ਨਿੱਕੇ ਜਹੇ ਫਾਰਮ ਦਾ ਇੱਕ ਇੱਕ ਫੰਗਸ਼ਨ ਦੇਖਣ ਵਾਲਾ ਏ,, ਨਾਲ ਜਾਣਕਾਰੀ ਦੇਖੋ ਮੁੰਡੇ ਦੀ

Поділитися
Вставка
  • Опубліковано 3 січ 2025
  • #sukhjinder_lopon

КОМЕНТАРІ • 105

  • @gurvindersinghbawasran3336
    @gurvindersinghbawasran3336 2 роки тому +10

    ਬਹੁਤ ਵਧੀਆ ਫਾਰਮ ਹਾਊਸ ਬਣਾਇਆ ਹੈ ਵੀਰ ਦਾ

  • @makhankalas660
    @makhankalas660 2 роки тому +4

    ਬਹੁਤ ਜਿਆਦਾ ਵਧੀਆ ਫਾਰਮਰ ਬਣਾਇਆ ਹੋਇਆ ਹੈ ਵੀਰ ਨੂੰ ਨੋਲਜ ਬੋਹਤ ਹੈ ਘੋੜੀਆ ਦੇ ਪਰਿਵਾਰ ਵਾਰੇ ਵੀਰ ਦਾ ਫਾਰਮਰ ਦੇਖ ਕੇ ਬਹੁਤ ਭਰਾ ਇਹੋ ਜਿਹਾ ਫਾਰਮਰ ਬਣਾਉਣ ਗੇ ਵਾਹਿਗੁਰੂ ਜੀ ਸਾਰੇ ਪਰਿਵਾਰ ਲੋਪੋਵਾਲੇ ਵੀਰ ਤੇ ਸਾਰੇ ਘੋੜੀਆ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

    • @DearLaw
      @DearLaw 2 роки тому

      🙏🏻🙏🏻🙏🏻🙏🏻

  • @jugindersingh3607
    @jugindersingh3607 2 роки тому +4

    ਬਹੁਤ ਖੂਬਸੂਰਤ ਫਾਰਮ ਹੈ

  • @parwazsingh9959
    @parwazsingh9959 2 роки тому +3

    ਫਾਰਮ ਸਭਤੌ ਸੋਹਣਾ ਲੱਗਿਆ

  • @sanisingh4676
    @sanisingh4676 2 роки тому +7

    ਵੀਰ ਇਹਨੂੰ ਸਾਭਣ ਲਈ ਸ਼ਾਤੀ ਚਾਹੀਦੀ ਹੈ ਵੀਰ ਜਿੱਥੇ ਸ਼ਾਤੀ ਉਥੇ ਏਕਾ ਵਰਕਤ ਆਪੇ ਆਉਂਦਾ ਜੀ

  • @LakhvinderSingh-ui4hi
    @LakhvinderSingh-ui4hi 2 роки тому

    बहुत सुंदर अश्व शाला और पेशकश का अंदाज निराला,,, धन्यवाद जी

  • @loveyourlife8999
    @loveyourlife8999 2 роки тому +11

    Indian people really great people sweet people watching from philippines 🇵🇭

    • @sanisingh4676
      @sanisingh4676 2 роки тому +2

      No indian it's my punjab

    • @SUKHA-Khai-shergarh
      @SUKHA-Khai-shergarh 2 роки тому

      @@sanisingh4676 ki gal bai Punjab kithe aawww

    • @sanisingh4676
      @sanisingh4676 2 роки тому +2

      @@SUKHA-Khai-shergarh ਪੰਜਾਬ ਤਾਂ ਪੰਜਾਬ ਹੀ ਹੈ ਵੀਰ ਤੇ ਪੰਜਾਬ ਹੀ ਰਹੇਗਾ

    • @SUKHA-Khai-shergarh
      @SUKHA-Khai-shergarh 2 роки тому

      @@sanisingh4676 Punjab rhega ta India ch na bhaji

    • @sanisingh4676
      @sanisingh4676 2 роки тому +1

      @@SUKHA-Khai-shergarh ਉਹ ਤਾਂ ਭਾਰਤ ਆਪਣਾ ਦਾਅਵਾ ਥੋਪ ਰਿਹਾ ਪੰਜਾਬ ਦਾ ਇਹਦੇ ਨਾਲ ਦੂਰ ਦੂਰ ਤੱਕ ਕੋਈ ਰਿਸ਼ਤਾ ਨਹੀਂ ਇਤਿਹਾਸ ਪੜੋ ਜੀ ਧੰਨਵਾਦ

  • @sanisingh4676
    @sanisingh4676 2 роки тому +3

    ਬਹੁਤ ਵਧੀਆ ਜੀ

  • @goradhillonburjwalasingh3517
    @goradhillonburjwalasingh3517 2 роки тому

    ਬਹੁਤ ਸੋਹਣਾ ਲੱਗਿਆ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਿਆ

  • @yadwinderkang3131
    @yadwinderkang3131 2 роки тому

    🌹ਵੀਰ ਇਥਫਾਕ ਦੇਖ ਰੂਹ ਖੁਸ਼ ਹੋ ਗਈ ਵਾਹਿਗੁਰੂ ਚੜਦੀ ਕਲਾ ਬਖਸ਼ਣ ਜੀ🌹

  • @gindagill4028
    @gindagill4028 2 роки тому +3

    Bahut shandaar farm aa 22ji💖💖💖👌👌👌👌👌👏👏👏👏👍👍👍👍👍👍👍Bahut kmaal de video aaa 22 Sukhjinder veer 👏👏👏👏👍👍👍👍👍

  • @bhuragill3233
    @bhuragill3233 2 роки тому +3

    ਸਿਰਾ ਕੀਤਾ ਪਿਆ ਬਾਈਆ ਨੇ 🐴🐴

  • @sukhdeeplakhna6405
    @sukhdeeplakhna6405 2 роки тому +3

    Bahut he wadia ji farm ji,,,

  • @supreetsingh4565
    @supreetsingh4565 2 роки тому +4

    WJ's farm.. Bahut kuch sikhane nu mileya es video toh. S Rajdeep Singh har vaar di tarah es vaar v bahut kuch sikha k gaye ne. haunsle buland✊ kar ke gaye ne.
    Teh bai ji ne bahut sohna interview leya.
    Mein WJ's horse farm di har video follow teh pasand karda. Baiji ehni sohni coverage vaaste bahut sukhriya bahut enjoy kita, teh tuhadi next video da intezar rahega...
    Baiji es video toh pehla jo tusi intro diti bahut kamaal c. 🙏❤

  • @shindakaler6537
    @shindakaler6537 2 роки тому +2

    ਦਿਲ ਖੁਸ਼ ਹੋ ਗਿਆ ਵੀਰ ਦੀਆਂ ਗੱਲਾਂ ਸੁਣ ਕੇ ਵਹਿਗੁਰੂ ਮੇਹਰ ਕਰੇ

  • @ravpreetsingh5609
    @ravpreetsingh5609 2 роки тому +3

    SO VERY BEAUTIFUL FARM VERY BEAUTIFUL HORSE

  • @jogasingh705
    @jogasingh705 Рік тому

    ਖੂਸ਼ ਕੀਤਾ ਜੱਟਾ

  • @bimlaaneja4684
    @bimlaaneja4684 2 роки тому

    Speech less beautiful

  • @SSingh-bd6pv
    @SSingh-bd6pv 2 роки тому +6

    ਬੱਸ ਵੀਰ ਖੇਡ ਸਾਰੀ ਮਾਇਆ ਦੀ ਆ
    ਇਹਨੇ ਜੱਜ ਵੀ ਬਣ ਜਾਣਾ
    ਬਾਕੀ ਫਾਰਮ ਪੈਸੇ ਨੇ ਬਣਾਇਆ
    ਪੈਸਾ ਅਤਿ ਜਰੂਰੀ ਆ
    ਬਾਕੀ ਸਾਰਾ ਕੁਝ ਅਤਿਅੰਤ ਸੋਹਣਾ

  • @Fun-cm7qe
    @Fun-cm7qe 2 роки тому +2

    Bahut khoob ji ……👌🙏🏻

  • @gilljagtar1331
    @gilljagtar1331 2 роки тому +4

    Great man's and wonderful farm. Guru hmesha chardikla rkhya. Mera veera te❤❤

  • @MandeepKaur-ln5zg
    @MandeepKaur-ln5zg 2 роки тому +1

    Bhot vadia stud farm hai… Malik tuhanu tarakiya bakshe te sada chardi kala vich raho

  • @gurlabhsingh8072
    @gurlabhsingh8072 2 роки тому +2

    ਜਾਨਵਰ ਅੱਛੇ ਹਨ ਵੀਰ ਦੇ

  • @SukhwinderSingh-wq5ip
    @SukhwinderSingh-wq5ip 2 роки тому +2

    ਬਹੁਤ ਵਧੀਆ ਬਾਈ ਜੀ

  • @makhan4254
    @makhan4254 2 роки тому

    Waheguru mehar karay
    God bless you veer ji..

  • @karmjitgill1125
    @karmjitgill1125 2 роки тому +2

    Very nice bai ji

  • @harpreetkaur-bk4vl
    @harpreetkaur-bk4vl 2 роки тому +1

    Malik tarakkia bakshan 🙏

  • @manpreetsandhu8399
    @manpreetsandhu8399 2 роки тому +1

    Wonderful stud farm..
    Congratulations Rajdeep Singh jee.
    Stay blessed.
    Brilliant architectural design of farm.

  • @ramantrivedi2405
    @ramantrivedi2405 Рік тому

    Saliut 👍👍👍🙏

  • @jarawarmaanfarming9355
    @jarawarmaanfarming9355 2 роки тому

    ਦਿਲ ਖੁਸ਼ ਹੋ ਗਿਆ ਵੀਰ ਦੀ ਵੀਡੀਓ ਦੇਖ ਕੇ

  • @drpankajpreetsingh
    @drpankajpreetsingh 2 роки тому +4

    Excellent farm

  • @ashokdadra9372
    @ashokdadra9372 2 роки тому

    Good ji Malik tarakiyaa bakhchhee

  • @MalkeetSingh-oz5du
    @MalkeetSingh-oz5du 2 роки тому +1

    kmal da farm aa g baki vir da channel bahut vadiya

  • @jollychahal8981
    @jollychahal8981 2 роки тому

    God bless you both beta ji

  • @HarjinderKaurUPPAL
    @HarjinderKaurUPPAL 2 роки тому +3

    ਸਤਿ ਸ੍ਰੀ ਆਕਾਲ ਬਾਈ ਜੀ ਆਪਣੇ ਪਿੰਡ ਵੀ ਜ਼ਰੂਰ ਆਇਉਂ ਇੰਟਰਵਿਊ ਕਰਨ ਬਾਈ ਜੀ

  • @shivduttpunia8283
    @shivduttpunia8283 2 роки тому +2

    Very good 👍 👏 👌

  • @babbubathindabhari2467
    @babbubathindabhari2467 2 роки тому +1

    God bless ji

  • @gurlabhsingh8072
    @gurlabhsingh8072 2 роки тому

    ਬਾਈ ਜੀ ਇਹਨਾਂ ਨੂੰ ਦਿਖਾਈ ਦੇਣਾ ਲਾਈਟ ਨਾਲ ਹਨੇਰੇ ਵਿੱਚ ਵੇਖਣ ਤੇ ਘੱਟ ਸਕਦੀ ਹੈ ਰਾਤ ਨੂੰ ਹਨੇਰੇ ਵਿੱਚ ਰੱਖਣਾ ਜਰੂਰੀ ਹੈ ਇਹ ਇੱਕ ਜੰਗਲੀ ਜੀਵ ਹੈ

  • @singhGurwinder96
    @singhGurwinder96 2 роки тому

    ਬਾਈ ਜੀ ਬਹੁਤ ਵਧੀਆ ਫਾਰਮ

  • @makhankalas660
    @makhankalas660 2 роки тому +1

    God bless you all brothers

  • @nikkatailor5991
    @nikkatailor5991 2 роки тому +2

    First view boht vadia lagya y

  • @rajwantkhangura2889
    @rajwantkhangura2889 2 роки тому

    Vv good 👍

  • @drakash5138
    @drakash5138 2 роки тому +3

    nice 😍🥰

  • @Fun-cm7qe
    @Fun-cm7qe 2 роки тому

    Video Sira aa ji ……jiney waar marji dekhlo …banda bour ni hunda…….👌👍🙏🏻❣️

  • @gurpreetsodhi9992
    @gurpreetsodhi9992 2 роки тому +2

    Good 👍

  • @vickymangat
    @vickymangat 2 роки тому +3

    bhut vdia video bro❤

  • @rakamrana7985
    @rakamrana7985 2 роки тому +4

    Akta se bhut kuch ho sakda bhai ji

  • @akashdeephanzra1838
    @akashdeephanzra1838 2 роки тому

    Good job 👍

  • @lifethoughts7810
    @lifethoughts7810 2 роки тому

    💯♥️dil khush karta y

  • @jagdeep_dc5639
    @jagdeep_dc5639 2 роки тому +1

    Love u vadde bai ❤️

  • @sukhwindersinghbhatti9792
    @sukhwindersinghbhatti9792 2 роки тому

    Congreats G Great

  • @Gill_farm_Dod
    @Gill_farm_Dod 2 роки тому +2

    Very nice farm 👍👍

  • @dullabaggaoffical3913
    @dullabaggaoffical3913 2 роки тому

    Sira

  • @gurmeetsingh-ej3oo
    @gurmeetsingh-ej3oo 2 роки тому +1

    Sat shri akal 22 ji waheguru ji hamesha chardikala bakshe ji hamesha khush rakhe Bai de nal udo tu jur gya ci jado channel suru di video vikrant 22 nal dekhi ci awaz app di ba kamall ha ji jyunde vasde raho ji gurmeet singh khalsa sanour patiala ji

  • @vikkabalewal9999
    @vikkabalewal9999 2 роки тому +2

    👌👌👌👍

  • @jasslubanabhau2722
    @jasslubanabhau2722 2 роки тому

    beautiful farm and such great persons

  • @sherrybibiwala71
    @sherrybibiwala71 2 роки тому

    Wonderfull

  • @adab_stallionz
    @adab_stallionz 2 роки тому

    ਵਾਹ ਜੀ ਵਾਹ

  • @birkaransingh7332
    @birkaransingh7332 Рік тому

    Nukri end a

  • @totakhan171
    @totakhan171 2 роки тому +2

    , 🙏🙏🙏🤲🤲👍👍👌👌

  • @gursewaksinghvetnairy6106
    @gursewaksinghvetnairy6106 2 роки тому +1

    Nice video sir

  • @sahajpalsingh1010
    @sahajpalsingh1010 2 роки тому

    ਐਨਾ ਕੁਝ ਦਿਖੋਨ ਨਾਲੋ ਚਾਰ ਕ਼ ਵਦੀਆ ਜਨਵਾਰ ਦਿਖਾ ਕੇ 10/12 ਮਿੰਨਟ ਚ ਕੰਮ ਖਤਮ ਹੋਵੇ ਜਦੋਂ ਕਰੋੜ ਤੋਂ ਗੱਲ ਸ਼ੁਰੂ ਹੁੰਦੀ ਆ ਫੇਰ ਅਗਲੇ ਅਗਲੇ ਕਾਲਾ ਕਰਦੇ ਆ

  • @guri_6066
    @guri_6066 2 роки тому +2

    Very nice 👌👌

  • @SunilKumar-pd4ep
    @SunilKumar-pd4ep 2 роки тому

    Very nice bro 👌

  • @BSpunjabi599
    @BSpunjabi599 2 роки тому +1

    Good

  • @lokerang918
    @lokerang918 2 роки тому +2

    👌👌👌👌

  • @sudeep221422
    @sudeep221422 2 роки тому

    Bai ji shuruat vich farms di location jarur dasya karo, jekar kise farm wale nu itraz na hove.

  • @SUKHA-Khai-shergarh
    @SUKHA-Khai-shergarh 2 роки тому

    Sukhjinder da saman dhupp karke pura khidya pya rgga cch hoya pya 22

  • @JaspreetSingh-px4yc
    @JaspreetSingh-px4yc 2 роки тому

    👍❤️💯🔥⭐

  • @gurlabhsingh8072
    @gurlabhsingh8072 2 роки тому

    ਤਜਰਬਾ ਅਤੇ ਨਵਾ ਕਰਨਾ ਬਰਿਡਗ ਥਾਰੋ ਮਾਰਵਾੜੀ ਬੱਚਾ ਪੂਰਾ ਮਜਬੂਤ

  • @singhGurwinder96
    @singhGurwinder96 2 роки тому

    ਬਾਈ ਜੀ ਇੱਕ ਅੰਨੀ ਘੋੜੀ ਦੀ ਵੀਡੀਓ ਕਰੀ ਸੀ ਜਿਹੜੀ ਇੱਕ ਮਜ਼ਦੂਰ ਮੁੰਡਾ ਲੈਕੇ ਆਇਆ ਸੀ ਉਸ ਮੁੰਡੇ ਦੀ ਵੀਡੀਓ ਦੁਬਾਰਾ ਕਰੋ ਚਿੱਤ ਕਰਦਾ ਸੀ ਅੰਨੀ ਘੋੜੀ ਦੇਖਣ ਨੂੰ

  • @karamjeetsingh9432
    @karamjeetsingh9432 2 роки тому +1

    🦄🦄🌹🌹🦄🦄🌹

  • @birkaransingh7332
    @birkaransingh7332 Рік тому

    Baki en ok c yr marvaari ghordian sohnian tn hegian ne but onni v ghnt ni jinniAn glln krge verre honi bki hate ni

  • @jassbrar3431
    @jassbrar3431 2 роки тому +1

    Bai tusi satbir di v video keti c dasso jai

  • @princebatti3363
    @princebatti3363 2 роки тому +2

    Bai ekatth lohay di lathh hai g ma keha bohat bareeki nal samazz soach k farm ready kraaa ha g

  • @mooslmoosl8389
    @mooslmoosl8389 Рік тому

    ਬਿਸ਼ਨੋਈ ਦੇਖਦਾ ਹੋਊ ਇਹ ਵੀਡੀਓ ।

  • @manmeetgrewal4414
    @manmeetgrewal4414 Рік тому

    Hun puranea video pie jana

  • @ManjeetSingh-pr4su
    @ManjeetSingh-pr4su 2 роки тому +1

    2nd comment

  • @harinderjitsingh9281
    @harinderjitsingh9281 2 роки тому

    22 Yar Chaplosi Thodi Kat Kareya Kar. Matlab De Ghall Hi Chagi Lagde Aa. Baki Sab Good Aa 🙏🙏

  • @Shah_chandan_
    @Shah_chandan_ 2 роки тому +1

    22 satbir ajnale brr V dss yrr 😂

  • @gymloverclass1135
    @gymloverclass1135 2 роки тому

    Location dseyo

  • @myonism8366
    @myonism8366 2 роки тому

    Yr eda de farm dekh k.. Jad main apne bapu bare sochda an... Mainu samaj ni lagdi ohna nu koi v shonk kyu ni.... Bsss bethe rainde aa..... Mainu shonk butteyan da kutteyan da gorean da janwaran da... Pta ni kithe ton pai gea..... Ghar de jma e gallan kad de aa ehna nu kiven samjavan hun.... Tan hi hun tak kacha ghar aa sada...

  • @KulwinderSingh-jw4fy
    @KulwinderSingh-jw4fy 2 роки тому +2

    ਸਬ ਪੈਸੇ ਦੀ ਖੇਡ ਆ ਵਾਈ

    • @kuljindersingh515
      @kuljindersingh515 2 роки тому

      paise di sanbaal v krna paindi a apni jammer v jagdi rakhna paindi a

    • @baljindershah9373
      @baljindershah9373 2 роки тому +1

      ਵੀਰੇ ਗੱਲ ਲਗਨ ,ਸ਼ੌਕ,ਹਿੰਮਤ ਤੇ ਇਨਸਾਨੀਅਤ ਦੀ ਹੈ।ਸਮਝ ਨਹੀਂ ਆਉਂਦੀ ਲੋਕ ਪੈਸੇ ਨੂੰ ਕਿਓਂ ਅਹਿਮੀਅਤ ਦੇਂਦੇ ਨੇ ।
      (ਖੁਦਾ ਹੁਸਨ ਜਬ ਦੇਤਾ ਹੈ ਤੋ ਨਜ਼ਾਕਤ ਆ ਹੀ ਜਾਤੀ ਹੈ) ਮੇਰਾ ਤਜ਼ਰਬਾ , ਤੁਸੀਂ ਹਿੰਮਤ ਦੇ ਨਾਲ ਸਿਰੜ ਵੀ ਰੱਖੋ , ਤੁਹਾਡਾ ਫ਼ਿਕਰ ਵਾਹਿਗੁਰੂ ਜੀ ਨੂੰ ਹੈ ਉਹ ਤੁਹਾਨੂੰ ਮੰਜਿਲ ਤੇ ਪਹੁੰਚਾਉਣਗੇ ।

  • @RajwinderSingh-ue6gt
    @RajwinderSingh-ue6gt Рік тому

    Nice👍👍👍

  • @prof.kuldeepsinghhappydhad5939
    @prof.kuldeepsinghhappydhad5939 2 роки тому

    Nice 👍