Canada: ਪੰਜਾਬੀਆਂ ਨੇ Trudeau ਨੂੰ ਦਿਤੀ ਚਿਤਾਵਨੀ || Sun Le Sarkare || Epi:-1026 ||

Поділитися
Вставка
  • Опубліковано 30 вер 2024
  • Canada: ਪੰਜਾਬੀਆਂ ਨੇ Trudeau ਨੂੰ ਦਿਤੀ ਚਿਤਾਵਨੀ,
    ਰੋਅ-ਰੋਅ ਸੁਣਾਏ ਨੌਜਵਾਨਾਂ ਨੇ ਪਰਵਾਰ ਦੇ ਹਾਲ,
    ਹਵਾਈ ਜਹਾਜ਼ ਵਿਚ ‘ਪੈੱਗ’ ਪਿੱਛੇ ਪੈ ਗਿਆ ਪੰਗਾ || Sun Le Sarkare || Epi:-1026 ||
    #SunLeSarkare #Hamdardlive #hamdardtv #bramtpon #canada #punjabincanada #driver #dosingingwhiledriving #flute #charges #canadianparliment #latestnews #newsupdate #worldnews #goverment #indiacanda #news #punjabinews

КОМЕНТАРІ • 20

  • @KuldeepSingh-h8j9v
    @KuldeepSingh-h8j9v 2 години тому +2

    ਬਾਈ ਜੀ ਵਿਜ਼ਟਰ ਬਹੁਤ ਕੰਮ ਕਰ ਰਹੇ ਆ ਜਿਹੜੇ ਸੁਪਰ ਵੀਜੇ ਤੇ ਆਏ ਹੋੲਏ 6ਤੋ7ਡਾਲਰ ਤੇ ਕੰਮ ਕਰੀ ਜਾਂਦੇ ਆ ਮੈਂ ਖੁਦ ਦੇਖਿਆ ਗਰਾਉਂਡ ਲੇਵਲ ਤੋਂ ਹਰ੍ ਫੈਕਟਰੀ ਚ ਵੇਅਰਹਾਊਸ ਅਤੇ ਰੋਸਟੋਰੈਟ ਚ30%ਵਿਸਟਰ ਨੇ ਸਸਤੇ ਆ12ਘੰਟੇ ਕੰਮ ਕਰਦੇ ਆ ਇਹਨਾਂ ਤੇ ਕੰਟਰੋਲ ਕਰੋ ਸਾਰੇ ਮਸਲੇ ਦੀ ਜੜ ਏ ਹਨ ਵਿਜ਼ਟਰ ਸੁਪਰ ਵੀਜ਼ਾ ਵਾਲੇ

  • @kingforever4689
    @kingforever4689 7 годин тому

    ਪੰਜਾਬੀ ਮੂਰਖਾਂ ਦੀ ਕੌਮ ਹੈ ਇਹ ਦੁਨੀਆਂ ਵਿਚ ਕਿਤੇ ਵੀ ਜਾਣ ਇਹਨਾਂ ਦਾ ਰੋਣਾਂ ਨਹੀਂ ਮੁੱਕਣਾਂ

  • @DaljitSingh-fk3uo
    @DaljitSingh-fk3uo 3 години тому

    ਕਨੇਡਾ ਹੀ ਕਿਉਂ ਹੋਰ ਦੇਸ਼ ਵੀ ਬਹੁਤ ਹੈ ਹਰੇਕ ਦੇਸ਼ ਵਿੱਚ ਇਸੇ ਤਰ੍ਹਾਂ ਕਹੋ ਤਹਡੇ ਦੇਸ਼ ਵਿੱਚ ਭੜਾਈ ਕੀਤੀ ਹੈ ਅਸੀਂ ਆਪਣੇ ਦੇਸ਼ ਨਹੀਂ ਜਾਦੇ ਪਜਾਬ ਵਿੱਚ ਕਮ ਕੋਨ ਕਰੂਗਾ

  • @JagtarSingh-rl4tm
    @JagtarSingh-rl4tm 5 годин тому +1

    Tusi oh Lok a Punjab nu barbad Karan to badh Bahar desha di tabahi

  • @sewasingh844
    @sewasingh844 7 годин тому +1

    Sister deh nal marriage Kara kay canada which pakkey hoye nay aho jahey Punjabi kish rule deh under paakey hoye nay ayshey tarah koi rule bana kay ahna nu pakkey ker doh

    • @pappugrewal9019
      @pappugrewal9019 6 годин тому

      How many people do you know got PR after marrying their sister?

  • @JaswinderKaur-nq6pb
    @JaswinderKaur-nq6pb 3 години тому

    Canada ge bhachia nu pakka krna chahida hai because bache ene dolllar lga ke aee a Canadian people nu ena da sath dena chahida hai

  • @store9487
    @store9487 6 годин тому

    xplore nhi, stay kro

  • @LakhwinderSingh-ol2iw
    @LakhwinderSingh-ol2iw 2 години тому

    Students visa bund karo fir

  • @cleorick4941
    @cleorick4941 7 годин тому

    Bhaji US immigration- ICE hagi , not IEC

  • @harrytaggar2347
    @harrytaggar2347 6 годин тому +2

    ਬਹੁਤ ਮਾੜਾ ਹੋ ਰਿਹਾ ਬੱਚਿਆਂ ਨਾਲ

  • @mohinderkaur6693
    @mohinderkaur6693 7 годин тому

    5

  • @darshansingh5249
    @darshansingh5249 3 хвилини тому

    Very bad

  • @moninderkumar9344
    @moninderkumar9344 6 годин тому

    Very good 🎉🎉

  • @ravinderkour8342
    @ravinderkour8342 6 годин тому

    God bless u all

  • @JarnailKaur-r6t
    @JarnailKaur-r6t 3 години тому

    Very sad

  • @BaljitSingh-u5m
    @BaljitSingh-u5m 6 годин тому +2

    A few may be spoiling Sikh's reputation in Canada.

    • @sv8700
      @sv8700 2 години тому

      focus on the positive, a few bad apples are destined to Jails ! All the good students have been sold a lie by this govt., and has taken their life savings. Classic Canadian dirty pool is being played. Justin is the worst PM in Canadian history, he should step down with his Waco team.

  • @ranjitsinghsingh7335
    @ranjitsinghsingh7335 7 годин тому

    Moot p lavo peg di jagah