Lakha Sidhana ਦਾ ਅਕਾਲੀ ਦਲ ਨਾਲ ਕੀ ਰੌਲਾ?ਕਿਓਂ ਬੋਲਦਾ ਓਹਨਾਂ ਖਿਲਾਫ ਐਨਾ ਤੱਤਾ? CM ਮਾਨ ਨਾਲ ਮਿਲਕੇ ਚੱਲਦਾ ਲੱਖਾ?

Поділитися
Вставка
  • Опубліковано 11 гру 2023
  • #RMBTelevision #LakhaSidhana #lakhasidhanainterview
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    UA-cam:
    ua-cam.com/channels/7Bx.html...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • Розваги

КОМЕНТАРІ • 153

  • @harmeetchand2842
    @harmeetchand2842 5 місяців тому +13

    ਲੱਖੇ ਵੀਰ ਆਪਣਾਂ ਧਿਆਨ ਜ਼ਰੂਰ ਰੱਖੋ ਬਿਲਕੁਲ ਸੱਚ ਦੀ ਆਵਾਜ਼ ਚੁੱਕਣ ਵਾਲੇ ਨੇ

  • @ginnibhangu2666
    @ginnibhangu2666 5 місяців тому +5

    ਬਹੁਤ ਬਹੁਤ ਧੰਨਵਾਦ ਲੱਖੇ ਬਾਈ ਤੇਰਾ ਘੱਟੋ ਘੱਟ ਕੋਈ ਤਾਂ ਲੋਕਾਂ ਨੂੰ ਜਾਗ੍ਰਿਤ ਕਰ ਰਿਹਾ 🙏🙏🙏

  • @gurighuman1344
    @gurighuman1344 5 місяців тому +8

    ਲੱਖਾ ਸਿਧਾਣਾ ਵੀਰ ਜਿੰਦਾਬਾਦ ਜਿੰਦਾਬਾਦ ❤🚩🚩🚩🚩🚩💪💪💪💪💪💯

  • @SatnamSingh-fu1fh
    @SatnamSingh-fu1fh 5 місяців тому +3

    ਸੱਤ ਸ਼ੀ੍ ਅਕਾਲ ਲੱਖੇ ਵੀਰ

  • @ManjitKaur-dj7mq
    @ManjitKaur-dj7mq 5 місяців тому +3

    ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਤੁਸੀ ਬਿਲਕੁਲ ਸੱਚੀਆਂ ਗੱਲਾਂ ਸੁਣਾ ਰਹੇ ਹੋ ਪੰਜਾਬ ਦੇ ਲੋਕਾ ਨੂੰ ਤੁਹਾਡੀਆਂ ਗੱਲਾਂ ਨੂੰ ਸੁਣਕੇ ਸਮਝਣ ਦੀ ਲੋੜ ਹੈ ਲੱਖਾ ਸਿਧਾਣਾ ਜੀ ਹਮੇਸ਼ਾ ਹੱਕ ਸੱਚ ਦੀ ਗੱਲ ਕਰਦੇ ਹਨ ਲੱਖਾ ਸਿਧਾਣਾ ਜੀ ਤੁਸੀ ਆਪਣਾ ਖਿਆਲ ਰੱਖਣਾ ਤੇ ਧਿਆਨ ਨਾਲ ਰਿਹਾ ਕਰੋ ਪੰਜਾਬ ਦੇ ਲੋਕੋ ਤੁਹਾਨੂੰ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਲੱਖਾ ਸਿਧਾਣਾ ਜੀ ਨਾਲ ਸਾਥ ਦੇਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਇਕ ਸੱਚੇ ਤੇ ਇਮਾਨਦਾਰ ਹਨ ਤੁਸੀ ਬਹੁਤ ਚੰਗੇ ਹੋ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਜਿੰਦਾਬਾਦ 🙏❤️🥰❤️🙏

  • @varindersohivarindersohi4342
    @varindersohivarindersohi4342 5 місяців тому +5

    ਲੱਖਾ ਸਿਧਾਣਾ ਵੀਰ ਜਿੰਦਾਬਾਦ

  • @HarmanjitsinghSingh-ij5st
    @HarmanjitsinghSingh-ij5st 5 місяців тому +2

    ਲੱਖੇ ਵੀਰ ਜਿਉਂਦਾ ਰਹਿ ਰੱਬ ਤੈਨੁੰ ਤੰਦਰੁਸਤੀ ਬਖ਼ਸ਼ੇ

  • @gurvailsingh3849
    @gurvailsingh3849 5 місяців тому +3

    ਲੱਖਾ ਸਾਡਾ ਹੀਰਾਂ ਬੰਦਾ

  • @RavindarSing-ng6sj
    @RavindarSing-ng6sj 5 місяців тому +2

    Lakha Bai jindabad RMB TV satsriakall g

  • @charanjeetsandhu1669
    @charanjeetsandhu1669 5 місяців тому +3

    ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ

  • @happysarpanch2286
    @happysarpanch2286 5 місяців тому +19

    ਪੈਗਵੰਤ ਬੁੱਚੜ ਦੇ ਰਾਹ ਤੇ ਤੁਰ ਪਿਆ ਲੱਖੇ ਬਾਈ ਵੋਟਾਂ ਪਾਕੇ ਬਹੁਤ ਪਛਤਾ ਰਹੇ ਹਾਂ

  • @HarneetKalas-nf8nd
    @HarneetKalas-nf8nd 5 місяців тому +17

    ❤ ਵਾਹਿਗੁਰੂ ਜੀ ਲੱਖੇ ਵੀਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤

  • @pritpalsingh7460
    @pritpalsingh7460 5 місяців тому +4

    ਲੱਖੇ ਬਾਈ ਤੂੰ ਹੀ ਸੁਣਲਾ ਸਾਡੀ ਭਗਵੰਤ ਮਾਨ ਨੂੰ ਕਹਿ ਦਿਓ ਕੀ ਕੱਚੇ ਮੁਲਾਜ਼ਮਾਂ ਨੂੰ ਪਹਿਲਾਂ ਪੱਕੇ ਕਰੋ ਕਿਰਪਾ ਕਰਕੇ ਉਹ ਠੇਕੇਦਾਰਾਂ ਕੋਲ ਧੱਕੇ ਖਾ ਰਹੇ ਹਨ ਕਿਰਪਾ ਕਰਕੇ🙏🙏🙏🙏🙏🙏

  • @johndhillon99
    @johndhillon99 5 місяців тому +4

    lakha bai punjab da sacha putt❤

  • @kalasidhu-wo3pv
    @kalasidhu-wo3pv 5 місяців тому +3

    ਲੱਖਾ।ਸੱਚੀ।ਤੇ।ਸੁਚੀ।ਗੱਲ।ਕਰਦਾ

  • @sukhrajsingh2827
    @sukhrajsingh2827 5 місяців тому +2

    Lakha sidhana y sira

  • @balwindersinght2217
    @balwindersinght2217 5 місяців тому +6

    ਲੱਖੇ ਬਾਈ ,,,ਬੌਲੀਆ ,ਅੰਨੀਆ ਭੇਡਾ ਅੱਗੇ,,ਬੀਨ ਵਜਾੳਣ ਦਾ ਕੀ ਫੈਦਾ,,ਇਨਾ ਨੂੰ ਬਦ ਲਾ ਚਾਹੀਦਾ,,

  • @AmandeepSingh-bu4wn
    @AmandeepSingh-bu4wn 5 місяців тому +2

    ਲੱਖਾ ਜਿੰਦਾਬਾਦ

  • @gurandittasinghsandhu5238
    @gurandittasinghsandhu5238 5 місяців тому +2

    ਵਾਹ ਜੱਸ ਪੁੱਤਰ ਬਹੁਤ ਵਧੀਆ ਗੱਲ ਬਾਤ ਕੀਤੀ।

  • @daljeetsingh1309
    @daljeetsingh1309 5 місяців тому +1

    ਵੀਰ ਲਖਾ ਸਿਧਾਣਾਂ ਜੀ ਜਿਂਦਾਬਾਦ ਜਿਂਦਾਬਾਦ ਜਿਂਦਾਬਾਦ।

  • @paramjitdhamrait5185
    @paramjitdhamrait5185 5 місяців тому +2

    Waheguru ji bless Lakha Singh Sidhana. Love from Holland.

  • @GurpreetSingh-gk2he
    @GurpreetSingh-gk2he 5 місяців тому +2

    Wmk ji🙏 Mehar rkhe apne Lakhe y te ❤️

  • @tajwrsingh5990
    @tajwrsingh5990 5 місяців тому +2

    ਸਾਰੀਆਂ ਪਾਰਟੀਆਂ ਜੀਰੋ 👎
    ਨਵੇਂ ਵਧੀਆ ਬੰਦਿਆ ਦੀ ਚੋਣ ਕਰੋ 🙏
    ਪੰਜਾਬ ਬਚਾਓ🙏 ਨਸਾ ਭਜਾਓ🙏

  • @GurjantSingh-fx9ob
    @GurjantSingh-fx9ob 5 місяців тому +4

    Waheguru ji 🙏❤️

  • @daljitchahal-ce7mw
    @daljitchahal-ce7mw 5 місяців тому +2

    Laka bai siraa

  • @sukhchainbhangu9139
    @sukhchainbhangu9139 5 місяців тому +2

    Good ❤

  • @jinduhappo7767
    @jinduhappo7767 5 місяців тому +2

    Lakha g kudi nu v bolan lai majboor kita gya lag reha
    Tusi greeb loka dy haq vich v aya kro
    God bless g

  • @shonkipunjab
    @shonkipunjab 5 місяців тому +1

    ਬਾਈ ਪੰਜਾਬੀਆ ਨੂੰ ਬਦਲਾਅ ਚਾਹੀਦਾ ਸੀ, ਹੁਣ ਲੈਣ ਨਜ਼ਾਰੇ ਬਦਲਾਅ ਦੇ, ਤੁਸੀਂ ਤੇ ਦੀਪ ਸਿੱਧੂ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਦੇ ਕੰਨ ਤੇ ਜੂੰਅ ਨਹੀਂ ਸਰਕੀ। ਹੁਣ ਵੀ ਕੋਈ ਫਰਕ ਨਹੀਂ ਪੈਣਾ ਤੁਹਾਡੇ ਸਮਝਾਉਣ ਦਾ, ਪੰਜਾਬੀ ਜੁੱਤੀਆ ਮਾਰਨ ਵਾਲਿਆ ਨੂੰ ਹੀ ਚੰਗੇ ਲੀਡਰ ਮੰਨਦੇ ਆ।

  • @arvindergill4374
    @arvindergill4374 5 місяців тому +1

    Bilkul sahi keha

  • @user-qq7il8bd8u
    @user-qq7il8bd8u 5 місяців тому

    ਲੱਖਾਂ ਬਾਈ ਪੰਜਾਬ ੍ਰ ਦਾ ਸਂਚਾ ਸੁਰਮਾ ਜਿਦਾ ਬਾਅਦ

  • @gurdialsingh6769
    @gurdialsingh6769 5 місяців тому +2

    Bilkul sahi kiha hai

  • @sukhrajsingh2827
    @sukhrajsingh2827 5 місяців тому +2

    Lakha sidhana jindabaad

  • @ravdeepsingh2160
    @ravdeepsingh2160 5 місяців тому

    ਬਾਦਲਾਂ ਨੂੰ ਤਾਂ ਤੁਸੀਂ ਹੁਣ ਡਰਦੇ ਈ ਨਿੰਦਦੇ ਓ ਵੀ ਜੇ ਆਗੇ ਸਾਨੂੰ ਠੋਕਣਗੇ ਸਾਡੀ ਦੁਕਾਨ ਬੰਦ ਹੋਜੂ

  • @arpindermann8586
    @arpindermann8586 5 місяців тому +1

    Excellent 👍👍👍

  • @user-bg5ym9fk1m
    @user-bg5ym9fk1m 5 місяців тому

    Lakhan singh you are truthful person very good

  • @charnjitsingh4626
    @charnjitsingh4626 5 місяців тому +1

    lakha sidhana veer may re jind jaan

  • @khushwantkaur9584
    @khushwantkaur9584 5 місяців тому +1

    Lakha sidhana is doing true work

  • @rashpal60
    @rashpal60 5 місяців тому +1

    ਸਾਰੇ ਮਸਲੇ ਤੇ ਸਾਰੀ ਦੁਨੀਆ ਦੀ ਸਮਝ ਬੱਸ ਇਸ ਇਕੱਲੇ ਬੰਦੇ ਕੋਲ ਹੀ ਰਹਿਗੀ, ਬੱਲੇ

  • @balwinderkaur-no5vy
    @balwinderkaur-no5vy 5 місяців тому

    ਇਹ ਪਾਰਟੀਆ ਇਕ ਹਨ ,ਵਿਸਵ ਬੈਂਕ ਨਾਲ ਸਮਝੌਤੇ ਕਾਂਗਰਸ ਨੇ ਕੀਤੇ ,ਦੂਜੇ ਸਹਿਮਤ ਹਨ, ਦੇਸ਼ ਨੂੰ ਧਨਾਢ ਲੋਕਾਂ ਦੇ ਹਵਾਲੇ ਕਰ ਦਿਤਾ ਹੈ,ਪੰਜਾਬ ਤੋਂ ਡਰ ਹੈ ਕਿ ਅੰਦੋਲਨ ਕਰਨਗੇ ਇਸ ਗੱਲ ਕਰਕੇ ਸਾਜਿਸ਼ ਤਹਿਤ ਨਸਾ ਵਾੜ ਦਿੱਤਾ ਹੈ,ਇਸ ਦਾ ਰਿਜਲਟ ਕੀ ਹੋਵੇਗਾ ਆਪਾਂ ਸੋਚ ਵੀ ਨ੍ਹੀ ਸਕਦੇ

  • @gbgaming5811
    @gbgaming5811 5 місяців тому

    ਜਿਹੜੀ ਰਜਿਸ਼ਟਰੀ ਦੂਜੀਆਂ ਸਰਕਾਰਾਂ ਵੇਲੇ 20000 ਰੁ ਵਿੱਚ ਕਰਵਾਈ ਸੀ ਉਹ ਕੱਲ 45000 ਰੁ ਦੀ ਕਰਵਾਈ ਹੈ ਹੁਣ ਤਾਂ ਅੰਦਰ ਫੋਟੋ ਖਿੱਚਣ ਦਾ ਵੀ 200 ਰੁ ਲੈਦੇ ਨੇ।

  • @JagdishSingh-gt1ld
    @JagdishSingh-gt1ld 5 місяців тому +1

    ਬਾਈ ਲੱਖੇl ਬਾਈ ਲੱਖੇ ਜੂਪੀ ਬਿਹਾਰ ਚੋਂ ਲਿਆ ਕੇ ਬਈਏ ਬਾਦਲ ਵੇਚਦਾ ਰਿਹਾ ਉਹ ਵੀ ਦੱਸ ਦਿਆ ਕਰ ਵੀ ਆਧਾਰ ਕਾਰਡ ਬਾਦਲ ਨੇ ਬਹੁਤ ਬਣਾਏ ਪਈਆਂ ਨੇ ਵੋਟਾਂ ਬਣਾਈਆਂ ਪੰਜਾਬ ਦੇ ਪੰਜਾਬ ਦੇ ਵਿੱਚੋਂ ਸਾਰੇ ਬੇਈਆਂ ਨੂੰ ਕੱਢਿਆ ਜਾਵੇ ਨਾਲੇ ਯੂਪੀ ਬਿਹਾਰ ਦਿਆਂ ਨੂੰ ਫਿਰ ਭਗਵੰਤ ਮਾਨ ਕਾਹਨੂੰ ਮੁੱਖ ਮੰਤਰੀ ਨੂੰ ਨਹੀਂ ਇਹਨੂੰ ਵੀ ਬਾਈਕਾਟ ਕਰ ਦਿਓ ☝️✍️🙏

  • @harwindersinghrathi7006
    @harwindersinghrathi7006 5 місяців тому

    Love you lakhe veer ❤

  • @parminderkumar6704
    @parminderkumar6704 5 місяців тому +1

    Waheguru ji ❤

  • @gurpreettoor900
    @gurpreettoor900 5 місяців тому

    ਲੱਖੇ, ਜਦੋਂ ਤੱਕ ਪਿੰਡਾਂ ਚ ਕੋਈ ਸੋਚਣ ਵਾਲੇ ਜਵਾਨ ਦਾ ਸੰਗਠਨ ਨਹੀਂ ਬਣਾਉਂਦੇ, ਕੁਛ ਨਹੀਂ ਬਦਲਣਾ

  • @gurighuman1344
    @gurighuman1344 5 місяців тому +2

    Amm Adime party moredabad moredabad moredabad

  • @OmraisinghBatth
    @OmraisinghBatth 5 місяців тому +2

    iT Cel Nu Lakha Cheeka Pae Janda Good Lakha

  • @ManpreetSingh-rq7yd
    @ManpreetSingh-rq7yd 5 місяців тому

    ❤❤❤❤❤❤❤❤❤

  • @RavinderSingh-oo3xu
    @RavinderSingh-oo3xu 5 місяців тому

    ਲੱਖੇ ਬਾਈ ਮੈ ਪਿੰਡ ਚੰਦ ਪੁਰ ਤੋਂ ਹਾਂ ਰੋਜ਼ ਤਕਰੀਬਨ ਇਕ ਕਰੋੜ ਦੀ ਨਜਾਇਜ਼ ਮਾਈਨਗ ਹੋ ਰਹੀ ਹੈ

  • @gagansandhu2023
    @gagansandhu2023 5 місяців тому +3

    bhagwant maan hun tak da sab toh siraa cm a, tuc jina mrzi zor la lao us nu nhi harra sakde.

  • @DevSingh-zw7sf
    @DevSingh-zw7sf 5 місяців тому

    👍👍👍👍

  • @user-Rashpalsohi55
    @user-Rashpalsohi55 5 місяців тому +1

    ਲੱਖਾ ਇਕ ਦਲੇਰ ਬੰਦਾ ਜੋ ਹੱਕ ਸੱਚ ਲਈ ਸਾਹਮਣੇ ਖੜਕੇ ਬੋਲਦਾ। ਘਰ ਬੈਠ ਕੇ ਕੁਮੈਟ ਕੋਈ ਵੀ ਕਰ ਦੇਦਾ।ਜੁਰਤ ਨਾਲ ਮੀਡੀਆ ਸਾਹਮਣੇ ਕੋਈ ਦਲੇਰ ਹੀ ਬੋਲਦਾ

  • @parmbedi7326
    @parmbedi7326 5 місяців тому

    Very nice

  • @user-sm1nu9dq6g
    @user-sm1nu9dq6g 5 місяців тому +1

    Bai Ji ik gall te puri kar layo Karo

  • @jaspalrai1378
    @jaspalrai1378 5 місяців тому +1

    ਬੱਚ ਕੇ ਚਲ ਵੀਰ

  • @Sangrurpunjab118
    @Sangrurpunjab118 5 місяців тому +1

    3:58 true

  • @user-nl9vb8db1y
    @user-nl9vb8db1y 5 місяців тому

    🎉🎉🎉🎉

  • @sukhanijjar8752
    @sukhanijjar8752 5 місяців тому +3

    Lakha zadabad ver

  • @rajveergill6036
    @rajveergill6036 5 місяців тому

    Waheguru g

  • @user-en8pc8ql4b
    @user-en8pc8ql4b 5 місяців тому

  • @gursimran3907
    @gursimran3907 5 місяців тому

    ਕਿਸੇ ਨੂੰ ਤਾਂ ਗਲ ਨਾਲ ਲਾ ਲਿਆ ਕਰੋ ਸਾਰੀਆਂ ਪਾਰਟੀਆਂ ਚ ਹੀ ਨੁਕਸ ਕੱਢੀ ਜਾਨੇ ਆ

    • @dineshathwal3365
      @dineshathwal3365 5 місяців тому

      saria partia he Gadar rhian panjab nu lai k kida gal la layie

  • @Mamtarani-oz8ip
    @Mamtarani-oz8ip 5 місяців тому +1

    Raji rho Beta ji

  • @pilotsekhon2639
    @pilotsekhon2639 5 місяців тому

    ਬਾਦਲ ਦੀਆ ਕਰਬਾਣੀ ਵੀ ਯਾਦ ਰੱਖੋ

  • @sonuarora167
    @sonuarora167 5 місяців тому +1

    Waheguro ji Maher karo sade panjab te ehna gdarra Ledra to sade panjab nu bachao loko samzo eh Aapna lukha veer aa jehda panjab da putarr sada lakha veer ji

  • @GurtejSingh-xi1nf
    @GurtejSingh-xi1nf 5 місяців тому

    punjab da sher

  • @narindergillnarinder9250
    @narindergillnarinder9250 5 місяців тому +1

    Veer Lakhs is doing excellent work.May God bless him long life.

  • @GurtejSingh-xi1nf
    @GurtejSingh-xi1nf 5 місяців тому

    waheguru g chardikala ch rakhe

  • @gursahibsingh7598
    @gursahibsingh7598 5 місяців тому

    😢

  • @HarjinderKumar-sl3ce
    @HarjinderKumar-sl3ce 5 місяців тому

    ਲੰਖਾ, ਵੀਰ, ਜਿਦਾ, ਵਾਦ, ਲੰਖਾ, ਵੀਰ, ਜਿਦਾ, ਵਾਦ, ਜਿਦਾ, ਵਾਦ, ਲੰਖਾ, ਵੀਰ, ਜਿਦਾ, ਵਾਦ, ਜਿਦਾ, ਵਾਦ, ਭਗਵੰਤ, ਮਾਨ, ਨੇ ਬਿੜਾ, ਗੜਕ, ਕਰ, ਦਿਣਾ,, ਪੰਜਾਬ, ਦਾ, ਪੰਜਾਬ,ਬਚਾ,ਲਿਉ,, ਲੰਖਾ, ਦੀਆਂ,,ਗੰਲਾ,ਕੰਨ,ਖੋਲ,ਕੈ,ਸੁਣ,ਲੰਊ,ਪਜਾਬੀ,ਊ

  • @pindbutahri982
    @pindbutahri982 5 місяців тому

    ਮੇਰਾ ਮੋਟਰਸਾਈਕਲ ਜਮਾਨਤ ਮਿਲਣ ਦੇ ਬਾਅਦ ਵੀ ਦੋ ਮਹੀਨੇ ਲੰਘਣ ਬਾਅਦ ਪੁਲਸ ਨੇ ਦਿੱਤਾ ਸੀ ਮੈਨੂੰ।
    ਬਾਕੀ ਤੂੰ ਵੀ ਕਾਕਾ ਹੁਣ MP ਬਣਨ ਦੇ ਸੁਪਨੇ ਲੈ ਰਿਹਾ , ਏਨੀ ਸਸਤੀ ਨਈ ਕੁਰਸੀ ਮਿਲਣੀ ਤੇਨੂੰ

  • @gorasran-nv3rj
    @gorasran-nv3rj 5 місяців тому

    Cm mann jindabad

  • @HarjinderKumar-sl3ce
    @HarjinderKumar-sl3ce 5 місяців тому

    ਭਗਵੰਤ, ਮਾਨ ਨੈ,ਪੰਜਾਬ,ਸਾਰਾ,ਖਾਲੀ, ਕਰ,ਦਿਣਾ, ਲੰਖਾ, ਵੀਰ, ਜਿਦਾ, ਵਾਦ, ਜਿਦਾ, ਵਾਦ, ਲੰਖਾ, ਵੀਰ, ਜਿਦਾ, ਵਾਦ, ਜਿਦਾ, ਵਾਦ

  • @jasbirsinghmalhi1735
    @jasbirsinghmalhi1735 5 місяців тому +1

    Alkali khtam 😢 lakha jandabad

  • @Rajbir-nh7zn
    @Rajbir-nh7zn 5 місяців тому

    Lkha,bhai,taiger,bhai

  • @user-bg3vi8dt7o
    @user-bg3vi8dt7o 5 місяців тому +3

    ਪ੍ਰਕਾਸੂ ਬਾਦਲ ਦਲ ਪੰਥ ਦੋਖੀ ਸੀ ਕੋਈ ਮੰਨੇ ਜਾਂ ਮੰਨੇ

  • @surindernijjar7024
    @surindernijjar7024 5 місяців тому

    Love you good patercar ❤

  • @GurtejSingh-xi1nf
    @GurtejSingh-xi1nf 5 місяців тому

    babbar sher

  • @ravdeepsingh2160
    @ravdeepsingh2160 5 місяців тому

    ਤੂੰ ਜਿੱਤ ਜਾਂਦਾ ਹੋਰ ਕੀ ਕਰਦਾ ਗਲੀਆਂ ਈ ਬਣਾਉਣੀਆਂ ਸੀ ਹੋਰ ਲੋਕਾਂ ਨੇਂ ਅਚਾਰ ਪਾਉਣਾ ਲੀਡਰਾਂ ਦਾ ਪੱਲਿਓਂ ਕੌਣ ਬਣਾਉਂਦਾ ਬਾਦਲਾਂ ਨਾਲ ਆਪ ਆਲਿਆਂ ਦੀ ਥੋਡੀ ਨਿੱਜੀ ਜਿੱਦ ਆ ਬੈਸੇ ਭੰਤੇ ਨੂੰ ਤਾਂ ਤੂੰ ਬਾਈ ਮਿਲਕੇ ਈ ਨਿੰਦਦਾਂ

  • @souravghai1556
    @souravghai1556 5 місяців тому +1

    Cm maan jindabaad

  • @harpalsandhu9242
    @harpalsandhu9242 5 місяців тому

    ਲਖੇ ਬਾਈ ਓਹ asi ਨੂੰ ਗੋਲੀ ਵਾਲਾ ਮਾਮਲਾ ਅੰਮ੍ਰਿਤਸਰ ਛੇਹਰਟਾ ਦਾ ਸੀ

  • @user-gz4of9xy1q
    @user-gz4of9xy1q 3 місяці тому

    ਭਗਵੰਤ ਮਾਨ ਕੰਮ ਕਰਣਨਹੀ ਆਇਆ ਵਿਆਹ ਕਰਵਾਉਣਾ ਸੀ ਪੈਸਾ ਜਮਾ ਕਰਣ ਉਸਨੇ ਪੰਜ ਸਾਲ ਤੋਂ ਕੁਰਲੇ ਪਾਸੇ

  • @user-my8rj1nl6k
    @user-my8rj1nl6k 5 місяців тому

    ❤🎉❤🎉❤🎉❤🎉😂

  • @HarmanSingh-gz8ig
    @HarmanSingh-gz8ig 5 місяців тому +2

    Sukha amli gappi

  • @veergill2130
    @veergill2130 5 місяців тому

  • @GurpreetSingh-uw1fb
    @GurpreetSingh-uw1fb 5 місяців тому

    Bai sultnpur lodi gurduwara shib de gal ni kar da aa

    • @dineshathwal3365
      @dineshathwal3365 5 місяців тому

      video check kr bai bolea he lakha sidhana us masle te

  • @prabhjotsingh1015
    @prabhjotsingh1015 5 місяців тому

    Hl ki aa eh sb glla sun sun ki kr skdey aa apa sare...ki bni ki kr skdey aa

  • @SukhSingh-rh9cf
    @SukhSingh-rh9cf 5 місяців тому

    Hun captain nu le ayea fer punjab vich 😅😅😅😅😅😅😂😂😂

  • @khushigujjar9494
    @khushigujjar9494 5 місяців тому +1

    ਬਾਦਲਾਂ ਕਦੇ ਰਾਜਾ ਵੜਿੰਗ ਬਾਰੇ ਬੋਲਕੇ ਇੰਟਰਵਿਊ ਮਿਲ ਜਾਂਦੀ ਆ ਕੱਲ੍ਹ ਬੋਲਿਆ ਸੀ ਬਾਦਲਾਂ ਬਾਰੇ ਅੱਜ ਮਿਲ ਗਈ ਇੰਟਰਵਿਊ

  • @gurjeetsinghbains1979
    @gurjeetsinghbains1979 5 місяців тому

    Lakhe veer asla license Nahi bna rhe. Rishvat mangde ne. ਡੇੜ ਸਾਲ ਹੋ ਗਿਆ ਲੱਖ ਦੋ ਦੋ ਲੱਖ ਮੰਗਦੇ ਨੇ ਵੀਰੇ। ਜ਼ਿਮੀਂਦਾਰ ਬੰਦੇ ਆ।

  • @NavjotSingh-qu1ys
    @NavjotSingh-qu1ys 5 місяців тому

    Pagg fer laa ditti , dobara gangster ban jaana lgda

  • @gagandeepsingh-cv9uc
    @gagandeepsingh-cv9uc 5 місяців тому +1

    Hor. Tu. Ki. A. Chor. A. Tu.osewala. Zindabad

  • @NeekaHarry
    @NeekaHarry 5 місяців тому

    Ihna sach na bolya kar bai

  • @baljinderkaur-ji9sf
    @baljinderkaur-ji9sf 5 місяців тому

    Botanda pokhar Lakkha Sadana

  • @RajSingh-yb9uw
    @RajSingh-yb9uw 5 місяців тому

    ਪਾਗ਼ਲ।ਸੀ।ਐਮ।ਪਾਵਰ।ਬਹੁਤ। ਹੁੰਦੀ।ਹੈ। ਤੈਨੂੰ।ਗੁਡੇ। ਨੂੰ ਕੀ। ਪਤਾ

  • @ravdeepsingh2160
    @ravdeepsingh2160 5 місяців тому

    ਕਿੰਨਾਂ ਚਿਰ ਚੱਲਣਗੇ ਇਹੇ ਝੂਠ ਇਹੀ ਬੋਲਕੇ ਭਗਵੰਤ ਮਾਨ ਮੁੱਖ ਮੰਤਰੀ ਬਣਿਆ ਸਬੂਤ ਕੋਈ ਨੀ ਦੋ ਸਰਕਾਰਾਂ ਤਿੰਨ ਮੁੱਖ ਮੰਤਰੀ ਬਣਗੇ ਅਕਾਲੀ ਦਲ ਦੇ ਸਰਭ ਸਮਤੀ ਨਾਲ ਚੁਣੇ ਜਾਂਦੇ ਪ੍ਰਧਾਨ ਬਾਦਲਾਂ ਤੇ ਚਿੱਕੜ ਸੁੱਟ ਕੇ ਪਰ ਪੰਜਾਬ ਦਾ ਬਾਦਲਾਂ ਵਾਂਗ ਵਿਕਾਸ ਲੋਕਾਂ ਦਾ ਭੱਲਾ ਕਿਸੇ ਤੋ ਨੀ ਹੋਇਆ ਬੱਸ ਹੁਣ ਨੀ ਵੋਟਾਂ ਖਰਾਬ ਕਰਨੀਆਂ ਹੋਰ ਨੀ ਝੂਠੇ ਪ੍ਰੋਪੋਕੰਡੇ ਚ ਆਉਣਾ ਇੱਕਲੇ ਬਾਦਲਾਂ ਨੂੰ ਮਾੜਾ ਕਾਂਗਰਸ ਆਪ ਆਲੇ ਘੱਟ ਗੁਜਾਰਦੇ ਨੇ ਇਹੇ ਦੋਵੇਂ ਪਾਰਟੀਆਂ ਨੇ ਸਾਡੇ ਗੁਰੂ ਘਰਾਂ ਤੇ ਗੋਲੀਆਂ ਚਲਾਈਆਂ ਮਾੜੇ ਬਾਦਲ ਪੰਜਾਬ ਲਈ ਬਾਦਲ ਨੇ ਸੋਲਾਂ ਸਾਲ ਜੇਲ ਕੱਟੀ ਇਹਨਾਂ ਸਾਰਿਆਂ ਕੁੱਝ ਨੀ ਝੱਲਿਆ ਉਲਟਾ ਰਾਜ ਮਾਣਿਆ ਪਰ ਮਾੜੇ ਬਾਦਲ ਵਾਹ

  • @user-pf3hj7yk8r
    @user-pf3hj7yk8r 5 місяців тому

    Lakha punjab da BABAR SHER Na kam karda tan PUNJABI alop ho jani C

  • @harbanskaur2496
    @harbanskaur2496 5 місяців тому

    Bjp di vi koi das dio

  • @amarjitsingh925
    @amarjitsingh925 5 місяців тому

    ❤❤💛🧡💘💘💘👍👍👍👌👌🌴🌴🌴🙏🙏🙏

  • @JarnailSingh-xk7qs
    @JarnailSingh-xk7qs 5 місяців тому

    Eh samajseva akali dal kalaf bolka karda han

  • @Kirna-ww9ch
    @Kirna-ww9ch 5 місяців тому +1

    Jdo lakha tu galdy mahraj maria si tu kis party da chuha si mar ka munda loka da hun tu fake samjsewi akhwodia papi aa

  • @baljinderkaur-ji9sf
    @baljinderkaur-ji9sf 5 місяців тому

    Badla Nu Jaan Ke harana