1981 ਮੈਂ ਫਸਗੀ ਪਤੰਗ ਵਰਗੀ Fassgi Patang Surinder Shinda & Gulshan Komal Full Album VinylRip 7EPE 2096

Поділитися
Вставка
  • Опубліковано 13 вер 2024
  • Label:His Master's Voice - 7EPE 2096
    Format:Vinyl, 7", 45 RPM, EP
    Country:India
    Released:1981
    A1 Main Fans Gayi Patang Wargi
    Lyrics By - Mirza Sangowalia
    A2 Rani Uddi Hawa Wich Jawe
    Lyrics By - Mirza Sangowalia
    B1 Ganne Wangu Choop Lenge
    Lyrics By - Pali Detwalia
    B2 Chhad Kherha Baniye Da
    Lyrics By - Nek Mattranwala*
    Music By Charanjit Ahuja
    #MohdSadiq #kuldeepmanakduet #kuldeepkaur #GulshanKomal #SurinderShinda
    #oldPunjabi_duet_songs
    #new_punjabi_songs_2024 #Old_Punjabi_remix
    #oldpunjabisongs
    #oldPunjabi_lok_geet
    #oldPunjabi_folk_songs
    #punjabi_dharmik_songs
    #oldPunjabi_hit_Songs
    #oldPunjabiSongs
    #DIDAR_SANDHU_allsongs
    #Surinderkaur_allsongs
    #kartarRamla_oldsongs
    #kuldeepmanak_allsongs #SurinderShinda_allsongs #NarinderBiba_allsongs #Amarjit_Nagina #AvtarChamak #AmrikToofan #Satnamsagar #majorrajsathani #Rajbrar #amritavirk #PunjabiVinyl #VinylRip #fullalbum
    ਸਤਿ ਸ੍ਰੀ ਅਕਾਲ
    ਪ੍ਰਮਾਤਮਾ ਤੰਦਰੁਸਤੀ, ਚੜ੍ਹਦੀ ਕਲਾ ਬਖ਼ਸ਼ਣ
    ਇਹ ਤਮਾਮ ਮੌਸਿਕੀ ਤੇਰੀ ਪ੍ਰਣਾਲੀ (UA-cam) ਤੇ ਮਬਨੀ ਹੈ।।ਸਾਰੇ ਹੱਕ ਕੰਪਨੀਆਂ ਕੋਲ ਰਾਖਵੇਂ ਹਨ। ਇਸ ਪ੍ਰਣਾਲੀ (Channel) ਤੋਂ ਕੋਈ ਆਮਦਨ ਨਹੀਂ ਹੁੰਦੀ, ਇਹ ਸਿਰਫ਼ ਪੰਜਾਬੀ ਗੀਤਾਂ ਨੂੰ ਇੱਕ ਅੱਡੇ, ਜਗ੍ਹਾ, ਥਾਂ ਤੇ ਰੱਖਣ ਦਾ ਉਪਰਾਲਾ। ਆਸ ਹੈ ਕਿ ਸਾਡੀ ਆਉਣ ਵਾਲ਼ੀ ਪੀੜ੍ਹੀ ਪੰਜਾਬੀ ਲੋਕ ਗੀਤਾਂ, ਗਥਾਵਾਂ ਨੂੰ ਸੁਣੇ ਗੀ। ਮਾਂ ਬੋਲੀ ਦੇ ਅਲੋਪ, ਗੁਆਚ, ਲੁਪਤ ਹੋ ਰਹੇ ਅਲ਼ਫ਼ਾਜ਼ਾਂ ਨੂੰ ਸਾਂਭ ਕੇ ਰੱਖਣਗੇ।
    ਸਾਮੀਨ, ਦਰਸ਼ਕਾਂ, ਸਰੋਤਿਆਂ ਨੂੰ ਬੇਨਤੀ ਹੈ ਕਿ ਉਹ ਪੁਰਾਣੇ ਪੰਜਾਬੀ ਗੀਤ ਜ਼ਾਲ(ਨੈੱਟ) ਤੇ ਚੜ੍ਹਾਉਣ ਵਾਲ਼ੇ ਚੈੱਨਲ, ਪ੍ਰਣਾਲੀਆਂ ਨੂੰ ਲਾਜ਼ਮੀ ਖੁਰਚਣ(ਸਬਸਕ੍ਰਾਇਬ) ਕਰਨ ਕਿਉਂਕਿ ਇਹ ਲੋਕ, ਵਿਅਕਤੀ ਇਸ ਤੋਂ ਕਮਾਈ ਨਹੀਂ ਕਰਦੇ, ਇਹ ਲੋਕ ਆਪਣਾ ਕੀਮਤੀ ਵਖ਼ਤ ਦਿੰਦੇ ਨੇ, ਇਹਨਾਂ ਦੀ ਹੌਸਲਾ ਅਫ਼ਜ਼ਾਈ ਬਹੁਤ ਜਰੂਰੀ ਹੈ। ਮਿਹਰਬਾਨੀ ਸਾਰੇ ਵੀਰਾਂ ਦੀ।
    میں نے ان ویڈیوز میں سے کسی کی موسیقی نہیں بنائی۔ تمام کاپی رائٹ اصل مالکان کے مالک ہیں۔ میں ان ویڈیوز سے کوئی پیسہ نہیں کما رہا ہوں۔ مجھے ان ویڈیوز سے کسی بھی قسم کے فوائد نہیں مل رہے ہیں۔ موسیقی سے لطف اندوز ہوں اور گلوکار کی تلاش کریں اور آرگنل گانے پر جائیں انہیں سبسکرائب کریں اس گانے کی میوزک کمپنی سے مزید موسیقی بھی تلاش کریں جو آپ نے ابھی یہاں سنا ہے۔ یہ سب اچھی موسیقی کے بارے میں ہے۔ شکریہ اور آپ کا شکریہ یوٹیوب.
    All copyright owns by original owners. We are not making any money from these videos. We are not getting any kind of benefits from these videos. We don't Own Video & Audio Copyright
    We have been trying to Save old punjabi Music. Some videos copyright reserved by DR Surinder Singh Bajwa from USA, Dr Gurpreet Gill From Canada, British Audio & بابا جی Baba ji ਬਾਬਾ ਜੀ
    #oldPunjabi_hit_Songs
    #punjabiduet_songs
    #oldPunjabi_folk_songs
    🍕🍔
    #ਰੀਤਅੱਵਲ਼00234
    #REETPREMIÈRE00234
    #پنجابی
    #گیت
    #گابا
    #ਰਾਜਵੀਰ00224
    #Pind001
    #SBS00224
    #ਪੰਜਾਬ00224
    ਪੰਜਾਬ پنخابPUNJAB
    #੧੨੩੪੫੬੭੮੯੦
    #1234567890
    ....
    Didar Sandhu Amar Noori Sanehlata Kuldeep Kaur Shushma babbi Parminder Sandhu Muhammad Sadiq Ranjit Kaur Swaran lata
    kuldeep Manak Gulshan Komal Seema Surinder Shinda Surinder Sonia
    Nazir Muhammad Rajinder Rajan
    Muhammad Raffi Prakash Kaur
    Narinder Biba Satinder Biba Harwinder Biba
    Kartar
    SURINDER Kaur Surinder Bawa Gurmeet Bawa Kirpal Bawa
    Kartar Ramla Paramjit Sandhu Sukhwant Sukhi Manjit Kaur
    LAL Chand Yamla Jatt Mohinderjeet Sekhon
    Karnail Gill Preeti Bala Onkar singh Rana sanmukh singh azad
    Harcharan Grewal Mohini Narula
    K Deep Jagmohan kaur Harjit Singh
    Chandi Ram Shanti Devi
    Gurdail Nirman Dhuri Narinder Biba
    Rangeela Jatt Kumari laj
    Rashpal Kaur Surinder singh sunam Paramjit Pammi Paramjit Pali Ajit Singh Bhatti Surjit Singh Ladha Jagroop Kaur Gill Sham Lal lali
    Amarjit Kaur Bedi Gurnam Singh Beli Gurdev Singh Komal Hardev Kaur Sidhu, Gurcharan Singh Nagi, Samarjeet Samar, Joginder Kumar Sajan
    Bhagwant Singh, Mohan Singh Shaunki, karnail Singh Paras ramuwalia

КОМЕНТАРІ • 59

  • @seeradaudhar8436
    @seeradaudhar8436 2 місяці тому +9

    ਥੰਮ ਪੰਜਾਬ ਦਾ ਬੱਬਰ ਸ਼ੇਰ ਗਾਇਕ ਉਸਤਾਦ ਜਨਾਬ ਸੁਰਿੰਦਰ ਛਿੰਦਾ ਜ਼ਿੰਦਾਬਾਦ ਬੀਬਾ ਗੁਲਸ਼ਨ ਕੋਮਲ ਵੀ ਜੈ ਰੱਬ ਦੀ ਆਵਾਜ਼ ਬੱਲੇ ਬੱਲੇ ਆ

    • @PML00024
      @PML00024  2 місяці тому +1

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @BalwinderSingh-jw5ws
    @BalwinderSingh-jw5ws Місяць тому +3

    ਸੁਰਿੰਦਰ ਛਿੰਦਾ ਤੇ ਗੁਲਸ਼ਨ ਕੋਮਲ ਬੜੀ ਵਧੀਆ ਡੀਉਟ ਜੋੜੀ ਸੀ ਗੁਲਸ਼ਨ ਕੋਮਲ ਦੀ ਸੁਰੀਲੀ ਆਵਾਜ਼ ਨੇ ਉਸ ਦੋਰ ਵਿੱਚ ਧੁੰਮਾਂ ਪਾਈਆਂ ਮਾਣਕ ਜੀ ਨਾਲ ਵੀ ਬੜੇ ਹਿੱਟ ਗੀਤ ਗਾਏ ਅਮਰ ਹੋ ਗਏ

    • @PML00024
      @PML00024  Місяць тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @RohitKumar-jy8bm
    @RohitKumar-jy8bm 22 дні тому

    Very nice pics

  • @kashmirsingh8572
    @kashmirsingh8572 7 місяців тому +16

    ਅਸਲੀ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਨਾਲੋ ਵਧੀਆ

    • @PML00024
      @PML00024  7 місяців тому +2

      ਤੁਹਾਡੇ ਨਿਜੀ ਵਿਚਾਰ ਨੇ ਜੀ।
      ਸੁਰਿੰਦਰ ਕੌਰ ਜੀ ਨੇ ਲੋਕ ਗੀਤ, ਧਾਰਮਿਕ ਗੀਤ, ਹਿੰਦੀ ਫ਼ਿਲਮਾਂ ਛੱਡਕੇ ਪੰਜਾਬੀ ਵਿਰਸੇ ਲਈ ਸੁਰਿੰਦਰ ਕੌਰ ਨੇ ਗਾਇਆ। ਅਵਾਜ਼ ਤੋਂ ਬਿਨਾਂ ਸੁਰਿੰਦਰ ਕੌਰ ਦੇ ਯੋਗਦਾਨ ਦਾ ਕੋਈ ਸਾਨੀਂ ਨਹੀ ਜੀ।
      ਸ਼ੁਕਰੀਆ ਆਪ ਜੀ ਦੀ ਟਿੱਪਣੀ ਲਈ।

  • @HarbansSingh-t7d
    @HarbansSingh-t7d 2 місяці тому +1

    Sirra jan ❤❤❤❤❤

  • @jagjeetsingh9613
    @jagjeetsingh9613 6 місяців тому +15

    ਜਦੋ ਡਰਾਇਵਰ ਨੂ ਡਲਾਇਵਰ ਕਹਿੰਦੀ ਆ ਕਿਨੀ ਸੋਹਣੀ ਲਗਦੀ ਆ ਵੀਰੋ ਏ ਗੀਤ ਨੀ ਮਿਲਣੇ ਕਿਤੋਂ

    • @PML00024
      @PML00024  6 місяців тому +5

      ਬਿਲਕੁਲ ਜੀ ਸਾਡੀ ਬੋਲੀ ਐ। ਹੁਣ ਲੋਕ ਮੂੰਹ ਘੁੱਟ ਬੋਲਦੇ ਆ ਵੀ ਅਸੀਂ ਅੰਗਰੇਜ਼ ਲੱਗੀਏ

    • @BavanDhaliwal-k5b
      @BavanDhaliwal-k5b 4 місяці тому

      ​@@PML00024t🎉🎉😮🎉😊ll

  • @jatindersmalwa8729
    @jatindersmalwa8729 Місяць тому

    ਸੁਰਿੰਦਰ ਸ਼ਿਂਦਾ ਹਰ ਤਰਾਂ ਦੇ ਗੀਤ ਤੇ ਫਿਟ ਆਵਾਜ ਦਾ ਮਾਲਕ ਸੀ….

    • @PML00024
      @PML00024  Місяць тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @sidhuanoop
    @sidhuanoop 7 місяців тому +1

    Beautiful song bai ji

  • @jaspreetsandhu789
    @jaspreetsandhu789 8 місяців тому +8

    Gulshan Komal di awaz Bahut Surili c

  • @ajaibsingh160
    @ajaibsingh160 4 місяці тому +1

    Wa sangowalia ji jug jug jio

  • @KDM0088
    @KDM0088 9 місяців тому +6

    Very nice

  • @user-ni4sx6ns7e
    @user-ni4sx6ns7e 7 місяців тому +2

    ❤❤❤❤🙏👌🙏

  • @HardeepSingh-db1qc
    @HardeepSingh-db1qc 5 місяців тому +2

    ਸੁਰਿੰਦਰ ਛਿੰਦੇ ਦੇ ਗੀਤ ਪੰਦਰਾਂ ਸਾਲ ਲਗਾਤਾਰ ਸੁਣਦੇ ਰਹੇ ਸਨ

    • @PML00024
      @PML00024  5 місяців тому +1

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @HarjinderSingh-wn5md
    @HarjinderSingh-wn5md 7 місяців тому +2

    Rajnder❤

  • @balwinderpadda2311
    @balwinderpadda2311 3 місяці тому +2

    ਬਹੁਤ ਖੂਬਸੂਰਤ ਗੀਤ ਹਨ ❤❤

  • @kulwantsingh7799
    @kulwantsingh7799 6 місяців тому +1

    Very nice 👌

  • @jagtarsingh-fd1xy
    @jagtarsingh-fd1xy 6 місяців тому +1

    Good song

  • @varindersharma7222
    @varindersharma7222 8 місяців тому +1

    Surinder shina ji gulshanji nal golden song

  • @zulfkarali7188
    @zulfkarali7188 2 місяці тому

    Beautiful song

  • @HarminderSingh-vo7bl
    @HarminderSingh-vo7bl 7 місяців тому +1

    ❤❤❤❤❤❤❤❤❤❤❤❤

  • @NirmalSamra-ee2bs
    @NirmalSamra-ee2bs 7 місяців тому +5

    ਅਮਰਜੋਤ ਅਮਰਨੂਰੀ ਪਰਮਿੰਦਰ ਸੰਧੂ ਗੁਲਸ਼ਨ ਕੋਮਲ ਪਰਮਜੀਤ ਸੰਧੂ ਪਰਵੀਨ ਦਰਦੀ ਜੈਸਮੀਨ ਅਖਤਰ ਜਸ਼ਨ ਮੀਤ ਤੇ ਸ਼ਰਨਜੀਤ ਸ਼ੰਮੀ ਮੇਰੀਆਂ ਮਨਪਸੰਦ ਫੀਮੇਲ ਗਾਇਕਾਵਾਂ

    • @satnamsahota6044
      @satnamsahota6044 7 місяців тому

      Narinder beeba te Ranjeet kour , surinder Soni, Duki Mashan

    • @NirmalSamra-ee2bs
      @NirmalSamra-ee2bs 7 місяців тому

      @@satnamsahota6044 ਸਹੀ ਆ ਵੀਰ ਆ਼ਏ ਤਾਂ ਸੁਰਿੰਦਰ ਕੌਰ ਜਗਮੋਹਣ ਕੌਰ ਕੁਲਦੀਪ ਕੌਰ ਸੁਖਵੰਤ ਸੁਖੀ ਕੰਵਲਜੀਤ ਕੰਵਲ ਸਨੇਹ ਲਤਾ ਤੇ ਊਸ਼ਾ ਕਿਰਨ ਵੀ ਮਨਪਸੰਦ ਨੇ

    • @BalwinderSinghRandhawa-wr3wj
      @BalwinderSinghRandhawa-wr3wj 5 місяців тому

      Viry good song

  • @baldevsinghbaldevsingh2395
    @baldevsinghbaldevsingh2395 2 місяці тому

    sierra old is gold

  • @piarasingh1410
    @piarasingh1410 4 місяці тому

  • @harninderdhesi7544
    @harninderdhesi7544 4 місяці тому

    Very good ❤

  • @gurdeepaulakh1451
    @gurdeepaulakh1451 8 місяців тому +5

    Sound quality is very good 👍

    • @PML00024
      @PML00024  8 місяців тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @bholasingh9857
    @bholasingh9857 9 місяців тому +5

    😊😊

  • @mokhajaspindersingh5401
    @mokhajaspindersingh5401 6 місяців тому

    Nice ji

  • @trucktour1579
    @trucktour1579 9 місяців тому +3

    Legendary

    • @PML00024
      @PML00024  9 місяців тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ

  • @parmindersingh9448
    @parmindersingh9448 7 місяців тому +3

    Very nice song🎵

  • @jagseernumberdar8827
    @jagseernumberdar8827 5 місяців тому

    ਕਦੋਂ ਆਉਗਾ ਡਲਾਇਵਰ ਤੇਰਾ......

    • @PML00024
      @PML00024  5 місяців тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ਲਈ ਸ਼ੁਕਰੀਆ

  • @harbanssinghbalala8495
    @harbanssinghbalala8495 4 місяці тому

    ❤❤😂😂🎉🎉 very nice song

  • @SonaSharma-lq3rb
    @SonaSharma-lq3rb 3 місяці тому

    M,e,fasgi,patang,wargi

  • @jagjeetsingh9613
    @jagjeetsingh9613 6 місяців тому +1

    ਵੀਰੇ ਗੀਤ ਭੇਜੋ ਕੀ ਲਗਦੇ ਸੰਤੀਏ ਤੇਰੇ

    • @PML00024
      @PML00024  6 місяців тому

      ua-cam.com/video/_QYUs94-eSM/v-deo.html
      ਕੀ ਲੱਗਦੇ ਸੰਤੀਏ ਤੇਰੇ ਈ ਪੀ ਰਿਕਾਰਡ 🔝🔝🔝🔝

  • @sidhuanoop
    @sidhuanoop 7 місяців тому +1

    Karnail Gill sahib da jutti tutgi magar tere firde di v poora twa kro upload ❤

    • @PML00024
      @PML00024  7 місяців тому

      ਸ਼ੁਕਰੀਆ ਵੀਰ ਜੀ ਆਪ ਜੀ ਦੀ ਟਿੱਪਣੀ ।
      ਜ਼ਰੂਰ ਵੀ ਇੱਕ ਦੋ ਦਿਨਾਂ ਤੱਕ

    • @PML00024
      @PML00024  7 місяців тому

      ua-cam.com/video/rXklYr5u_7M/v-deo.htmlsi=JQLcJyao7ltoKXYe
      ਉਸਤਾਦ ਸਰਦਾਰ ਕਰਨੈਲ ਸਿੰਘ ਗਿੱਲ ਜੀ
      ਦਾ ਰਿਕਾਰਡ 2017।।👆👆👆👆👆
      ਮੈਂ ਇੱਕ ਦੋ ਦਿਨਾਂ ਚ ਜਨਤਕ ਕਰਾਦੂੰ ਸਰਦਾਰ ਅਨੂਪ ਸਿੰਘ ਜੀ।।

  • @BalvirSingh-pl4zt
    @BalvirSingh-pl4zt 9 місяців тому +4

    VERY NICE

    • @PML00024
      @PML00024  9 місяців тому

      ਸ਼ੁਕਰੀਆ ਵੀਰ ਜੀ