Farmers Delhi Kooch |ਕਿਸਾਨਾਂ ਨੇ ਬੈਰੀਕੇਡ ਪੁੱਟਣ ਦਾ ਕੱਢਿਆ ਤੋੜ, ਅੱਜ ਦਿੱਲੀ ਕੂਚ ਪੱਕਾ ?Sarwan Singh Pandher
Вставка
- Опубліковано 13 гру 2024
- ਸ਼ੰਭੂ ਬਾਰਡਰ ਤੋਂ 101 ਕਿਸਾਨਾਂ ਦੀ ਜਥਾ ਹੋਵੇਗਾ ਰਵਾਨਾ। ਅੱਜ ਮੁੜ ਦਿੱਲੀ ਕੂਚ ਦੀ ਕੋਸ਼ਿਸ਼ ਕਰਨਗੇ ਕਿਸਾਨ। ਦਿੱਲੀ ਕੂਚ ਦੀਆਂ ਪਹਿਲਾਂ 2 ਕੋਸ਼ਿਸ਼ਾਂ ਰਹੀਆਂ ਸਨ ਨਾਕਾਮ। ਹਰਿਆਣਾ ਪੁਲਿਸ ਨੇ ਸੁਰੱਖਿਆ ਘੇਰਾ ਕੀਤਾ ਹੋਰ ਮਜਬੂਤ। ਟੀਨ ਦੀ ਬੈਰੀਕੇਡਿੰਗ ਦੇ ਉੱਚੇ ਐਂਗਲਾਂ 'ਤੇ ਲੋਹੇ ਦੀਆਂ ਚਾਦਰਾਂ ਲਗਾ ਦਿੱਤੀਆਂ ਗਈਆਂ ਨੇ। ਹਰਿਆਣਾ ਪੁਲਿਸ ਨੇ ਲਗਾਏ ਹੋਏ ਨੇ ਪੱਕੇ ਬੈਰੀਕੇਡਸ। ਰਸਤਾ ਪੂਰੀ ਤਰ੍ਹਾਂ ਕੀਤਾ ਹੋਇਆ ਹੈ ਬੰਦ।
#dallewal #khanauriborder #farmersprotest #news18punjab #punjabnews #sarwansinghpandher
Find Latest News, Top Headlines And breaking news only on News18 Punjab UA-cam Channel.
For All Live Coverage, Exclusive And Latest News Update, Watch The LIVE TV Of News18 Punjab, Catch The Latest News LIVE
News18 Mobile App: onelink.to/des...
News 18 Punjab is an exclusive news channel on UA-cam which streams news related to Punjab, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/des...
Follow Us on Twitter:
/ news18punjab
Like Us on Facebook:
/ news18punjab
ਇਹ ਪੰਜਾਬ ਆ ਪੰਜਾਬ ਦਬਣ ਚੁਕਣ ਵਾਲਾ ਨਹੀਂ 🙏🙏🙏🙏
ਡੱਲੇਵਾਲ ਸਾਬ੍ਹ ਨੇ ਜੋ ਵੀ ਗੱਲ ਕੀਤੀ ਉਹ ਪੰਜਾਬ ਹਿੱਤ ਦੀ ਗਲ ਹੈ ਜਦਕਿ ਬਾਕੀ ਸੰਘਰਸ਼ੀ ਆਗੂ ਪੂਰੇ ਭਾਰਤ ਨੂੰ ਐਮਐਸਪੀ ਦਵਾਉਣ ਦੀ ਗੱਲ ਕਰਦੇ ਹਨ
ua-cam.com/video/LPhh_cRJTbs/v-deo.html
ਪਧੇਰ ਸਾਹਿਬ ਜੀ ਤੁਸੀਂ ਵੀ ਰੋਟੀ ਛੱਡ ਕੇ ਦੇਖੋ ਬਸ ਬੋਲਦੇ ਹੀ ਰਹਿੰਦੇ ਹੋ
Kissan majdoor union ekta zindabad 👍👍💪💪💪💪
puce kime h jeab kime deve h
🙏🏻🙏🏻🙏🏻🙏🏻😌😌😌😌
😢 pander ji aap vi jao bole k saro
Border khaali kro aam aadmi bhut preshan hai
Sada manoratth aa dunia nu dikhana ke sarkar dhakka kr rahi aa
Some. Jathaebania. Rajnitic and kursi so. Jaggit Singh dalllaewal truthfully doing protest all. Panjab kissan not. Korsi