Wheat Sowing with a Surface Seeder, ਕਣਕ ਬੀਜਨ ਦੀ ਨਵੀਂ ਤਕਨੀਕ ਨਦੀਨ ਘੱਟ ਪਾਣੀ ਘਟ, ਕਰੰਡ ਦਾ ਡਰ ਨਹੀਂ

Поділитися
Вставка
  • Опубліковано 25 січ 2025

КОМЕНТАРІ • 40

  • @JatinderSingh-ic6xp
    @JatinderSingh-ic6xp 2 місяці тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @manjitkaur685
    @manjitkaur685 2 місяці тому

    Sat. Sri. Akal. Ji. Barwala. Patti. T.t.

  • @lifegameinglover3279
    @lifegameinglover3279 2 місяці тому +2

    Waheguru ji ka khalsa, waheguru ji ki Fateh

  • @kuldeepnain7362
    @kuldeepnain7362 2 місяці тому

    Good information

  • @BalwinderMarahar-t7u
    @BalwinderMarahar-t7u 2 місяці тому

    🙏👍

  • @pammasidhu8033
    @pammasidhu8033 2 місяці тому

    Sir ik gal daso super seeder naal biji kanak jo khudda ch dikhdi hai us te Awkira spray kar sakde haan ji us naal direct kanak de beej te spray peni hai us naal kanak de beej da koi nuksaan ta nhi hunda

  • @jsb04
    @jsb04 2 місяці тому

    Smart seeder bare v dso g ..mulchar baad chala skde ?

  • @fatehharike7408
    @fatehharike7408 2 місяці тому +1

    Thanks ji

  • @lifegameinglover3279
    @lifegameinglover3279 2 місяці тому +1

    My First comment

  • @kulveersingh4533
    @kulveersingh4533 2 місяці тому

    Sir is nu chuha bhot lgda aa koi solution hai

  • @salvindersandhu645
    @salvindersandhu645 2 місяці тому +1

    ਆਪਣੇ ਏਰਿਏ ਵਿੱਚ ਕਿਥੋ ਮਿਲੇਗਾ ਜੀ

  • @karamveirdhillon2047
    @karamveirdhillon2047 2 місяці тому

    ਇਸ ਮਸ਼ੀਨ ਵਿਚ ਇਕੋ-ਇਕ ਘਾਟ ਹੈ ਬੀਜ ਦਾ ਛਿਟਾ ਵਜਣਾ, ਛਿਟਾ ਕਦੇ ਞੀ ਲਾਈਨਾਂ ਦੇ ਬਰਾਬਰ ਝਾੜ ਨਹੀਂ ਦੇ ਸਕਦਾ

  • @tanvirsinghgill9997
    @tanvirsinghgill9997 2 місяці тому

    Ke DAP 60kg te MOP 15kg tank mix krke superseeder ch pa skde a ?

  • @lakhwindersinghvirk2528
    @lakhwindersinghvirk2528 2 місяці тому

    ਨਦੀਨਾਂ ਦਾ ਕੰਟਰੋਲ ਨਹੀਂ ਹੁੰਦਾ ਜੀ ਇਸ ਟੈਕਨੀਟ ਵਿੱਚ।

  • @bhupinderbrar5567
    @bhupinderbrar5567 2 місяці тому

    Je agg na laun ditti taan sirf eh machine kaamyaab aa. Superseeder happyseeder wagera sab fail fail fail. Mai picchle saal chitta maar ke cutter maar ke paani laya cc. Result good cc. Kharcha v sab ton ghatt. Chotta jeemidaar vv ley sakda. 300 ch killa beejea janda.

  • @gurmeetsingh7198
    @gurmeetsingh7198 2 місяці тому

    ਜਮੀਨ ਦਾ ਪੱਧਰਾ ਹੋਣਾ ਬਹੁਤ ਜਰੂਰੀ ਹੈ
    ਤੇ ਪਰਾਲੀ ਜਿੱਥੇ ਬਹੁਤ ਵੱਧ ਹੈ ਉੱਥੇ ਪਰਾਲੀ ਘਟਾਉਣੀ ਪੈਣੀ ਹੈ
    ਅਸੀ ਤਾਂ ਬੀਜ ਸੁੱਟਣ ਤੋਂ ਬੂਥੇ ਵਡਣੇ ਨੇ
    3 ਕਿਲੇ ਬੀਜਣੇ ਨੇ ਕਣਕ ਦੇ
    ਨਾਲ ਦੇ ਪਿੰਡ ਇਹ ਬਿਜਾਈ 2 ਸਾਲ ਤੋ ਕਾਮਯਾਬ ਹੋਈ ਹੈ
    ਪਿੰਡ ਹਜ਼ਾਰਾ ਸਿੰਘ ਵਾਲਾ ਬਲਾਕ ਮਮਦੋਟ ਜ਼ਿਲਾ ਫਿਰੋਜ਼ਪੁਰ ਵਿੱਚ
    ਇਸ ਪਿੰਡ ਵਿੱਚ ਪਿਛਲੇ ਸਾਲ 30 ਤੋ ਵੱਧ ਕਿਲੇ ਕਣਕ ਦੇ ਬੀਜੇ ਗਏ ਸੀ ਇਸ ਤਰਾਂ

  • @singhvirk71
    @singhvirk71 2 місяці тому

    Waheguru Ji

  • @jaswindersinghdhaliwal2082
    @jaswindersinghdhaliwal2082 2 місяці тому +1

    Sat shri akal ji sir wheat dungi te hosi yield te parbhav painda. fir is seeder naal yield te parbhav ni pavega?

    • @KULDEEPSingh-tu4gy
      @KULDEEPSingh-tu4gy 2 місяці тому +1

      ਜਿਆਦਾ ਡੂੰਘੀ ਨੁਕਸਾਨ ਕਰਦੀ ਹੈ ਉੱਚੀ ਨਹੀਂ

  • @krishanmahal1325
    @krishanmahal1325 2 місяці тому

    08 -11 tak 327 beej sakde an

  • @VardevSingh-l3i
    @VardevSingh-l3i 2 місяці тому

    Bae ji bae kaka urang ne perrar is trike nal beeji c pr mama ji kehnde lokkan de 65 mn hoe te sade 35 mn

    • @MerikhetiMeraKisan
      @MerikhetiMeraKisan  2 місяці тому +2

      ਪਤਾ ਬਾਈ ਦੇ ਕਿਉਂ ਘੱਟ ਨਿਕਲੀ ਸੀ। ਹੁਣ ਪ੍ਰਹੋਨੇ ਨੂੰ ਮੈਂ ਨਹੀਂ ਕੁਝ ਕਵਾਂਗਾ। ਬਾਈ ਦੀ ਗ਼ਲਤੀ ਨਹੀਂ। ਗਾਈਡ ਕਰਨ ਵਾਲੇ ਦੀ ਗਲਤੀ ਸੀ ਉਹਨਾਂ ਨੇ ਇੱਕ ਇਹੋ ਜਿਹੇ ਬੰਦੇ ਦੇ ਪਿੱਛੇ ਲੱਗੇ ਜਿਹਨੇ ਉਹਨਾਂ ਨੂੰ ਗੁਮਰਾਹ ਕਰਕੇ ਉੱਪਰ ਮਲਚਰ ਫਰਾ ਦਿੱਤਾ ਜਿਹੜੇ ਮਲਚਰ ਫਰਾ ਦਿੱਤਾ ਤੇ ਉਹਨਾ ਦਾ ਨੁਕਸਾਨ ਹੋ ਗਿਆ ਮੈਂ ਬਾਈ ਜੀ ਨੂੰ ਕਿਹਾ ਸੀ ਕਿ ਇੱਕ ਵਾਰੀ ਮੇਰਾ ਖੇਤ ਜਰੂਰ ਦੇਖ ਜਾਇਓ ਜੀ ਤੁਸੀਂ ਅਗਲੇ ਸਾਲ ਬੀਜਣੀ ਨਹੀਂ ਮੈਨੂੰ ਕਹਿੰਦੇ ਨਹੀਂ ਇਹ ਤਾਂ ਉਹ ਫਲਾਣਾ ਬੰਦਾ ਆਇਆ ਸੀਗਾ ਉਹ ਬੰਦੇ ਨੇ ਕਿਹਾ ਹੈ ਉਹ ਇਸ ਤਰ੍ਹਾਂ ਕਹਿ ਰਿਹਾ ਸੀ ਉਹ ਬੰਦਾ ਇਸਦਾ ਮਾਹਰ ਹੈ ਬਲਕਿ ਇੱਕ ਗਲਤ ਬੰਦੇ ਨੇ ਬਾਈ ਨੂੰ ਗਲਤ ਜਾਨਕਾਰੀ ਦਦਿੱਤੀ। ਬਾਈ ਦੀ ਵੀਡੀਓ ਪਾਈ ਉਹਨੇ ਆਪਦੇ ਚੈਨਲ ਤੇ ਗਲਤ ਤਰੀਕੇ ਨਾਲ ਕੰਮ ਕਰਵਾ ਦਿੱਤਾ ਸੀ ਤੇ ਬਾਈ ਤਾਂ ਨਹੀਂ ਹੁਣ ਮੂੰਹ ਕਰੋ ਕਿ ਇਸ ਪਾਸੇ ਬਾਈ ਦਾ ਤਾਂ ਬਹੁਤ ਵੱਡਾ ਘਾਟਾ ਪਿਆ।
      ਪਰ ਗੱਲ ਹੈ ਕਿ ਉਹ ਗੁਮਰਾਹ ਕੀਤਾ ਗਿਆ ਸੀ ਬਾਈ ਨੂੰ ਇਹ ਗਲਤ ਤਰੀਕੇ ਨਾਲ ਬੀਜ ਬਿਜਵਾ ਕੇ 22 ਦੀ ਗਲਤੀ ਨੀ

  • @JaswinderSingh-s3x
    @JaswinderSingh-s3x 2 місяці тому

    ਕਣਕ ਭਿਉ ਕੇ ਛਿੱਟਾ ਦੇ ਸਕਦੇ ਹਾ

  • @rajindersinghbrar1604
    @rajindersinghbrar1604 2 місяці тому

    Mera eh kamjab nahi hoi 2 saal try kita

  • @allroundervideos3268
    @allroundervideos3268 2 місяці тому

    ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਮੇਰੇ ਕੋਲ ਹਾਈਬ੍ਰਿਡ ਝੋਨਾ ਹੈ ਉਸ ਦੀ ਪਰਾਲੀ ਬਹੁਤ ਜਿਆਦਾ ਹੈ ਕੀ ਉਸ ਵਿੱਚ ਇਹ ਮਲਚਿੰਗ ਵਾਲੀ ਕਣਕ ਬੀਜੀ ਜਾ ਸਕਦੀ ਹੈ

    • @dhindsagroup9927
      @dhindsagroup9927 2 місяці тому

      ਵਿਚੋਂ ਵਿਚੋਂ ਲੇਨਾ ਫੁਕ ਦਿਉ

  • @JaidevBawa-dl8bj
    @JaidevBawa-dl8bj 2 місяці тому +1

    ਬੀਜ ਸੋਧਨ ਲਈ ਕਿਹੜੀ ਦਵਾਈ ਲਾਉਣੀ ਹੈ ਜ਼ਰੂਰ ਦੱਸਿਓ ਤੇ ਇੱਕ ਕਿੱਲੋ ਬੀਜ ਨੂੰ ਕਿੰਨੇ ML ਕਲੋਰੋ ਕਿਨੇਂ ਪ੍ਰਸੈਂਟ ਵਾਲੀ

  • @rajudhindsha9615
    @rajudhindsha9615 2 місяці тому

    ਵੀਹ ਨਵੰਬਰ ਤੋਂ ਬਅਦ ਕਣਕ ਦੀ ਕਿਹੜੀ ਕਿਸਮ ਬੀਜ ਸਕਦੇ ਹਾਂ ਜੀ

    • @MerikhetiMeraKisan
      @MerikhetiMeraKisan  2 місяці тому +1

      @@rajudhindsha9615 ਇਸ ਵਾਰ ਸਾਰੀਆਂ ਹੀ ਬੀਜੀਆਂ ਜਾਣਗੀਆਂ

  • @DilpreetFarmer
    @DilpreetFarmer 2 місяці тому

    Fail a eh

    • @MerikhetiMeraKisan
      @MerikhetiMeraKisan  2 місяці тому +3

      ਸੰਤ ਫੇਲ ਨਹੀਂ ਵੀਰ ਜਾਂ ਤੁਹਾਨੂੰ ਮਸ਼ੀਨ ਸਹੀ ਨਹੀਂ ਮਿਲੀ ਜਾਂ ਤੁਹਾਡੇ ਤੋਂ ਕੋਈ ਗਲਤੀ ਹੋਈ ਹ ਜੇਕਰ ਫੇਲ ਹੋਵੇ ਤਾਂ ਫਿਰ ਮੈਂ ਕਿਉਂ ਆਪਣੇ ਖੇਤ ਵਿੱਚ ਬੀਜਾਂ ਵੀਡੀਓ ਬਣਾਉਣਾ ਹੋਰ ਗੱਲ ਹੈ ਆਪਦੀ ਫਸਲ ਬੀਜਣਾ ਹੋਰ ਗੱਲ ਹੈ

    • @MerikhetiMeraKisan
      @MerikhetiMeraKisan  2 місяці тому +4

      ਹੁਣ ਤੱਕ ਮਲਚਿੰਗ ਤਕਨੀਕ ਤੱਕ ਕਾਮਯਾਬ ਰਹੀ ਸਾਰਾ ਪੰਜਾਬ ਰੌਲਾ ਪਾਉਂਦਾ ਰਿਹਾ ਕਿ ਮਲਕਿੰਗ ਤਕਨੀਕ ਕਾਮਯਾਬ ਹੈ ਤੇ ਇਹਨੂੰ ਕੇਵਲ ਇੰਡਸਟਰੀ ਵਾਲੇ ਤੇ ਉਹ ਬੰਦੇ ਜਿਨਾਂ ਨੇ ਵੱਡੀਆਂ ਤਕੜੀਆਂ ਮਸ਼ੀਨਾਂ ਵੇਚ ਕੇ ਕਮਿਸ਼ਨ ਕਮਾਉਣਾ ਹੈ ਉਹਨਾਂ ਨੇ ਭਰਮ ਜਲ ਫੈਲਾਇਆ ਕਿ ਫੇਲ ਹ

    • @MerikhetiMeraKisan
      @MerikhetiMeraKisan  2 місяці тому +2

      @@DilpreetFarmer ਬਾਈ ਜੀ ਤੇ ਤੁਸੀਂ ਇਹਨਾਂ ਡਿਟੇਲ ਲਿਖਿਆ ਕਰੋ ਤਾਂ ਕਿ ਬਾਕੀ ਨੂੰ ਹੀ ਪਤਾ ਲੱਗ ਜਾਏਗਾ ਕਿੱਥੇ ਕਿਹੜੀ ਚੀਜ਼ ਫੇਲ ਰਹੀ ਕਿਉਂ ਰਹੀ
      ਜਿਵੇਂ ਉੱਪਰ ਵੀਰ ਨੇ ਗੱਲ ਕੀਤੀ ਸਾਡੇ ਆਪਣੇ ਜੀਜੇ ਨੂੰ ਘਾਟਾ ਪਿਆ ਸੀ
      ਪਰ ਉਥੇ ਕਾਰਨ ਸੀ ਉਹਨਾਂ ਨੂੰ ਬੰਦਾ ਗਲਤ ਗਾਈਡ ਕਰ ਗਿਆ ਸੀ

    • @dhindsagroup9927
      @dhindsagroup9927 2 місяці тому

      ਮੈਨੂੰ 4ਸਾਲ ਹੋ ਗੇ 20 ਕਿਲੇ ਵੀਜੇ ਨੇ ਇਸ ਵਾਰ ਮੇਰਾ ਹੈਪੀ ਸੀਡਰ ਤਿਆਰ ਕਰਵਾਇਆ ਹੋਇਆ ਹੈ

  • @sanghajassa834
    @sanghajassa834 2 місяці тому

    Mobile Number sir ji