Velle Bande Di Koi Izzat Nahi.. Head Granthi Bangla Sahib Giani Ranjit Singh

Поділитися
Вставка
  • Опубліковано 29 сер 2024
  • Velle Bande Di Koi Respect Nahi.. Head Granthi Bangla Sahib Giani Ranjit Singh
    Gurudwara Bangla Sahib LIVE Delhi
    Is Link Te Click Karke GSPS GURBANI Channel da Member Ban Ke Support Karo Taaki Aap ji Layi Hor Vadia to Vadia Gurbani Videos Lai Ke Aande Rahiye Ji :
    / @gspslive
    Waheguru ji ka Khalsa Waheguru Ji Ki Fateh. Aap Ji age Benti Hai is video nu like share te comment zrur krna ji. Rozana Gurbani Video Vekhan Layi "SUBSCRIBE" krke bell icon zrur "PRESS" Krna Ji.
    Contact GSPS LIVE :
    PHONE NUMBER : 7836835453, 8896888000, 9999305511
    Find Us On Facebook : / gspslivetelecast
    Whatsapp Group : chat.whatsapp....
    Please is Channel te Darshan Dende Rehna Ji /-\

КОМЕНТАРІ • 134

  • @andhamughal
    @andhamughal Рік тому +14

    Bhut bhut dhanvad gsps all members to giani ranjeet singh ji katha clip best katha and bhai pinderpal singh ji best katha
    Dono hi bhut vadhiya tarike naal samjhaunde ne sikh kaum nu heere mile hun

  • @amarjitkaur990
    @amarjitkaur990 Рік тому +9

    ਵਹਿਲਾ ਬੰਦਾ ਖਰੂਦ ਕਰਨ ਲਈ ਸਭ ਤੋਂ ਅੱਗੇ ਹੁੰਦਾ ਹੈ ਲੋਕ ਕਿਰਤ ਦਾ ਮਤਲਬ ਭੁਲ ਗਏ

  • @ArnavSandhu-lw9jk
    @ArnavSandhu-lw9jk Рік тому +22

    🎉🎉 ਧੰਨ ਵਾਧ ਭਾਈ ਸਾਹਿਬ ਜੀ ਸੱਚੀਆਂ ਗੱਲਾਂ ਤੁਹਾਡੀਆਂ ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣ ਤੁਹਾਨੂੰ ਸਭ ਨੂੰ ਮਤ ਬੁਧ ਬਖ਼ਸ਼ੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ 🎉🎉🎉🎉

  • @k.Navneet
    @k.Navneet Рік тому +11

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਜਿੰਨਾ ਨੇ ਆਪਣੇ ਹੱਥੀਂ ਹਲ ਵਾਹਿਆ,ਅਤੇ ਕਬੀਰ ਜੀ ਖੱਡੀ ਬੁਣਦੇ ਸੀ,ਅਤੇ ਧੰਨ ਧੰਨ ਗੁਰੂ ਰਵਿਦਾਸ ਜੀ ਜਿੰਨਾ ਨੇ ਹੱਥੀ ਜੌੜੇ ਗੰਢੇਂ,ਅਸੀਂ ਓਹਨਾਂ ਦੇ ਬੱਚੇ ਹਾ ਜਿਹਨਾ ਨੇ ਸਾਨੂੰ ਕਿਰਤ ਕਰਨਾ ਸਿਖਾਇਆ 🙏🏻 ਸਤਿਨਾਮ ਸ਼੍ਰੀ ਵਾਹਿਗੁਰੂ ਜੀਓ 🙏🏻

    • @Kuldeepsingh-yx8ym
      @Kuldeepsingh-yx8ym Рік тому

      🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹

    • @surjeetsingh8001
      @surjeetsingh8001 Рік тому

      ਬਾਬਾ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਬੋਲੋ ਵਿਆਖਿਆ ਕਰੋ ਇਹ ਦੁਨਿਆਵੀ ਗੱਲਾਂ ਬਹੁਤ ਸੁਣਾਉਂਦੇ ਨੇ

  • @harjeetsinghkhalsa7106
    @harjeetsinghkhalsa7106 Рік тому +10

    गिआनी जी आप सत्य बोल रहे हो परमात्मा आपको और अधिक शक्ति दे

  • @dpcks8925
    @dpcks8925 15 днів тому

    ਬਹੁਤ ਵਧੀਆ ਬਾਬਾ ਜੀ ਪਰਮਾਤਮਾ ਕਰੇ ਤੁਹਾਡੀ ਉਮਰ ਲੰਬੀ ਹੋਵੇ

  • @kultarsinghcheema-ml3uq
    @kultarsinghcheema-ml3uq Рік тому +3

    ਬਹੁਤ ਵਧੀਆ ਵਿਚਾਰ ਪ੍ਰਗਟ ਕੀਤੇ ਗਏ ਹਨ ਜੀ ।

  • @santokhsinghbenipal8592
    @santokhsinghbenipal8592 2 місяці тому +1

    ਵਾਹਿਗੁਰੂ ਜੀ

  • @bakhshisinghsidhu8350
    @bakhshisinghsidhu8350 Рік тому +2

    ਗਿਆਨੀ ਜੀ ਨੇ ਬਿਲਕੁਲ ਠੀਕ ਕਿਹਾ ਹੈ ਜੀ।

  • @gurwindergill9740
    @gurwindergill9740 Рік тому +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @rattandhaliwal
    @rattandhaliwal Рік тому +2

    ਬਹੁਤ ਸਾਨੂੰ ਜਾਗਣ ਦੀ ਲੋੜ ਹੈ ਵਾਹਿਗੁਰੂ ਭਲੀ ਕਰੇ।

  • @silversinghsilver2961
    @silversinghsilver2961 Рік тому +1

    ਬਹੁਤ ਵਧੀਆ ਵਿਚਾਰਾਂ ਨੇ ਭਾਈ ਸਾਹਿਬ ਜੀ ਦੀਆਂ ਵਹਿਗੁਰੂ ਜੀ ਵਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @harinderbawa5499
    @harinderbawa5499 Рік тому +6

    Giani Saheb bilkul Sahi farma rahe ne.. Bhatke hoi nu sahi raah dasna wi Sikhi da important part hai.
    Sikh nu Sikh di baah phadni chahidi hai. That's the need of the hour.
    United we stand United We Rise 💪

  • @GSPSLive
    @GSPSLive  Рік тому +12

    ਸੰਗਤ ਜੀ ਇੱਕ ਇੱਕ ਕੀਰਤਨ ਕਥਾ ਵੀਡੀਓ ਤੁਹਾਡੇ ਤਕ ਲਿਆਉਣ ਲਈ ਬੜੀ ਮਹਿਨਤ ਲੱਗਦੀ ਹੈ ਜੀ ਆਪ ਜੀ ਸਾਡੇ ਚੇਂਨਲ ਨਾਲ ਜੁੜੇ ਰਹਿਣ ਲਈ ਸਬਸਕ੍ਰਾਇਬ ਦਾ ਬਟਨ ਦਬਾਓ ਅਤੇ ਬੈੱਲ ਆਇਕਨ ਦਬਾਓ ਜੀ

  • @diljeetkaur5858
    @diljeetkaur5858 Рік тому +2

    ਧੰਨ ਧੰਨ ਗੁਰੂ ਗੁਰੂ ਸਾਹਿਬ ਜੀ ਕੋਟਿ ਕੋਟਿ ਪ੍ਰਨਾਮ ਜੀ ❤️🙏🏻🙏🏻🙏🏻🙏🏻🙏🏻🙏🏻🙏🏻

  • @Knowtheanimals-df7ys
    @Knowtheanimals-df7ys Рік тому +4

    Waheguru ji mai bhi bela hi hai aur depression vich ha mehar karo apne sikh te 😢😢😢

    • @GSPSLive
      @GSPSLive  Рік тому +1

      waheguru mehar karan veerji aap ji te

  • @BalrajSingh-vk8of
    @BalrajSingh-vk8of Рік тому +4

    ਬਹੁਤ ਵਧੀਆ ਵਿਚਾਰ ਖਾਲਸਾ ਜੀ 🙏

  • @MoviesReviewStop
    @MoviesReviewStop Рік тому +4

    Bhai sahab bilkul thik ne ,🙏

  • @SlakhanSingh-vt1zp
    @SlakhanSingh-vt1zp 3 місяці тому

    Kuordian pur sach gallan
    Dhanwad ji

  • @gurkiratkaur-kh6uz
    @gurkiratkaur-kh6uz Місяць тому

    ਸਤਿਨਾਮ ਵਾਹਿਗੁਰੂ ਜੀ 🙏🙏 ਸਤਿਨਾਮ ਵਾਹਿਗੁਰੂ ਜੀ 🙏🙏

  • @GurleenKaur-bg6jo
    @GurleenKaur-bg6jo Рік тому +2

    ਬਿਲਕੁਲ ਠੀਕ ਸਚੀਆ ਗਲਾ

  • @dalvirsingh9209
    @dalvirsingh9209 Рік тому +1

    Waheguru ji

  • @GurdevSingh-vd5ie
    @GurdevSingh-vd5ie Рік тому +3

    ਭਾਈ ਸਾਹਿਬ ਜੀ 🎉 ਪੁਜਾਰੀ ਸ਼੍ਰੇਣੀ ਨੂੰ ਬਾਬੇ ਨਾਨਕ ਨੇ ਗਲੋਂ ਲਾਹੁਣ ਲਈ ਹੀ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖੀਂ ਹੈ 🎉ਆਪ ਪੜੋ ਅਤੇ ਉਸ ਨੂੰ ਸ਼ਬਦ ਸੁਰਤ ਚ ਟਿਕਾ ਕੇ ਜੀਵਨ ਜੀਊਣ ਕਰ 🎉ਧੋਤੀ ਟਿਕਾ ਤੇ ਜਪਮਾਲੀ।।ਧਾਨ ਮਲੇਛਾਂ ਖਾਈ 😢ਹਥ ਛੂਰੀ।ਜਗਤ ਕਸਾਈ 😢ਇਸ ਪ੍ਰਕਾਰ ਅਨੇਕਾਂ ਸ਼ਲੋਕ ਹਨ। ਗੁਰੂ ਗ੍ਰੰਥ ਸਾਹਿਬ ਜੀ ਅੰਦਰ 🎉 ਗੁਰੂ ਘਰ ਜੋ ਪਿੰਡਾਂ ਸ਼ਹਿਰਾਂ ਥਾਈਂ ਹਨ 🎉ਕੀ ਐਨੀ ਆਬਾਦੀ ਨਹੀਂ ਅਧਾ ਘੰਟਾ ਹਰੇਕ ਨਹੀ ਅਠ ਦਸ ਜਾਂਣੇ।ਕਡ ਸਕਣੰ।। ਗੁਰੂ ਘਰ ਲਈ 🎉ਦਸ ਸਿੱਖ। ਅਤੇ ਅਧਾ ਘੰਟਾ।।ਟੋਟਲ ਪੰਜ ਘੰਟੇ ਹੋ ਗਏ।। ਗੁਰੂ ਘਰ ਸਾਫ ਸਫਾਈ ਅਤੇ ਗੁਰਬਾਣੀ ਆਪ ਪੜਨ।ਚੰਗੀ ਤਰ੍ਹਾਂ ਸਮਝ ਕੇ 🎉 ਗੁਰਬਾਣੀ ਮੁਤਾਬਿਕ ਜੀਵਨ ਜਿਉਂਣੰ ਕਰਨ 🎉ਭਾਈ ਰਣਜੀਤ ਸਿੰਘ ਹੈਡ ਗ੍ਰੰਥੀ ਬੰਗਲਾ ਸਾਹਿਬ ਦਿੱਲੀ ਵਾਲੇ ਆ ਹੁੰਣ।ਜੀਵਨ ਨਿਰਵਾਹ। ਗੁਰਬਾਣੀ ਮੁਤਾਬਿਕ ਕਰਨ ਲਈ ਚੰਗਾ ਉਪਰਾਲਾ ਕਰ ਰਹੇ ਹਨ 🎉ਜਿਸ ਨਾਲ ਕਾਫੀ ਸੁਧਾਰ ਦੀ ਉਮੀਦ ਹੈ।। ਸੰਗਤਾਂ ਚ 🎉🎉🎉🎉🎉🎉

  • @GurpreetSingh-df8en
    @GurpreetSingh-df8en 11 місяців тому +1

    Shri Harkrishan Dhaiya Jis Dithe sab Dukh Jaye Ji

  • @GurnamTanda
    @GurnamTanda 4 місяці тому

    Dhan dhan Sri guru nanak dev ji 🌹🌹

  • @darbarasingh1704
    @darbarasingh1704 Рік тому +2

    ਬਹੁਤ ਵਧੀਆ ਬਾਬਾਜੀ

  • @narindersingh2734
    @narindersingh2734 Рік тому +2

    101% Very good Vichar Singh sab

  • @gspsevents
    @gspsevents Рік тому +7

    WAHEGURU JI

  • @GurpreetSingh-df8en
    @GurpreetSingh-df8en 11 місяців тому

    Waheguru ji waheguru ji waheguru ji waheguru ji waheguru ji

  • @mangjitsingh4606
    @mangjitsingh4606 Рік тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @user-to3iv9vp2z
    @user-to3iv9vp2z 2 місяці тому

    Very Best suggestions Ji 🙏🙏

  • @karanjitsingh9094
    @karanjitsingh9094 4 місяці тому

    Sahi gal baba ji 🙏

  • @gulshanawal2877
    @gulshanawal2877 Місяць тому

    WAHEGURU. JIO

  • @user-to3iv9vp2z
    @user-to3iv9vp2z 2 місяці тому

    Dhan Guru Gobind Singh Ji 🙏🙏

  • @gurmeetsingh3869
    @gurmeetsingh3869 Рік тому +2

    Waheguru ji ka Khalsa waheguru ji ki Fateh

  • @user-ru9gx7bi3h
    @user-ru9gx7bi3h Рік тому +5

    Waheguruji 🙏🙏

  • @rajdeepsinghsandhu4629
    @rajdeepsinghsandhu4629 Рік тому +1

    Baba ji tussi sat bachan Dass rhe cigge ...joh Banda eh dass ta hai ki path krne baach mainu dukh milya unna bande nu guru pitta pr bisvas hi nhi ...Inna bande nu kaho boh dukh bhi mere guru pitta ta pyar bartaya hega ....Banda yeah hi nhi samjta .... waheguru ji ka Khalsa waheguru ji ki Fateh 🙏

  • @JaswinderKaur-xm1wx
    @JaswinderKaur-xm1wx 3 місяці тому

    WaheGuru Ji

  • @gurudwarasantpeelasafavika6996

    Waheguru giani ranjit singh te mehar karna ji

  • @MukhtiarSingh-yw9np
    @MukhtiarSingh-yw9np Рік тому

    SATNAM SHRI WAHE GURU G

  • @darmsinghdarmsingh1558
    @darmsinghdarmsingh1558 6 місяців тому

    Waheguru ji waheguru ji

  • @flowers2
    @flowers2 Рік тому +1

    Sikhs must wake up and listen to bhai sahibs message carefully. Sab siikhan ko hukm hai guru manyo granth .

  • @ArvinderSingh-yi2bg
    @ArvinderSingh-yi2bg Рік тому

    ਤੁਹਾਡੀਆਂ ਗੱਲਾਂ ਸਾਰਿਆ ਸੱਚਿਆਂ ਹੁੰਦੀਆਂ ❤

  • @joysachdeva3018
    @joysachdeva3018 Рік тому +2

    Waheguru ji ka khalsa waheguru ji ki fateh ♥️🙏❤️🙏❤️🙏❤️🙏❤️🙏

  • @chamkaursingh5743
    @chamkaursingh5743 Рік тому +1

    Veerji.bahut.badhia.vichar
    Bole.haan

  • @GurcharansinghPadda-c8f
    @GurcharansinghPadda-c8f 10 днів тому

    Wahuru jii

  • @gaganvadhon4611
    @gaganvadhon4611 Рік тому +3

    Waheguru ji👏👏👏👍👍

  • @harnekmalhans7783
    @harnekmalhans7783 Рік тому +1

    May Gyani Ranjit Singh live a long. happy life

  • @bikramjitsingh7218
    @bikramjitsingh7218 Рік тому +1

    Waheguru ji waheguru ji waheguru ji waheguru ji

  • @manpreetkalra9742
    @manpreetkalra9742 Рік тому +3

    Dhan guru nanak ❤

  • @bittoosingh5610
    @bittoosingh5610 Рік тому +2

    Waheguru vele bandeya nu vi kam laao

  • @karamjeetkaur5488
    @karamjeetkaur5488 Рік тому +2

    Waheguru ji 🙏 dhan guru Nanak dev ji 🙏

  • @omprakashgupta2813
    @omprakashgupta2813 Рік тому +2

    SRI WAHE GURU SAHEB JI DHAN DHAN SATGURU SRI HARKISHAN SAHEB JI MAHARAJ JI SABTE ROG SHOK DOOR HOWE JI

  • @GurmitKaur-co6wz
    @GurmitKaur-co6wz Рік тому +3

    Waheguru ji 🙏❤

  • @gspsevents
    @gspsevents Рік тому +3

    guru kirpa kare giani ranjit singh ji te

  • @jagdishgarg1156
    @jagdishgarg1156 15 днів тому

    Giani Ji. Sach sach

  • @ashusharma0898
    @ashusharma0898 Рік тому +1

    Waheguru g 🙏

  • @gurdeepsinghpindbagrianusa4550

    ਇਸ ਬੰਦੇ ਨੇ ਇਕ ਵਾਰ ਨਹੀਂ ਗੱਲ ਕੀਤੀ ਕਿ Manipur ਵਿਚ ਕਿੰਨੀ ਜ਼ੁਲਮ ਕੀਤਾ ਗਿਆ ਫਿਰ Haryana ਵਿਚ ਗੱਡੀ ਆ ਨੂੰ ਅੱਗ ਲਾ ਲਾ ਕਿ Fook ਦਿੱਤਾ ਗਿਆ. # ਹੋਰ ਹੀ pase ਸੰਗਤ ਦਾ ਧਿਆਨ ਕੀਤਾ ਜਾ ਰਹੇ ਆ. ਹੋਣ ਇਹਨਾਂ ਦੀ ਜ਼ਬਾਨ ਨੂੰ ਤਾਲਾ ਲੱਗ ਗਿਆ ਜੋ. ਲਾਹਨਤ ਆ ਸਾਡੇ ਸਿੱਖ khon ਦੇ

  • @veera2906
    @veera2906 Рік тому +1

    ਸਹੀ ਗੱਲ ਹੈ 🙏🥺🥺

  • @dalbirsinghsingh8144
    @dalbirsinghsingh8144 Рік тому

    ਬਹੁਤ ਵਧੀਆ ਗੱਲਾ ਨੇ ਭਾਈ ਸਾਹਿਬ ਜੀ ਦੀਆ

  • @guljeetabbott7620
    @guljeetabbott7620 Рік тому +1

    Bhai sahib ji tusi bilkul sahi keh rhe ho ji 🙏🙏

  • @dharmindersingh875
    @dharmindersingh875 Рік тому +1

    Dhan dhan Bhai ji Ranjit Singh ji ❤❤❤❤❤

  • @harnekmalhans7783
    @harnekmalhans7783 Рік тому +1

    Dhan Dhan Gyani Ranjit Singhji Head Granthi Sshib All Katha parcharak and all Granthis should talk like this openly against social evils our weaknesses to make Sikhs a really Sikhs a strong nation

  • @SukhchainSingh-yk1jl
    @SukhchainSingh-yk1jl Рік тому +1

    ਧੰਨ ਵਾਹਿਗੁਰੂ ਜੀ‌ 🙏

  • @Ravleen.gurleen
    @Ravleen.gurleen Рік тому

    Waheguru ji waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @GurpreetSingh-kb6ih
    @GurpreetSingh-kb6ih Рік тому +1

    Shabsh BHAI ji shabsh

  • @damanpreet9137
    @damanpreet9137 Рік тому +1

    👏👏👏👏 Gyani ji bilkul sahi gal hai ji

  • @user-ut8zl3tj6n
    @user-ut8zl3tj6n Рік тому +5

    ਬਾਦਲਾਂ ਨੇ ਤਕੜੀ ਵਿਚ ਰੇਤਾ ਚਿਟਾ ਹੀ ਤੋਲਿਆ ਭਾਈ ਸਾਹਿਬ ਧਨਵਾਦ

  • @singhparamjit7396
    @singhparamjit7396 Рік тому +1

    ਞਾਹਿਗੁਰੂ ਜੀ 🙏🙏

  • @kanwaljeetsingh4812
    @kanwaljeetsingh4812 Рік тому

    🙏🙏👍 waheguru ji ka Khalsa waheguru ji ki Fateh 🙏🙏👍

  • @MandeepSingh-sn2ip
    @MandeepSingh-sn2ip 4 місяці тому

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-di3vu1ll2p
    @user-di3vu1ll2p Рік тому

    🙏🙏

  • @inderjeetsinghchak9175
    @inderjeetsinghchak9175 Рік тому

    ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏

  • @amarjitkaur2118
    @amarjitkaur2118 Рік тому +1

    Waheguru.ji

  • @harmanwaraich2990
    @harmanwaraich2990 Рік тому

    ❤ਵਾਹਿਗੁਰੂ ਜੀ🙏

  • @user-op8we6qq4g
    @user-op8we6qq4g Місяць тому

    WBU

  • @darshankumarbansal372
    @darshankumarbansal372 Рік тому

    वैलाहा मन शैतान दा घर

  • @sarojrani1048
    @sarojrani1048 Рік тому +1

    Waheguru ji.

  • @GurnamSingh-hu5fq
    @GurnamSingh-hu5fq Рік тому +4

    ਗਿਆਨੀ ਜੀ ਅਜੇ ਵੀ ਚੰਗੇ ਗਿਆਨੀ ਪੁਰ਼ਸ਼ ਗੁਰੂ ਜੀ ਦੇ ਜੋੜੇ ਚੱਕੀ ਫਿਰਦੇ ਨੇ ਗੁਰੂ ਗਿਆਨ ਦੀ ਬਿਜਾਏ ਜੋੜਿਆ ਨੂੰ ਮੱਥੇ ਟਿਕਾਈ ਫਿਰਦੇ ਨੇ ਇਹ ਠੀਕ ਐ।

  • @harmanwaraich2990
    @harmanwaraich2990 Рік тому

    🙏ਵਾਹਿਗੁਰੂ ਜੀ🙏

  • @krishnakaur5275
    @krishnakaur5275 29 днів тому

    ਗਿਆਨੀ ਜੀ ਬਹੁਤ ਕੋਸ਼ਿਸ਼ ਕੀਤੀ ਹੈ ਅਜ ਕਲ ਮਾਵਾਂ ਵੀ ਨਹੀਂ ਚਾਹੁੰਦੀਆਂ ਕਿ ਸਾਡੇ ਬੱਚੇ ਗੁਰਮੁਖੀ ਸਿਖਣ ਪੜ੍ਹਾਈ ਦਾ ਬਹੁਤ ਜ਼ੋਰ ਹੈ ਬਚਿਆ ਕੋਲ ਟਾਈਮ ਨਹੀਂ ਹੈ

  • @BalSingh6546
    @BalSingh6546 Рік тому +1

    🙏🏾

  • @pardeepsingh7117
    @pardeepsingh7117 Рік тому +1

    🙏🙏🙏🙏🙏

  • @BalSingh6546
    @BalSingh6546 Рік тому +1

    🙏🏾💯🙏🏾

  • @bittoosingh5610
    @bittoosingh5610 Рік тому +1

    Baad vich pareshan v bare honde ne aish karan wale vele rehan wale😢

  • @user-eq6lu4br5q
    @user-eq6lu4br5q Рік тому +1

    Baba ji gal tuhadi sari Changi h,jive kisan mandi ch sabji vechan janda je kisan nu sabji da Pura mull na mile Fer ki kre sabji vapas Ghar le aaye ja mandi me arti k brose Chad k aaye dso ki kre only javab De agar h to

  • @naughtyparinda7130
    @naughtyparinda7130 Рік тому

    100th comment 🎉

  • @user-hf7vy3zl2s
    @user-hf7vy3zl2s Рік тому +1

    यही बातें लड़ी वार कथा में भी करते हो और इधर से दूसरा चैनल भी चला रखा है। दोनों तरफ वही बातें वाह भाई वाह!

  • @sarojrani1048
    @sarojrani1048 Рік тому +2

    An idle man's brain is a devil's workshop

  • @dr_IkjyotSinghKohli
    @dr_IkjyotSinghKohli Рік тому +4

    What he's describing is a very big problem in Canada with the youth coming from Punjab in the thousands aspiring to do nothing but work at fast food restaurants (nothing against fast food workers, but these youth are actively dropping out of school or doing very easy programs at degree mills to get easy money) and/or become rap stars. They are taking Sikhi backwards.

  • @beantkaur9125
    @beantkaur9125 Рік тому +1

    Giyane ji dea gula sahe ne auj pun walea ne kum ghude chhud dite esh ch wad gye en dea karttota ne he bhaiye leaade ho auj sikha dea pugga la rahe ne aje hor ruko punjabea ne ena bhaiya de thule lug ke kum karna he

  • @Kiranpal-Singh
    @Kiranpal-Singh Рік тому

    ਭਾਈ ਸਾਹਿਬ ਗੁਰਬਾਣੀ ਦੀ ਕਥਾ ਕਰੋ, ਵਾਧੂ ਦੀਆਂ ਬੇਲੋੜੀਆਂ ਉਦਾਹਰਣਾਂ ਤੇ ਸਮਾਂ ਨਾ ਖਰਾਬ ਕਰਿਆ ਕਰੋ !

  • @ssinghnfl
    @ssinghnfl Рік тому +1

    Then why in every Gurdwara Akhand Paths are done and promoted and Sangat is not asked to do Sehaj Path

  • @user-xk9tq2kf5r
    @user-xk9tq2kf5r Рік тому +3

    ਇਹ ਮਿੱਠੂ ਰਾਮ ਸਾਰੇ ਤੁਸੀ ਆਪਣੇ ਤੇ ਲਾਗੂ ਨੀ ਤੁਸੀ ਮੋਦੀ ਸਾਹਿਬ ਦੇ ਪੈਰੋਕਾਰ ਗੁਰੂ ਤੇ ਭਰੋਸਾ ਹੈ

  • @hkalsi2136
    @hkalsi2136 Рік тому +3

    Gianiji tusi kehri gaal kar rahe ho. Punjab che koi Jatt de ghar jayo tan vekho. Jattan de putt kahan ge asi tan jaatan de put han hor aash karde hamesha. Kam kar tan bhayia karde sadde ghar hor khettan che. Baba Nanak di gaal koi nahi mande aj Sikh, na kirkat karni, sirf chiitta shakna, velle rahne aash karde. Jattan de putt balonde bakre. Sikhi aj ho gayi murkhi Punjab vich.

  • @AvtarSingh-gs1si
    @AvtarSingh-gs1si Рік тому

    Tabeet dhaga nal koy theek hounda fir ki hoea

  • @diljeetkaur1011
    @diljeetkaur1011 Рік тому +2

    Koom de aaguan kar ke inj ho reha hai chuki oh app amali jevan wale nahi han

  • @user-og4in5yx2i
    @user-og4in5yx2i Рік тому +5

    ਗਿਆਨੀ ਜੀ ਮੋਦੀ ਨਾਲ ਬੜੀਆਂ ਜੱਫੀਆਂ ਪਾਈ ਖਲੋਂਦੇ ਹੋ ਕੀ ਰਾਜ ਆ??

  • @dilpreetsingh2853
    @dilpreetsingh2853 Рік тому

    ਆਪਣੀ ਮਾਂ ਬੋਲੀ ਪੰਜਾਬੀ ਸ਼ੁੱਧ ਲਿਖਿਆ ਕਰੋ ਜੀ

  • @mangjitsingh4606
    @mangjitsingh4606 Рік тому +1

    ਭਾਈ ਸਾਹਿਬ ਤੁਸੀਂ ਸੱਚ ਕਹਿ ਰਹੇ ਹੋ