роки тому +11

      Gill sir ਜੇ ਤੁਹਾਨੂੰ ਇਹੋ ਜਿਹੇ ਕਿਸੇ ਗੁਰੂ ਘਰ ਵਾਰੇ ਜਾਨਕਾਰੀ ਹੈ ਤਾ ਇਸ ਗੱਲ ਦਾ ਤੁਹਾਨੂੰ ਵਿਰੋਧ ਕਰਨਾ ਚਾਹੀਦਾ ਹੈ

  • @pinkibala1724
    @pinkibala1724 2 роки тому +16

    God bless you Veer Ji

  • @Allfoodyasmr
    @Allfoodyasmr 2 роки тому +50

    I’m christan ture line god bless you 🙏🏻🙏🏻

  • @Panjab_de_Jaye1984
    @Panjab_de_Jaye1984 2 роки тому +32

    ਗਿਆਨੀ ਜੀ ਇਹ ਵੈਣ ਪਾਉਣ ਵਾਲੀ ਜਨਾਨੀ ਢੱਡਰੀ ਚੱਜ ਦੀ ਗੱਲ ਇਹਨੂੰ ਨਹੀਂ ਆਉਂਦੀ ਇਹ ਤਾਂ ਰੀਲਾ ਬਣਾਉਣ ਚ ਵਿਅਸਤ ਆ ਪੰਥ ਦੇ ਦਰਦੀ ਕੌਣ ਹੈ ਤੇ ਕੌਣ ਨਹੀਂ ਆਪਾਂ ਸਾਰੇ ਜਾਣਦੇ ਹਾਂ

  • @sourav974
    @sourav974 2 роки тому +52

    ਭਾਈ ਸਾਹਿਬ ਜੀ ਬਿਲਕੁਲ ਸਹੀ ਸੇਧ ਦੇ ਰਹੇ ਹਨ। ਸਭ ਆਪਣਾ ਆਪਣਾ ਕੰਮ ਕਰ ਰਹੇ ਹਨ । ਹਰ ਇਨਸਾਨ ਦੀ ਮਰਜੀ ਹੈ

  • @sukhmanphotostudio987
    @sukhmanphotostudio987 2 роки тому +6

    ਸਿੱਖੀ ਨੂੰ ਖਤਮ ਕਰਨ ਵਾਲੇ ਸਿੱਖੀ ਦੇ ਪ੍ਰਚਾਰਕ ਨੇ ਜਿੰਨਾ ਨੇ ਸਿੱਖ ਧਰਮ ਨਾਲ ਜੋੜਨ ਦੀ ਵਜਾਏ ਤੋੜਿਆ ਹੈ ਭਾਈ ਸਾਹਿਬ ਜੀ

  • @surjeetkaur1655
    @surjeetkaur1655 2 роки тому +43

    ਸਾਡੇ ਪਿੰਡ ਵਿੱਚ ਵੀ ਚਾਰ ਗੁਰੁਦ੍ਵਾਰੇ ਨੇ ਪਰ ਕਿਸੇ ਵੀ ਗੁਰੁਦ੍ਵਾਰੇ ਵਿੱਚ ਸਿੱਖੀ ਦੀ ਗੱਲ ਨਹੀਂ ਹੁੰਦੀ.... ਕੋਈ ਗੁਰਪੁਰਬ ਨਹੀਂ ਮਨਾਇਆ ਜਾਂਦਾ ਜਿਸ ਵਿੱਚ ਉਸ ਦਿਨ ਦਾ ਇਤਿਹਾਸ ਦੱਸਿਆ ਜਾਂਦਾ ਹੋਵੇ... ਬੱਸ ਮੱਸਿਆ ਪੂਰਨਮਾਸ਼ੀ ਦੇ ਚੱਕਰਾਂ ਚੋਂ ਹੀ ਨਹੀਂ ਲੋਕ ਨਿਕਲ ਰਹੇ.... ਸਵੇਰੇ ਡੋਲੂ ਲੈਕੇ ਪਾਣੀ ਭਰਕੇ ਗੁਰਦਵਾਰੇ ਜਾਈ ਜਾਂਦੇ ਨੇ... ਸਿੱਖੀ ਦੀ ਗੱਲ ਕੀਤੈ ਨਹੀਂ ਹੋ ਰਹੀ.... ਵਾਹਿਗੁਰੂ ਜੀ ਹੀ ਮੇਹਰ ਕਰਨ

    • @gurbanikaurkhalsa
      @gurbanikaurkhalsa 2 роки тому +1

      Hng sb eda hi hunda hai kise v djn jdo sheedhi hundi hai za gurpurab hunda hai ithass bhut ght sunaya jnda hai

    • @jagmeetjagmeet2048
      @jagmeetjagmeet2048 2 роки тому +1

      PTA ni kdo loka nu soje oni

    • @sukhpal2185
      @sukhpal2185 2 роки тому +1

      Majjhe ch he jada pinda ch 4 ja 5 gurdwara Sahib bane hoiye aa nale k sare guru sahib majjhe de he San

    • @surjeetkaur1655
      @surjeetkaur1655 2 роки тому

      @@sukhpal2185 ਬਿਲਕੁਲ ਸਹੀ ਜੀ...

    • @kaurkhalsa6746
      @kaurkhalsa6746 2 роки тому

      ਸਹੀ ਗਲ ਹੈ।ਬਹੁਤ ਧਿਆਨ ਦੇਣ ਦੀ ਲੋੜ ਹੈ।ਹਫਤੇ ਵਿਚ ਇਕ ਜਾ ਦੋ ਵਾਰ ਜਮਾਤ ਲਗਣੀ ਚਾਹੀਦੀ ਹੈ ਤਾ ਜੋ ਲੋਕਾਂ ਨੂੰ ਸਿਖੀ ਬਾਰੇ ਸਮਝ ਲਗੇ ।ਬਾਣੀ ਦੀ ਵੀਚਾਰ ਦੀ ਸਮਝ ਲਗੇ ।ਜਿਆਦਾ ਲੋਕਾਂ ਨੂੰ ਗੁਰਬਾਣੀ ਦੇ ਅਰਥ ਨਹੀ ਪਤਾ ਹੁੰਦੇ ।ਇਸ ਕਰਕੇ ਬਾਣੀ ਅਨੁਸਾਰ ਜਿਦਗੀ ਬਤੀਤ ਕਰਨ ਦੀ ਸਮਝ ਨਹੀ ਹੈ।

  • @nirpakhsoch8186
    @nirpakhsoch8186 2 роки тому +53

    ਬਿਲਕੁਲ ਸਹੀ ਗਿਆਨੀ ਗੁਰਪ੍ਰੀਤ ਸਿੰਘ ਜੀ ✅✅✅ ਇਹ ਢੱਡਰੀਆਂ ਵਾਲਾ ਤਾਂ ਹੈ ਹੀ ਕਲੰਕ ਸਿੱਖੀ ਤੇ ਇਹ ਸਿੱਖੀ ਹੀ ਆਪਣੀ ਵੱਖਰੀ ਬਣਾਈ ਫਿਰਦਾ ਏ। ਤੁਹਾਡੀਆਂ ਗੱਲਾਂ ਬਿਲਕੁਲ ਸਹੀ ਨੇ✅✅

  • @subashmasihsubashmasih3533
    @subashmasihsubashmasih3533 Рік тому +6

    God bless you vir ji

  • @bhaiharpalsinghgurukabagh1683
    @bhaiharpalsinghgurukabagh1683 2 роки тому +84

    ਇਕੱਠ ਕਰਨਾ ਅਸਲ ਵਿੱਚ ਉਨਾਂ ਦੀ ਵਡਿਆਈ ਨਹੀਂ ਬਲਕਿ ਸਾਡੀਆਂ ਕਮਜੋਰੀਆ ਨੇ ਅਸੀਂ ਆਪਣੇ ਗੁਰੂ ਸਾਹਿਬਾਨ ਦੀ ਸ਼ਹੀਦ ਸਿੰਘਾਂ ਦੀ ਮਹਾਨਤਾ ਲੋਕਾਂ ਨੂੰ ਦਸ ਨਹੀ ਸਕੇ

    • @punjabjindabad1931
      @punjabjindabad1931 2 роки тому +4

      ਸਹੀ ਕਿਹਾ ਜੀ ਸਾਡਾ ਇਤਿਹਾਸ ਹੀ ਸਾਡੇ ਤੋਂ ਦੂਰ ਕਰ ਦਿੱਤਾ ਅਖੌਤੀ ਧਰਮ ਦੇ ਪੈਰਕਾਰਾਂ ਨੇ

  • @princeneel6873
    @princeneel6873 2 роки тому +35

    ਪਰਮਾਤਮਾ ਤਨੂੰ ਅਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @sajanmaish6634
    @sajanmaish6634 2 роки тому +17

    God bless you

  • @rahulmathew9314
    @rahulmathew9314 2 роки тому +19

    I m Christian.. Nice explanation Singh saab Absolutely true

  • @harpreetpannu987
    @harpreetpannu987 2 роки тому +10

    ਬਹੁਤ ਹੀ ਵਧੀਆ ਖਾਲਸਾ ਜੀ ਵਾਹਿਗੁਰੂ ਆਪ ਜੀ ਨੂੰ ਚੜਦੀਆਂ ਕਲਾਂ ਬਖਸ਼ਣ, ਚਿੰਤਾ ਇਹ ਵੀ ਹੈ ਸਾਡੇ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਦੀਵੇ ਬਾਲ ਕੇ ਆਰਤੀਆ ਪੜਦੇ ਨੇ ਕੋਈ ਵੀ ਸੰਸਥਾ ਨਹੀਂ ਰੋਕਦੀ, ਚਿੰਤਾਂ ਇਹ ਵੀ ਹੈ ਰਹਿਤ ਮਰਯਾਦਾ ਇੱਕ ਹੋ ਜਾਵੇ, ਕੋਈ ਕਿਸ ਤਰ੍ਹਾਂ ਬਾਣੀ ਪੜ ਰਿਹਾ ਹੈ, ਕੋਈ ਕਿਸ ਤਰ੍ਹਾਂ। ਵਾਹਿਗੁਰੂ ਕਿਰਪਾ ਕਰਨ ਰਹਿਤ ਮਰਯਾਦਾ ਸਾਰੇ ਹੀ ਸਿੱਖ ਇੱਕ ਕਰਕੇ ਮੰਨ ਲੈਣ ਸਾਰੀ ਚਿੰਤਾ ਖਤਮ ਹੋ ਜਾਵੇਗੀ।

  • @ranjeetkaur5757
    @ranjeetkaur5757 2 роки тому +5

    ਭਾਈ ਸਾਹਿਬ ਜੀ ਆਪ ਜੀ ਦੀ ਇਕ ਇਕ ਗੱਲ ਇਕ ਇਕ ਵਿਚਾਰ 100%ਸਹੀ ਹਨ ਵਾਹਿਗੁਰੂ ਸੁਮੱਤ ਬਖਸ਼ਣ

  • @instagramreels1400
    @instagramreels1400 2 роки тому +106

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਮੇਂ ਜੀ ਇੱਕ ਹਿੰਦੂ ਆ ਪਰ ਮੇਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੀ ਤੋਂ ਪ੍ਰੇਰਿਤ ਹੋਕੇ ਹੁਣ ਮੇਂ ਅਮ੍ਰਿਤ ਛੱਕਣਾ ਚੋਂਦਾ ਹਾ ਜੀ

  • @allswjectSoljass
    @allswjectSoljass 2 роки тому +9

    ਵੋਹਤ ਬੋਹਤ ਧੰਨਵਾਦ ਜੀ ਆਪ ਨੇ ਸੱਚ ਬੋਲ ਰਹੋ ਹੈ

  • @AmritSingh-ob2xp
    @AmritSingh-ob2xp 2 роки тому +8

    ਬਿਲਕੁਲ ਸਹੀ ਗੱਲਾਂ ਖਾਲਸਾ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਜੀ ਸਾਨੂੰ ਸਹੀ ਸੱਚੀ ਸੇਧ ਦੇ ਰਹੇ ਹੋ ਆਪ ਜੀ ਬਹੁਤ ਵੱਡਾ ਪਰੳਕਾਰ ਕਰ ਰਹੇ ਹੋ ਖਾਲਸਾ ਸਾਡੇ ਪਿੰਡਾਂ ਵਿੱਚ ਗ੍ਰੰਥੀ ਸਿੰਘ ਦਾੜੀਆਂ ਮੁੰਨ ਰਹੇ ਦਾੜੀ ਨੂੰ ਸੇਕ ਲਵਾ ਰਹੇ ਕਿ ਦਾੜਾ ਵੱਡਾ ਨਾ ਹੋਵੇ ਡਿਜ਼ਾਇਨ ਬਣਾ ਰੱਖੇ ਕੋਈ ਰਹਿਤ ਮਰਿਯਾਦਾ ਨਹੀ ਆਪ ਨਿਤਨੇਮ ਨਹੀਂ ਨਿੱਕੇ-ਨਿੱਕੇ ਬੱਚਿਆਂ ਨੂੰ ਲਾ ਰੱਖਦੇ ਕੜਾਹ ਪ੍ਰਸ਼ਾਦ ਘਰੋਂ ਬਣਾ ਕੇ ਜੱਤੀ ਪਾ ਕੇ ਲਿਆ ਰਹੇ ਇਥੋਂ ਤੱਕ ਕਿ ਆਪਣੀਆਂ ਲੜਕੀਆਂ ਦੀ ਸਿਰੋ ਮੋਨੇ ਲੜਕਿਆਂ ਨਾਲ ਸਾਦੀ ਕਰਵਾਈਆਂ ਹੋਈਆਂ ਹਨ ਉਹ ਕਿਸੇ ਨੂੰ ਸਿਖਿਆ ਕੀ ਦੇਣਗੇ ਜਿਹੜੇ ਆਪ ਹੀ ਕਰੈਤਾ ਕਰ ਰਹੇ ਇਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਇਨ੍ਹਾਂ ਨੂੰ ਗ੍ਰੰਥੀ ਦੀ ਡਿਊਟੀ ਤੋਂ ਹਟਾਇਆ ਜਾਵੇ ਇਹ ਕੌਣ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ ਖਾਲਸਾ ਜੀ

  • @princeneel6873
    @princeneel6873 2 роки тому +20

    ਬਾਬਾ ਜੀ, ਤੁਸੀ ਬਹੁਤ ਵਧੀਆ ਦਸ ਰਹੇ ਹੋ। ਖੁਦਾ ਤਨੂੰ ਬਰਕਤ ਦੇਵੇ

  • @amarjeetsinghamar7197
    @amarjeetsinghamar7197 2 роки тому +6

    ਇਹ ਮੇਰੀ ਸੋਚ ਆ ਕੋਈ ਵੀਰ ਗਾਲ ਨਾ ਕੱਢਿਓ ਸਿੱਖ ਧਰਮ ਵਿੱਚ ਕਈ ਜਾਤਾ ਦੀ sc ਵਿੱਚ ਗਿਣਤੀ ਹੁੰਦੀ ਹੈ ਤੇ ਈਸਾਈ ਧਰਮ ਵਿੱਚ obc ਵਿੱਚ ਤੇ sc ਨੂੰ ਬਾਹਰ ਸਟੇਟਾਂ ਵਿੱਚ ਨੀਚਾ ਮੰਨਦੇ ਨੇ ਇਸ ਕਰਕੇ ਲੋਕ ਈਸਾਈ ਧਰਮ ਅਪਨਾ ਰਹੇ ਨੇ ਮੈਂ ਵੀ sc ਸਮਾਜ ਵਿੱਚੋ ਹਾ ਜਾ ਤਾਂ ਸਿੱਖ ਧਰਮ ਵਿੱਚੋ sc ਦਾ ਕੋਟਾ ਹੀ ਖੱਤਮ ਕਰੋ ਪੰਜਾਬ ਵਿੱਚ ਤਾਂ ਘੱਟ ਆ ਬਾਹਰ ਬਹੁਤ ਜਾਤ ਪਾਤ ਹੈ ਵੀਰ ਜੀ ਅੱਜ ਮੈਂ ਪਾਠ ਵੀ ਕਰਦਾ ਹਾਂ ਕੱਲ ਨੂੰ ਹੋ ਸਕਦਾ ਮੈਂ ਵੀ ਉਹਨਾਂ ਨਾਲ ਮਿਲ ਜਾਵਾਂ ਜੇ ਕੋਈ ਗ਼ਲਤ ਲਿਖਿਆ ਗਿਆ ਤਾਂ ਮਾਫ ਕਰਨਾ ਜੀ ਧੰਨਵਾਦ ਜੀ

    • @GurjantSingh-fp1hy
      @GurjantSingh-fp1hy 2 роки тому

      Koi gl ni bhra milja

    • @GurjantSingh-fp1hy
      @GurjantSingh-fp1hy 2 роки тому

      Sikhi eni b ssti ni..ethe sikha ne khopar luhale te sikhi ni shd.tu bs jaat da e bahana bna lia

    • @gurmitsingh4004
      @gurmitsingh4004 2 роки тому

      ਇਹ ਗੱਲ ਨਹੀਂ ਕੋਵੀ ਵੀ ਮਾੜਾ ਜਿਹਾ ਦੁਖ ਨਹੀਂ ਝਲਦਾ
      ਪਖੰਡ ਵਾਦ ਮਗਰ ਚਲ ਪੈਂਦੇ ਨੇ।

  • @akashdeepsahota7610
    @akashdeepsahota7610 2 роки тому +10

    God bless you 🙏

  • @Khalsalion1699
    @Khalsalion1699 2 роки тому +5

    🌹🙏ਵਾਹਿਗੁਰੂਜੀਕਾਖਾਲਸਾ
    ਵਾਹਿਗੁਰੂਜੀਕੀਫਤਿਹ ਗਿਆਨੀ ਜੀ🌹🙏

  • @gurwindersingh-xc5bb
    @gurwindersingh-xc5bb 2 роки тому +6

    ਗਰੀਬ ਸਿੱਖਾਂ ਦੀ ਮਦਦ ਤਾਂ ਦੂਰ ਦੀ ਗੱਲ,ਇਹ ਧਰਮ ਦੇ ਠੇਕੇਦਾਰ ਓਹਨਾਂ ਨੂੰ ਸਿੱਖ ਸਮਝਦੇ ਹੀ ਨਹੀਂ ,
    ਹਮੇਸ਼ਾ ਫਿਰਕੂਪੁਣੇ ਦੀ ਨਜ਼ਰ ਨਾਲ ਦੇਖਦੇ ਨੇ ,
    ਸ਼ਰਮ ਆਉਂਦੀ ਇਹਨਾਂ ਵੱਡੇ ਸਿੱਖਾਂ ਤੇ,
    ਇਹ ਤਾਂ ਬਾਬੇ ਨਾਨਕ ਦੀ ਵਿਚਾਰਧਾਰਾ ਨਹੀਂ ਸੀ 😭🙏

  • @lakhvindersingh8350
    @lakhvindersingh8350 2 роки тому +2

    ਗਿਆਨੀ ਜੀ ਆਪ ਬਿਲਕੁਲ ਸੱਚ ਬੋਲਦੇ ਹੋ ਤੇ ਬਿਲਕੁਲ ਸਹੀ ਬੋਲਦੇ ਹੋ ਆਪ ਨੇ ਏਹ ਚੇਨਲ ਖੋਲ੍ਹ ਕੇ ਵੱਡਾ ਵਡੀਆ ਕਾਮ ਕਿਤਾ ਹੈ

  • @BaljinderSingh-ew7ik
    @BaljinderSingh-ew7ik 2 роки тому +9

    ਬਾਬਾ ਜੀ ਇਹ ਵੱਡੀਆਂ ਸੇਵਾਵਾਂ ਟਕਸਾਲ ਨੇ ਨਿਭਾਈਆਂ ਸੰਤ ਗੁਰਬਚਨ ਸਿੰਘ ਜੀ ਨੇ ਜੋ ਪ੍ਰਚਾਰ ਕੀਤਾ ਉਹਦਾ ਕੋਈ ਸਾਨੀ ਨਹੀਂ ਪਰ ਹੁਣ ਕੌਣ ਜਾਂਦਾ ਪਿੰਡਾਂ ਵਿਚ ਹਰ ਪ੍ਰਚਾਰਕ ਵਿਦੇਸ਼ ਨੂੰ ਆਉਂਦਾ ਪਿੰਡਾਂ ਵਿੱਚ ਕੌਣ ਜਾਂਦਾ

  • @GurmeetSingh-ur5pp
    @GurmeetSingh-ur5pp 2 роки тому +12

    ਬਹੁਤ ਵਧੀਆ ਕਿਹਾ ਜੀ ਮੇਰੇ ਕੋਲ ਕੋਈ ਲਿਖਣ ਵਾਸਤੇ ਅੱਖਰ ਨਹੀਂ
    ਰਿਹਾ ।

  • @parmjitsingh648
    @parmjitsingh648 2 роки тому +6

    ਸਾਡੇ ਜਥੇਦਾਰ ਤੇ ਆਪਣੇ ਆਪ ਨੂੰ ਰੱਬ ਸਮਜੀ ਬੈਠੇ ,,ਕੋਈ ਗੁਰੂ ਦੀ ਸੋਚ ਬਾਰੇ ਦਸਦਾ ਨਹੀਂ ,, ਕੀ ਸਿਧਾਂਤ ਨੇ ਸਿੱਖੀ ਦੇ ,,ਕੋਈ ਦਸਦਾ ਨਹੀਂ ਸਾਨੂੰ ,,ਵੱਖਰੀ ਪੰਗਤ ਲਗ ਰਹੀ ਆ ਇਹਨਾ ਦੀ ,,

  • @Beantsingh12345
    @Beantsingh12345 2 роки тому +13

    ਵਾਹਿਗੁਰੂ ਜੀ 🙏🙏

  • @samsonfayaz2429
    @samsonfayaz2429 2 роки тому +6

    Bahut hi sahi farmaya Giani ji.God bless you 🙏

  • @iswarsingh06
    @iswarsingh06 2 роки тому +14

    Wahe guru ji
    Meher kro
    Kaum de uthe

  • @hstarjosafmasih4058
    @hstarjosafmasih4058 2 роки тому +24

    Very good sir .. right example.. God bless you with family and team work.. 🙏

  • @manjitbedil
    @manjitbedil 2 роки тому +4

    ਏਸ ਪ੍ਰਚਾਰ ਦੀ ਜ਼ਰੂਰਤ ਹੈ ਵਾਹਿਗੁਰੂ ਜੀ ਬਿਲਕੁਲ ਸੱਚੀ ਸੁੱਚੀ .... 🙏🏻

  • @kaurkhalsa6746
    @kaurkhalsa6746 2 роки тому +9

    ਬਹੁਤ ਧਿਆਨ ਦੇਣ ਦੀ ਲੋੜ ਹੈ।ਬਹੁਤ ਵਧੀਆ ਵੀਚਾਰ ਹਨ।10 10 ਪਿੰਡਾ ਦੀ ਕਮੇਟੀ ਬਣਾਈ ਜਾਵੇ। ਤਾਜੋ ਲੋਕਾਂ ਨੂੰ ਸਹੀ ਸੇਧ ਦਿਤੀ ਜਾਵੇ ।ਬਹੁਤ ਸੂਝਵਾਨ ਲੋਕ ਨੇ ਜੋ ਧਰਮ ਦੀ ਸਹੀ ਸੇਧ ਦੇ ਕੇ ਗੁਰੂ ਜੀ ਦੇ ਹੁਕਮ ਅਨੁਸਾਰ ਪ੍ਰਚਾਰ ਕਰ ਸਕਦੇ ਹਨ।

  • @deeptv13
    @deeptv13 2 роки тому +8

    ਵਾਹਿਗੁਰੂ ਜੀ

  • @user-ep6sg9uq3o
    @user-ep6sg9uq3o 2 роки тому +43

    ਭਾਈ ਸਾਹਿਬ ਜੀ ਆਪਾ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਜੋਂ ਪੈਲੇ ਹੀ ਝੂਠਾ ਤੇ ਨਕਲੀ ਸਿੱਖ ਹੈ ਉਹ ਆਪੇ ਜਿਦਾ ਛਾਣੰਨੇ ਚੋ ਸੁਸਰੀ ਨਿਕਲਦੀ ਹੈ ਨਿਕਲ ਲੈਣ ਦੋ ਸਾਡੀ ਕੌਮ ਇਕ ਸਵਾ ਲੱਖ ਦੀ ਬਰਾਬਰੀ ਰੱਖਣ ਵਾਲੀ ਹੈ ਬੱਸ ਕੁਝ ਗਲਾਂ ਨੇ ਜੀ ਗੁਰੂ ਸਾਹਿਬ ਦੇ ਬਚਨ ਸੱਚ ਹੋ ਰਹੇ ਨੇ ਮੈਨੂੰ ਕੋਈ ਚਿੰਤਾ ਨਹੀਂ ਮਲੇਸ਼ਤਾ ਦਾ ਅੰਤ ਆਗਿਆ ਬੱਸ ਹੁਣ ਖਾਲਸਤਾਨ ਕਿਦਾ ਬਣੇਗਾ ਜੈ ਗੰਦ ਸਾਫ ਨਾ ਹੋਇਆ ਤਾਂ ਜੋਂ ਜਾਂਦਾ ਜਾਵੇ ਗੁਰੂ ਸਾਡਾ ਸਮਰਥ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🌷

  • @sandeepsunny9930
    @sandeepsunny9930 2 роки тому +10

    ਆਪ ਜੀ ਸਿੱਖ ਕੌਮ ਦੇ ਬਹੁਤ ਹੀ ਸੂਝਵਾਨ ਪ੍ਰਚਾਰਕ ਹੋ ਆਪ ਜੀ ਦੀਆਂ ਵੀਡੀਓਜ਼ ਬਹੁਤ ਸੋਹਣੀਆਂ ਹੁੰਦੀਆਂ ਨੇ 🙏

  • @ajaybromasih4616
    @ajaybromasih4616 2 роки тому +21

    Kya baat h bhai sahab g.. Aap Jase log hi nafrat nu vadan to rok sakde Han..God bless u with all ur family..

  • @gurdipsingh8628
    @gurdipsingh8628 2 роки тому +19

    🌸ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀਉ🌸
    ਆਪਣੀ ਮਿਹਰ ਕਰੋ,
    ਮੇਰਾ ਸਿਰ ਜਾਂਦਾ ਤਾਂ ਜਾਏ ਪਰ ਸਿੱਖੀ ਸਿਦਕ ਨਾ ਜਾਵੇ।
    ਗਿਆਨੀ ਗੁਰਪ੍ਰੀਤ ਸਿੰਘ ਖਾਲਸਾ ਜੀ ਆਪ ਦਾ ਗਿਆਨ ਬਹੁਤ ਹੀ ਸੁਚੇਤ ਮਈ ਹੈ ਅੱਜ ਲੋੜ ਹੈ ਸਾਡੀਆਂ ਸਿੱਖ ਸੰਸਥਾਵਾਂ ਇਸ ਗਿਆਨ ਗੁਣਵੰਤੀ ਗੱਲਾਂ ਵੱਲ ਉਚੇਚਾ ਧਿਆਨ ਦੇਣਾ ਜੀ।🙏🙏🙏🙏🙏

  • @m.goodengumman3941
    @m.goodengumman3941 2 роки тому +19

    Gayani hi is absolutely right, I fully support your view and the questions raised should be raised immediately sat sangat ji it's everyone's duty to challenge our every Gurdwaras to address the problems. Main problem is we don't have proper headquarters that set the clear aims and objectives, standards of practices, training and development, qualifications for preachers and standards of responsibility and accountability for Gurdwaras. Anyone can open a temple and start a ' BUSINESS ' ** some of them not all and no disrespect to honourable Gurdwaras or Gayani ji,s. 🙏🙏 in UK I regularly have punjabi ladies who knock my door and start preaching christianity to me? It's clear how many punjabi people are lost from our GURU GRANTH SHAIB JI KNOWLEDGE. I request a world Sikh organisation to be formed and address this issue. ASAP. WAHAGURU JI KA KHALSA WAHAGURU JI KI FAHTE. 🙏

  • @bhaiharpalsinghgurukabagh1683
    @bhaiharpalsinghgurukabagh1683 2 роки тому +11

    ਵੀਰ ਜੀ ਗਰਾਉਂਡ ਲੈਵਲ ਤੇ ਬਾਡਰ ਏਰੀਏ ਵਿੱਚ ਕੋਈ ਬਹੁਤਾ ਪ੍ਰਚਾਰ ਨੀ ਹੋ ਰਿਹਾ ਸਾਰੇ ਸੁੱਤੇ ਪਏ ਨੇ

  • @charanjitsingh4388
    @charanjitsingh4388 2 роки тому +23

    ਵਹਿਗੁਰੂ ਜੀ ਮੇਹਰ ਕਰੋ ਜੀ। ਭਾਈ ਸਾਹਿਬ ਜੀ ।ਬਹੁਤ ਹੀ ਵਧੀਆ ਵਿਚਾਰ ਹਨ। ਬਿਲਕੁਲ ਸਹੀ ਕਿਹਾ ਜੀ।

  • @inderjitsingh939
    @inderjitsingh939 2 роки тому +2

    very excited message.
    wahegu, panth di chardiklla
    howe",

  • @SATNAMSINGH-oc5sj
    @SATNAMSINGH-oc5sj 2 роки тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @AmrikSingh-dn3pt
    @AmrikSingh-dn3pt 2 роки тому +2

    ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰਨੀ

  • @manpreetmani1457
    @manpreetmani1457 2 роки тому +1

    ਵਾਹਿਗੁਰੂ ਮੇਹਰ ਕਰਨ ਸਭ ਤੇ ..ਮੈਨੂੰ ਸਿੱਖ ਹੋਣ ਤੇ ਮਾਣ ਆ ..ਦੋਗਲਿਆ ਦੇ ਧਰਮ ਬਦਲੀ ਹੁੰਦਾ ਸੱਚੇ ਦਾ ਨਹੀਂ ....

  • @user-ik2yt7kk1g
    @user-ik2yt7kk1g 2 роки тому +31

    ਇੰਨਾ ਵਧੀਆ ਤੇ ਇੰਨਾ ਸੌਖਾ ਰਾਹ ਬਾਬਾ ਜੀ ਨੇ ਦਿੱਤਾ ਅਸਾਂ ਨੂੰ, ਪਰ ਸਿੱਖ ਜਾਤਪਾਤ ਤੇ ਊਚ ਨੀਚ ਦੇ ਚੱਕਰ ਵਿਚੋਂ ਨਹੀਂ ਨਿਕਲ ਸਕੇ. ਜਿਸਦੇ ਵਿਚੋਂ ਕੱਢਣ ਲਈ ਇੰਨਾ ਮਹਾਨ ਗੁਰੂ ਗ੍ਰੰਥ ਸਾਹਿਬ ਰਚਿਆ ਗਿਆ ਹੈ l ਜਿਹੜਾ ਅੰਮ੍ਰਿਤ ਛੱਕ ਲੈਂਦਾ ਉਹ ਦੂਜਿਆਂ ਨੂੰ ਕੀੜੇ ਮਕੌੜੇ ਸਮਝਣ ਲੱਗ ਜਾਂਦਾ l ਕੀ ਗੁਰੂ ਸਾਹਿਬ ਨੇ ਇਹੀ ਪੜ੍ਹਾਇਆ ਸੀ?
    ਇੱਕ ਸੁਝਾਅ ਤੁਸੀਂ ਦੇਣਾ ਭੁੱਲ ਗਏ, ਉਹ ਇਹ ਕਿ ਪ੍ਰਚਾਰਕ ਓਹੀ ਬਣੇ ਜਿਹਦੇ ਕੋਲ SGPC ਵਲੋਂ ਦਿੱਤਾ ਹੋਇਆ Certificate ਹੋਵੇ l ਨਾਲੇ ਅੰਮ੍ਰਿਤ ਛੱਕਣ ਲਈ ਜ਼ਰੂਰੀ ਸ਼ਰਤ ਇਹ ਹੋਵੇ ਕਿ ਘੱਟ ਤੋਂ ਘੱਟ ਜਪੁਜੀ ਸਾਹਿਬ ਦਾ ਪਾਠ ਤਾਂ ਕੰਠ ਹੋਵੇ ਅੰਮ੍ਰਿਤ ਛਕਣ ਤੋਂ ਪਹਿਲਾਂ l ਐਵੇ ਗਿਣਤੀ ਵਧਾਉਣ ਲਈ ਅੰਮ੍ਰਿਤ ਨਹੀਂ ਛਕਾਉਣਾ ਚਾਹੀਦਾ। ਸਿੱਖ ਭਾਵੇਂ ਘੱਟ ਹੋਣ ਪਰ ਜੀਵਨ ਵਾਲੇ ਹੋਣ ਨਹੀਂ ਤਾਂ ਇਹਨਾਂ ਨੇ ਅਪਣੇ ਗੁਰੂ ਦੀ ਹੀ ਬਦਨਾਮੀ ਕਰਾਉਣੀ l

  • @AmandeepKaur-fy5vu
    @AmandeepKaur-fy5vu 2 роки тому +4

    Bahut vadiya vichaar bhai sahib ji de

  • @bmpal5713
    @bmpal5713 2 роки тому +9

    Satnamgi wehaguru gi

  • @Navjotamazingworld
    @Navjotamazingworld 2 роки тому +4

    Wahegururji wahegururji wahegururji wahegururji wahegururji

  • @karmsingh4103
    @karmsingh4103 2 роки тому +12

    ਜੱਫੇਮਾਰ ਆਗੂਆਂ ਦਾ ਬੇੜਾ ਬੈਜੇ

  • @Jupitor6893
    @Jupitor6893 2 роки тому +5

    ਗਿਆਨੀ ਗੁਰਪ੍ਰੀਤ ਸਿੰਘ ਜੀ ਦਾ ਹਰ ਇਕ ਪੁਆਂਇੰਟ ਸੌ ਵਿਸਵੇ ਠੀਕ ਹੈ।

  • @balbirkaur22
    @balbirkaur22 2 роки тому +3

    Wahegurug bhi sahibg nu himmat deog sachi da sath koi nai dendag gurug bhai sahibgde angsang sahay rahna satgurug 🙏🙏🙏🙏🙏🙏🙏🙏🙏🙏🌹🌹🌹

  • @hanshissingh3288
    @hanshissingh3288 2 роки тому +8

    Waheguru ji🙏🏻🙏🏻

  • @sukhdevsingh-fr8fm
    @sukhdevsingh-fr8fm 2 роки тому +23

    ਸਿੱਖੋ ਆਪਣੀ ਕੌਮ ਦੀਆਂ ਜੜ੍ਹਾਂ ਮਜ਼ਬੂਤ ਕਰੋ

  • @navjotbhatti460
    @navjotbhatti460 2 роки тому +3

    ਬਿਲਕੁਲ ਸਹੀ ਗੱਲ ਏ ਬਾਬਾ ਜੀ ਤੁਹਾਡੀ 🙏🙏

  • @bachanbharti3544
    @bachanbharti3544 2 роки тому +2

    Very nice Giani ji sdasukhi rho waheguru ji hor chardi kla bkshun

  • @malkinderdyal922
    @malkinderdyal922 2 роки тому

    ਬਹੁਤ ਵਧੀਅਾ ਸ਼ਚਾੲੀ ।
    ਗਿਅਾਨੀ ਜੀ ਦੁਨੀਅਾ ਦੀ ਚਿਤੰਨ ਦੂਜੈ ਰਸਤੇ ਤੁਰੀ ਹੋੲੀ ਅਾ ਜਾਨੀਕੇ ਮਾੲਿਅਾ ਹਥਿਓਨ ਦੀ ਭਾਵੈਂ ਓਹ
    ਕਥਾ ਵਾਚਕ ਹੋਵੇ ਭਾਵੇਂ ਗ੍ੰਥੀ ਸਿੰਘ.ਜਾਂ ਫਿਰ ਗੁਰੂ ਘਰ ਨਾਲ ਜੁੜਿਅਾਕੋੲੀ ਵੀ ਵਿਅਕਤੀ ਹੋਵੇ ਚਾਹੇ ਗੁਰੂ ਵਾਲਾ ਹੋਵੇ ਚਾਹੇ ਨਿਗੁਰਾ ਅਾਮ ਸਿਖ .ਗੁਰੂਵਾਲਾ ਬਾਣੀ ਨੂੰ ਮੰਤਰ ਬਣਾਕੇ ਰਟ ਲਾੲੀ ਜਾ ਰਿਹਾ ਹੈ
    ਤੇ ਨਿਗੁਰਾ ਗ੍ੰਥੀ ਸਿੰਘਾ ਕੋਲੋਂ ਰਟ ਲਵਾ ਰਿਹਾ ਹੈ
    ਵਿਚਾਰਣ ਵਾਲੀ ਤਾਂ ਕਹਾਣੀ ਖਤਮ ਹੋ ਚੁਕੀ ਅਾ
    ਗੁਰੂ ਨਾਨਕ ਦੇ ਘਰ ਦੀ ਗੁਰਬਾਣੀ ਦੀ ਗੋਝ ।ਗੁਥੀ
    ਹੈ ਮਾਸ ੲਿਸ ਨੂੰ ਅਸੀਂ ਮਾੜਾ ਸਮਝ ਕੇ ਬਾਹਰ ਦਾ ਰਸਤਾ ਵਿਖਾੲਿਅਾ ਹੋੲਿਅਾ ਹੈ ਕਿਓ

  • @user-vx3ue1ye6g
    @user-vx3ue1ye6g 2 роки тому +3

    ਵਾਹਿਗੁਰੂ ਜੀ🙏🙏🙏
    ਸਹੀ ਫਰਮਾਇਆ ਜੀ✔️✔️

  • @balbirkaur22
    @balbirkaur22 2 роки тому +3

    Wahegurug ka khalsha wahegurug ki fateh wahegurug kirpa karog hedata bakslaug duniyach thandwartaog

  • @paramjitsingh8225
    @paramjitsingh8225 2 роки тому +4

    ਬਾਬਾ ਜੀ ਤੁਸੀਂ ਸੱਚਮੁੱਚ ਬਹੁਤ ਵਧੀਆ ਪ੍ਰਚਾਰ ਕੀਤਾ ਤੁਹਾਡੀਆਂ ਗੱਲਾਂ 100% ਸਹੀ ਹਨ ਸਲੂਟ ਬਾਬਾ ਜੀ ਆਪ ਜੀ ਨੂੰ ਼਼

  • @harneetvlogs6373
    @harneetvlogs6373 2 роки тому +16

    Ronaa aa reha boht .....dil krdaa dharti paat jaave te smaa jaava vich.....ki ho gyaa vaa panth nu .....asi amrit vele toh tutte aa te tnn hee ae haal hoyea maryada shadd baithe aa asi 😭😭😭

  • @ramandeep2764
    @ramandeep2764 2 роки тому +5

    Waheguru ji ka Khalsa whaeguru ji ke fatehji
    You are 100% right ji 🙏

    • @harjindersingh-hx1cc
      @harjindersingh-hx1cc 2 роки тому +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏🙏🙏💐🌹❤️❤️💐🙏🙏🙏

  • @Rajkumar-iu2ss
    @Rajkumar-iu2ss 2 роки тому +6

    I am christan you are right sir..

  • @user-xt1gz1uu4r
    @user-xt1gz1uu4r 2 роки тому +10

    ਗਿਆਨੀ ਗੁਰਪ੍ਰੀਤ ਸਿੰਘ ਜੀ ‌ਬਹੁਤ ਵਧੀਆ ਉਪਰਾਲਾ ਜੀ

  • @bhaiharpalsinghgurukabagh1683
    @bhaiharpalsinghgurukabagh1683 2 роки тому +12

    ਪੰਥ ਦੇ ਓ ਪ੍ਰਚਾਰਕ ਜਿੰਨਾ ਨੂੰ ਲੋਕ ਸੁਣਨਾ ਚਾਹੁੰਦੇ ਨੇ ਉਹ ਵਿਦੇਸ਼ਾ ਨੂੰ ਭੱਜੇ ਜਾਂਦੇ ਨੇ

  • @RS-cy8kg
    @RS-cy8kg 2 роки тому +7

    WAHEGURU JI

  • @gianisatnamsingh448
    @gianisatnamsingh448 2 роки тому +32

    ਬਹੁਤ ਬਹੁਤ ਧੰਨਵਾਦ ਗਿਆਨੀ ਜੀ

  • @deepjass5105
    @deepjass5105 2 роки тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @SukhwinderSingh-ko1ph
    @SukhwinderSingh-ko1ph 2 роки тому +2

    bahut vdia massage brother ji God bless you

  • @gurmeetlal657
    @gurmeetlal657 Рік тому

    VERY VERY GOOD GOOD THINKING

  • @jasjit2342
    @jasjit2342 2 роки тому

    very good 👍 veer ji.sab nu I mane

  • @craftwithpreet2232
    @craftwithpreet2232 2 роки тому +8

    Waheguru ji Waheguru ji 🙏

  • @TarsemSingh-th7hj
    @TarsemSingh-th7hj 2 роки тому +4

    Waheguru Ji Khalsa waheguru Ji ki Fateh

  • @noormangat2012
    @noormangat2012 2 роки тому +2

    Bhut bhut dhanwad bhut vaddia vechar tuhda

  • @jagdeepsingh3603
    @jagdeepsingh3603 2 роки тому +26

    ਸੱਚ ਕਿਹਾ ਆਪ ਜੀ ਨੇ

  • @agrocrop2551
    @agrocrop2551 2 роки тому +2

    Very good thoughts bhai sahib

  • @sukwindarkaur7281
    @sukwindarkaur7281 2 роки тому +1

    ਬਹੁਤ ਧੰਨਵਾਦ ਹੈ ਜੀ

  • @sonubajwa2133
    @sonubajwa2133 2 роки тому +6

    Waheguru ji

  • @alexanderthegreat9339
    @alexanderthegreat9339 2 роки тому +9

    Bibi jagir kaur te harnam singh dhumma nu panth vicho kado

  • @HardeepSingh-qv6xl
    @HardeepSingh-qv6xl 2 роки тому +25

    ਗਿਆਨੀ ਜੀ ਆਪ ਜੀ ੧੦੦% ਸੱਚ ਬੋਲ ਰਹੇ ਹੋ

  • @jagirsingh9212
    @jagirsingh9212 Рік тому +2

    🙏🏼 ਵਾਹਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਬਹੁਤ ਬਹੁਤ ਧੰਨਵਾਦ ਭਾਈ ਸਾਹਿਬ ਬਹੁਤ ਡੁਗੀਆ ਗੱਲਾ ਦੱਸੀਆ ਆਪ ਜੀ ਨੇ🙏🏼🌹🌹🌹🌹🌹

  • @mannugill8588
    @mannugill8588 2 роки тому +2

    God bless you veer

  • @satwinderrealyouristrueisa9647
    @satwinderrealyouristrueisa9647 2 роки тому +6

    Bhai Sahib Bhai Gurpreet Singh ji your thoughts are very true and logical to act upon. Your presentation explanation is in soft spoken sweet language really God bless you. WAHEGURU ji kirpa karan. Thanks

  • @jagdeepsingh7695
    @jagdeepsingh7695 2 роки тому +3

    Satnam shri waheguru sahib ji

  • @Pushpinder.Singh.369
    @Pushpinder.Singh.369 2 роки тому +4

    Nothing is going to change by posting comments, everyone should acknowledge bhai saab's view and bring this to your local Gurdwaras and their administration, try helping poor Sikh families with education and health. And, if Local Gurdwaras aren't listening, it's time to replace them with someone who does.
    Also, try implementing all this in your life first.

  • @satishbatra3204
    @satishbatra3204 2 роки тому +4

    🙏🙏🙏 waheguru Ji 🙏🙏🙏

  • @gurdeepkaur6716
    @gurdeepkaur6716 2 роки тому +2

    ਸਹੀ ਸਵਾਲ ਪੁੱਛੇ ਜੀ ਬਾਬਾ ਜੀ ਤੁਸੀਂ ਦੁਨੀਆਂ ਕੱਲੋ ਜੀ 🙏🙏

  • @jasvirkaur9861
    @jasvirkaur9861 2 роки тому +6

    ਬਹੁਤ ਬਹੁਤ ਵਧੀਆ ਵਿਚਾਰ 💯🙏🏻🙏🏻

  • @gurunanakdentalcare9687
    @gurunanakdentalcare9687 2 роки тому +2

    Right baba ji

  • @electronicmedia3796
    @electronicmedia3796 2 роки тому

    Baba ji bhout hi khusi mili Aaa mann nu.k bhout hi pyaar naal smja rhe je

  • @kultarsingh3054
    @kultarsingh3054 2 роки тому

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ ਹਨ ਜੀ । ਧੰਨਵਾਦ ਜੀ ।

  • @sahilpal549
    @sahilpal549 2 роки тому +1

    You are Absolutly Right sir 🙏🙏🙏🙏🙏🙏🙏🙌🙌🙌🙌🙌🙌🙌🙌🙌🙌🙌🙌🙌🙌

  • @Gurpreet_singh1699
    @Gurpreet_singh1699 2 роки тому +4

    🙏🏻waheguru ji 🙏🏻

  • @inderjitkumar6713
    @inderjitkumar6713 Рік тому

    God bless you all Brothers ji

  • @impactnationchurchindia2560
    @impactnationchurchindia2560 2 роки тому

    Bht Vdia Gal Aa Ji tohadi es te Amal Karn di bht lorh hai God bLess You

  • @preetkaur7004
    @preetkaur7004 2 роки тому +3

    ਵਾਹਿਗੁਰੂ ਜੀ ਕਹਣਾ ਤੇ ਨਹੀਂ ਚਾਈਦਾ ਪਰ ਸਾਡੇ ਆਪਣੇ ਈ ਪੈਸੇ ਮਗਰ ਵਿਕ ਜਾਂਦੇ ਆ ਇਹਨਾਂ ਲੋਕਾਂ ਨੂੰ ਗੁਰੁ ਸਾਹਿਬਾਨਾਂ ਦੀਆਂ ਕੁਰਬਾਨੀਆ ਯਾਦ ਭੁੱਲ ਗਈਆਂ।