ਕੁਲਦੀਪ ਪਾਰਸ || RHYTHM VINYLRIP 1982 || NIE 126 || 7", 45 RPM, EP || ਸੰਗੀਤਕਾਰ ਚਰਨਜੀਤ ਆਹੂਜਾ

Поділитися
Вставка
  • Опубліковано 30 вер 2024

КОМЕНТАРІ • 12

  • @AjaibSingh-x3q
    @AjaibSingh-x3q 3 місяці тому +1

    ਬਹੁਤ ਵਧੀਆ ਲੋਕ ਗਾਥਾਵਾਂ ਹਨ ਵੀਰ ਜੀ ਇਹਨਾਂ ਕਲਾਕਾਰਾਂ ਤੇ ਉਸਤਾਦ ਸੁਰਿੰਦਰ ਛਿੰਦਾ ਜੀ ਦਾ ਹੱਥ ਸੀ ਪੇਸ਼ਕਾਰੀ ਲਈ ਬਹੁਤ ਬਹੁਤ ਧੰਨਵਾਦ ਥੈਂਕਯੂ ਬਾਈ ਜੀ 📢🪕🪕🪕🪕🪕🪕

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ❤️

  • @sidhurureke
    @sidhurureke 3 місяці тому +1

    ਬਹੁਤ ਵਧੀਆ ਲੋਕ ਗਾਥਾਵਾਂ ਕੁਲਦੀਪ ਪਾਰਸ ਦੀ ਅਵਾਜ ਵਿਚ ਬਹੁਤ ਹੀ ਟੌਪ ਕੁਆਲਟੀ ਬਾਈ ਸੰਧੂ ਸਾਹਿਬ ਜੀ ❤❤❤❤❤

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਵੱਡੇ ਬਾਈ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤️

  • @jagdevbawa6577
    @jagdevbawa6577 3 місяці тому +1

    ਸੰਧੂ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ❤ਕੁਲਦੀਪ ਪਾਰਸ ਦੀ ਅਵਾਜ਼ ਥੋੜੀ ਜਿਹੀ ਮਾਣਕ ਸਾਹਿਬ ਦੀ ਅਵਾਜ਼ ਨਾਲ ਮੇਲ ਖਾਂਦੀ ਹੈ ਇਸ ਗੀਤਾਂ ਵਿੱਚ ❤
    ਜਗਦੇਵ ਬਾਵਾ ਭਵਾਨੀਗੜ੍ਹ ਤੋਂ ❤❤
    🌹🌹🎉🎉

  • @sarwarsarsinivillage1130
    @sarwarsarsinivillage1130 3 місяці тому +1

    ਧੰਨਵਾਦ ਜੀ ਬਹੁਤ ਬਹੁਤ ਸੁਰਜੀਤ ਬਾਈ ਜੀ...

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਤੁਹਾਨੂੰ ❤️

  • @IqbalKhan-qd8fp
    @IqbalKhan-qd8fp 3 місяці тому +1

    ਵਾਹ ਸੰਧੂ ਵੀਰਾ ਨਹੀਂ ਰੀਸਾਂ ❤

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ 🙏

  • @BalvirSingh-pl4zt
    @BalvirSingh-pl4zt 3 місяці тому +1

    ❤❤❤❤❤

    • @SurjeetSandhuSukhewala
      @SurjeetSandhuSukhewala  3 місяці тому

      ਬਹੁਤ ਬਹੁਤ ਧੰਨਵਾਦ ਜੀ ਵਾਹਿਗੂਰੁ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ❤️