Swaraj 855 and yuvo 585 diesel average check of 1 hour

Поділитися
Вставка
  • Опубліковано 26 тра 2024
  • Swaraj 855 and yuvo 585 diesel average check on 13 currently of 1 hour

КОМЕНТАРІ • 17

  • @GurwinderSingh-ys5ic
    @GurwinderSingh-ys5ic Місяць тому +2

    ਬਹੁਤ ਵਧੀਆ ਐਵਰੇਜ ਆ ਬਾਈ ਮੇਰੇ ਕੋਲ ਹਾਲੈਂਡ ਫੋਡ 3630 ਆ 2001 ਮਾਡਲ ਪਹਿਲਾਂ ਹਾਈ ਗੇਅਰ 2000 ਆਰ ਪੀ ਐਮ 11 ਹੱਲ ਨਾਲ 4.5 ਕਿੱਲੇ ਕੱਢ ਦਿੰਦਾ 8 ਲੀਟਰ ਲੈਂਦਾ

  • @gurpreetdhillon7583
    @gurpreetdhillon7583 Місяць тому +3

    ਬਹੁਤ ਵਧੀਆ ਵੀਰੇ, ਸਹੀ ਜਾਣਕਾਰੀ ਹੈਂ ਆਪਾਂ ਕੰਪਨੀਆਂ ਪਿੱਛੇ ਨਾ ਲੱਗ ਕੇ ਕਿਸਾਨਾਂ ਨੂੰ ਸਹੀ ਜਾਣਕਾਰੀ ਦੀਏ,ਹਰ ਇੱਕ ਕਿਸਾਨ ਦੀ ਟਰੈਕਟਰ ਪੱਖੋਂ ਆਪੋ ਆਪਣੀ ਵੱਖਰੀ ਵੱਖਰੀ ਪਸੰਦ ਹੈਂ ਹਰ ਇੱਕ ਟਰੈਕਟਰ ਦਾ ਵੱਖਰਾ ਟਾਈਮ ਤੇ ਡੀਜ਼ਲ ਖਰਚਾ ਵੱਖਰਾ ਹੁੰਦਾ ਸਵਾਲ ਇਹ ਹੈ ਵੀ ਸਭ ਤੋਂ ਡੀਜ਼ਲ ਘੱਟ ਕਿਹੜਾ ਟਰੈਕਟਰ ਖਾਦਾਂ ਹੈਂ

    • @Jaskarangrewal605
      @Jaskarangrewal605  Місяць тому +1

      ਜਾਦਾਤਰ ਡਿਜਲ ਖਰਚਾ ਵਿਰ ਲੋੜ ਉਪਰ ਹੀ ਭਿਪੈਂਡ ਹੁੰਦਾ

    • @LakhiGill-pn9nh
      @LakhiGill-pn9nh Місяць тому +1

      Kubta

  • @jagvirrai5729
    @jagvirrai5729 Місяць тому +2

    ਝੋਟਾ ਤਾ ਫੇਰ ਝੋਟਾ ਹੀ ਆ ਐਵੇਂ ਨੀ ਦੁਨੀਆਂ ਮਗਰ ਫਿਰਦੀ ਕਿਸੇ ਗੱਲ ਨੂੰ ਹੀ ਫਿਰਦੀ ਆ
    ਤੇਲ ਖਰਚਾ ਬਰਾਬਰ ਆ ਕੰਮ ਵੱਧ ਕਰਦਾ
    ਫੇਰ ਜਰੂਰੀ ਘਿੱਚ ਘਿੱਚ ਕਰਾਉਣੀ ਆ
    ਬਾਕੀ ਆਪਣੀ ਜਗ੍ਹਾ ਸਾਰੇ ਵਧੀਆ ਨੇ

  • @sikandersingh9854
    @sikandersingh9854 Місяць тому +2

    855 da red liber kantrol ocha se ta karka 4 Killa VA ta asl ch 4 low ch laona se 855 far pta lagda y

  • @75walevlogs
    @75walevlogs Місяць тому +1

    Asli wahaai taa aa he hundi aa lokk taa onda purey haal lghaa k uper hor janta bthaa k lgh jande aa

  • @ManinderButtar-rr5xo
    @ManinderButtar-rr5xo Місяць тому +1

    855 da control liver utte sii Mahindra da thale sii

  • @baljitsidhu241
    @baljitsidhu241 Місяць тому +1

    585❤❤

  • @harmangill6787
    @harmangill6787 Місяць тому +1

    Jeda 4 wheel drive tractor hunda ohnu kde v 2 wheel tractor nal compare na kro 4*4 tractor 2 wheel gear ch ni chlda

  • @supreetsinghsaroa1859
    @supreetsinghsaroa1859 Місяць тому

    Bai vahi vich kille piche 2 ltr di hi avg aundi aa, koi v tractor le lao tusi, 19-20 da fark ho sakda aa

  • @amandeepsinghaman4035
    @amandeepsinghaman4035 Місяць тому +1

    Mara.kol.ve.ahe.a585.juvo

  • @jasschahal9035
    @jasschahal9035 Місяць тому +3

    ਜੋਵੋ 585 ਦਾ ਜੇ 4wd ਗੇਆਰ ਲਾਕੇ ਚਲਾਉਂਦੇ ਤਾ
    ਟਰੈਕਟਰ ਦਾ ਡੀਜ਼ਲ ਖਰਚਾ ਘੱਟ ਜਾਦਾ ਤੇ
    ਜਮੀਨ ਵੱਧ ਵਾਹ ਦਿੰਦਾ

  • @gurtejkooner9199
    @gurtejkooner9199 Місяць тому

    4 wheel je 2 wheel ch chle ta tel wadh hi lvega

  • @akashbassi9771
    @akashbassi9771 Місяць тому +1

    Yuvo da bai 4x4 lga k kdeo average

  • @devsaini963
    @devsaini963 Місяць тому +1

    New holland 3600 -2 da diesel kharch nikalo....