ਕਿਵੇਂ ਕਰਨ ਕਬੂਤਰ ਦੀ ਪਰਖ | ਖਿਡਾਰੀ ਹੁਣ ਰੱਖਣ ਇਹ ਗੱਲਾਂ ਦਾ ਖਾਸ ਧਿਆਨ | Malwa Belt | Bilu Kalakh

Поділитися
Вставка
  • Опубліковано 11 бер 2022
  • ਕਿਵੇਂ ਕਰਨ ਕਬੂਤਰ ਦੀ ਪਰਖ
    ਖਿਡਾਰੀ ਹੁਣ ਰੱਖਣ ਇਹ ਗੱਲਾਂ ਦਾ ਖਾਸ ਧਿਆਨ |
    Malwa Belt | Bilu Kalakh
    • ਕਿਵੇਂ ਕਰਨ ਕਬੂਤਰ ਦੀ ਪਰਖ...
    #MalwaBelt #Bilu_Kalakh #Punjab #Kbooterbazi
    Malwa Belt
    #Bilu_Kalakh
    #bazzi
    Malwa belt Team Contact Number :- 88722-90302
    Whatsapp :- 96536-29832
    Follow us on instagram & Facebook
    / malwa_belt_official
    / malwa-belt-10906057142...

КОМЕНТАРІ • 86

  • @jassasidhu6458
    @jassasidhu6458 2 роки тому +6

    ਮੁੱਡ ਘੱਟ ਰੱਖਿਆ ਜਾਵੇ ਸੌਂਕ ਹਰ ਕੋਈ ਕਰ ਲਵੇ,ਬੰਦਾ ਮੁੱਡ ਤਾਂ ਵੱਡਾ ਵੀ ਭਰ ਦਿੰਦਾ ਪਰ ਸੌਂਕ ਕਿਤੇ ਨਾ ਕਿਤੇ ਰੁਪਈਆ ਵਿਚ ਬਦਲ ਜਾਂਦਾ ,ਸੌਂਕ ਨੂੰ ਸੌਂਕ ਰੱਖੋ ਵੀਰ ਜੀ

  • @shah_ji312
    @shah_ji312 2 роки тому +10

    ਮੈਨੂੰ ਇਹ ਗੱਲ ਚੰਗੀ ਲੱਗੀ ਵੀ ਤੁਸੀ ਨਾਮਚੀ ਕਬੂਤਰ ਬਾਜ਼ਾ ਨੂੰ ਛੱਡ ,ਤੁਸੀ ਗੁੰਮਨਾਮ ਕਬੂਤਰ ਬਾਜ਼ਾ ਨੂੰ ਲੋਕਾਂ ਅੱਗੇ ਲੈਕੇ ਆ ਰਹੇ ਕਿਉ ਕਿ ਜੇਕਰ ਦੇਖਿਆ ਜਾਵੇ ਤਾਂ ਅੱਠ ਦਸ ਕਬੂਤਰ ਬਾਜ਼ ਹੀ ਨੇ ਜੇਹੜੇ ਸੁਰੱਖਿਆ ਚ ਬਣੇ ਰਹਿੰਦੇ ਨੇ

  • @harjitchopradugri354
    @harjitchopradugri354 2 роки тому +5

    ਵੀਰੇ ਵਿੱਚ ਇਹੋ ਜਿਹੇ ਬੰਦੇ ਹੁੰਦੇ ਆ ਕੇ ਉੱਡ ਦੇ ਕਬੂਤਰ ਨੂੰ ਕਹਿ ਦਿੰਦੇ ਆ ਤੇਰਾ ਟੋਭੇ ਵਿੱਚ ਬਹਿ ਗਿਆ ਯਰ ਏਦਾ ਦੇ ਕੰਮ ਨਾ ਕਰਿਆ ਕਰੋ ਇਨਸਾਫ਼ ਦੀ ਖੇਡ ਕਰੋ ਇਥੇ ਕੁੱਝ ਨੀ ਨਾਲ ਲੇ ਜਾਣਾ ਚੰਗੀ ਤੇ ਸਾਫ਼ ਸੁਥਰੀ ਖੇਡ ਕਰੋ 🙏

  • @bittucheema1
    @bittucheema1 2 роки тому +8

    ਅਮਰੀ ਬੇਗੇ ਦੀ ਇਟਰਵਿਉ ਕਰੋ ਵੀਰ

  • @GurpreetSingh-ju7vs
    @GurpreetSingh-ju7vs 2 роки тому +3

    ਬਾਈ ਜੀ ਜਦ ਤੂੰ ਕਿਸੇ ਦੀ ਇੰਟਰਵਿਊ ਕਰਦਾ ਐ ਤਾਂ ਖਿਡਾਰੀ ਨੂੰ ਖੇਡ ਬਾਰੇ ਸਵਾਲ ਵੀ ਪੁੱਛਿਆ ਕਰ। ਤੂੰ ਤਾਂ ਬਸ ਉਹਦੀਆ ਗੱਲਾ ਸੁਣੀ ਜਾਣਾ ਜਿਵੇਂ ਇੰਟਰਵਿਊ ਜਾਦਾ ਸਵਾਲ ਨਾ ਪੁੱਛਣ ਦੀ ਸਹਿਮਤੀ ਨਾਲ ਕਰੀ ਹੋਵੇ।
    ਵੀਰ ਜੀ ਮੈਂ ਪਹਿਲਾਂ ਵੀ ਤੇਰੀ ਇੱਕ ਇੰਟਰਵਿਊ ਵਿੱਚ comment ਕਰਿਆ ਸੀ ਕਿ ਇੰਟਰਵਿਊ ਕਰਨ ਦੀ ਇੱਕ ਕਲ਼ਾ ਹੁੰਦੀ ਐ ਜੀ ਤੇਰੇ ਵਿੱਚ ਨਹੀਂ। ਅਸਲ ਚ ਇੰਟਰਵਿਊ ਕਰਦੇ ਵਕ਼ਤ ਤੂੰ ਦਰਿਆ ਜਿਹਾ ਰਹਿੰਦਾ ਏ ਤੇ ਖੁੱਲ੍ਹ ਕੇ ਸਵਾਲ ਨਹੀ ਪੁੱਛਦਾ। But ਤੁਹਾਡੇ ਚੈਨਲ ਦੇ ਉਹ ਦੂਸਰੇ ਦੋਨੋ ਬਾਈ ਇੰਟਰਵਿਊ ਵਧੀਆ ਕਰਦੇ ਆ ਪਰ ਮੇਰੇ ਵੀਰ ਤੇਰੇ ਵਿੱਚ ਉਹ ਕਲਾ ਹੈਨੀ।

    • @RandhirSingh-zq2qs
      @RandhirSingh-zq2qs Рік тому

      ਬਾਈ 6 ਘੰਟੇ ਐਟਰਵਇਉ ਕੀਤੀ ਪਰ ਕੋਈ ਬਾਲੀ ਵਧੀਆ ਗੱਲਾਂ ਨਹੀਂ ਕੀਤੀਆਂ ਬੈਠੇ ਅੱਕ ਗਏ ਸੀ ਅਖੀਰ ਨੂੰ ਉਠ ਕੇ ਘਰ ਨੂੰ ਜਾਣਾਂ ਪਿਆ

  • @manpreetkundu554
    @manpreetkundu554 2 роки тому +11

    ਅਮਰੀ ਬੇਗਾ , ਨਿਸ਼ਾਨ ਭਾਗਸਰ , ਸੋਨੂ ਗਹੋਰ, ਮੂਸੀ ਮੁਲੀਆਵਾਲੀ , ਤਾਰਾ ਦਿਉਣ , ਤਾਰੀ ਲੀਲ੍ਹਾ, ਯਾਦੀ ਮਾਨਸਾ,ਗਗਨ ਮਾਨਸਾ, ਰਾਜ ਬਰੀਵਾਲਾ ਵੀਰ ਜੀ ਇਹ ਖਿਡਾਰੀਆਂ ਦੀ interview ਕਰੋ

  • @sukhbirsingh8881
    @sukhbirsingh8881 2 роки тому +2

    Waheguru ji Mehar Karn sab da bhla krna 🕊️🕊️❤️🙏 Good job Bai ji

  • @jorabr8nt
    @jorabr8nt 2 роки тому +1

    ਮੇਘਾ ਮਾਣੂਕੇ ਦੀ ਇੰਟਰਵਿਊ ਕਰੋ ਵੀਰ ਬਹੁਤ ਪੁਰਾਣੇ ਕਬੂਤਰ ਸਾਂਭ ਕੇ ਰੱਖੇ ਹੋਏ

    • @malwa_belt
      @malwa_belt  Рік тому

      ua-cam.com/video/TtiE62Hh43k/v-deo.html

    • @malwa_belt
      @malwa_belt  Рік тому

      megha singh manuke interview

  • @satnamgill5547
    @satnamgill5547 2 роки тому +4

    Nice

  • @BaldevSingh-bs5zq
    @BaldevSingh-bs5zq 2 роки тому +3

    Veer je anjaan khedarea lae be push Lena se kush nolaj de gal baat

  • @PUNJABITREND584
    @PUNJABITREND584 2 роки тому +4

    Sirra ustad ji

  • @kuljeetlopon3267
    @kuljeetlopon3267 2 роки тому +1

    Sirra

  • @kuljindersinghsandhukuljin199
    @kuljindersinghsandhukuljin199 2 роки тому +3

    Sirraaa

  • @harmaildhaliwal551
    @harmaildhaliwal551 Рік тому

    ਕੈਮਰਾ ਨੇੜੇ ਰੱਖਿਆ ਕਰੋ , ਕਿਉਂਕਿ ਖਿਡਾਰੀ ਦਾ ਚੇਹਰਾ ਨੇੜੇ ਤੋਂ ਅਤੇ ਸਾਫ਼ ਦਿਖਾਈ ਦੇਵੇ

  • @kuljindersinghsandhukuljin199
    @kuljindersinghsandhukuljin199 2 роки тому +4

    🕊🕊🕊🕊🕊

  • @punjabi_vlogs_5959
    @punjabi_vlogs_5959 2 роки тому +3

    Nice 🙏

  • @jatindergill1060
    @jatindergill1060 2 роки тому +2

    Very nice 👍👍

  • @karamjeetmangat6377
    @karamjeetmangat6377 2 роки тому +4

    👍👍

  • @kuljindersinghsandhukuljin199
    @kuljindersinghsandhukuljin199 2 роки тому +3

    👏👏👏👏👏

  • @kuljindersinghsandhukuljin199
    @kuljindersinghsandhukuljin199 2 роки тому +3

    Nice a

  • @harjeetcheema8893
    @harjeetcheema8893 2 роки тому +3

    👌👌👏

  • @ballisingh9479
    @ballisingh9479 2 роки тому +2

    Very nice 👌👍🏼🙏🏻

  • @manmindejitsingh245singh
    @manmindejitsingh245singh 2 роки тому +1

    But but hi vadia interview y ji deyiaa gala sun k but vadia lagiya 🙏

  • @kuljindersinghsandhukuljin199
    @kuljindersinghsandhukuljin199 2 роки тому +3

    👌👌👌👌

  • @mandeepromana4053
    @mandeepromana4053 2 роки тому +3

    And Galbat aa 👌👌👌🕊❤

  • @bantyaujla4745
    @bantyaujla4745 2 роки тому +6

    🕊️🕊️🕊️🕊️🕊️🕊️🕊️👌👌👌👌👌👌

  • @bhullarpigeonclubmoga8077
    @bhullarpigeonclubmoga8077 2 роки тому +2

    End

  • @RinkuKumar-yz4be
    @RinkuKumar-yz4be 2 роки тому +1

    Bahot.vadiya.veer.g

  • @kuljindersinghsandhukuljin199
    @kuljindersinghsandhukuljin199 2 роки тому +3

    🔥🔥🔥🔥🔥

  • @ManpreetSingh-ot1jx
    @ManpreetSingh-ot1jx 2 роки тому +5

    Y ji ਕੁਝ ਖੇਡ ਬਾਰੇ ਵੀ ਪੁੱਛੋ ਮਾੜਾ ਮੋਟਾ ਨਹੀਂ ਤਾਂ ਟਾਈਮ ਨਾ ਖ਼ਰਾਬ ਕਰਨ ਦਾ ਕੋਈ ਫਾਇਦਾ

  • @kuldeepdhaliwal4145
    @kuldeepdhaliwal4145 2 роки тому +7

    ਬਹੁਥ ਵਧੀਆ ਇਨਸਾਨ ਆ ਬਿੱਲੂ ਬਾਈ

  • @kuljindersinghsandhukuljin199
    @kuljindersinghsandhukuljin199 2 роки тому +3

    👍👍👍👍👍

  • @jashandeepkhosa5516
    @jashandeepkhosa5516 2 роки тому +2

    Bai mera kabutar jor jada londa odhda oh niva niva hi aa ghre dso madi thande la dea

  • @jassgill9904
    @jassgill9904 2 роки тому +2

    👏👏

  • @harwindersinghharwindersin5200
    @harwindersinghharwindersin5200 2 роки тому +1

    Att y just

  • @GurdeepSingh-qx3ze
    @GurdeepSingh-qx3ze 2 роки тому +1

    👌👌👍👍

  • @ranjitsidhu7100
    @ranjitsidhu7100 Рік тому

    Good video

  • @KulwantSingh-yc2go
    @KulwantSingh-yc2go 2 роки тому +2

    Good morning

  • @justintrudeau2784
    @justintrudeau2784 2 роки тому +4

    🕊️🕊️🕊️🕊️

  • @kuljindersinghsandhukuljin199
    @kuljindersinghsandhukuljin199 2 роки тому +3

    Attttt

  • @kabuter_bazi_gundiana8200
    @kabuter_bazi_gundiana8200 2 роки тому +1

    Nice bro

  • @jasmangill2344
    @jasmangill2344 2 роки тому +5

    👌🏻👌🏻

  • @arshsandhusandhu2986
    @arshsandhusandhu2986 2 роки тому +3

    ਗਿੱਲ 💞🕊️🕊️

  • @sarbjeetcreativity
    @sarbjeetcreativity 2 роки тому +2

    Good job 👍

  • @kuldeepdhaliwal4145
    @kuldeepdhaliwal4145 2 роки тому +1

    ਬਾਈ ਨੇ ਮੈਨੂੰ ਇੱਕ ਕਬੂਤਰ ਵੀ ਦਿਤਾ ਸੀ

  • @SukhvirSingh-ib2qp
    @SukhvirSingh-ib2qp 2 роки тому +1

    Nyc

  • @ranaasad9191
    @ranaasad9191 2 роки тому

    Bhai Yar murghbazi dy Kisi ustad ty vi video bnao

  • @kulwindersinghninda375
    @kulwindersinghninda375 2 роки тому

    👍🏻

  • @user-xg1hn2nn6r
    @user-xg1hn2nn6r 2 роки тому +1

    👍👍👍👍

  • @bajwasaab6798
    @bajwasaab6798 2 роки тому +3

    Jaani k .....baai khidaari chngaa

  • @shonkiputtsardaarade4169
    @shonkiputtsardaarade4169 2 роки тому

    Bai aah pishe sound na laya kro gall da swaad mar jnda

  • @kamalraj1308
    @kamalraj1308 2 роки тому +1

    👌👌👌♠️

  • @JaswinderSinghBhullar-eb4qn
    @JaswinderSinghBhullar-eb4qn 11 місяців тому

    ⭐⭐⭐⭐⭐

  • @arshsandhusandhu2986
    @arshsandhusandhu2986 2 роки тому +2

    sirਆ

  • @Navjot.101
    @Navjot.101 2 роки тому

    Y ahh music thoda galan da swad khrab krda

  • @JaspalSingh-nt8vs
    @JaspalSingh-nt8vs 2 роки тому

    Good

  • @sharmapigeonfarm8139
    @sharmapigeonfarm8139 2 роки тому

    22 manki bajuha di live kro

  • @splitmine1467
    @splitmine1467 2 роки тому

    Sat sri akal ji saria nu

  • @GagandeepSingh-cv6rj
    @GagandeepSingh-cv6rj 2 роки тому +3

    Keda pind a ver g babu da dist ki a

    • @justintrudeau2784
      @justintrudeau2784 2 роки тому +2

      ਕਾਲਖ ਪਿੰਡ ਆ ਵੀਰ ਇਹਨਾਂ ਦਾ.. Dist ਲੁਧਿਆਣਾ

    • @GagandeepSingh-cv6rj
      @GagandeepSingh-cv6rj 2 роки тому +1

      @@justintrudeau2784 bro kede side a pind jana c bapu kol

    • @justintrudeau2784
      @justintrudeau2784 2 роки тому +1

      @@GagandeepSingh-cv6rjnear ahemadgarh pe janda vr..... Baaki malwa belt waleya nu call krke puchh leo

    • @damansingh6002
      @damansingh6002 2 роки тому

      ਗੁਜਰਵਾਲ , ਕਿਲਾ ਰਾਏਪੁਰ ਕੋਲ ਆ

  • @montisandhu952
    @montisandhu952 Рік тому

    Baba g apne v garmi vich 14 kante da din hunda

  • @gaganuppal7820
    @gaganuppal7820 2 роки тому +1

    22 sari interview dekhli janwar ta dikhe ni

  • @sukhdeepsingh2961
    @sukhdeepsingh2961 2 роки тому +3

    👌👌👌👌👌👌💕💕💕👌👍👍👍👍

  • @deepabrar6317
    @deepabrar6317 2 роки тому

    Bai video cut kio kiti

  • @indiaindian1181
    @indiaindian1181 2 роки тому +1

    Mang ke bazya sadya te ki sadya apne bna k bazi sado

  • @barnalaboysmusic9195
    @barnalaboysmusic9195 2 роки тому +2

    22 faktkari Di game te video keo Kati tusi

  • @KulwinderSingh-fu7eh
    @KulwinderSingh-fu7eh 2 роки тому

    Koye wadea gall pochia karo

  • @arshcholedefancholaa9596
    @arshcholedefancholaa9596 2 роки тому

    kbotr dikhayi ni tere intierview ki laina baba bhut ture firde a tere vrge nam aj suniya tera bs ik ah gyani nu aounda khuj ni even reeso rees lge a

  • @gurindersingh2673
    @gurindersingh2673 2 роки тому

    Bhot add ondi a

  • @deoljaskarn3588
    @deoljaskarn3588 2 роки тому

    ਕੋਈ ਚੰਗੇ ਖਿਡਾਰੀ ਦੀ ਵੀਡਿਓ ਬਣਾਇਆ ਕਰੋ ਭਰਾ ਏਨਾ ਨੂ ਕੋਇ ਜਾਣਦਾ ਤਾ ਹੈਨੀ

    • @jassasidhu6458
      @jassasidhu6458 2 роки тому

      ਨਵੇਂ ਬੰਦੇ ਨੂੰ ਸਿੱਖਣ ਨੂੰ ਮਿਲੇ ,ਕਿਸੇ ਨੂੰ ਕੋਈ ਜਾਣੇ ਜਾ ਨਾ ਜਾਣੇ,ਇੰਟਰਵਿਊ ਦਾ ਮਤਲਵ ਹੀ ਇਹ ਹੁੰਦਾ ਕੋਈ ਇਸ ਤੋ ਸਿੱਖ ਸਕੇ ਕਿ ਕੋਈ ਜਾਗਰੁਕ ਹੋ ਸਕੇ ਵੀਰ

    • @PreetGur-dl2dw
      @PreetGur-dl2dw Рік тому

      ਸਭ ਨੂੰ ਤੇਲ ਦਿੱਤਾ ਹੋਇਆ 22 ਬਾਬੇ ਨੇ ਜਵਾਕ ਨੀ ਜਾਣਦੇ ਵੀ ਪਹਿਲਾਂ ਇਹਨਾਂ ਨੇ ਕੀ ਕੀ ਕੀਤਾ

  • @harpreetaulakh9670
    @harpreetaulakh9670 2 роки тому +2

    👍👍👍👍👍

  • @ganesana384
    @ganesana384 2 роки тому

    👍👍